Baba Bir Singh Naurangabad | Guru Mari Fauj | Tarn Taran Sahib | Sakhi - Sikh History

* ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ ਤੇ ਗੁਰੂ ਮਾਰੀ ਫੌਜ ਦਾ ਇਤਿਹਾਸ *
🙏 ਸ਼ੇਅਰ ਕਰੋ ਜੀ 🙏 Please Share 🙏
Join us for more videos:
www.nishansinghaustralia.com
Telegram: t.me/NishanSinghAustralia
/ nishansinghaustralia
nishansinghaustralia/
nishansinghaustralia

Пікірлер: 150

  • @hemelbirdhillon8500
    @hemelbirdhillon85002 жыл бұрын

    ਬਾਬਾ ਜੀ ਦਾ ਘਰ ਹੀ ਸਾਡਾ ਘਰ ਹੈ ਜੀ ਜਿੱਥੇ ਹੁਣ ਗੁਰੂਦਵਾਰਾ ਜਨੰਮ ਸਥਾਨ ਬਾਬਾ ਬੀਰ ਸਿੰਘ ਜੀ ਨਗਰ ਗੱਗੋਬੂਹਾ ਹੈ।ਅੰਸ਼ ਵਨਸ਼ 7 ਪੀੜੀ ਹੈ ਸਾਡੀ ਪਿੰਡ ਗੱਗੋਬੂਹਾ।

  • @jaspreettiwana4440

    @jaspreettiwana4440

    Жыл бұрын

    Baba ji Sat Sri Akal Ki tusi dass sakde o ki Baba Beer singh ji 'Tiwana' family ton si?

  • @gurpreetsinghsandhu3023
    @gurpreetsinghsandhu30233 жыл бұрын

    ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਹਮੇਸ਼ਾ

  • @mrsingh7066
    @mrsingh70663 жыл бұрын

    ਸਾਡਾ ਪਿੰਡ ਨੌਰੰਗਾਬਾਦ ਹੈ ਬਹੁਤ ਕਿਰਪਾ ਹੈ ਬਾਬਾ ਬੀਰ ਸਿੰਘ ਜੀ ਦੀ ਅਾਹ ਨਵੀਂ ੲਿਮਾਰਤ ਬਣ ਰਹੀ ਹੈ ਗੁਰਦੁਅਾਰਾ ਸਾਹਿਬ ਦੀ ੲਿਸ ਸਮੇਂ ਮਹਾਪੁਰਖ ਬਾਬਾ ਹਰਜੀਤ ਸਿੰਘ ਜੀ ਮੁਖ ਸੇਵਾਦਾਰ ਹਨ

  • @jaskiratsingh7556
    @jaskiratsingh75563 жыл бұрын

    ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ

  • @gursewaksamra8129
    @gursewaksamra81293 жыл бұрын

    ਭਾਈ ਸਾਹਿਬ ਜੀ ਦਾਸ ਨੇ ਇਹ ਪਿੰਡ ਰਤੋਕੇ ਕੇ ਜੌ ਬਿਲਕੁੱਲ ਪਾਕਿਸਤਾਨ ਬਾਰਡਰ ਦੇ ਨਾਲ ਹੈ ਕਈ ਵਾਰ ਦਰਸ਼ਨ ਕੀਤੇ ਤੇ ਇੱਕ ਵਾਰ ਪਿੰਡ ਨੌਰੰਗਾਬਾਦ ਵੀ ਦਰਸ਼ਨ ਕੀਤੇ

  • @Jasvir-Singh8360
    @Jasvir-Singh83603 жыл бұрын

    ਵੀਰ ਨਿਸ਼ਾਨ ਸਿੰਘ ਆੱਸਟ੍ਰੇਲੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਮਨ ਲੋਚੈ ਬੁਰਿਆਈਆਂ ਗੁਰਸ਼ਬਦੀ ਇਹ ਮਨ ਹੋੜੀਐ।।

