ਬਾਦਲਾਂ ਨੂੰ ਝਟਕਾ!ਬੀਬੀ ਫਸੀ ਕਸੂਤੀ,ਘਰ ’ਚ ਚਲਦਾ ਸੀ ਸ਼ਰੇਆਮ ਆਹ ਕੰਮ,ਆਹ ਲੀਡਰ ਨੇ ਕਰਤੀਆਂ ਫੋਟੋਆਂ ਲੀਕ!

D5 Channel Punjabi Presents:
#D5ChannelPunjabi #PunjabiNews #LatestPunjabiNews
Title:
News Channel: D5 Channel Punjabi
punjabi.newsd5.in
Subscribe us on KZread -
/ @d5channelpunjabi
Like us on -
/ d5channelpunjabi

Пікірлер: 257

  • @balwinderbrar3739
    @balwinderbrar37393 жыл бұрын

    ਸਾਰਾ ਗੰਦ ਹੀ ਅਕਾਲੀ ਦਲ ਨੇ ਪਾਈਆਂ, ਬਾਦਲ ਨੂੰ ਫੜੋ ਟਾਈਮ ਪਾਸ ਕਰਨ ਵਾਲੇ ਨਾ ਮਾਰੋ

  • @Panjab1100

    @Panjab1100

    3 жыл бұрын

    O ghatia Sarkar caption di a congros di

  • @balwinderbrar3739

    @balwinderbrar3739

    3 жыл бұрын

    @@Panjab1100 ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ

  • @santhoksingh2433

    @santhoksingh2433

    3 жыл бұрын

    @@Panjab1100 no

  • @dssandhuu4393
    @dssandhuu43933 жыл бұрын

    ਮੇਰੇ ਵੀਰੋ ਸਿੱਖ ਕੌਮ ਦੇ ਵੱਡੇ ਦੁਸ਼ਮਣ ਨੇ ਬਾਦਲ ਇੰਨਾ ਦਾ ਬਾਈ ਕਾਟ ਕਰੋ ਇਹ ਕੈਪਟਨ ਅਮਰਿੰਦਰ ਅਤੇ ਨਰਿੰਦਰ ਮੋਦੀ ਨਾਲ ਮਿਲੇ ਹੋਏ ਹਨ

  • @gurjantsingh-se3ll

    @gurjantsingh-se3ll

    Жыл бұрын

    bilkulsach. eh.sala.badal.beant.captan.taber.buched.aa.ehna.ne.sikh.koum.da.bedagarik.karta

  • @sachkiratsinghdhindsa2178

    @sachkiratsinghdhindsa2178

    Жыл бұрын

    @@gurjantsingh-se3ll ,. Zm,m

  • @sharanjitgarcha2860
    @sharanjitgarcha2860 Жыл бұрын

    ਅਕਾਲੀ ਕਹਿਣ ਸ਼ਰਮ ਆਉਂਦੀ ਹੈ। ਇਹ ਨਾ ਲੀਡਰਾਂ ਖਤਮ ਕਰ ਦਿੱਤਾ ਗਿਆ ਹੈ ਅਕਾਲੀ ਦਲ। ਚੋਰ ਭਜਾਉ ਪੰਜਾਬ ਬਚਾਓ

