ਬਠਿੰਡੇ ਤੋ ਦਿੱਲੀ ਜਾਣ ਵਾਲੀ ਸੁਰੰਗ | ਸੱਚ ਆਇਆ ਸਾਹਮਣੇ

Пікірлер: 10

  • @harbsnskhichi
    @harbsnskhichiАй бұрын

    ਇਹ ਕਿਸੇ ਮੁਸਲਮਾਨ ਵਿਅਕਤੀ ਦੀ ਕਬਰ ਹੈ ਅਤੇ ੧੯੫੭ ਤੋ ਪਹਿਲਾ ਦੀ ਹੈ, ਨਾ ਕਿ ਸੁਰੰਗ ਹੈ ਗਲਤ ਪ੍ਚਾਰ ਕੀਤਾ ਜਾ ਰਿਹਾ ਹੈ

  • @IqbalSingh-id2ko

    @IqbalSingh-id2ko

    5 сағат бұрын

    ਨਹੀਂ ਜੀ ਇਹ ਰਾਹ ਰੋਹਤਕ ਤੋਂ ਪਿਸ਼ੌਰ ਜਾਂਦਾ ਹੁੰਦਾ ਸੀ ਉਦੋਂ ਦਾ ਕੁਛ ਬਣਾਇਆ ਹੋਇਆ ਹੈ

  • @IqbalSingh-id2ko
    @IqbalSingh-id2ko5 сағат бұрын

    ਬਾਈ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਮੈ ਤਾਂ ਰੋਜ਼ਾਨਾ ਲੰਘਦਾ ਇਹਦੇ ਕੋਲ ਦੀ । ਹੁਣ ਸੁੱਖਣਾ ਸੁੱਖ ਕ ਵੇਖੁ ਜੇਕਰ ਪੂਰੀ ਹੋਗੀ ਤਾਂ । ਰੋਜਾਨਾ ਇਸ ਕੋਲ ਦੀ ਦੋ ਟਾਈਮ ਲੰਘਦਾ ਮੈ।

  • @jagmohansinghtoor3356
    @jagmohansinghtoor33565 күн бұрын

    ਭਾਈ ਸਾਹਿਬ ਸ਼ੇਰ ਸ਼ਾਹ ਸੂਰੀ ਦੇ ਸਮੇਂ ਲਹੋਰ ਤੋਂ ਦਿੱਲੀ ਪੈਦਲ ਰਸਤੇ ਵਿੱਚ ਆਪਣੀ ਫੋਜ ਦੇ ਠਹਿਰਨ ਲਈ ਬਣਾਏ ਗਏ ਉਸ ਨੇ ਡਾਕ ਪ੍ਰਬੰਧ ਲਈ ਤਿੰਨ ਕਿਲੋਮੀਟਰ ਤੇ ਬੁਰਜ਼ ਬਣਾਏ ਸੀ ਤੇ 25/30ਕਿਲੋ ਮੀਟਰ ਤੇ ਪੜਾ ਬਣਾਏ

  • @IqbalSingh-id2ko

    @IqbalSingh-id2ko

    5 сағат бұрын

    ਬਾਈ ਜੀ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਕਿਉਂਕਿ ਇਹ ਰਸਤਾ ਪੁਰਾਣੇ ਸਮਿਆਂ ਵਿਚ ਰੋਹਤਕ ਤੋਂ ਪਿਸ਼ੌਰ ਜਾਂਦਾ ਸੀ

  • @manjitji4495
    @manjitji4495Ай бұрын

    Hanji veer asi Latala pind dist Ludhiana to Aap da program dekh rehe ha

  • @IqbalSingh-id2ko

    @IqbalSingh-id2ko

    5 сағат бұрын

    ਬਾਈ ਜੀ ਮੈ ਰੋਜ ਦੀ ਵਾਰ ਲੰਘਦਾ ਇਸਦੇ ਕੋਲ ਦੀ ਮੈ ਵੀ ਸੁੱਖਣਾ ਸੁਖ ਕੇ ਵੇਖੁੰਗਾ ਕਿ ਪਤਾ ਪੂਰੀ ਹੋਜੇ😊

  • @swarnsingh6145
    @swarnsingh61456 сағат бұрын

    ਏਡੀ ਲੰਮੀ ਸੁਰੰਗ ਨਹੀਂ ਹੋ ਸਕਦੀ ਮੁਗਲ ਕਾਲ ਦੇ ਵਿੱਚ ਡਾਕ ਦਾ ਇੱਕ ਡਾਕ ਬੰਗਲਾ ਸੀ

  • @IqbalSingh-id2ko

    @IqbalSingh-id2ko

    5 сағат бұрын

    ਬਾਈ ਪੁਰਾਣੇ ਸਮੇਂ ਵਿੱਚ ਇਹ ਰਾਹ ਰੋਹਤਕ ਤੋਂ ਪਿਸ਼ੌਰ ਜਾਂਦਾ ਸੀ ਉਦੋਂ ਕੁਛ ਬਣਾਇਆ ਹੋਊਗਾ

  • @JasvirSingh-ze4wr
    @JasvirSingh-ze4wr10 күн бұрын

    ਪਹਿਲਾਂ ਜਾਣਕਾਰੀ ਹਾਸਲ ਕਰਿਆ ਕਰੋ।ਲੱਲੀਆਂ ਨਾ ਮਾਰਿਆ ਕਰੋ।ਲੋਕਾਂ ਨੂੰ ਭਰਮਾ ਵਿੱਚ ਪਾਉਂਦੇ ਹੋ।

Келесі