Babbu Maan - Kirdaar | Velly Laane | Latest Punjabi Song 2024

Музыка

Song - Kirdaar
Singer / Lyrics / Composer - Babbu Maan
Album - Velly Laane
MixMaster - Bhanu Partap Thakur
Managed by Shah Jandiali
© Babbu Maan
#Kirdaar #BabbuMaan #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 7 800

  • @user-sg9jk3lp4w
    @user-sg9jk3lp4w4 ай бұрын

    Tu meri Miss India toh le ke Aaj velly lane tak ustad babbu maan nu hi suniya bai nu janm din Diya mubraka waheguru ustad babbu maan nu chardi kla vich rakhe love you bai ❤️❤️❤️❤️🙏

  • @_Ankush_hARiPuRiYA_HR
    @_Ankush_hARiPuRiYA_HR4 ай бұрын

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @satgursingh2453
    @satgursingh24534 ай бұрын

    ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻 #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #HappybirthdayBabbuMaan #babbumaanbirthday #VellyLaane #FullAlbum #OutNow Babbu Maan Zindabaad

  • @ਬੇਈਮਾਨ
    @ਬੇਈਮਾਨ4 ай бұрын

    ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ 😮😮

  • @AmmandeepSingh-ru4gn

    @AmmandeepSingh-ru4gn

    4 ай бұрын

    24saal bro😊👉1999 ch Ayi c Tu Meri Miss India 💿

  • @sonumatharu4848
    @sonumatharu48484 ай бұрын

    ਮਾਨ ਵ ਓਹੀ ਫੈਨ ਵੀ ਓਹੀ ਰੂਹਾਂ ਵਾਲੇ ਪਿਆਰ ਨਹੀਂ ਬਦਲਦੇ 😇 ਜਨਮਦਿਨ ਮੁਬਾਰਕ ਜੱਟਾ 🎂❤️‍🔥

  • @ManpreetSingh-ol9dm
    @ManpreetSingh-ol9dm4 ай бұрын

    ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰 Babbu maan ustaad❤❤❤🎉🎉

  • @adab_punjab_
    @adab_punjab_4 ай бұрын

    ਸਾਰੇ ਪੈਸੇ ਹੀ ਬਣਾਉਂਦੇ ਇੱਕ ਸਾਡਾ ਮਾਣ ਹੈ ਜੋ ਕਿਰਦਾਰ ਬਣਾਉਂਦਾ ਹੈ❤👌

  • @sukhdevgrewal978
    @sukhdevgrewal9784 ай бұрын

    Never repeat any composition ਤਾਲੀਮ ਬੜੀ ਟੇਢੀ ਖੰਟਵਾਲੇ ਤਾਲਿਬ ਦੀ ❤

  • @RajeevSharma-sy9ks
    @RajeevSharma-sy9ks4 ай бұрын

    ਬੈਰੀ ਬੈਰੀ ਅੱਤ ਲਿਰਿਕਸ ਮਿਊਜ਼ਿਕ ਬੋਆਇਸ ਵਾਹ ਕਿਆ ਬਾਤ ਹ ਮਾਨ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੈਪੀ ਬਰਥਡੇ ਟੂ ਯੂ ਮਾਨ ਸਾਹਿਬ ਜੀ❤❤❤

  • @mohitdua8667

    @mohitdua8667

    4 ай бұрын

    Music yar live Gaya c bhut vadiya c

  • @mohitbhart302
    @mohitbhart3024 ай бұрын

    ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਅਤੇ ਤੁਸੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ

