ਬਾਈ ਪਿੰਦੀ ਸਿੱਧੂ ਕਹਿੰਦਾ ਫੀਡ ਦੇ ਪੈਸੇ ਨਾ ਟੁੱਟਣ ਦਿਉ ਫਾਰਮਰ ਕਦੇ ਫੇਲ ਨੀ ਹੁੰਦਾ ਡੇਅਰੀ ਫਾਰਮ ਚੋ

Үй жануарлары мен аңдар

ਬਾਈ ਪਿੰਦੀ ਸਿੱਧੂ ਕਹਿੰਦਾ ਫੀਡ ਦੇ ਪੈਸੇ ਨਾ ਟੁੱਟਣ ਦਿਉ ਫਾਰਮਰ ਕਦੇ ਫੇਲ ਨੀ ਹੁੰਦਾ ਡੇਅਰੀ ਫਾਰਮ ਚੋ ਨਾ ਸੋਨੂੰ ਆੜਤੀਏ ਦੇ ਜਾਣਾ ਪਵੇ ਪੈਸੇ ਲੈਣ ਸ਼ੇਅਰ ਜਰੂਰ ਕਰਿਉ ਵੀਡੀਉ

Пікірлер: 58

  • @satnam_bhangu.1915
    @satnam_bhangu.1915 Жыл бұрын

    ਬਹੁਤ ਵਧੀਆ ਜਾਣਕਾਰੀ ਦਿੰਦਾ ਹੈ ਬਾਈ ਪਿੰਦੀ ਸਿੱਧੂ 👍👍

  • @kundudaryform
    @kundudaryform Жыл бұрын

    ਸਹੀ ਗੱਲ ਵਾਈ ਜਦੋਂ ਫੀਡ ਵਾਲੇ ਪੈਸੇ ਕਿਧਰੇ ਹੋਰ ਲਾ ਤੇ ਫੀਡ ਦੀ ਉਧਾਰ ਖੜ ਗਏੇ ਤਾ ਫਿਰ ਕਹਿੰਦੇ ਨੇ ਧੰਦਾ ਮਾੜਾ

  • @sukhwinderkaur3682
    @sukhwinderkaur3682 Жыл бұрын

    ਵੀਰ ਬਹੁਤ ਵਧਿਆ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ

  • @ssingh3543
    @ssingh3543 Жыл бұрын

    Veer ji 15 saal ho gye aj tak udhar feed nahi pai kite majburi hove ta atta bhaven pa liye par kadi udhaar feed nahi paei pashua da kam bahoot wadia

  • @sukhjeetsingh2602
    @sukhjeetsingh2602 Жыл бұрын

    ਬਾਈ ਜੀ ਫੀਡ ਦਾ ਫਾਰਮੂਲਾ ਭੇਜਿਉ ਜੀ

  • @guri0062
    @guri0062 Жыл бұрын

    Aapa 3 buffalo rakhe a ..month da 30-32k bn jnda a 15-16k di feed a jndi a.. baki ghar-khet da saman a jnda a , par feed kde udhar nai leke aya... Hun buffalo sunn walia a 8th month lg gya. Apnia buffalo 9-10 liter dudh dindia 4 liter ghar rakh lende a.

  • @deeparai0611

    @deeparai0611

    10 ай бұрын

    ਜਮਾਂ ਮੇਰੇ ਵਾਲਾ ਹਿਸਾਬ ਬਾਈ। ਲੱਗੇ ਰੱਹੋ ਵਾਹਿਗੁਰੂ ਦਾ ਨਾਮ ਲੈਕੇ।

  • @jagtarsingh5150
    @jagtarsingh5150 Жыл бұрын

    ਬਾਈ ਮੈਸ ਦੇ ਸੂਣ ਤੋ ਕਿੰਨਾ ਚਿਰ ਪਹਿਲਾ ਸੇਵਾ ਕਰਨੀ ਚਾਹੀਦੀ ਆ ਤੇ ਬੱਚੇ ਨੰ ਕਿੰਨਾ ਦੁੱਧ ਦੇਣਾ ਚਾਹੀਦਾ