  • @13puri_boy
    @13puri_boy11 ай бұрын

    ਧੰਨ ਧੰਨ ਬਾਬਾ ਬੀਰ ਸਿੰਘ ਜੀ

  • @amrindergill4230
    @amrindergill42309 ай бұрын

    ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ

  • @nimmapagl5010
    @nimmapagl50102 жыл бұрын

    🙏 ਤਾਣ ਹੋਦੇ ਹੋਇ ਨਿਤਾਣਾ ।।🙏ਸੰਤ ਸਿਪਾਹੀ ਸਿੱਖ ਰਾਜ ਦੇ ਮਹਾਨ ਥੰਮ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ‌।। ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦੀ ਬਾਬਾ ਨਿਰਮਲੇ ਸੰਤ ਬਾਬਾ ਖੁਦਾ ਜੀ ਨੌਰੰਗਾਬਾਦੀ ।।ਇਹ ਸਿੱਖ ਰਾਜ ਦੇ ਮਹਾਨ ਥੰਮ ਸੀ ।।

  • @nimmapagl5010

    @nimmapagl5010

    2 жыл бұрын

    ਬਾਬਾ ਖੁਦਾ ਸਿੰਘ‌ ਜੀ ।।

  • @singhofsacramento
    @singhofsacramento2 ай бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਮਹਾਰਾਜ ਨੌਰੰਗਾਬਾਦ ਵਾਲੇ ਆਪ ਜੀ ਇਕ ਅਸਥਾਨ ਦਮਦਮਾ ਸਾਹਿਬ ਪਿੰਡ ਠੱਟਾ ਵਿਚ ਹੈ ਜੀ ਜਿਲਾ ਕਪੂਰਥਲਾ ਵਿਚ ਹੈ ਜੀ ਜਿੱਥੇ ਦਾਸ ਦੇ ਮਾਤਾ ਪਿਤਾ ਸੰਤ ਬਾਬਾ ਜਗਤ ਸਿੰਘ ਜੀ ਪਾਸ ਜਾਂਦੇ ਸਨ ਉਨਾ ਤੋ ਬਾਦ ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਤਿਰਲੋਚਨ ਸਿੰਘ ਜੀ ਸੰਤ ਗੁਰਚਰਨ ਸਿੰਘ ਹੋਏ ਅਜਕਲ ਇਸ ਅਸਥਾਨ ਦੀ ਸੇਵਾ ਸੰਤ ਹਰਜੀਤ ਸਿੰਘ ਜੀ ਕਰ ਰਹੇ ਹਨ ਇਥੇ ਹੀ ਬਾਬਾ ਬੀਰ ਸਿੰਘ ਜੀ ਕਛਹਿਰਾ ਪਲੰਗ ਵਾਲੀ ਚਾਦਰ ਗਾਤਰਾ ਛੋਟੀ ਸਿਰੀ ਸਾਹਿਬ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਛੋਟੇ ਆਕਾਰ ਦੇ ਸਰੂਪ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਇਨਾ ਬਸਤਰਾਂ ਤੇ ਬਾਬਾ ਬੀਰ ਜੀ ਖੂਨ ਦੇ ਦਾਗ਼ ਹਨ ਜੀ ਭਾਈ ਨਿਸ਼ਾਨ ਸਿੰਘ ਜਾਣਕਾਰੀ ਦੇਵ ਲਈ ਬਹਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

  • @nishansingh5614
    @nishansingh56142 ай бұрын

    ਪ੍ਰਣਾਮ ਸ਼ਹੀਦਾਂ ਨੂੰ

  • @sukhjindersinghrandhawa4361
    @sukhjindersinghrandhawa43613 жыл бұрын

    ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ

  • @balwindersingh-uc1mi
    @balwindersingh-uc1mi3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manshersingh1312
    @manshersingh13122 жыл бұрын