  • @BaljeetSingh-lk5pn
    @BaljeetSingh-lk5pn3 ай бұрын

    After 7 months listening bai g, centre katt K aaya, massa suneya bai taras gye c

  • @sunnysingh-hf3jo
    @sunnysingh-hf3jo4 ай бұрын

    Gaana baad ch suni da.... Pehle like thoki da 👍👍❤️❤️

  • @ਤਰਖਾਣ

    @ਤਰਖਾਣ

    4 ай бұрын

    ਸਹੀ ਗੱਲ ਐ ਬਾਈ

  • @ameetcheema4456

    @ameetcheema4456

    4 ай бұрын

    Bilkul 💯 Gaal hai bai Bomb 💣 Gaana 🎧

  • @Beimaan_fan

    @Beimaan_fan

    4 ай бұрын

    Se bro

  • @amantv5602

    @amantv5602

    4 ай бұрын

    Happy birthday ustad ji❤️

  • @prannabitkaan8162

    @prannabitkaan8162

    4 ай бұрын

    Shi h

  • @sahilheer5252
    @sahilheer52524 ай бұрын

    ਕਿਥੋ ਇਨਾ ਸਿੱਖਣਾ ਸੀ ਕਿੱਥੋਂ ਇਨਾ ਸੁਣਣਾ ਸੀ ਜੇ ਤੂੰ ਨਾ ਗਾਉਂਦਾ ਮਨਾ ਕਿਹਨੂੰ ਸੁਣਾ ਸੀ ਕਿਨੂੰ ਸੋਨਾ ਸੀ 💗....

  • @gb7225
    @gb72254 ай бұрын

    The G.O.A.T. Babbu maan sahab💯💯💯

  • @chanothi7620
    @chanothi76204 ай бұрын

    29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

  • @sukhwinder293
    @sukhwinder2934 ай бұрын

    ਭਰ ਭਰਕੇ ਬਰੂਦ ਸਬਦਾਂ ਦਾ ਐਲਬਮ ਬਣਾਈ ਐ ਆਉਂਦਾ ਮੁੰਡਾ ਮਾਨਾਂ ਦਾ ਵੈਲੀ ਲਾਣੇ ਜਲਦ ਆਈ ਐ

  • @LuckyCombinlovers

    @LuckyCombinlovers

    4 ай бұрын

    Khich ke rakh 22 love you maan saab

  • @Joyalvlogs
    @Joyalvlogs4 ай бұрын

    अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏 #बिलबॉर्ड लिस्ट में जाने वाला पहला नाम बब्बू मान ❣️

  • @yudhvirsingh2482
    @yudhvirsingh24824 ай бұрын

    ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @gopibeimaan
    @gopibeimaan4 ай бұрын

    ਲਾਇਕ ਠੋਕ ਕੇ ਪਹਿਲਾਂ, ਮਗਰੋਂ ਗੀਤ ਚਲਾਇਆ ਏ ❤❤❤❤🎉🎉🎉🎉

  • @dev_xclnc
    @dev_xclnc4 ай бұрын

    ਮਾਂ ਪਿਓ ਦੇ ਰਾਹ ਤੇ ਚੱਲਕੇ ਸਬਰ ਕਮਾਇਆ ਏ ❤

  • @gurjeetvirk9646

    @gurjeetvirk9646

    3 ай бұрын

    Please copy and msg me these lines Thanks

  • @dev_xclnc

    @dev_xclnc

    3 ай бұрын

    @@gurjeetvirk9646 where I can msg

  • @user-so4xr8lz8o
    @user-so4xr8lz8o4 ай бұрын

    ❤ਆਈ ਲਵ ਯੂ ਉਸਤਾਦ ਜੀ ਤੁਹਾਡੀ ਆਵਾਜ਼ ਸੁਣੀ ਤਾਂ ਅਸੀਂ ਤਰਸ ਰਹੇ ਹਾਂ ਤੇ❤

  • @JassRatol
    @JassRatol4 ай бұрын

    ਜਨਮ ਦਿਨ ਮੁਬਾਰਕ ਜੱਟਾ ਵਾਹਿਗੁਰੂ ਜੀ ਸਦਾ ਕੈਮ ਰੱਖਣ ❤❤

  • @harrywahla
    @harrywahla4 ай бұрын

    ਸ਼ੌਂਕ ਹਥਿਆਰਾਂ ਦਾ ਨਾਲਦੇ ਗਾਣੇ ਵੀ ਸੁੱਟ ਬਾਈ ਸਿਰਾ ਲਾਦੇ ⚡⛳

  • @Sanjeevnivadha.

    @Sanjeevnivadha.

    4 ай бұрын

    Dekhi chll hun banda ki 🧨

  • @beantsingh3279

    @beantsingh3279

    4 ай бұрын

    Shonk da gerda ,32lakh ,galsi ,velly lane sare chkve ne ..

