Baba Bota Singh Baba Garja Singh Kavishri Jatha Jagir Singh Mast, Nimral Singh Chohla Sahib

Музыка

Baba Bota Singh Baba Garja Singh Kavishri Jatha Jagir Singh Mast, Nimral Singh Chohla Sahib

Пікірлер: 78

  • @gurnamsinghsandhu7236
    @gurnamsinghsandhu72364 жыл бұрын

    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੇ ਇਹ ਮਿਸਾਲ ਕਾਇਮ ਕੀਤੀ ਕਿ ਮੈਂ ਸਟੇਜ ਤੋਂ ਜੋਧਿਆਂ ਦੀਆਂ ਵਾਰਾਂ ਬੋਲਣਾ ਹੀ ਨਹੀਂ ਜਾਣਦਾ ਸਗੋਂ ਉਹਨਾਂ ਵਾਂਗ ਸ਼ਹੀਦੀ ਪਾਉਣਾ ਵੀ ਜਾਣਦਾ ਕਹਿਣੀ ਤੇ ਕਰਨੀ ਦੇ ਪੂਰੇ ਸਨ ਸ਼ਹੀਦ ਨਿਰਮਲ ਸਿੰਘ ਚੋਹਲਾ ਸਾਹਿਬ

  • @ranjodhsingh3124

    @ranjodhsingh3124

    4 жыл бұрын

    Good

  • @balwantsinghchouhan2799

    @balwantsinghchouhan2799

    4 жыл бұрын

    Gurnam Singh Sandh

  • @akashuppal3247

    @akashuppal3247

    3 жыл бұрын

    @@ranjodhsingh3124.l L

  • @manaspreetmanaspreet7164

    @manaspreetmanaspreet7164

    19 күн бұрын

    😊

  • @jasvirsingh6228
    @jasvirsingh62284 жыл бұрын

    ਕਮਾਲ ਦੀ ਕਵੀਸ਼ਰੀ ਸੀ ਭਾੲੀ ਨਿਰਮਲ ਸਿੰਘ ਜੀ ਦੀ

  • @angrejmalhi90
    @angrejmalhi904 жыл бұрын

    ਵਾਹਿਗੁਰੂ ਜੀ ਬਹੁਤ ਮਾਣ ਹੁੰਦਾ ਇਤਿਹਾਸ ਸੁਣ ਕੇ ਤੀਹ ਸਾਲ ਬਾਅਦ ਵੀ ਵਾਰ ਵਾਰ ਸੁਨਣ ਨੂੰ ਜੀ ਕਰਦਾ ਧੰਨਵਾਦ ਵੀਰ ਜੀ

  • @DilbagSingh-jj5ev
    @DilbagSingh-jj5ev4 жыл бұрын

    ਨਿਰਮਲ ਸਿੰਘ ਚੋਹਲਾ ਸਾਹਿਬ ਸ਼ਹੀਦ ਸਮੇਤ ਸਮੂਹ ਸ਼ਹੀਦਾ ਨੂੰ ਕੋਟਿਨ ਕੋਟਿ ਪ੍ਰਣਾਮ ।।

  • @gilllondon6391
    @gilllondon63919 ай бұрын

    ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਰਪਾਲ ਗਿੱਲ 🙏

  • @nirankarsingh8884
    @nirankarsingh888410 ай бұрын

    ਧੰਨ ਧੰਨ ਬਾਬਾ ਬੁਤਾਂ ਸਿੰਘ ਤੇ ਧੰਨ ਧੰਨ ਬਾਬਾ ਗਰਜਾ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @BaldevSingh-zn5sz
    @BaldevSingh-zn5sz3 жыл бұрын

