ਬੰਗਲਾਦੇਸ਼ ਦੇ ਬਾਰਡਰ ਤੱਕ ਬੇੜੀ 'ਚ ਬੈਠ ਕੇ ਗਏ | Umgot River | North East 7

Google Location : goo.gl/maps/4XuyZoAk68MdQ4Kk8
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 132

  • @tejindersinghchahal9275
    @tejindersinghchahal92752 жыл бұрын

    ਸਤਿ ਸ਼੍ਰੀ ਅਕਾਲ ਨਿਸ਼ਾਨ ਸਿੰਘ ਜੀ ਬਹੁਤ ਸੋਹਣੀ ਵੀਡੀਓ ਹੁੰਦੀ ਆ ਤੁਹਾਡੀ ਝਰਨਿਆਂ ਦਾ ਨਜ਼ਾਰਾ ਦੇਖ ਕੇ ਬਹੁਤ ਚੰਗਾ ਲੱਗਦਾ ਕੁਦਰਤ ਦਾ ਨਜ਼ਾਰਾ 🙏🙏🙏

  • @sukhbirsingh54682
    @sukhbirsingh546822 жыл бұрын

    ਬਲਿਙਾਰੀ ਕੁਦਰਤ ਵਸਿਆ ਵਾਹਿਗੁਰੂ ਜੀ

  • @jyotisood974
    @jyotisood9742 жыл бұрын

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਮੈਨੂੰ ਤੁਹਾਡੀ ਹਰ ਇਕ ਵਿਡਿਉ ਬਹੁਤ ਵਧੀਆ ਲਗਦੀ ਆ ਹਰ ਗੱਲ ਸੁਨਣ ਤੇ ਦੇਖਣ ਨੂੰ ਵਧੀਆ ਲਗਦੀ ਆ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਵੀ ਇਦਾਂ ਦੀਆਂ ਜਗਾਂ ਪਰ ਜਾਵਾਂ ਪਰ ਇਨੀ ਕਿਸਮਤ ਨਹੀਂ ਹੈ ਮੈਂ ਬਿਮਾਰ ਰਹਿਦੀ ਆ ਪਰ ਤੁਹਾਡੀ ਵਿਡਿਉ ਦੇਖ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਦਾ ਮੈਂ ਬਲਾਚੋਰ ਦੀ ਰਹਿਣ ਵਾਲੀ ਆ ਜੋਤੀ ਸੂਦ

  • @harmindersingh6060

    @harmindersingh6060

    2 жыл бұрын

    ਵਾਹਿਗੁਰੂ ਮੇਹਰ ਕਰਨ ਧਨ ਗੁਰੂ ਰਾਮਦਾਸ ਜੀ ਅੱਗੈ ਅਰਦਾਸ ਕਰੋ ਸਭ ਠੀਕ ਕਰਨਗੇ ਵਿਸਵਾਸ ਰੱਖੋ

  • @surindersran432
    @surindersran4322 жыл бұрын

    Lot of thanks Respected Singh Sahib ji for giving good information about Bangladesh border.

  • @SurinderSingh-uq1wx
    @SurinderSingh-uq1wx2 жыл бұрын

    ਖਾਲਸਾ ਜੀ ਬਹੁਤ ਹੀ ਸੋਹਣੀ ਵੀਡਿਓ ਹੈ,ਦੇਖ ਕੇ ਬਹੁਤ ਆਨੰਦ ਆਇਆ।

  • @BaljinderSingh-ri9gw
    @BaljinderSingh-ri9gw2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ksrarasahib1161
    @ksrarasahib11612 жыл бұрын

    ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ

  • @SandeepSingh-qs3fb
    @SandeepSingh-qs3fb2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 😊

  • @narinderkaur3868
    @narinderkaur38682 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @lakhwindersingh1477
    @lakhwindersingh14772 жыл бұрын

    Wahaguru ji

  • @kirandeepkaur8831
    @kirandeepkaur88312 жыл бұрын

    Waheguru ji ka khalsa Waheguru ji ki fateh 🙏

  • @jugindersingh4910
    @jugindersingh49102 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ

  • @mycannalsandhu3299
    @mycannalsandhu3299 Жыл бұрын

    Nishan. Singh ji tuhade darshan krke mann khush ho janda ..waheguru app ji nu chardi kla ch rakhe.🙏🙏

  • @simrat_singh8118
    @simrat_singh81182 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @user-xo6gl9gd8f
    @user-xo6gl9gd8f2 жыл бұрын

    Bohat vdiyaa Waheguru ji mehar bnae rakhan sab te .