  • @binderseerha5069
    @binderseerha5069 Жыл бұрын

    ਵਾਈ ਫੀਡ ਦਾ ਫਾਰਮੂਲਾ ਦੱਸੇਓ👈

  • @gurdeepcanada9282
    @gurdeepcanada9282 Жыл бұрын

    ਬਹੁਤ ਵਧੀਆ ਕੰਮ

  • @HarjeetSingh-tu6fr
    @HarjeetSingh-tu6frАй бұрын

    Well done sidhu veer ji

  • @rinkulegha1629
    @rinkulegha1629 Жыл бұрын

    ਬਾਈ।ਰੱਬ।ਤੇਨੂ।ਤਰੱਕੀ।ਦੇਵੈ

  • @harvindersinghvirk9154
    @harvindersinghvirk9154 Жыл бұрын

    ਬਾਈ ਜੀ ਦੱਸੋ ਕਮਾਈ ਹੈ ਕਿਸ ਥਾਂ ਤੇ । ਇਹ ਤਾਂ ਗਲਤ ਹੈ।

  • @SatnamSingh-vt7mt
    @SatnamSingh-vt7mt7 ай бұрын

    ਬਹੁਤ ਵਧੀਆ ਪਿੱਦੀ ਸਿਧੂ

  • @variamsingh9550
    @variamsingh9550 Жыл бұрын

    ਬਹੁਤ ਵਧੀਆ ਵਿਚਾਰ ਹਨ ਪਿੰਦੀ ਵੀਰ ਦੇ ਬਹੁਤੇ ਲੋਕ ਵੇਖੋ ਵੇਖੀ ਬਾਹਰ ਨੂੰ ਭੱਜ ਰਹੇ ਜੇਕਰ ਅਸੀ ਪੰਜਾਬ ਵਿੱਚ ਰਹਿ ਕੇ ਦਿਲ ਲਗਾ ਕੇ ਮਿਹਨਤ ਕਰੀਏ ਤਾ ਬਹੁਤ ਕੁਝ ਕਰ ਸਕਦੇ ਹਾਂ

  • @kundudaryform

    @kundudaryform

    Жыл бұрын

    ਸਹੀ ਗੱਲ ਵਾਈ ਜੀ

  • @gurbhejsandhu3712
    @gurbhejsandhu3712 Жыл бұрын

    Very Good 22 ji👌👌

  • @bhullarbhullar7532
    @bhullarbhullar7532 Жыл бұрын

    Bhut vdia gllla ds da pindi schayi a bilkul

  • @jaspreet5495
    @jaspreet5495 Жыл бұрын

    ਸਾਰੀਆਂ ਗੱਲਾਂ ਵਧੀਆ ਲੱਗੀਆਂ

  • @satpalram9341
    @satpalram9341 Жыл бұрын

    Sau percent Sahi gal hai bhai di

  • @puranebeli1896
    @puranebeli1896 Жыл бұрын

    Gud covering

  • @marjanagrewal30
    @marjanagrewal30 Жыл бұрын

    Good gal bat bahi ji

  • @user-uw8ff4jf5r
    @user-uw8ff4jf5r Жыл бұрын

    Very nice 👌

  • @GurmeetKaur-bm6rb
    @GurmeetKaur-bm6rb Жыл бұрын

    Ryt veera ❤👌

  • @peetuchaudhary6797
    @peetuchaudhary6797 Жыл бұрын

    Bilkul gal such bhaji

  • @lakhveersingh1877
    @lakhveersingh1877 Жыл бұрын

    Very nice 👍 g

  • @user-px1ks3bi2q
    @user-px1ks3bi2q Жыл бұрын

    Very nice veer

  • @karanpreet5539
    @karanpreet5539 Жыл бұрын

    Very good great information pindi bro

  • @sahilchahal6818
    @sahilchahal6818 Жыл бұрын

    Very good bro

  • @veetshrmasharma9087
    @veetshrmasharma9087 Жыл бұрын

    Nice

  • @HarjinderSingh-ou5pe
    @HarjinderSingh-ou5pe Жыл бұрын

    Very nice phaji

  • @satvirnehal9417
    @satvirnehal9417 Жыл бұрын

    Very very good

  • @manpreetsingh5606
    @manpreetsingh5606 Жыл бұрын

    Very good

  • @dalvindersingh3800
    @dalvindersingh3800 Жыл бұрын

    Right bai bilkul sahi gal a

  • @shyamlaldairyfarm
    @shyamlaldairyfarm Жыл бұрын

    👌👌

  • @RajanSingh-yr3cf
    @RajanSingh-yr3cf Жыл бұрын

    V nice

  • @gurpreetchahal6881
    @gurpreetchahal6881 Жыл бұрын

    ਬੱਲੇ ਜੱਟਾਂ ❤

  • @user-rh6vo5ew6z
    @user-rh6vo5ew6z Жыл бұрын

    Right bro

  • @jaswantsingh-rk6fm
    @jaswantsingh-rk6fm Жыл бұрын

    Right

  • @paramjeetsidhu5652
    @paramjeetsidhu5652 Жыл бұрын

    Koi shak ni y majha kade v ghata ni dindea. Pura vadhia danga lahnda ja banda km shaunk naal kre.