    ਭਾਈ ਨਿਰਮਲ ਸਿੰਘ ਜੀ ਵਰਗਾ ਕਵੀਸ਼ਰ ਸਿੱਖ ਕੌਮ ਨੂੰ ਕਿਤੇ ਦੁਬਾਰਾ ਮਿਲ ਜਾਵੇ ਤਾਂ ਸਿੱਖ ਕੌਮ ਦੀ ਚੜ੍ਹਦੀ ਕਲਾਂ ਹੋ ਜਾਵੇ ਵਾਹਿਗੁਰੂ ਜੀ ਕਿਰਪਾ ਕਰਿਓ

  • @user-vi6nw6ie8m
    @user-vi6nw6ie8m25 күн бұрын

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 144🎉❤🎉❤🎉❤🎉🎉❤❤

  • @RanjitSingh-xf8td
    @RanjitSingh-xf8td4 жыл бұрын

    ਪ੍ਰਣਾਮ ਸ਼ਹੀਦਾਂ ਨੂੰ, ਧੰਨ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

  • @deeparsh223
    @deeparsh223 Жыл бұрын

    ਜਿਉਂਦੇ ਰਹੋ ਸੁਲੱਖਣ ਸਿੰਘ ਕੰਗ ਕਵੀਸ਼ਰੀ ਜਥਾ।

  • @mukhiatsingh1063
    @mukhiatsingh1063 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹🌹🙏🏻🌹🌹🙏🏻🌹🌹🙏🏻🌹🌹🙏🏻🌹🌹🌹🌹🌹 🌹🌹🌹🌹

  • @bakhshishsingh5298
    @bakhshishsingh52983 жыл бұрын

    ਰਾਜ ਕਰੇਂ ਖਾਲਸਾ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲੇ ਪੰਜਾਬ ਦੀ ਕੋਇਲ ਹੈ ਸਿੱਖ ਕੌਮ ਦੀ ਸਾਨ ਹੈ ਸੁਖਮਨ ਜਹਾਜ਼ ਚੋਹਲਾ ਸਾਹਿਬ ਵਾਲੇ ਤੇ ਭਾਈ ਨਿਰਮਲ ਸਿੰਘ ਸਹੀਦ ਦੀ ਕਰਬਾਨੀ ਕਦੇ ਵੀ ਨਹੀਂ ਭਲਾਈ ਜਾ ਸਕਦੀ ਕੋਟ ਕੋਟ ਧੰਨਵਾਦ ਜੀ

  • @gurdevsinghsingh5298
    @gurdevsinghsingh52984 жыл бұрын

    ਵਾਹ ਜੀ ਵਾਹ,ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮੌਤ ਨੂੰ ਮਾਰੀਆ ਖਾਲਸੇ ਨੇ ,ਸਹੀ ਵਾਰਿਸ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਭਾਈ ਨਿਰਮਲ ਸਿੰਘ ਸ਼ਹੀਦ ਚੋਲਾ ਸਾਹਿਬ

  • @sukhwindersinghzira6001
    @sukhwindersinghzira60014 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਸਿੰਘ ਜੀ

  • @kuldeepSingh-rw2ts
    @kuldeepSingh-rw2ts3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੇਹਰ ਕਰਨ ਸਭਨਾਂ ਤੇ ਜੀ। ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਰਜਾ ਸਿੰਘ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕਾਈ ਖ਼ਵਾਰ ਹੁਏ ਸਬ ਮਿਲਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਾਹਜ਼ ਹੈ ਜੋਂ ਚੱੜੈ ਸਬ ਉਤਰੇ ਪਾਰ ਜੀ ਕੁਲਦੀਪ ਸਿੰਘ ਮੋਹਣ ਪੂਰੀਆਂ