  • @DAVINDERSINGH-uq9bt
    @DAVINDERSINGH-uq9bt Жыл бұрын

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @gurcharansingh7094
    @gurcharansingh70942 жыл бұрын

    ਵੀਰ ਜੀ ਤੁਹਾਡੀ ਪੰਜਾਬੀ ਬੋਲੀ ਬਹੁਤ ਸ਼ੁੱਧ ਤੇ ਟਕਸਾਲੀ ਹੈ। ਹਰ ਵਾਕ ਵਿੱਚ ਹੈ,ਹਨ ,ਸੀ ,ਸਨ ਦਾ ਉਪਯੋਗ ਕਰਦੇ ਹੋ। ਹੁਣ ਤਾਂ ਪੰਜਾਬੀ ਹੈਗਾ,ਸੀਗਾ ਹੀ ਬੋਲਦੇ ਹਨ। ਧੰਨਵਾਦ ਜੀ।

  • @harmeetsinghraowal
    @harmeetsinghraowal2 жыл бұрын

    Baba ji ne kina vdiyaaa dikhaya east state meta sbnu kena appa sare v ithe jaya kriyee boht khubsurat ne east state

  • @punjabimovies5125
    @punjabimovies51252 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @PreetPreet-yd4ni
    @PreetPreet-yd4ni11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਪਿਛਲੇ ਸਾਲ ਅਮ੍ਰਿਤਪਾਲ ਸਿੰਘ ਘੁੱਦਾ ਤੇ ਦੇਵ ਕਰਾਈਵਾਲਾ ਦੋਨਾਂ ਭਰਾਵਾਂ ਨੇ ਪੰਜਾਬ ਤੋਂ ਸਾਈਕਲਾਂ ਤੇ ਸਫਰ ਕਰ ਸਾਰਾ ਇਲਾਕਾ ਦਿਖਾਇਆ ਸੀ

  • @rajindersaini1563
    @rajindersaini15632 жыл бұрын

    Waheguru ji ka khalsa waheguru ji ki Fateh 🙏🙏

  • @karamveersingh8819
    @karamveersingh8819 Жыл бұрын

    Waheguru ji di Apar kirpa hai tuhade utey Veer ji

  • @Gurpreet_singh1699
    @Gurpreet_singh16992 жыл бұрын

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @AmarSingh-vv9ie
    @AmarSingh-vv9ie2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surjeetkaur7769
    @surjeetkaur7769 Жыл бұрын

    Guru Ji ka Khalsa WaheGuru Ji ki Fateh bahut badhiya prahla ji

  • @niranjansinghjhinjer1370
    @niranjansinghjhinjer13702 жыл бұрын

    Waheguru Chardikla Bakhshey Baai Ji 🙏 Enj lagda h jiven aapji de naal safar vich mojood han ♥ ❤ 💖

  • @HarminderSingh-zi5vg
    @HarminderSingh-zi5vg2 жыл бұрын

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ

  • @ammysingh1735
    @ammysingh17352 жыл бұрын

    ਪੀਲੀ ਪੱਗ ਵਾਲਾ ਵੀਰ ਬਿਲਕੁਲ ਮੇਰੇ ਵਰਗਾ

  • @dilbagsingh9145
    @dilbagsingh91452 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SukhdeepSingh-zo7vg
    @SukhdeepSingh-zo7vg Жыл бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @hardeepkauroberoi9842
    @hardeepkauroberoi98422 жыл бұрын