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮਹਾਨ ਸੰਤ ਸਿਪਾਹੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਦੀ ਮਹਾਨ ਕੁਰਬਾਨੀ ਉਤੇ ਚਾਨਣਾ ਪਾਉਣ ਲਈ। ਵਾਹਿਗੁਰੂ ਜੀ

  • @sulakhansingh7536
    @sulakhansingh75363 ай бұрын

    Waheguru ji ka khalsa Waheguru ji ki Fatey 🙏

  • @gurveersingh3850
    @gurveersingh38502 ай бұрын

    Dhan Dhan Shaheed Baba Beer Singh Sahib ji Maharaj ji

  • @sandhusaab8734
    @sandhusaab87343 жыл бұрын

    ਵਾਹਿਗੁਰੂ ਜੀ ।

  • @navreetdhillonnavreetdhill5696
    @navreetdhillonnavreetdhill5696 Жыл бұрын

    ਸੰਤ ਬਾਬਾ ਬੀਰ ਸਿੰਘ ਜੀ ਨਗਰ ਗੱਗੋਬੂਹਾ

  • @gurtejsingh5098
    @gurtejsingh50983 жыл бұрын

    Waheguru

  • @dawindersingh5824
    @dawindersingh5824 Жыл бұрын

    ਵਾਹਿਗੁਰੂ ਜੀ ਆਪਣਾ ਨਗਰ ਹੀ ਆ Rattoke .thankx ji

  • @gurlalgill4254
    @gurlalgill4254Ай бұрын

    Dhan dhan baba bir singh ji maharaj❤🙏🙏

  • @chamkaursingh7638
    @chamkaursingh76383 жыл бұрын

    🌹🙏ਵਾਹਿਗੁਰੂ ਸਾਹਿਬ ਜੀ।।🌹🙏 ਵੀਰ ਜੀ ਦਾਸ ਵੀ ਉਸੇ ਨਗਰ ਦਾ ਹੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। 🚩ਚੜ੍ਹਦੀਕਲਾ🚩

  • @gurveersingh3850
    @gurveersingh38502 ай бұрын

    Dhan Dhan Shaheed Baba Beer Singh Sahib ji Maharaj ji Shamaa Bakshyo ji Galtiya waste Ji

  • @jaspalsingh150
    @jaspalsingh1503 жыл бұрын

    Rare history.Never heard before.Thanks for this video.

  • @satpalsingh-lp5wp

    @satpalsingh-lp5wp

    3 жыл бұрын

    Waheguru ji Sahid Baba bir ji da asthan sade pind Rattoke wikhe aa Baba ji da Shahidi jod mela 10 my 27 vesakh nu bhut shrda nal mnaya jada desh wadesh diya sangta de sehjog nal.waheguru ji

  • @ਪੰਜਾਬੀ_ਆ_ਗਏ_ਓਏ
    @ਪੰਜਾਬੀ_ਆ_ਗਏ_ਓਏ3 жыл бұрын

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @talvindersingh8709
    @talvindersingh87092 жыл бұрын