  • @jasvirsinghverygood5304
    @jasvirsinghverygood530422 күн бұрын

    Waheguru ji

  • @arashbir4893
    @arashbir48934 жыл бұрын

    ਬਹੁਤ ਸੋਹਣਾ ੲਿਤਿਹਾਸ ਵਿਸਥਾਰ ਨਾਲ ਭਾੲੀ ਨਿਰਮਲ ਸਿੰਘ ਚੋਹਲਾ ਸਾਹਿਬ

  • @sukhdevsingh-qg1pb
    @sukhdevsingh-qg1pb Жыл бұрын

    ਸਤਿ ਨਾਮ ਵਾਹਿਗੁਰੂ ਜੀ

  • @tahalsingh36
    @tahalsingh363 жыл бұрын

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ

  • @baljeetsingh5391
    @baljeetsingh5391 Жыл бұрын

    ਵਾਹਿਗੁਰੂ ਜੀ🙏

  • @mukhiatsingh1063
    @mukhiatsingh10633 жыл бұрын

    ਬਹੁਤ ਵਧੀਆ ਹੈ ਨਿਰਮਲ ਸਿੰਘ ਚੋਹਲਾ

  • @harjinderkhalsa8851
    @harjinderkhalsa88514 жыл бұрын

    ਵਾਹਿਗੁਰੂ ਜੀ

  • @gurmeetsingh-fx5fo
    @gurmeetsingh-fx5fo10 ай бұрын

    Waheguru

  • @jaandarsingh252
    @jaandarsingh252Ай бұрын

    Bohot bohot dhanvad bire ehna di pictures post karn lai , kionki mai shaheed nirmal singh ji to ilava kise kavishar ji da face ni c dekheya. Jeonda reh bireya.

  • @SatnaamSingh-bi1nx
    @SatnaamSingh-bi1nx2 ай бұрын

    Bhai nirmal singh sirra

  • @mukhiatsingh1063
    @mukhiatsingh10633 жыл бұрын

    ਨਹੀਂ ਜੰਮਣੇ ਨਿਰਮਲ ਸਿੰਘ ਚੋਹਲਾ ਵਰਗੇ ਕਵੀਸ਼ਰ ਘਰ ਘਰ ਮਿੱਠੀ ਆਵਾਜ਼

  • @RajveerSingh-jk3on
    @RajveerSingh-jk3on Жыл бұрын

    ਧੰਨ ਹੈ ਖਾਲਸਾ ਧੰਨ ਹੈ ਸਿੱਖੀ

  • @preetkaur3535
    @preetkaur35354 жыл бұрын

    Waheguru ji ka khalsa Waheguru ji Ki fathe ji 🙏🙏🙏🙏🙏

  • @sajansandhu4932
    @sajansandhu49324 жыл бұрын

    ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਵਾਹਿਗੁਰੂ

  • @harmonium7sur35
    @harmonium7sur35 Жыл бұрын

    ਜੱਥੇ ਨੇ ਰੂਹ ਰਾਜੀ ਕਰਤੀ

  • @mandeepkour9222
    @mandeepkour92222 жыл бұрын

    Waaaa ji waaaaa

  • @SSingh-mr9yt
    @SSingh-mr9yt4 жыл бұрын

    Baba ji di avaaz siraaa e aa...

  • @Deephardip
    @Deephardip3 жыл бұрын

    Sade ilake di Shaan jatha chohla sahib walya da

  • @heerasingh1249
    @heerasingh1249 Жыл бұрын

    Waheguru g

  • @damdamitaksalmehta7930
    @damdamitaksalmehta79302 жыл бұрын

    ਧਨ ਭਾਈ ਨਿਰਮਲ ਸਿੰਘ ਜੀ ਸ਼ਹੀਦ

  • @kamalgill3175
    @kamalgill31754 жыл бұрын

    Wahehuru g

  • @kamalgill3175

    @kamalgill3175

    4 жыл бұрын

    Wahehuru g

  • @majorsinghsangatpura
    @majorsinghsangatpura6 ай бұрын

    Good

  • @Anilkumar-lv1yc
    @Anilkumar-lv1yc4 жыл бұрын

    Wahaguru jii

  • @sajansandhu4932
    @sajansandhu49323 жыл бұрын

    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ

  • @SatnamSingh-rg1mc
    @SatnamSingh-rg1mc Жыл бұрын

    Bhai nirmal singh ji vargi awaj hor nhi ho sakdi verry nice g shahid bhai nirmal singb ji