    Wonderful amazing tour

  • @AshokSingh-zf7zt
    @AshokSingh-zf7zt2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਨਾਲ ਹੀ ਕੋਈ ਪੁਰਾਣੇ ਕਿਲੇ ਮਹਿਲ ਸਰਾਵਾਂ ਜ਼ਰੂਰ ਦਿਖਾਉਣਾ ਜੀ ਧੰਨਵਾਦ 🙏

  • @preetkaurkaur6411
    @preetkaurkaur64112 жыл бұрын

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ਜੀ

  • @tanbirsingh777
    @tanbirsingh7772 жыл бұрын

    ਵਾਹਿਗੁਰੂ ਜੀ ਕੀ ਫਤਿਹ ਜੀ

  • @punjabvlogers4899
    @punjabvlogers48992 жыл бұрын

    Bhut vdia njare C Asi v isi bhane Bangla desh dekh lya

  • @gurmailsingh3766
    @gurmailsingh3766 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajanrajput187
    @rajanrajput1872 жыл бұрын

    Waheguru ji❤️🙏

  • @sukhdevkaur9697
    @sukhdevkaur9697 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @dayasingh3989
    @dayasingh39892 жыл бұрын

    Khalsa ji waheguru ji ka khalsa waheguru ji ki. Fateh

  • @kiranpreetkaur1370
    @kiranpreetkaur13702 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhubrar4189
    @sidhubrar4189 Жыл бұрын

    ਬਹੁਤ ਸੋਹਣਾ

  • @saranjitsingh5935
    @saranjitsingh59352 жыл бұрын

    Very pleased to see this area at the age of 78 years.

  • @gurmeetlande3467
    @gurmeetlande34672 жыл бұрын

    Very lucky Waheguruji Meher karan

  • @rajidhawanrajidhawan8837
    @rajidhawanrajidhawan88372 жыл бұрын

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhmaansaab1963
    @sukhmaansaab19632 жыл бұрын

    ਬਹੁਤ ਵਧੀਆ ਸਿੰਘ ਸਾਬ ਜੀ,,

  • @balbirphaleesar7354
    @balbirphaleesar73542 жыл бұрын

    Satnam Shri waheguru ji 🙏🌹 kaint Singh Sahib tuhade naal saadi bhi sair ho rahi hai ji 🙏🙏🙏🇮🇳🇮🇳🇮🇳🚩🚩

  • @GurwinderSingh-zi4fd
    @GurwinderSingh-zi4fd2 жыл бұрын

    ਵੀਰ ਜੀ ਪ੍ਰਸ਼ਾਦਾ ਛਕਣ ਲਈ ਇਕ ਦਰੀ, ਜਾਂ ਕੋਈ ਹੋਰ ਕਪੜਾ ਵਿਛਾ ਸਕਦੇ ਹੋ, ਤਾਂ ਜੋ ਚੌਕੜਾ ਮਾਰ ਕੇ ਛਕਿਆ ਜਾ ਸਕੇ, ਇਸ ਦਰਿਆ ਦਾ ਪਾਣੀ ਸਿਆਲਾਂ ਚ ਪੂਰਾ ਸਾਫ ਦਿਸਦਾ, ਜਦੋਂ ਸਾਈਕਲਾਂ ਵਾਲੇ ਵੀਰ ਘੁਦੇ ਹੋਰੀਂ ਆਏ ਸੀ ਉਦੋਂ ਐਨ ਸਾਫ ਪਾਣੀ ਦੀਂਹਦਾ ਸੀ ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @abigill4973
    @abigill4973 Жыл бұрын

    Bohut vdya g

  • @aman4219
    @aman42192 жыл бұрын

    Waheguru ji waheguru ji

  • @doglover2188
    @doglover21882 жыл бұрын

    Waheguru ji ki fathe

  • @GurpreetSingh-sy9bx
    @GurpreetSingh-sy9bx2 жыл бұрын

    Waheguru ji ka khalsa waheguru ji ke fathe veer ji thanks God bless you khalsa ji🙏🙏