    Dhan. Baba bir s. Soor veer bachan ke vali Dhan rara sahib. Baba isher sing h

  • @ravindersinghbhangali
    @ravindersinghbhangali2 ай бұрын

    ਵਾਹਿਗੁਰੂ ਜੀ

  • @singhcheema5400
    @singhcheema5400 Жыл бұрын

    ਸਾਧ ਸੰਗਤ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਸਾਧ ਸੰਗਤ ਜੀ ਮੈਂ ਅੱਜ ਤੋਂ ਲਗ ਭਗ ਪੰਦਰਾਂ ਸਾਲ ਪਹਿਲਾਂ ਸੰਪ੍ਰਦਾਇ ਰਾੜਾ ਸਾਹਿਬ ਦੇ ਵਿੱਚ ਹੋਇ ਮਹਾਨ ਪ੍ਰਚਾਰਕ ਇਕ ਬੜੇ ਊਚ ਕੋਟੀ ਦੇ ਮਹਾਪੁਰਖਾਂ ਦੇ ਮੁੱਖੋਂ ਜੋ ਬਚਨ ਸੁਣੇ ਸੀ ਜੋ ਅੱਜ ਆਪਜੀ ਦੇ ਨਾਲ ਸਾਂਝੇ ਕਰਦਾ ਹਾਂ, ਬਾਬਾ ਜੀ ਨੇ ਕਿਹਾ ਸੀ ਸਾਧ ਸੰਗਤ ਜੀ ਜਦੋਂ ਸਿੱਖ ਫ਼ੌਜਾਂ ਨੇ ਸਿੱਖਾਂ ਤੇ ਹੀ ਹਮਲਾ ਕੀਤਾ ਤੇ ਸਿੱਖਾਂ ਸਮੇਤ ਬਾਬਾ ਬੀਰ ਸਿੰਘ ਜੀ ਨੁੰ ਸ਼ਹੀਦ ਕਰ ਦਿੱਤਾ, ਓਦੋਂ ਬਾਬਾ ਬੀਰ ਸਿੰਘ ਜੀ ਨੇ ਸੱਜਾ ਹੱਥ ਉੱਤੇ ਚੁੱਕ ਕੇ ਬਚਨ ਕੀਤਾ ਕਿ ਅੱਜ ਤੋਂ ਸਿੱਖ ਰਾਜ ਖਤਮ ਹੋ ਗਿਆ ਹੈ, ਫੇਰ ਬਾਬਾ ਜੀ ਨੇ ਕਿਹਾ ਕਿ ਸਾਧ ਸੰਗਤ ਜੀ ਜਦੋਂ ਤੱਕ ਸਾਰੇ ਸਿੱਖ ਅੰਮ੍ਰਿਤ ਛਕ ਕੇ ਤੇ ਆਪਣੇ ਘਰਾਂ ਵਿੱਚ ਅਖੰਡ ਪਾਠ ਕਰਵਾ ਕੇ ਬਾਬਾ ਬੀਰ ਸਿੰਘ ਜੀ ਤੋਂ ਮਾਫੀ ਨਹੀਂ ਮੰਗਦੇ ਓਦੋਂ ਤੱਕ ਜੋ ਮਰਜੀ ਕਰ ਲਉ ਸਿੱਖ ਰਾਜ ਕਾਇਮ ਨਹੀਂ ਹੋਣਾ, ਇਹ ਸਨ ਬਚਨ ਬ੍ਰਹਮਗਿਆਨੀ ਸੰਤ ਬਾਬਾ ਗੁਰਦੀਪ ਸਿੰਘ ਜੀ ਗੁਰਦਵਾਰਾ ਸਾਹਿਬ ਈਸ਼ਰ ਪਰਕਾਸ਼ ਖੂਬੀਆ ਨੰਗਲ up ਵਾਲਿਆਂ ਦੇ, ਪਰ ਅੱਜ ਅਫਸੋਸ ਹੈ ਕੇ ਸਿੱਖ ਮਰ ਚੱਲੇ ਹਨ ਸ਼ਰਾਬਾਂ ਪੀ ਪੀ ਕੇ, ਤੰਬਾਕੂ ਖਾ ਕੇ ਬੇੜਾ ਗ਼ਰਕ ਕਰੀ ਜਾਂਦੇ ਹਨ, ਸਿੰਗਰਾਂ ਦੇ ਫੈਨ ਨੇ ਸਿੱਖ ਤੇ ਗੁਰਸਿੱਖਾਂ ਨੂੰ ਟਿੱਚਰਾਂ ਕਰਦੇ ਹਨ, ਆਪਣੀ ਕੌਮ ਖਾਲਸਾ ਰਾਜ ਤੋਂ ਹਾਲੇ ਬਹੁਤ ਬਹੁਤ ਦੂਰ ਹੈ