  • @entertainment4523

    @entertainment4523

    4 ай бұрын

    🎉

  • @ilovepawan1349

    @ilovepawan1349

    4 ай бұрын

    Ik Jia kade b aa sakda

  • @maanstetus____0361
    @maanstetus____03614 ай бұрын

    ਸਿਰਾ ਲਾਇਆ ਪਿਆ ਉਸਤਾਦ ਜੀ ।। Love you Maan saab ਬਹੁਤ ਸਾਰਾ।। ਮਾਲਕ ਸੋਨੂੰ ਮੇਰੀ ਉਮਰ ਵੀ ਲਾ ਦੇ।। ਅਸੀ ਐਸੇ ਤਰਾ ਸੋਹਣੇ ਸੋਹਣੇ ਗੀਤ ਸੁਣਦੇ ਰਹੀਏ ❤❤

  • @sukhjitsukhjitdhaliwal
    @sukhjitsukhjitdhaliwal4 ай бұрын

    God father of punjabi music 🎶 industry babbu Maan Saab ji 🙏 🙌 ❤️

  • @Mogewala_record
    @Mogewala_record4 ай бұрын

    Ustaad Nu Janam din Di wish krn wale Kro like ❤️❤️❤️

  • @harman1192

    @harman1192

    4 ай бұрын

    Bai❤

  • @sattasandhu6032

    @sattasandhu6032

    4 ай бұрын

    ❤❤

  • @krishnalittera1552

    @krishnalittera1552

    4 ай бұрын

    Happy birthday Bhai g

  • @NarinderSinghNikku-xg8ce

    @NarinderSinghNikku-xg8ce

    4 ай бұрын

    A😊❤❤❤❤❤❤❤❤​@@harman1192

  • @RajeevSharma-sy9ks
    @RajeevSharma-sy9ks4 ай бұрын

    ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਲਾਈਵ ਕਿੰਗ ਮਿਊਜਿਕ ਲਿਰਿਕਸ ਐਂਡ ਪਰਫੌਰਮੰਸ ਸਾਰੇ ਹੀ ਐਂਡ ਅੱਤ ਕਿਆ ਬਾਤ ਹੈ ਵਾਹਿਗੁਰੂ ਕਰੇ ਚੜਦੀ ਕਲਾ ਵਿੱਚ ਰਹੋ ਮਾਨ ਸਾਹਿਬ ਜੀ ਉਹ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਮੇਰੀ! ਕੱਟੜ ਫੈਨਾਂ ਦੀ ਜਿੰਦਜਾਨ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arshgill7608
    @arshgill76083 ай бұрын

    Eh geet bhut underrated reha album cho, Bhut sohna geet aa yaar eh, bda dungga likhya jatt ne geet nu, Lyrics 🔥 Music 🔥 Composition 🔥 Vocals 🔥

  • @sukhmanderchahal5200

    @sukhmanderchahal5200

    19 күн бұрын

    Baii mann la yrr nhi gl bndi hun…bss baii klla time ja tappa rihA bss😢…fan ta haige ha but tadak phdk ale ganne nhi aa rahe….babbu de tonn ch ih bhla bdda killa bhi bss jo main gaahta ohh fans nu sunna penna

  • @vickybawavirk1576
    @vickybawavirk15764 ай бұрын

    ਸ਼ੌਂਕ ਨਾਲ ਕੱਢੀ ਜੱਟ ਨੇ ਦੋ ਫੁੱਟ ਤੋਂ ਦੇਖੀ ਅੱਗ ਫੜਦੀ 🥃🥃🅱️♏ ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @gurjitsingh7253
    @gurjitsingh72534 ай бұрын

    ਸ਼ੁਰੂ ਤੋ ਹੁਣ ਤੱਕ ਇੱਕ ਸਟੈਂਡ ਵਾਲਾ ਇਨਸਾਨ, ,,,ਸਾਰੀ ਦੁਨੀਆ ਦਾ ਚਾਹੇਤਾ ਉਸਤਾਦ, ,,, ਬਾਈ ਬੱਬੂ ਮਾਨ, ,,,,

  • @GurpreetSingh-jx6fd

    @GurpreetSingh-jx6fd

    4 ай бұрын

    ❤❤❤❤❤

  • @goragill2324
    @goragill23244 ай бұрын

    ਰੱਬਾ ਖੁਸ਼ ਰੱਖੀ ਹਮੇਸ਼ਾ ਸਾਡੀ ਜਾਨ ਨੂੰ🙏 ਚੜਦੀ ਕਲਾ ਵਿੱਚ ਰੱਖੀ ਸਾਡੇ ਉਸਤਾਦ ਬੱਬੂ ਮਾਨ ਨੂੰ 🥰🥰🥰🥰