  • @ManpreetSingh-ti8qy
    @ManpreetSingh-ti8qy7 ай бұрын

    VAHEGURUJIKAKHALSAVAHEGURUJIKIFATEH

  • @johalhundalmusicofficial
    @johalhundalmusicofficial Жыл бұрын

    ਅਮਰ ਅਵਾਜਾ

  • @PappuSingh-bh3qj
    @PappuSingh-bh3qj2 жыл бұрын

    Waheguru ji 🙏

  • @JatinderSingh-gv8tn
    @JatinderSingh-gv8tn3 жыл бұрын

    Waheguru Ji

  • @officialshah_harman4528
    @officialshah_harman45283 жыл бұрын

    Waheguru ji ❤

  • @ranasamra5293
    @ranasamra52934 жыл бұрын

    🙏🙏🙏🙏🙏🙏🤲🤲🤲🤲🤲🙏🙏🙏🙏

  • @balwantsinghchouhan2799

    @balwantsinghchouhan2799

    4 жыл бұрын

    Rana Samra next

  • @balrajgill5485
    @balrajgill5485 Жыл бұрын

    ❤️❤️

  • @RanjitSingh-bt6lr
    @RanjitSingh-bt6lr5 жыл бұрын

    Nirmel singh chola shieb varga kavishr nhi hona koi

  • @gurpejsinghpawar7170

    @gurpejsinghpawar7170

    4 жыл бұрын

    Shahid Bhai Nirmal Singh chohla Sahib wale Amar Shahid

  • @ranasamra5293
    @ranasamra52934 жыл бұрын

    🙏🙏🤲🤲🙏🙏🤲🙏🙏🙏

  • @sukhsandhu6882

    @sukhsandhu6882

    4 жыл бұрын

    Thank you

  • @mandeepkour9222
    @mandeepkour92222 жыл бұрын

    Waaaaaaaaaaaaaaaaaaaaaaaaaaguru

  • @jagjitsingh5526
    @jagjitsingh55262 жыл бұрын

    Jitsingh

  • @_Arshpreet_kaur
    @_Arshpreet_kaur2 жыл бұрын

    Washakhi 22

  • @_Arshpreet_kaur

    @_Arshpreet_kaur

    2 жыл бұрын

    WA

  • @_Arshpreet_kaur
    @_Arshpreet_kaur2 жыл бұрын

    21,8,21 nu srwn kiti

  • @sukhwindersinghrandhawa4810
    @sukhwindersinghrandhawa48102 жыл бұрын

    ਦੁਸ਼ਮਣ ਸਰਕਾਰਾ ਤੇ ਸਿੱਖਾਂ ਦੇ ਭੇਸ਼ ਵਿੱਚ ਗਦਾਰਾਂ ਨੇ ਸਾਡੀ ਕੌਮ ਦੇ ਹੀਰੇ ਸ਼ਹੀਦ ਕੀਤੇ ਸਨ ਜਿਨ੍ਹਾਂ ਵਿੱਚ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵੀ ਸ਼ਾਮਲ ਸਨ।