  • @BalwinderSingh-ne7ze
    @BalwinderSingh-ne7ze3 жыл бұрын

    ਨਸ਼ੇ ਦੇ ਤਸਕਰਾਂ ਨੂੰ ਸਿਧੀ ਫੰਸੀ ਹੋਣੀ ਚਾਹੀਦੀ ਹੈ।

  • @gurjantsingh-se3ll

    @gurjantsingh-se3ll

    Жыл бұрын

    bilkulsach. deo.fanci.badal.parwar.nu

  • @mukhtiarsingh1618
    @mukhtiarsingh16183 жыл бұрын

    ਸਖ਼ਤ ਕਰਵਾਈ ਹੋਣੀ ਚਾਹੀਦੀ ਇੰਨਾਂ ਸਭ ਦੇ ਵਿਰੁੱਧ

  • @ramneetkaur2775
    @ramneetkaur27753 жыл бұрын

    ਬੀਬੀ ਜਗੀਰ ਕੌਰ ਅਸਤੀਫਾ ਦੇਵੇ।

  • @RamLal-fx5ec

    @RamLal-fx5ec

    Жыл бұрын

    ਵੋਟਾਂ ਕਿਉਂ ਪਾਇਆ ਅਸਤੀਫਾ ਮੰਗਦੇ ਹੋ ਸ਼ਰਮ ਕਰੋ

  • @balkarn.yessingh3917
    @balkarn.yessingh39173 жыл бұрын

    ਜੇ ਕਨੂੰਨ ਚੰਗੇ ਹੁੰਦੇ ਤਾਂ ਲੋਕ ਬਾਹਰਲੇ ਮੁਲਕਾਂ ਵਿਚ ਨਾ ਜਾਦੇ

  • @parmjitlegha9892
    @parmjitlegha9892 Жыл бұрын

    ਅਸਲ ਗੱਲ ਕਹਿਣ ਵਾਲੀ ਕੋਈ ਨਹੀਂ ਕਹਿੰਦਾ, ਸਰਕਾਰਾਂ , ਪੁਲਿਸ, ਲੀਡਰ , ਮੁਲਾਜ਼ਮ ਸਭ ਠੀਕ ਨੇ ਪਰ ਸਾਡੇ ਕੋਰਟਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ , ਨਹੀਂ ਕਿਸੇ ਦੀ ਜੁਅਰਤ ਸੀ ਕਿ ਕਾਨੂੰਨ ਤੋਂ ਬਾਹਰ ਚਲਿਆ ਜਾਂਦਾ,ਜੇ ਕਾਨੂੰਨ ਅਮੀਰ ਤੇ ਗਰੀਬ ਲੲੀ ਬਰਾਬਰ ਇਨਸਾਫ਼ ਕਰਦਾ ਹੂੰਦਾ ਪਰ ਦੇਸ਼ ਦੀ ਬਦਕਿਸਮਤੀ ਕੋਰਟਾਂ ਨੇ ਇਹ ਕੁੱਝ ਨਹੀਂ ਕੀਤਾ

  • @AjeetSingh-tg3us
    @AjeetSingh-tg3us3 жыл бұрын

    ਵੀਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਇਹਨਾਂ ਤੇ ਪਰਚਾ 302ਦਾ ਹੋਣਾ ਚਾਹੀਦਾ ਹੈ।

  • @comredgurdipsinghcomredgur3945
    @comredgurdipsinghcomredgur39453 жыл бұрын

    ਜਿਹੜੇ ਬੇਈਮਾਨ ਚਵਲ ਲੀਡਰ ਇਸ ਨਸੇ ਦੀ ਸੌਦਾਗਰ ਬੀਬੀ ਨੋਜਵਾਨ ਪੀੜੀ ਨੂੰ ਬਰਬਾਦ ਕਰਨ ਵਾਲੀ ਜੋ ਅਕਾਲੀ ਦਲ ਬਾਦਲ ਦੀ ਲੀਡਰ ਹੈ ਉਸ ਛੁਡਾਉਣ ਦੀ ਗਲ ਕਰਦੇ ਹਨ ਉਹਨਾਂ ਬੇਈਮਾਨ ਲੁਟੇਰੇ ਆਗੂਆਂ ਦਾ ਵੀ ਮਿਲੀ ਭੁਗਤ ਹੋ ਸਕਦੀ ਹੈ ।ਨਸਾਂ ਤਸਕਰਾਂ ਇਸ ਬੀਬੀ ਉਪਰ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਅਤੇ ਇਸ ਦੀ ਜਾਇਦਾਦ ਜਨਤਕ ਹੋਣੀ ਚਾਹੀਦੀ ਹੈ।

  • @raovarindersingh7038
    @raovarindersingh7038 Жыл бұрын

    ਭਗਵੰਤ ਮਾਨ ਸਾਹਿਬ ਨੂੰ ਸਖ਼ਤ ਕਦਮ ਲੈਣ ਦੀ ਲੋੜ ਹੈ ਇਹਨਾਂ ਬੇਈਮਾਨ ਲੋਕਾਂ ਪ੍ਰਤੀ

  • @harmansingh6046
    @harmansingh60463 жыл бұрын

    ਓ ਲੋਕੋ ਬਾਦਲਾਂ ਨੂੰ ਜੇ ਤੁਸੀਂ ਵੋਟ ਪਾਈ ਤਾ ਤੁਸੀਂ ਵੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰੋਬਰ ਦੇ ਜਿੰਮੇਵਾਰ ਓ