  • @bawasabbbawasabb4499
    @bawasabbbawasabb44994 ай бұрын

    ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ❤❤❤❤❤❤

  • @JagjeetsinghSemar
    @JagjeetsinghSemar4 ай бұрын

    ਬੱਬੂ ਮਾਨ।ਤੋਂ। ਸਭ। ਥੱਲੇ ਹੈ। ਕੋਈ। ਦੋ। ਵਾਰ। ਜਨਮ। ਲ਼ੈ। ਲੇ। ਰੀਸ। ਨਹੀਂ। ਕਰ। ਸਕਦਾ ♥️👍

  • @Imsattabajheri
    @Imsattabajheri4 ай бұрын

    ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥

  • @37aala
    @37aala4 ай бұрын

    ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @Balwinder_07146
    @Balwinder_071464 ай бұрын

    Worldwide itune trending #41 without paid parmotion ਯੂ ਟਿਊਬ #8 music video #8 itune ਇੰਡੀਆ #babbumaan

  • @user-co2kf7dj5j
    @user-co2kf7dj5j4 ай бұрын

    Happy birthday babbu maan ji 🎂🍰🎉🎉🎉 ....God bless you 🙏

  • @sunnysingh-hf3jo
    @sunnysingh-hf3jo4 ай бұрын

    One of the biggest personality ever made.... Philosopher Writer Singer Actor Director Producer Social worker 🔥❤ Nailed it

  • @jassasandhujassasandhuja-iu4um
    @jassasandhujassasandhuja-iu4um3 ай бұрын

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਬੱਬੂ ਮਾਨ ਨੇ Jassa Sandhu jagraon tu bai da katad fann

  • @babbumaandsm3893
    @babbumaandsm38934 ай бұрын

    ਮਿੰਟਾ ਸਕਿੰਟਾਂ ਵਿੱਚ ਬਣ ਜਾਂਦਾ ਗਾਣਾ ਮਿੱਤਰੋ ਖੰਟ ਆਲਾ ਮਾਨ ਖੁੰਡ ਐ ਬਈ ਪੁਰਾਣਾ ਮਿੱਤਰੋ❤❤❤❤❤

  • @user-wo3ke8by3k
    @user-wo3ke8by3k4 ай бұрын

    ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 🙏👑🤲🙏👑, Happy Birthday Ustad ji 🎂🎂🎉

  • @gaggimaan7874
    @gaggimaan78744 ай бұрын

    29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!! #babbumaan ❤

  • @satpalsingh7261

    @satpalsingh7261

    4 ай бұрын

    Happy Birthday ❤❤

  • @vickybawavirk1576
    @vickybawavirk15764 ай бұрын

    ਲੱਗਦਾ ਮਾਨਾ ਦੁਨੀਆ ਦਾ ਅੰਤ ਨੇੜੇ ਆ ਗਿਆ ਬਿਲਡਰ ਬਾਪੂ ਤੇਰਾ ਨੀ ਕੱਲ ਬੋਲੀ ਲਾ ਗਿਆ❤🅱️♏ ਬਾਵਾ ਕੱਟੜ ਫੈਨ ਬੱਬੂ ਦਾ

  • @menpalmirkan
    @menpalmirkan4 ай бұрын

    Amazing Lyrics & Voice Ustaad Saab ❤️‍🔥 #Babbu_Maan Saab 👑

  • @sandeepgill1087
    @sandeepgill10874 ай бұрын

    ਅਪਣਾ ਕਦੇ ਕਿਰਦਾਰ ਨਈਂ ਗਿਰਨ ਦੇਣਾ ਇਹ ਹਮੇਸ਼ਾ ਦਿਖਦਾ ਬੱਬੂ ਮਾਨ ਦਿਆਂ ਦੇ ਗਾਣਿਆਂ ਚੋ ❤

  • @santyjatt1984
    @santyjatt19844 ай бұрын

    Happy birthday jatta❤ Rab ਤੁਹਡੀ ਉਮਰ ਲੰਮੀ kra ਤਾ ਸਾਨੂੰ ada ਦਾ song sunn ਨੂੰ mill da Ran ❤