  • @gursewaksinghsewak7110
    @gursewaksinghsewak71103 жыл бұрын

    Satnam waheguru

  • @raysahota6033
    @raysahota60333 жыл бұрын

    Bht vdya kam kar rahe ho tusi veer ji kaum layi... history bht vdya explain krde dhanwad 🙏🏻

  • @kawalshah8279
    @kawalshah82793 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwinder_kaur23
    @sukhwinder_kaur232 жыл бұрын

    WAheguru g dhan dhan Baba bir Singh g

  • @palwindersingh7529
    @palwindersingh7529 Жыл бұрын

    Waheguru ji waheguru ji waheguru ji waheguru ji waheguru ji

  • @bhakkarsingh8872
    @bhakkarsingh88723 жыл бұрын

    ਕਿਆ ਬਾਤ ਹੈ, ਧੰਨ ਗੁਰੂ ਕੇ ਸਿੱਖ

  • @YS0006
    @YS00063 жыл бұрын

    Thank you Baba ji 🙏🙏🙏🙏🙏

  • @SandeepSingh-xp9cz
    @SandeepSingh-xp9cz Жыл бұрын

    👏ਵਾਹਿਗੁਰੂ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ ਨੌਰੰਗਾਬਾਦ ਵਾਲੇ 👏

  • @gurveersingh3850
    @gurveersingh38502 ай бұрын

    Satnam Shri Waheguru ji

  • @gurindersingh4655
    @gurindersingh46553 жыл бұрын

    WaheGuru Ji ka Khalsa WaheGuru Ji ke fathe!!🙏

  • @JasveerSingh-ji4sl
    @JasveerSingh-ji4sl Жыл бұрын

    ਧੰਨ ਧੰਨ ਬਾਬਾ ਬੀਰ ਸਿੰਘ ਜੀ 🙏🙏

  • @gurjotjassar1498
    @gurjotjassar14983 жыл бұрын

    🙏 satnam waheguru

  • @13puri_boy
    @13puri_boy11 ай бұрын

    ਗ, ਝਾੜ ਸਾਹਿਬ

  • @garrydhillon7509
    @garrydhillon75093 жыл бұрын

    Sada pind krmA vala veer g gaggo bua ithey Dhan Dhan baba bir Singh ji da jnm hoea c ji 🙏🏼🙏🏼🙏🏼🙏🏼🌹🌹🌹🌹

  • @jogasingh7172
    @jogasingh71723 жыл бұрын

    Vadhia KhOJ BHARPUR JANKARI.

