ਬਾਈ ਗੁਰਪ੍ਰੀਤ ਚ ਐਨਾ ਸਬਰ ਕਿਵੇਂ ਆ ??ਕਿਓ ਨੀ ਅੱਕਦਾ ਮਰੀਜ਼ ਨਾਲ ਗੱਲ ਕਰਦਾ ਸੁਣੋ

#sukhjinder_lopon

Пікірлер: 80

  • @SukhwinderSingh-wq5ip
    @SukhwinderSingh-wq5ip7 күн бұрын

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @balvirkaur778
    @balvirkaur7787 күн бұрын

    ਮੈਂ ਵੀ ਵੀਰ ਜੀ ਇਹੀ ਸੋਚਦੀ ਹਾਂ ਕਿ ਵੀਰ ਜੀ ਉਪਰ ਕਿੰਨੀਆ ਜ਼ਿਮੇਵਾਰੀਆਂ ਹਨ ਉਹ ਕਦੇ ਵੀ ਅੱਕੇ ਥੱਕੇ ਨਹੀਂ ਹਨ । ਉਹ ਅਰਾਮ ਕਿਹੜੇ ਸਮੇਂ ਕਰਦੇ ਹੋਣਗੇ । ਸੱਚੀ ਵੀਰ ਜੀ ਤੁਸੀਂ ਤਾਂ ਇੱਕ ਰੱਬ ਦਾ ਰੂਪ ਹੋ ਪਰਮਾਤਮਾ ਨੇ ਤੁਹਾਨੂੰ ਆਪਣੀ ਸਾਰੀ ਸ਼ਕਤੀ ਦੇ ਕੇ ਇਸ ਦੁਨੀਆਂ ਵਿੱਚ ਭੇਜਿਆ ਹੈ।ਉਹ ਮਾਂ ਕਿਨ੍ਹੇ ਭਾਗਾਂ ਵਾਲੀ ਹੈ ਜਿਨ ਨੇ ਇਹੋ ਜਿਹੇ ਨੇਕ ਪੁੱਤਰ ਨੂੰ ਜਨਮ ਦਿੱਤਾ ਹੈ

  • @user-Rashpalsohi55
    @user-Rashpalsohi557 күн бұрын

    ਮਿੰਟੂ ਵੀਰ ਬਹੁਤ ਵਧੀਆ ਕੰਮ ਕਰਦੇ ਨੇ ਪਰਮਾਤਮਾ ਲੰਮੀ ਉਮਰ ਬਖਸ਼ੇ

  • @user-gw5tb9bs4o
    @user-gw5tb9bs4o7 күн бұрын

    ਵਾਹਿਗਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @sukhwinderkaur7145
    @sukhwinderkaur71453 күн бұрын

    ਜੇਕਰ ਕਿਸੇ ਨੇ ਰੱਬ ਦੇਖਣਾ ਤਾਂ ਬਾਈ ਜੀ ਨੂੰ ਦੇਖ ਸਕਦੇ ਹੋ, ਰੱਬ ਦਾ ਰੂਪ ਨੇ, ਬਾਈ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਕਸੇ, ਕਿੰਨੇ ਲੋਕਾਂ ਦਾ ਸਹਾਰਾ ਬਣ ਰਹੇ ਹੋ ਧੰਨਵਾਦ ਬਾਈ ਜੀ🙏🙏🙏🙏🙏🙏

  • @amriksinghtimma4381
    @amriksinghtimma43817 күн бұрын

    ਵਾਹਿਗੁਰੂ ਤੇਰਾ ਲੱਖ਼ ਸ਼ੁਕਰ ਹੈ ਕਿ ਤੁਸਾਂ ਏਨੀ ਵੱਡੀ ਸੇਵਾ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦੀ ਝੋਲੀ ਪਾਈ ਤੇ ਉਹ ਇਹ ਬੜੇ ਨੀਵੇਂ ਹੋ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਜੀ। ਗੁਰਪ੍ਰੀਤ ਵੀਰ ਜੀ ਤੁਹਾਡੀ ਸਿਫ਼ਤ ਕਿਵੇਂ ਕਰਾਂ ਮੈਨੂੰ ਕੋਈ ਸ਼ਬਦ ਹੀ ਨਹੀਂ ਉਹੜ੍ਹਦੇ।💐

  • @jasvirkaursifat1185
    @jasvirkaursifat11853 күн бұрын

    ਰੱਬ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ❤

  • @surindergill9090
    @surindergill90902 күн бұрын

    ਵਾਹਿਗੁਰੂ ਜੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @DharminderSingh-vq4ft
    @DharminderSingh-vq4ft7 күн бұрын