  • @vickybawavirk1576
    @vickybawavirk15764 ай бұрын

    ਜਿੰਨੇ ਆਪਣੇ ਨੰਨੇ ਬੱਚਿਆਂ ਨੂੰ ਤਰਜੀਹ ਸਿਖਾਵਾਂ ਗੇ ਕੀ ਸੀ ਖਾਲਸਾ ਰਾਜ ਵੇਲੀਏ ਅਸੀਂ ਪੜਾਵਾਂ ਗੇ 🅱️♏

  • @1994pinda
    @1994pinda2 ай бұрын

    eh waala gaana mainu sabb ton kaim lgda album ch .. Roz sunda eh geet!! underrated jea song aa astaad da!!

  • @basantsingh841
    @basantsingh8414 ай бұрын

    ਆਪ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਪਰਮਾਤਮਾ ਤੁਹਾਨੂੰ ਛੱਡਦੀ ਕਲਾ ਵਿੱਚ ਰੱਖੇ 😊❤️

  • @vickybawavirk1576
    @vickybawavirk15764 ай бұрын

    ਜੱਟੀਏ ਸ਼ਰਾਬ ਦੀਏ ਮੱਟੀ ਏ ਤੈਨੂੰ ਪੀਣਗੇ ਨਸੀਬਾਂ ਵਾਲੇ🥃🥃

  • @tajindersingh7054
    @tajindersingh70543 ай бұрын

    I've listened all punjabi singers and come to one conclusion: Babbu Maan is the greatest and most versatile of them all

  • @rgillrgill9609
    @rgillrgill96094 ай бұрын

    29 ਮਾਰਚ ਦਾ ਦਿਨ ਖਾਸ ਆ,,,, ਸਾਡੀ ਜਾਨ,,, ਸਾਡੇ ਮਾਨ ਦਾ ਜਨਮ ਦਿਨ ਆ❤️❤️❤️

  • @chirag8354
    @chirag83544 ай бұрын

    Maan saab zindabaad🫡❤️‍🔥 Halle gana sunya ni pehle hi comment paa ta gana bamb he houga💪🔥

  • @Fatehsingh9293
    @Fatehsingh92934 ай бұрын

    Only Ustaad Babbu Maan sab ji zindabad c zindabad rhuga 💪 💪 🦅 🦅 🦅 🦅 🦅 🦅 🦅 🦅 🦅 💪💪🦅🦅🦅🦅🦅🦅🦅🦅

  • @angrejbrarparisfrance4321
    @angrejbrarparisfrance4321Ай бұрын

    ❤ ਤੂੰ ਕਿਵੇ ਸਾਹ ਲੇਨੀ ਏ ਮਾਨ ਤੋ ਬਿਨਾ ਜਾਨ ਨਿੱਕਲ ਦੀ ਜਾਦੀ ਏ ਮੇਰੀ ਜਾਨ ਤੋ ਬਿਨਾ

  • @sanju_thapar
    @sanju_thapar4 ай бұрын

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ਹੈਪੀ ਬਰਥਡੇ ਉਸਤਾਦ ਬੱਬੂ ਮਾਨ ਕੱਟੜਾ ਫੈਂਨਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ 🎁🎁🎁🎁🎂

  • @Amrit-maan-
    @Amrit-maan-4 ай бұрын

    ਸਾਡੀ ਜਿੰਦ ਸਾਡੀ ਜਾਣ, ਬੱਬੂ ਮਾਨ ਜਨਮ ਦੀਆ ਵਧਾੲੀਆ ਬਹੁਤ ਬਾਬਾ ਨਾਨਕ ਲੰਮੀ ਉਮਰ ਕਰੇ❤

  • @user-mo4ju3mx5o
    @user-mo4ju3mx5o4 ай бұрын

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurdeeppalpal1360
    @gurdeeppalpal13603 ай бұрын

    ਇਹ ਗੀਤ ਸੁਣ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀ ਮਾਨ ਸਾਬ ਦੇ ਫੈਨ ਹਾਂ ❤❤