  • @jagjeetsinghsingh8212
    @jagjeetsinghsingh82122 жыл бұрын

    Singh sahib ji bachiyan nu chocolate ja tofee de dia Karo ji

  • @SukhwinderSingh-wq5ip
    @SukhwinderSingh-wq5ip2 жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @palwindersingh8334
    @palwindersingh83342 жыл бұрын

    Paji nazara a Gaya video dekh ke 🙏👍

  • @surjeetkaur7769
    @surjeetkaur7769 Жыл бұрын

    Waheguru Ji waheguru ji waheguru Ji waheguru ji

  • @RajinderSingh-jq7hp
    @RajinderSingh-jq7hp2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਦਾ ਸ਼ੁਕਰ ਹੈ ਜੀ

  • @nirmalkaur7131
    @nirmalkaur71312 жыл бұрын

    Very nice beautiful river with beautiful surroundings till the border Thanks a lot Nissan Singhji and friends who joined you to enjoy 'our visual journey along with you ' .

  • @amrindersingh9685
    @amrindersingh96852 жыл бұрын

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @armysingh9875
    @armysingh9875 Жыл бұрын

    ਵਾਹਿਗੁਰੂ ਜੀ

  • @angrejsingh1744
    @angrejsingh17442 жыл бұрын

    Waheguru Ji

  • @satyadevg
    @satyadevg Жыл бұрын

    SatnaamSreeWaheguruji🙏🏻🙏🏻🙏🏻

  • @dr.rasvinderkaurkhalsa7831
    @dr.rasvinderkaurkhalsa78312 жыл бұрын

    Waheguru ji

  • @jagtarsinghsidhu1181
    @jagtarsinghsidhu11812 жыл бұрын

    ajj awaj sahi a rahi e waheguru g

  • @sukhmanpreet1613
    @sukhmanpreet16132 жыл бұрын

    ਹਰਿ ਦਿਵਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਉਧਰ ਧਿਆਨ ਦੇਉ

  • @sukhpreetsidhu6049
    @sukhpreetsidhu60492 жыл бұрын

    🙏ਵਾਹਿਗੁਰੂ ਜੀ 🙏

  • @kuldeepsingh-cy8jt
    @kuldeepsingh-cy8jt2 жыл бұрын

    WAHEGURU..G..KA..KHALSA..SHRE..WAHEGURU..G..KE..FATEH..G

  • @Manvindergrewal2107
    @Manvindergrewal21072 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @balwinderkaur4759
    @balwinderkaur47592 жыл бұрын

    Waheguru ji waheguru ji waheguru ji

  • @vedvyassharma8703
    @vedvyassharma87032 жыл бұрын

    Very good video.