  • @tawarikhgurukhalsa1269
    @tawarikhgurukhalsa12693 жыл бұрын

    daan mahinda tali khaq je mile taan mastak laiyeh dhann ejehe gursikh 🙏🙏🙏🙏🙏🙏❤❤

  • @smerkuar9737
    @smerkuar9737 Жыл бұрын

    Wahaguru ji Sikh Lashani History de Sanj pon lie ap ji nu 🙏Ssakal

  • @KulwinderSingh-ll5ky
    @KulwinderSingh-ll5ky Жыл бұрын

    Waheguru ji mehar Karo sab tei

  • @satpalsingh2555
    @satpalsingh25552 ай бұрын

    Waheguru ji

  • @Jupitor6893
    @Jupitor68933 жыл бұрын

    ਸ਼ਹੀਦਾਂ ਨੂੰ ਪਰਣਾਮ

  • @sunnyjudge85
    @sunnyjudge853 жыл бұрын

    ਵਾਹਿਗੁਰੂ ਜੀ 🙏

  • @navjotsandhu2885
    @navjotsandhu28853 жыл бұрын

    Dhan Dhan Bharam Gaini Baba Bir Singh ji Amar Shahid 🙏🙏

  • @karamsingh428
    @karamsingh4283 жыл бұрын

    Dhan Mere Maharaj rara saheb wale g

  • @rachpalsingh1874
    @rachpalsingh1874 Жыл бұрын

    ਵਾਹਿਗੁਰੂ ਜੀ ❤❤

  • @user-zb3el8tg4e
    @user-zb3el8tg4e2 жыл бұрын

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨ ਧੰਨ ਭਾਈ ਅਦਲੀ ਸਾਹਿਬ ਜੀ ਦਾ ਇਤਿਹਾਸ ਵੀ ਦਸਣਾ ਜੀ ਉਹ ਅਸਥਾਨ ਤਰਨ ਤਾਰਨ ਸਾਹਿਬ ਤੋ ਸਰਹਾਲੀ ਸਾਹਿਬ ਤੇ ਚੋਹਲਾ ਸਾਹਿਬ ਤੋਂ ਥੋੜਾ ਅਗੇ ਆ ਗੁਰੂ ।

  • @lavisharma4716
    @lavisharma47163 жыл бұрын

    Waheguru ji mehar kri 🙏

  • @lavisharma4716
    @lavisharma47163 жыл бұрын

    Satnam waheguru ji

  • @tawarikhgurukhalsa1269
    @tawarikhgurukhalsa12693 жыл бұрын

    waah g waah ❤❤❤❤❤❤❤❤❤❤❤❤❤❤❤❤❤❤

  • @palvindersingh2714
    @palvindersingh27143 жыл бұрын

    Waheguru ji waheguru ji waheguru Baja wale peta ji mehar karn sab te 🙏🙏 but vadiya

  • @MangalSingh-ru1rl

    @MangalSingh-ru1rl

    3 жыл бұрын

    Waheguru ji

  • @hardevsingh660
    @hardevsingh6603 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਖਾਲਸਾ ਜੀ ਹਰੀ ਸਿੰਘ ਨਲੂਆ ਦੇ ਪੁੱਤਰ ਸ੍ਰ .ਜਵਾਹਰ ਸਿੰਘ ਬਾਰੇ ਹੋਰ ਜਾਣਕਾਰੀ ਦੇਵੋ

  • @jazzyvaltohia4212
    @jazzyvaltohia42123 жыл бұрын

    Waheguru ji 🙏

  • @ramandeepkaur8966
    @ramandeepkaur89663 жыл бұрын

    ਵੀਰ ਨਿਸ਼ਾਨ ਸਿੰਘ ਜੀ ਧੰਨਵਾਦ

  • @garrydhillon7509
    @garrydhillon75093 жыл бұрын

    Waheguru ji Dhan Dhan Baba bir Singh ji 🙏🏼🙏🏼🙏🏼🙏🏼🌹🌹🌹🌹🌹

  • @rhinosingh3235
    @rhinosingh32353 жыл бұрын

    WAHEGURU ji

  • @VarinderSingh-ex5ul
    @VarinderSingh-ex5ul3 жыл бұрын

    Khalsa ji daas baba ji de nagger gagging bua to aa ji kde darsan den di kirpa kryo

  • @rifleman1923
    @rifleman19232 жыл бұрын

    ❤🌹ਵਾਹਿਗੁਰੂ ਜੀ🌹❤

  • @suchasingh2663
    @suchasingh26633 жыл бұрын

    Vahiguru g

  • @karanbhullar2480
    @karanbhullar24802 жыл бұрын

    Waheguru Ji🌹🌹💖💖🙏🙏

  • @mahakaalsinghji7190
    @mahakaalsinghji71903 жыл бұрын

    WaheGuru Ji

  • @harinderkhurdban1927
    @harinderkhurdban19273 жыл бұрын

    Veer ji sat Shri akal ji aap da bhaut dhanwad ji sikh nu na mare to sikh kise to na hare.