  • @JatinderSingh-gv8tn
    @JatinderSingh-gv8tn3 жыл бұрын

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru

  • @hajursingh8846
    @hajursingh8846 Жыл бұрын

    ਚੈਨਲ ਲੋਕ ਰੰਗ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿਨ੍ਹਾਂ ਕਵੀਸ਼ਰਾਂ ਇਸ ਕੈਸਟ ਵਿੱਚ ਕਵੀਸ਼ਰੀ ਕੀਤੀ ਹੈ ਉਨ੍ਹਾਂ ਦੇ ਨਾਮ Cover Page ਉਪਰ ਸਹੀ mention ਹੋਣਾ ਚਾਹੀਦਾ ਹੈ ਇਸ ਵਿਸ਼ੇ ਦੀ ਤਰਫ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਕਿਉਂਕਿ ਸ਼ਹੀਦ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਹੁਰਾਂ ਨਾਲ ਸਾਥੀ ਸਾਡੇ ਅੰਕਲ ਭਾਈ ਸੁਲੱਖਣ ਸਿੰਘ ਕੰਗ ਅਤੇ ਸਾਡੇ ਬਾਪੂ ਸਵਰਗੀ ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ ਨੇ ਜਿਨ੍ਹਾਂ ਭਾਈ ਸਾਹਿਬ ਨਾਲ ਜਾਗੋ ਵਰਗੀਆਂ ਕਵੀਸ਼ਰੀਆਂ ਵੀ ਗਾਈਆਂ ਪਰ ਉਨ੍ਹਾਂ ਦਾ ਨਾਂ ਨਹੀਂ ਦਰਜ ਕੀਤਾ ਜਾਂਦਾ ਅੱਜ ਤੋਂ ਪਹਿਲਾਂ ਵੀ ਕਈ ਵੀਡੀਓ ਅਤੇ ਆਡੀਓ ਵਿੱਚ ਸਾਡੇ ਦੁਆਰਾ ਇਤਰਾਜ ਦਰਜ ਕਰਵਾਉਣ ਉਪਰੰਤ ਉਨ੍ਹਾਂ ਦਾ ਨਾਂ ( ਸਵ: ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ) ਦਰਜ ਕੀਤਾ ਗਿਆ ਸੀ। ਸੋ ਕਿਰਪਾ ਕਰਕੇ ਉਨ੍ਹਾਂ ਨੂੰ ਅਣਗੌਲਿਆ ਨ ਕੀਤਾ ਜਾਵੇ ਕਿਉਂਕਿ ਉਸ ਮਾਹੌਲ ਦੌਰ ਵਿੱਚ ਸ਼ਹੀਦ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਹੁਰਾਂ ਨਾਲ ਗਾਉਣਾ ਅਤੇ ਖਾਸ ਕਰ ਕੌਮੀ ਹਿੱਤਾਂ ਲਈ ਗਾਉਣਾ ਕੋਈ ਆਮ ਗੱਲ ਨਹੀਂ ਸੀ। ਧੰਨਵਾਦ ਸਹਿਤ। ਹਜੂਰ ਸਿੰਘ ਕੰਗ ।

  • @sukhdevsingh-qg1pb
    @sukhdevsingh-qg1pb4 жыл бұрын

    Waheguru ji

  • @sukhchainsingh3744
    @sukhchainsingh37447 ай бұрын

    Waheguru

  • @JatinderSingh-gv8tn
    @JatinderSingh-gv8tn3 жыл бұрын

    Waheguru Ji

  • @tarlokvirk4281
    @tarlokvirk42813 жыл бұрын

    Good

  • @RashpalSingh-br5gh

    @RashpalSingh-br5gh

    3 жыл бұрын

    Sikh.kom da.shed.bhai.chola.sheb ji

  • @karanjitsingh6423
    @karanjitsingh64234 жыл бұрын

    Waheguru

  • @harbakshsingh860
    @harbakshsingh8604 жыл бұрын

    Waheguru ji

  • @balwantsinghchouhan2799

    @balwantsinghchouhan2799

    4 жыл бұрын

    Harbaksh Singh i

  • @harbakshsingh860

    @harbakshsingh860

    4 жыл бұрын

    @@balwantsinghchouhan2799 M P too

  • @KuldeepSingh-yu9wq
    @KuldeepSingh-yu9wq5 жыл бұрын

    Waheguru ji

  • @JatinderSingh-gv8tn
    @JatinderSingh-gv8tn3 жыл бұрын

    Waheguru Ji

  • @JatinderSingh-gv8tn
    @JatinderSingh-gv8tn3 жыл бұрын

    Waheguru

Келесі