    ਬਾਈ ਜੀ ਗੁਰਪ੍ਰੀਤ ਸਿੰਘ ਮਿੰਟੂ ਮੇਰੇ ਵੱਲੋਂ ਤਹਿ ਦਿਲੋਂ ਸਲੂਟ ਜੀ ਤੁਹਾਡੀ ਸੇਵਾ ਨੂੰ

  • @karanpreet5539
    @karanpreet55397 күн бұрын

    ਵਾਹਿਗੁਰੂ ਜੀ ਹਮੇਸਾ ਗੁਰਪ੍ਰੀਤ ਵੀਰ ਜੀ ਨੰੂ ਚੜਦੀਕਲਾ ਵਿਚ ਰਖੇ

  • @ravinderpourh564
    @ravinderpourh5643 күн бұрын

    ਬਹੁਤ ਵਧੀਆ ਇਨਸਾਨ ਨੇ ਗੁਰਪ੍ਰੀਤ ਮਿੰਟੂ ਭਾਜੀ ❤❤❤❤❤❤❤❤❤❤😂 ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @beantbrar7706
    @beantbrar77067 күн бұрын

    ਵਾਹਿਗੁਰੂ ਜੀ ਥੋਡਾ ਸ਼ੁੱਕਰ

  • @dalbirsinghsingh8144
    @dalbirsinghsingh81447 күн бұрын

    ਵਾਹਿਗੁਰੂ ਮੇਅਰ ਕਰੀਓ ਗੁਰਪ੍ਰੀਤ ਵੀਰ ਤੇ ਸਾਰੇ ਪਰਿਵਾਰ ਤੇ ਮੇਅਰ ਕਰਨ ਸਾਰੇ ਮਨੁਖਤਾ ਦੇ ਪਰਿਵਾਰ ਤੇ

  • @bebaboyzgaming8463
    @bebaboyzgaming84637 күн бұрын

    ਸੀਰਾ ਲਾਤਾ ਲੋਪੋਕੇ ਵਾਲੇ।

  • @Funny_guru.7870
    @Funny_guru.78702 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ 🙏🙏

  • @majorsingh4297
    @majorsingh42977 күн бұрын

    ਗੁਰਪ੍ਰੀਤ ਸਿੰਘ ਵੀਰ ਜੀਅ ਕਰਦਾ ਤੁਹਾਨੂੰ ਨੇੜੇ ਤੋਂ ਦੇਖਣ ਨੂੰ ਤੇ ਹੱਥ ਲਾ ਕੇ ਦੇਖਣਾ ਆ ਕੀ ਵਾਕਿਆ ਤੁਸੀਂ ਸਾਡੇ ਵਾਂਗ ਹੱਡ ਮਾਸ ਦੇ ਹੀ ਹੋ, ਕੇ ਕੋਈ ਫ਼ਰਕ ਆ

  • @jagroopmaan2251
    @jagroopmaan22513 күн бұрын

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦੀ ਬਹੁਤ ਵੱਡੀ ਸੇਵਾ ਹੈ

  • @user-zn5xs7qf5p
    @user-zn5xs7qf5p7 күн бұрын

    J rab nal hove preet fer ban da gurpreet ...eh rab hi aw malk chrdi kla ch rakhy ❤❤❤❤❤.i love you bro

  • @user-xs2mg1ru2p
    @user-xs2mg1ru2p5 күн бұрын

    aa bnai video dill nu toch wali sira Gurpreet bro love u ❤❤❤❤❤

  • @gurmeetkaurkaur8790
    @gurmeetkaurkaur87904 күн бұрын

    Waheguru ji Maher Karen veer ji t 🙏

  • @kartargrewal8638
    @kartargrewal86387 күн бұрын

    boht zaroori ha veer, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ,ਸ਼ੇਅਰ ਕਰੋ