  • @bajwamotor2621
    @bajwamotor26213 жыл бұрын

    Waheguru je. Kerpa rakho je

  • @hsvirdihsvirdi708
    @hsvirdihsvirdi7082 жыл бұрын

    Dhan dhan baba beer Singh ji.Waheguru ji ka khalsa waheguru ji ki fathe

  • @sukhchainsinghsukh9480
    @sukhchainsinghsukh94803 жыл бұрын

    ਵਾਹ ਜੀ ਵਾਹ

  • @suchasingh2663
    @suchasingh26633 жыл бұрын

    Very nice baba g

  • @KulwantSingh-do9kf
    @KulwantSingh-do9kf3 жыл бұрын

    Waheguru Ji Ka Khalsa Waheguru Ji Ki Fateh 🙏

  • @harjindersandhu9209
    @harjindersandhu92092 жыл бұрын

    waheguru jii

  • @dharmsaroanch2994
    @dharmsaroanch2994 Жыл бұрын

    Dhan dhan baba bir singh ji

  • @jappygill5724
    @jappygill5724 Жыл бұрын

    Waheguru sade pind v baba beer singh ji da guruduwara hai Waheguru

  • @ManmohanSingh-kr8bx
    @ManmohanSingh-kr8bx3 жыл бұрын

    ਆ,,ਗੇ,,ਛਾ,,ਗੇ,,,2020,,ਆਲ਼ਾ,,22,,ਜੀ

  • @chahalchahal937
    @chahalchahal9372 жыл бұрын

    🙏🙏🙏🙏

  • @kavishargursahibsinghmarim8498
    @kavishargursahibsinghmarim84982 жыл бұрын

    Nice g

  • @user-ny8my1hf8k
    @user-ny8my1hf8k2 ай бұрын

  • @harjitsingh6302
    @harjitsingh63022 жыл бұрын

    Good

  • @mandeepmalhi4527
    @mandeepmalhi45272 жыл бұрын

    Sade pind de lage Baba beer Singh Ji da gurudawara tahli sahib a

  • @GurpreetSingh-vo4sm
    @GurpreetSingh-vo4sm3 жыл бұрын

    Waheguru ji ka khalsa waheguru ji ki fateh Singh ji amritsar de company bagh de etihas bare channa pau ji

  • @m.goodengumman3941
    @m.goodengumman39413 жыл бұрын

    🙏🌹🙏🌹🙏🇬🇧 WAHAGURU ji ka khalsa WAHAGURU ji ki FAHTE 🙏🌹☝️

  • @SandhuArmPower
    @SandhuArmPower3 жыл бұрын

    🙏

  • @daljeetkaurpqnnu6265
    @daljeetkaurpqnnu62653 жыл бұрын

    Bhai NISHAN SINGHA TERI LAGAN TERI KAMAIEE NU NAMSKAR HAI KITHE HYDERABAD, BABA BANDA SINGH DE GUPT THIKANE , SIKH ITHAAS DE KILE TE HOR ANEEK SHAHEEDI ASTHAAN JO TUSI DARSHAN KAVAA DITTE BAHOUT WADDA KARM KITA SIKHA TE JO VIRSA YAAD KAREYA KE TUSSI KINNE AMIR HO TE BHULL KE RULDE NA FIRO.....DHANWAAD HAI