  • @sardarasingh4138
    @sardarasingh4138 Жыл бұрын

    ਭਾਈ ਸਾਹਿਬ ਤੁਹਾਡੀ ਆਂਂ ਗੱਲਾਂ ਨਾਲ ਮੈਂ ਬਿਲਕੁਲ ਸਹਿਮਤ ਹਾ

  • @nachhatarsingh261
    @nachhatarsingh2613 жыл бұрын

    ਅਕਾਲੀ ਦਲ ਬਾਦਲ ਮੁਰਦਾਬਾਦ ਮੁਰਦਾਬਾਦ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ।

  • @AmrikSingh-fi1mn
    @AmrikSingh-fi1mn Жыл бұрын

    ਬਹੁਤ ਵਧੀਆ ਸੁਝਾਅ ਨੇ ਜੀ

  • @dalwindersingh1028
    @dalwindersingh10283 жыл бұрын

    ਕੰਜਰੀਆਂ ਦੀ ਸੁਥਨੀ ਪਾੜਨੀ ਚਾਹੀਦੀ ਹੈ ਜਿਹੜੀ ਧੀ ਦਿਖਾਈ ਹੈ ਇਹ ਹੋ ਨਹੀਂ ਸਕਦਾ ਧੀ ਚੰਗੀ ਹੋਵੇਗੀ ਤਾਂ ਹੀ ਤਾਂ ਪੁਲਿਸ ਚ ਨੌਕਰੀ ਕਰਦੀ ਪਲੇਸ ਵਾਲਿਆਂ ਨੂੰ ਤਾਂ ਨਸ਼ਾ ਵੇਚਣਾ ਬਹੁਤ ਸੌਖਾ ਹੈ ਜਣੇ ਵੱਡੇ ਅਫਸਰ ਉਨੇ ਕੰਜਰ ਕੰਜਰੀਆਂ ਨੇ ਤੁਸੀਂ ਸਿੰਘ ਸਾਹਿਬ ਬਹੁਤ ਸੱਚੀਆਂ ਗੱਲ ਕੀਤੀਆਂ ਜੇਲ ਚ ਵੀ ਬਹੁਤ ਵਿਕਦਾ ਹੈ ਜੋ ਫੜਦੇ ਨੇ ਨਸ਼ਾ ਹ ਜਿਲਿਆਂ ਦੇ ਗਾਹਕ ਉਥੋਂ ਲੈਂਦੇ ਤੇ ਮਹਿੰਗਾ ਵਿਕਦਾ ਪੁਲਿਸ ਅਫਸਰ ਹੀ ਗੰਦ ਪਾਉਂਦੇ ਜਿੰਨਾ ਵੀ ਦੇਸ਼ ਚ ਗੰਦ ਪਿਆ ਹੈ

  • @RamLal-fx5ec
    @RamLal-fx5ec Жыл бұрын

    ਤੁਸੀਂ ਵਧੀਆ ਗੱਲ ਕਹੀ ਅਗਲੀ ਪੀੜ੍ਹੀ ਨੂੰ ਸਮਝਾ ਦੇਉ ਵੋਟਾਂ ਹਾਥੀ ਨੂੰ ਪਾਏਓ

  • @SatnamSingh-ys5wq
    @SatnamSingh-ys5wq3 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurneksinghkharay5059
    @gurneksinghkharay5059 Жыл бұрын

    ਧੰਨਵਾਦ ਜੀ ਸਚਾਈ ਬਿਆਨ ਕਰਨ ਲਈ।👍👌👌🖕☝️🙏🏼🙏💚💯

  • @birooram2926
    @birooram29263 жыл бұрын

    ਵਾਹਿਗੁਰੂ ਜੀ ਲੀਡਰਾਂ ਤੇ ਮੇਹਰ ਕਰੇ।।।। ਲੀਡਰਾਂ ਨੂੰ ਕੁੱਝ ਨਹੀਂ ਹੋਣਾ।। ਮੈਂ 1956 ਤੋਂ ਦੇਖ ਰਿਹਾ।।।।।। ਸਿੱਧੂ ਜੀ ਕਰ ਸਕਦੇ ਹਨ