  • @jatindersingh1809

    @jatindersingh1809

    7 күн бұрын

    Bilkul sahi kahiya

  • @user-in4un9qb6m
    @user-in4un9qb6m7 күн бұрын

    Waheguru ji

  • @user-fs9vv9xe1m
    @user-fs9vv9xe1m3 күн бұрын

    ਵਹਿਗੂਰ ਜੀ ਵੀਰੇ ਤੇ ਮਿਹਰ ਭਰਿਆ ਹੱਥ ਰੱਖੋ ਜੀ

  • @AmandeepSingh-dt6gu
    @AmandeepSingh-dt6gu7 күн бұрын

    ਵਾਹਿਗੁਰੂ ਜੀ

  • @harmanjot649
    @harmanjot6497 күн бұрын

    ਵਾਹਿਗੁਰੂ ਜੀ 🙏🙏

  • @Deephdstudio2626
    @Deephdstudio26267 күн бұрын

    ਵੀਰ ਜੀ ਤੁਸੀਂ ਰੱਬ ਨੂੰ ਮਿਲ੍ ਆਏ ਜੇ

  • @Sukhdev03596
    @Sukhdev035967 күн бұрын

    ਜੁਗ ਜੁਗ ਜੀਵੇ ਦੇਵਤਾ ਬਾਈ ਮਿੰਟੂ

  • @bobbiecheema4833
    @bobbiecheema48333 күн бұрын

    Salute to brother Gurpreet. Waheguru ji bless him manifolds. We owe him a lot. Waheguru ji mehar banai rakhan. 🙏🙏

  • @ishmeetsingh001
    @ishmeetsingh0017 күн бұрын

    👍❣️

  • @inderjeet3625
    @inderjeet36253 күн бұрын

    Thousands of salutes Gurpreetji

  • @Noor-wy8td
    @Noor-wy8td7 күн бұрын

    Waheguru ji 🙏

  • @HarpalSingh-uv9ko
    @HarpalSingh-uv9ko5 күн бұрын

    Salute aa mintu veer nu.

  • @parmindersidhu6775
    @parmindersidhu67757 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @NarinderSingh-kt8qq
    @NarinderSingh-kt8qq6 күн бұрын

    Waheguru ji ❤🙏🙏❤️ god bless you Gurpreet beta ji ❤️❤️❤️❤️❤️🙏🙏🙏🙏🙏👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹

  • @jagmailsidhu7534
    @jagmailsidhu75347 күн бұрын

    Waheguru ji waheguru ji waheguru ji waheguru ji waheguru ji

  • @dvdr_sidhu
    @dvdr_sidhu7 күн бұрын

    Nice video

  • @user-in1jg8md5s
    @user-in1jg8md5s3 күн бұрын

    Bhut gud veerji

  • @NirmalSingh-by3dp
    @NirmalSingh-by3dp6 күн бұрын

    Wahegururu ji

  • @iqbalsidhu6651
    @iqbalsidhu66517 күн бұрын

    God bless you ji

  • @amarjitkaur3694
    @amarjitkaur36946 күн бұрын

    ਵੀਰ ਪਤਾ ਨਹੀ ਅਐਨਾ ਸਬਰ ਸੰਤੋਖ ਕਿਵੇ ਹੈ

  • @MalkeetSingh-de4zj
    @MalkeetSingh-de4zj7 күн бұрын

    ❤❤❤❤❤

  • @MalkeetSingh-de4zj
    @MalkeetSingh-de4zj7 күн бұрын

    ❤❤❤❤❤❤

  • @gurdeepdhanoa2053
    @gurdeepdhanoa20537 күн бұрын

    22 hi veer mintu ji de nele ghodi de video jaroor kareo thanks

  • @UNDERTAKAR-dl6ei
    @UNDERTAKAR-dl6ei5 күн бұрын

    Ahh video teri vadhia lagi hor ta bus kuj v nahi c

  • @HardevSingh-pl1ko
    @HardevSingh-pl1ko7 күн бұрын

  • @jatindersingh1809
    @jatindersingh18097 күн бұрын

    😢 ze ma te pihu nu asi nahi sambal ske te sanu kon sambale ga bhai sma sade te vi avega

  • @kartargrewal8638
    @kartargrewal86387 күн бұрын

    bai ji legal way nal #PunjabLandAct demand kro te pass krwao, same jiwe Himachal and Uttarakhand vich ha..Land Purchase Ban for outsiders.