  • @AmritpalSingh-vo4qr
    @AmritpalSingh-vo4qr3 жыл бұрын

    🙏🙏🙏🙏🙏🙏🙏🙏🙏🙏

  • @Wirsaaa
    @Wirsaaa3 жыл бұрын

    #farmersprotest

  • @parmparitsingh7696
    @parmparitsingh76963 жыл бұрын

    Baba hri Singh nlva de ans Van's bara jankari deo g

  • @ਪੰਜਾਬੀ_ਆ_ਗਏ_ਓਏ
    @ਪੰਜਾਬੀ_ਆ_ਗਏ_ਓਏ3 жыл бұрын

    GURFATEH TENT NAWAGAON ❤️ ਤੋਂ

  • @AkashdeepSingh-pg2ce
    @AkashdeepSingh-pg2ce3 жыл бұрын

    🙏🙏🙏🙏🙏ਬਾਬਾ ਜੀ ਕਰੋੜ ਸਿੰਘੀਆ ਮਿਸਲ ਦਾ ਸਾਰਾ ਇਤਿਹਾਸ ਦੱਸੋ ਜੀ ਕਿਰਪਾ ਕਰਕੇ 🙏🙏🙏🙏🙏🙏🙏🙏🙏🙏🙏🙏🙏🙏

  • @sharnjeetsandhu1806
    @sharnjeetsandhu18062 ай бұрын

    hnji asi v shuru to baba g nu mnde aa

  • @YS0006
    @YS00063 жыл бұрын

    Vir ji ek gal daso ki sarya kurbani ya sirf sikha ny hi dy niya ny

  • @jagjitbedi6359
    @jagjitbedi63593 жыл бұрын

    SAT SAHEB TO ALL..................................G KEE KOI SHAITAN THE MUKABLA SAT SHAKTI BINA KER SAKDA H G? KEE SAT BHAGTI GURU MARYADA CH REH K KARN BINA KOI SAT SHAKTI PARAPET KER SAKDA H G? KEE SAT PURSH SATGURU G THE KIRPA BINA KOI EH JAN SAKDA H K JANMA JANMATRA TO MAYA THE PARBHAV ADHEEN KAM KARODH LOBH MOH HANKAR TE KAL G THE SHAKTISHALI SENA TE FATEH KION NAHI PA REHA KION CHUTEA (MAT GARBH JATHER AGAN CH SARNA) BAN RIHA H? .............JIN MIL MARE PANCH SURBEER SO PURA ES KALI RE......... AAJ H KOI PURN SAT BALI PRACTICALLY....? ........KAJI BAKEBO HASTI TOR AHE MERE THAKER TUMHRA JOR...................................... EK baiman NEECH GURUDHROI MAYADHARI jeev atma the swal/pukar........? Bhul chok moaf karni g...........

  • @sarbjit80
    @sarbjit80 Жыл бұрын

    ਵੀਰ ਜੀ ਦਰਿਆ ਬਿਆਸ ਜਾ ਸਤਲੁਜ?

  • @sskathavachak

    @sskathavachak

    11 ай бұрын

    ਸਤਲੁਜ

  • @pardeepkandial1769
    @pardeepkandial17693 жыл бұрын

    Bhai saab ji ki ma thode nal guru dhama de darshan kar sakda🙏

  • @NishanSinghAustralia

    @NishanSinghAustralia

    3 жыл бұрын

    Kithe rehnde o

  • @karanpreetsingh9300
    @karanpreetsingh93003 жыл бұрын

    Wahaguru ji wattsap group kyu band kar dita

  • @NishanSinghAustralia

    @NishanSinghAustralia

    3 жыл бұрын

    ਗਲਤ ਲੋਕ ਤੰਗ ਕਰਦੇ ਸਨ, ਤੁਸੀ Telegram channel ਨਾਲ ਜੁੜ ਸਕਦੇ ਹੋ 🙏

  • @taranveersingh96

    @taranveersingh96

    3 жыл бұрын

    @@NishanSinghAustralia baba ji eho jeha kehra jehra thonu tang kar reha . eho jehya bandya de ta dang ferni chahidi aa . Full support aa thonu 👍👍👍

  • @sunnydhillon3687
    @sunnydhillon36873 жыл бұрын

    Baba bir Singh ji born village Gaggo bua

  • @rajajaatthanksji4522
    @rajajaatthanksji45222 жыл бұрын

    Das muthianwala to

  • @13puri_boy

    @13puri_boy

    11 ай бұрын

  • @niranjansinghjhinjer1370
    @niranjansinghjhinjer13703 жыл бұрын

    Panth Ki Jeet

Келесі