  • @sanjeevbeimaan2576
    @sanjeevbeimaan25764 ай бұрын

    ਪਹਿਲਾ ਹੀ ਗਾਣਾ ਚਿਬ ਕੱਢ ਤੇ ਬੱਬੂ ਬਾਈ ਹਜੇ ਪੂਰੀ ਐਲਬਮ ਆਉਣੀ ਆ😊

  • @entertainment4523

    @entertainment4523

    4 ай бұрын

    🎉

  • @randeepbrar2177
    @randeepbrar21774 ай бұрын

    ਏਹ ਗੀਤ ਘੱਟ ਤੋਂ ਘੱਟ 10 ਮਿੰਟ ਦਾ ਚਾਹੀਦਾ ਸੀ ❤❤❤❤❤

  • @bhupindergill2683
    @bhupindergill26834 ай бұрын

    ਬਾਕੀ ਹੀ ਬਾਈ ਨੇ ਆਪਣਾਂ ਕਰਦਾਰ ਬਣਾਇਆ ਏਂ ਲਵ ਯੂ ਏ ਬਾਈ ਬੱਬੂ ਮਾਨ 💯💯🦅♥️

  • @entertainment4523

    @entertainment4523

    4 ай бұрын

    🎉

  • @harnetchoudhary1782
    @harnetchoudhary17824 ай бұрын

    ❤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤

  • @Beimaan00076
    @Beimaan000764 ай бұрын

    जन्मदिन मुबारक हो गुरु जी परमात्मा आपको लंबी उम्र दे 🫀🫀🫀🫡🫡🫡🎂🎂🎂🎉🎉🎉

  • @virksarpanch
    @virksarpanch4 ай бұрын

    Phla comment roop sarpanch himmatpura babbu maan jaan❤❤❤❤

  • @Natures_Wayfarers
    @Natures_Wayfarers4 ай бұрын

    ਬਹੁਤ ਉੱਚਾ ਕੱਦ ਆ ਬਾਈ ਬੱਬੂ ਮਾਨ ਦਾ, ਬਹੁਤ ਗੀਤ ਏਦਾ ਦੇ ਪਏ ਨੇ ਜਿਹੜੇ ਪੂਰੀ ਧੱਕ ਪਾਉਣਗੇ ਅਤੇ ਅਜੇ ਤੱਕ ਰਲੀਜ ਹੀ ਨੀ ਕੀਤੇ 22 ne..

  • @satgursingh9108
    @satgursingh91084 ай бұрын

    ਸਾਇਦ ਹੀ ਕਿਸੇ ਦਾ ਮਾਨ ਦੇ ਗਿਤਾ ਜਿਨਾ,ਵੇਟ ਹੁਦਾ ਹੋਊ

  • @sajanmahal3956
    @sajanmahal39564 ай бұрын

    Happy birthday ਉਸਤਾਦ ਜੀ ਰੱਬ ਥਾਨੁ ਹਮੇਸ਼ਾ ਖੁਸ਼ ਰੱਖੇ

  • @user-zq6eq5dr2f
    @user-zq6eq5dr2f4 ай бұрын

    ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝❤❤❤❤❤❤❤

  • @Beimaan306
    @Beimaan3064 ай бұрын

    Meri zindgi meri ae mera oder chalda ae ❤ meri mrji nl mere ghr suraj dhalda aee❤

  • @ultimatejassal2236
    @ultimatejassal22364 ай бұрын

    Happy Birthday, Babbu Maan! 🌟 Here's to a lifetime filled with melody, meaning, and magic. Your music resonates deeply with countless hearts, weaving tales that transcend time. May your journey be adorned with continued success, boundless creativity, and endless joy. Cheers to celebrating you today and every day! 🎶🎂 #HappyBirthdayBabbuMaan

  • @GamerYT37664
    @GamerYT376644 ай бұрын

    ੨ ਲਾਈਨਾ ਆਪਣੇ ਉਸਤਾਦ ਲਈ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਏ ਸਦਾ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਕਰੇ ਕਿਰਦਾਰ ਓਹਦਾ ਸਭ ਤੌ ਸੋਹਣਾ ਹੈ ਗੱਲ ਨਾ ਕਰਾ ਕਿਸੇ bollywood ਦੇ ਖਾਨ ਦੀ ਮੈਂ ਗੱਲ ਕਰਾ ਸਾਡੇ ਆਪਣੇ ਬੱਬੂ ਮਾਨ ਦੀ Happy Birthday ustaad g 🎉