  • @gurdeepsingh4210
    @gurdeepsingh4210 Жыл бұрын

    y dudh kive 15 Ltr dev

  • @Noor_Sidhu930
    @Noor_Sidhu9304 ай бұрын

    Veer ji pH no so karo

  • @amrindersingh1893
    @amrindersingh1893 Жыл бұрын

    Bai jadon bajurag kande a na athe kush ni mau bde made lagda sari umer mojan karke kande kush ni

  • @SunnyKumar-hu1gg
    @SunnyKumar-hu1gg Жыл бұрын

    Y canada sd k punjab aaye aa buffalo rkhiya pr feed da rala a sara yr

  • @jaswantsingh-rk6fm
    @jaswantsingh-rk6fm Жыл бұрын

    Veer sidhu te kanna vich mundia ne pande

  • @GursahibSinghHundal-qc4dr
    @GursahibSinghHundal-qc4dr Жыл бұрын

    ਸਰੀਰ ਜਿਆਦਾ ਈ ਗੰਡ ਲਿਆ ਖਾਰਸ਼ ਜਿ਼ਆਦਾ ਕਰੀ ਜਾਦਾ

  • @Gurprem_Brar

    @Gurprem_Brar

    9 ай бұрын

    Eh aadat hundi aa veer

  • @LifeofLearning-ny2yj
    @LifeofLearning-ny2yj Жыл бұрын

    22feed khidi pouna

  • @gogimarahar8139
    @gogimarahar8139 Жыл бұрын

    Adh ni bachda y ,tija hisa bach je ehna hi bahut ae

  • @manishkhindri2021
    @manishkhindri2021 Жыл бұрын

    Pindi 22 bas kr pehla kutiya te interview de ke beda garak kita c hun tu dangara te krn lg piya hun es kam da beda garaj na kr dvi

  • @GagandeepSingh-fi7tb
    @GagandeepSingh-fi7tb11 ай бұрын

    Bai da mobile number kinna hai

  • @dfgFfgg-kj5rf
    @dfgFfgg-kj5rf Жыл бұрын

    ਭਰਾ ਤੇਰਾ ਕੰਮ ਚੱਲ ਗਿਆ ਤੇਰੀ ਕੱਟੀ 2.ਲੱਖ ਦੀ ਵਿਕ ਜਾਦੀ ਆ ਆਮ ਦੀ ਮੱਝ 50.ਦੀ ਵਿਕਦੀ ਆ

  • @lightofgodjasnoorkaur9763

    @lightofgodjasnoorkaur9763

    Жыл бұрын

    Han bai a ghre sutta pya c te kam aape chl gya..vdia vdia mjja aape ghre aa gyia aaape breed tyar hogi

  • @manishkhindri2021

    @manishkhindri2021

    Жыл бұрын

    Tattu vikdi ehdi gallan da kadah banaun wala banda eh jadon eh kutiya da kam krda c odo ehde kutte v 3.3lakh de vikde c hun ehnu koi puche phir kuttiya da kam shadd ke dairy farm de kam ch kyu aa gya

  • @ammytoor4856

    @ammytoor4856

    Жыл бұрын

    Veer mehant kite agle yr kyu tuc negtive o har gal cha bs laatan kyu khich de o yr

  • @bhullarbhullar7532

    @bhullarbhullar7532

    Жыл бұрын

    Mehnat nl bnya Sbb kuch

  • @gillvikramjitsingh427

    @gillvikramjitsingh427

    Жыл бұрын

    ਸੋਹਣੇ ਵੀਰੋ ਐਮੇਂ ਨਾ ਆਪਣੇ ਭੈਣ ਭਰਾਵਾਂ ਦੀਆਂ ਲੱਤਾਂ, ਖਿਚਿਆ ਕਰੋ ਆਪਣੀ ਸੋਚ ਨੂੰ ਸਾਕਾਰਾਤਮਕ ਰੱਖੋ ਮਿਹਨਤ ਕਰੋ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਬਾਈ ਜੀ ਹਰਿਆਣੇ ਦੇ ਮੁਰਾਂ ਮੱਝਾ ਦੇ 10 -15 ਬਰੀਡਰ ਅਜਿਹੇ ਹਨ ਜਿਨ੍ਹਾਂ ਦੀਆਂ ਕਟੀਆ ਲੱਖਾਂ ਵਿੱਚ ਵਿਕਦੀਆਂ ਹਨ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਿਹਾ ਕਰੋ ਧੰਨਵਾਦ

Келесі