  • @user-gf5rn6te1l
    @user-gf5rn6te1l7 күн бұрын

    Very nice salute 22 g love you from Amandeep Singh Zira

  • @VinodKumar-hl6sz
    @VinodKumar-hl6sz5 күн бұрын

    Wmk

  • @rajdewinderbrar3386
    @rajdewinderbrar33867 күн бұрын

    Donoon heerey han🎉

  • @rahulbhardwaj9490
    @rahulbhardwaj94906 күн бұрын

    Gurpreet g tucibrub ho ANI MITHAAS AWAAJ CH

  • @sandeepmultani2797
    @sandeepmultani27977 күн бұрын

    Paramatma tenu chardi kala vich rakhye

  • @user-jr2fj6rf6d
    @user-jr2fj6rf6d7 күн бұрын

    Rabbii ruhhh ahhhh bai Gurpreet mintuu veer

  • @rahulbhardwaj9490
    @rahulbhardwaj94906 күн бұрын

    Sai a veer g Ani sehan shakti

  • @user-of9sx5ih7r
    @user-of9sx5ih7r7 күн бұрын

    🌹🌹🙏🙏🙏🙏❤️❤️❤️❤️🌹🌹🌹🌹🌹🌹🌹

  • @Bhatti_wadala
    @Bhatti_wadala7 күн бұрын

    ❤❤

  • @billasaini770
    @billasaini770Күн бұрын

    ❤❤❤❤❤❤❤❤❤❤

  • @user-xs2mg1ru2p
    @user-xs2mg1ru2p5 күн бұрын

    22 g mrija nal video bnoni c te ik video 22 pal khroud patiala di bnn di aa 22 g ❤❤❤❤❤❤

  • @user-si4mn7xy5c
    @user-si4mn7xy5c3 күн бұрын

    Mintu Bai ❤❤❤❤❤❤❤❤

  • @tarlochansingh5588
    @tarlochansingh55882 күн бұрын

    🙏🙏🙏🙏🙏

  • @robinkhattra2979
    @robinkhattra29797 күн бұрын

    wehaghar ji Mehar kera

  • @PB13Wale16
    @PB13Wale166 күн бұрын

    🙏

  • @Punjabi22_
    @Punjabi22_6 күн бұрын

    Do Amli kathe hoye ne

  • @veergill2130
    @veergill21307 күн бұрын

    N

  • @dukhihirdamansamjaona1557
    @dukhihirdamansamjaona15574 күн бұрын

    ਸਾਨੂੰ ਤਾਂ ਪਾਣੀ ਤੱਕ ਨੀ ਦਿੱਤਾ

  • @amarjitkaur3694
    @amarjitkaur36946 күн бұрын

    ਵੀਰ ਖੁਦ ਨਹੀ ਬੋਲਦਾ ਰਬ ਖੁਦ ਬੋਲਦਾ

  • @deepfacts7775
    @deepfacts77756 күн бұрын

    ਸਭ ਦਿਖਾਵਾ ਹੈ।।।

  • @manabrar3576
    @manabrar35767 күн бұрын

    ਲੋਪੋ ਵਾਲਾ ਵੀ ਸੰਸਥਾ ਬਣਾਊ ਲਗਦਾ

  • @Punjabi22_

    @Punjabi22_

    6 күн бұрын

    Eh tan hun video da 30000 lainda 22

  • @user-of9sx5ih7r
    @user-of9sx5ih7r7 күн бұрын

    ❤️❤️❤️❤️🌹🌹🌹🌹🌹🌹🙏🙏🙏🙏💐💐💐💐💐💐💐💐💐💐

  • @gurpreetsingh-gf7md
    @gurpreetsingh-gf7md7 күн бұрын

    ਡਿਜ਼ੀਟਲ ਚੋਰ, ਸੋ-ਕਾੱਲਡ ਸਾਰੇ ਹੀ ਸਮਾਜਸੇਵੀ, ਰੋਜ਼ਾਨਾ ਦੀ ਲੱਖਾਂ ਦੀ ਕਮਾਈ, ਲਗਜ਼ਰੀ ਲਾਈਫ 😢😢😢😢😢😢😢😢😢😢😢😢😢😢😢

  • @rajvirsekhon6076

    @rajvirsekhon6076

    3 күн бұрын

    Sare ikko jahe nye hunda gahre baith ke kise bare khus v bol dena apa kine k imandar a apne ander deak k fair reply kari je khus kha v riha apna sma v sara de riha ona nu tere varga apne ma pieo nu v ne sambda

  • @user-dg5kc5ix6s
    @user-dg5kc5ix6s7 күн бұрын

    Waheguru ji

  • @hardeepsinghsingh7016
    @hardeepsinghsingh70167 күн бұрын

    Waheguru ji 🙏🙏

  • @HardeepSingh-pj7tu
    @HardeepSingh-pj7tu3 сағат бұрын

    ❤❤❤❤❤❤

  • @jassrangi162
    @jassrangi1627 күн бұрын

    Waheguru ji

  • @ramandeep4667
    @ramandeep46672 күн бұрын

    Waheguru ji 🙏

  • @user-db5iy2nw8n
    @user-db5iy2nw8n6 күн бұрын

    Waheguru ji 🙏🙏

Келесі