  • @HarmanSingh-qf4hl
    @HarmanSingh-qf4hl4 ай бұрын

    ਲੰਮੀਆਂ ਉਮਰਾਂ ਬਖਸ਼ੇ ਮਨਾ ਰੱਬ ਤੈਨੂੰ ਸਾਡੀ ਉਮਰ ਵੀ ਲੱਗ ਜਾਵੇ❤❤❤❤❤❤

  • @user-bd6ne5gs1k
    @user-bd6ne5gs1k4 ай бұрын

    Aa song bahut chota hai ,,,5 mint ya 6 mint da huda to or vi maza aana si ❤❤❤

  • @HarpreetSingh-mn4vi
    @HarpreetSingh-mn4vi4 ай бұрын

    Very nice ji all song ji ,bahut chota c ji me jdo da mann sahab nu sunde aye aa jj ,pr kde mile nhi hege ji y ji ,

  • @amarjeetjeetujaglan7629
    @amarjeetjeetujaglan76294 ай бұрын

    Love from jind HARYANA ❤❤❤❤ May you live long MAAN SHAB THANKS ❤❤❤❤❤

  • @pb11walamani12
    @pb11walamani124 ай бұрын

    Happy Birthday Maan Saab 🎂🎂🎂 Hasde Wasde Rho Hmesha❤❤❤

  • @user-co2kf7dj5j
    @user-co2kf7dj5j4 ай бұрын

    Music tan pehla v purane sare song da boht vadiya hai.pehla v vadiya c hun v vadiya hai alag.Tuhada koi todd nahi. Great 👍🙏🙏

  • @babbumaandsm3893
    @babbumaandsm38934 ай бұрын

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ ਕਿ ਰੀਸਾਂ ਕਰਨਗੇ ਅੱਜ ਕੱਲ ਦੇ ਨਿਆਣੇ

  • @bikramjitsingh4790

    @bikramjitsingh4790

    2 ай бұрын

    Ea jamda he badda ho gia se syl sanao enu sale nu

  • @ehsaas_karkhal
    @ehsaas_karkhal4 ай бұрын

    ਵਾਹ ਜੀ ਵਾਹ ਮਾਨ ਜੀ ਕਿਆ ਹੀ ਬਾਤਾਂ ਨੇ 29 ਮਾਰਚ ਦਿਨ ਖ਼ਾਸ ਤੇ ਤੋਹਫ਼ਾ ਵੀ ਬਹੁਤ ਖ਼ਾਸ ਦਿੱਤਾ ਜੀ Love you Ustad Ji ❤❤❤

  • @dharmindersinghkhalsa7713
    @dharmindersinghkhalsa77134 ай бұрын

    End aa maan sabh ਬੇਈਮਾਨ ਦਾ ਕੋਈ ਮੁਕਾਬਲਾ ਨਹੀਂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @hemant88h
    @hemant88h4 ай бұрын

    This is one of my favourite track from whole album❤❤ Old is gold ...Babbu Maan Real Punjabi Superstar ....🙏🙏🙏🙏

  • @sukhwinder293
    @sukhwinder2934 ай бұрын

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

  • @ravimaan.9414
    @ravimaan.94144 ай бұрын

    ਮੈ ਕਿਰਦਾਰ ਬਣਾੲਿਅਾ ਕਮਾੲਿਅਾ ੲੇ.❤ love you ustaad ji sirra gal baat a ❤❤❤😍😍

  • @_tera_Beimaan
    @_tera_Beimaan4 ай бұрын

    ਤੇਰਾ ਕੋਈ ਤੋੜ ਨਹੀਂ ਬੇਈਮਾਨ , ☺️☺️😍😍

  • @pindernakhwal3613
    @pindernakhwal36134 ай бұрын

    Apni jaan hai punjab di ❤❤ jisne sb dukh sehe v , tan v piche nhi hatte maan saab. Maan saab lyi god bless u ❤ baba ji mehar kre. HAPPY BIRTHDAY PAAJI ❤ GBU

  • @Rizzlor
    @Rizzlor4 ай бұрын

    ਜਿਉਂਦੇ ਵਸਦੇ ਰਹੋ ਬੱਬੂ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ ਤੰਦਰੁਸਤੀ ਦੇਵੇ 🌹👏👏🌹🎂🪔🎉🎊🇺🇸ਜਨਮ ਦਿਨ ਦੀ ਵਧਾਈ ਹੋਵੇ