  • @harpreetkaur8063
    @harpreetkaur8063 Жыл бұрын

    Very nice ji very good nice

  • @JaswinderKaur-iu2vc
    @JaswinderKaur-iu2vc2 жыл бұрын

    Best of Journey Singh ji

  • @deepsamra3003
    @deepsamra30032 жыл бұрын

    Waheguru g

  • @rhinosingh3235
    @rhinosingh32352 жыл бұрын

    WAHEGURU JI

  • @manpreetkaur6595
    @manpreetkaur6595 Жыл бұрын

    Bht shoneya video hodi tudi

  • @SukhdeepSingh-iy2kl
    @SukhdeepSingh-iy2kl2 жыл бұрын

    WAHEGURU ji

  • @HarpreetSingh-jf8zu
    @HarpreetSingh-jf8zu Жыл бұрын

    🙏🙏🙏🌹🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

  • @KuldeepKaur-xb9jk
    @KuldeepKaur-xb9jk2 жыл бұрын

    Waheguru ji 🙏🏻🙏

  • @Simranuk4845
    @Simranuk48452 жыл бұрын

    Waheguru ji🙏

  • @suchasingh2663
    @suchasingh26632 жыл бұрын

    Extra ordinary video Nishan Singh Australia g

  • @Parasxaarav
    @Parasxaarav2 жыл бұрын

    Very enjoyful aera

  • @satvirsingh3842
    @satvirsingh38422 жыл бұрын

    Veer ji u always great 🙏🙏

  • @manheetsingh4298
    @manheetsingh42982 жыл бұрын

    Nice veer G

  • @sukhvirkaur5898
    @sukhvirkaur58982 жыл бұрын

    Vaheguru 😇

  • @jassiishu8093
    @jassiishu80932 жыл бұрын

    ਖਾਲਸਾ ਜੀ ਬਹੁਤ ਸੁੰਦਰ ਵੀਡੀਓ ਜੀ ਨਦੀ ਵਿੱਚ ਕਿਸਤੀ ਕਿਸੇ ਬਾਹਰਲੇ ਮੁਲਕ ਦਾ ਭੁਲੇਖਾ ਪੈ ਰਿਹਾ ਜੀ ਖਾਲਸਾ ਜੀ ਟੈਟ ਲੈਕੇ ਜਾਇਆ ਕਰੋ ਜਿੱਥੇ ਦਿਲ ਕੀਤਾ ਕੈਪ ਲਗਾਓ ਖਾਣਾ ਪੀਣਾ ਹੋਟਲ ਤੋ ਲੈਕੇ ਟੈਟ ਵਿਚ ਖਾਓ ਅਲੱਗ ਹੀ ਅਨੰਦ ਆਏਗਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @amandeepkaur7254
    @amandeepkaur7254 Жыл бұрын

    Love you.22g

  • @bindisingh9487
    @bindisingh9487 Жыл бұрын

    🙏🙏

  • @manjeetsingh9999
    @manjeetsingh9999 Жыл бұрын

    Veer ji mainu ve lajao

  • @kulwindercheema6755
    @kulwindercheema67552 жыл бұрын

    ਬਾਬਾ ਜੀ ਗੁਰੂ ਘਰ ਡਾਂਗ ਮਾਰ ਸਾਹਿਬ ਕਦੋਂ ਜਾਣਾ ਜੀ

  • @gurpreetgill8378
    @gurpreetgill83782 жыл бұрын

    Be careful Guru sahib chardi Klaa bakshan tuhanu

  • @harpreetkaur5022
    @harpreetkaur50222 жыл бұрын

    Vest poni chahidi hai veerji

  • @arpanvirk7134
    @arpanvirk7134 Жыл бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasbirkaurmalhi4968
    @jasbirkaurmalhi49682 жыл бұрын

    🙏🙏🙏❤️🙏

  • @pbx1editz22
    @pbx1editz222 жыл бұрын

    ਕੁਦਰਤ ਕੁਦਰਤ ਕਰ ਬੰਦਿਆ। ਕੁਦਰਤ ਤੋ ਤੂੰ ਡਰ ਬੰਦਿਆ।

  • @ManmohanSingh-kr8bx
    @ManmohanSingh-kr8bx2 жыл бұрын

    ਆ,ਗੇ,ਛਾ,ਗੇ,,ਸਰਕਾਰੇ,ਏ,ਖਾਲਸਾ

  • @pardeepsingh7117
    @pardeepsingh7117 Жыл бұрын

    🙏🙏💪👍

  • @manjeetkaurrai130
    @manjeetkaurrai1302 жыл бұрын

    ਟਰੱਕ ਦਾ ਦਾ ਟਾੲਿਰ ਮਿਲ ਗਿਅਾ ਸਾਡੇ ਵੀਰਾਂ ਨੂੰ?

  • @NishanSinghAustralia

    @NishanSinghAustralia

    2 жыл бұрын

    ਹਾਂਜੀ 🙏

  • @mandeepsinghkhalsa9131
    @mandeepsinghkhalsa9131 Жыл бұрын

    🙏🙏🙏🙏🙏

  • @lubanaboyz954
    @lubanaboyz9542 жыл бұрын

    Very funny paji

  • @lavisharma4716
    @lavisharma47162 жыл бұрын

    Bhout Soni video

  • @chahalchahal937
    @chahalchahal9372 жыл бұрын

    ਰੋਟੀ ਖਾਧੀ ਕਿ ਡਾਂਸ ਕੀਤਾ😀😀

Келесі