  • @Balwinder_07146
    @Balwinder_071464 ай бұрын

    150k done organic view without paid parmotion.. Only ਫੈਨ ਪਾਵਰ trending music #10

  • @rinku075
    @rinku0754 ай бұрын

    ਬਾਬਾ ਨਾਨਕ ਜੀ ਚੜਦੀ ਕਲਾ ਬਖਸ਼ੀ ਬਾਈ ਨੂੰ

  • @avtarjassal1533
    @avtarjassal15334 ай бұрын

    Happy birthday maan Saab ਤੇ ਸਾਰੇ ਮਾਨ ਫਨ ਨੂੰ ਬਾਈ ਦੇ ਜਮਨ ਦਿਨ ਦੀਆ ਮੁਬਾਰਕਾ🎉

  • @RajeevSharma-sy9ks
    @RajeevSharma-sy9ks4 ай бұрын

    29 ਮਾਰਚ ਦਾ ਦਿਨ ਬੜਾ ਖਾਸ ਖਾਸ ਬਲਿਓ ਇਸ ਦਿਨ ਜੰਮਿਆ ਸੀ ਪੰਜਾਬੀ ਸੰਗੀਤ ਇੰਡਸਟਰੀ ਦਾ ਉਸਤਾਦ ਬੱਲੇ ਓ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬੱਬੂ ਮਾਨ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Balwinder_07146
    @Balwinder_071464 ай бұрын

    ❤️❤️❤️ happy birthday the living legend Babbu Maan Saab ❤️❤️❤🎉 1:01

  • @MomDad862
    @MomDad8624 ай бұрын

    Aye Hye maana song bhut sirraaaaa var var man khnda suni jawa 🥰ustaad ji 😎😎😎❤Fan Babbu Maan di 🤟🤟✌️✌️

  • @gurmeetsinghsherkhan6068
    @gurmeetsinghsherkhan60684 ай бұрын

    ਸਬਦਾਮ ਦਾ ਇੱਕ ਦਿਨ ਮੈਂ ਆਕਾਸ਼ ਬਣਾ ਦੂੰਗਾ ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ ❤❤❤

  • @bonypalasour761
    @bonypalasour7614 ай бұрын

    ਤੂੰ ਕਮਾਏ ਨੋਟ ਨੀਂ ਜੱਟੀਏ, ਮੈਂ ਕਿਰਦਾਰ ਬਣਾਏ ਨੇ, ਵਾਹ ਮਾਨਾਂ ਤੇਰੀ ਰੀਸ ਨੀਂ ਕਰ ਸਕਦਾ ਕੋਈ ❤❤❤❤

  • @RajeevSharma-sy9ks
    @RajeevSharma-sy9ks4 ай бұрын

    ਜਿੰਨਾ ਚਿਰ ਸਾਂਹ ਚਲਦੇ ਆ ਗੁਣ ਬੱਬੂ ਮਾਨ ਸਾਹਿਬ ਜੀ ਦੇ ਗਾਵਾਂਗੇ ਅਤੇ ਜਦ ਤੱਕ ਧੜਕਣ ਚਲਦੀ ਹੈ ਗੀਤ ਵੀ ਮਾਨ ਸਾਹਿਬ ਦੇ ਹੀ ਚੱਲਣਗੇ❤❤❤❤❤❤❤❤❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal3 ай бұрын

    King 👑 of punjabi music industry babbu Maan Saab ji 🙏 🙌 ❤️

  • @sukhjitsukhjitdhaliwal
    @sukhjitsukhjitdhaliwal4 ай бұрын

    Real Legend of punjabi music 🎶 industry ❤

  • @balpreetsidhu30
    @balpreetsidhu304 ай бұрын

    ਜ਼ਿੱਦੀ ਤੇ ਸਾਈਕੋ ਮਨ ਨੂੰ ਉਡਾਰ ਬਣਾਇਆ ਏ 👌👌🔥🔥🦅

  • @entertainment4523

    @entertainment4523

    4 ай бұрын

    🎉

  • @ishq.babbumaan
    @ishq.babbumaan4 ай бұрын

    Happy birthday jind jaan ONE AND ONLY BABBU MAAN SAAB ❤