  • @karamjeetsingh909

    @karamjeetsingh909

    3 жыл бұрын

    Sahi Gal Kai veer ji

  • @NirmalSingh-eq7ly

    @NirmalSingh-eq7ly

    3 жыл бұрын

    ਸਿੱਧੂ ਦਾ ਵੀ ਕੀ ਸਟੈਂਡ ਆ ।ਪਹਿਲਾਂ ਸੋਨੀਆਂ ਨੂੰ ਮੁੰਨੀ ਬਾਈ ਕਹਿੰਦਾ ਸੀ, ਹੁਣ ਮਾਂ ਕਹਿਣ ਲੱਗਾ ।ਇਹ ਕਾਂਗਰਸ ਚ ਰਹਿ ਕੇ ਪਰਧਾਨ ਮੰਤਰੀ ਦੀ ਕੁਰਸੀ ਦੇ ਸੁਪਨੇ ਲੈ ਰਿਹਾ ਹੈ ਪਰ ਮਿਲਣੀ ਇਹਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਨਹੀਂ ।

  • @RameshKumar-zr5gk
    @RameshKumar-zr5gk3 жыл бұрын

    ਰਵਿੰਦਰ ਸਿੰਘ ਮੁਣਸ਼ੀ ਦੇ ਨਸ਼ੇ ਦੇ ਰਿਕਾਰਡ ਬਾਰੇ ਵੀ ਜਾਣੋਂ

  • @gurmailgill8053
    @gurmailgill8053 Жыл бұрын

    ਸਾਡੇ।ਮੁਲਕ।ਦੇ।ਵਿਚ।ਕਾਨੂਨ।ਸਖਤ।ਨਹੀ।ਪੈਸੇ।ਵਾਲਿਆ।ਕਾਨੂਨ।ਹੈ।ਜਿਸ।ਕਰਕੇ।ਸਾਰੇ।ਗਲਤ।ਕੰਮ।ਹੁਲੇ।ਹਨ।।ਸਖਤ।ਕੰਮ।ਹੋਣਾ।ਚਾਹੀਦਾ।ਹੈ।ਜੀ

  • @KulwantSingh-ei2mb
    @KulwantSingh-ei2mb Жыл бұрын

    ਏਹ ਬੀਬੀ ਧੇ ਸ਼ੇਰੋ ਅਥੇ ਸਰਹਾਲੀ ਵੀ ਨਸ਼ੇ ਡਾ ਕਰੋਬਾਰ ਚਲ ਰੀਹਾ ਹਾਏ

  • @tarsemshaheedbhagatsinghna2885
    @tarsemshaheedbhagatsinghna2885 Жыл бұрын

    Bilkul shi kiha hai ji, SSA Ji

  • @binderpal3811
    @binderpal3811 Жыл бұрын

    ਇਹ।ਵੀਰ।ਜੀ। ਸੱਚ।ਬੋਲ।ਰਹੇ।ਹਨ ਇਹਨਾਂ।ਦਾ।ਸਾਥ।ਦਿਉ। ਪੰਜਾਬ।ਵਾਲਿਉ।ਸਰਮ।ਕਰੋ

  • @jagdevbrar6100
    @jagdevbrar61003 жыл бұрын

    ਬ੍ਰਹਮਪੁਰਾ ਸਾਹਿਬ ਜੀ ਆਪ ਜੀ ਵੀ ਬਹੁਤ ਆਕਾਲੀਆਂ ਦੇ ਨਾਲ ਰਲ ਕੇ ਬਹੁਤ ਹੀ ਜਿਆਦਾ ਝੂਠ ਬੋਲਦੇ ਸੀ ਹੁਣ ਹੀ ਇਹੋ ਜਿਹੀਆਂ ਗੱਲਾਂ ਕਰਦੇ ਹਨ

  • @jaswantsekhon2083
    @jaswantsekhon2083 Жыл бұрын

    ਸਿਖ ਕੌਮ ਦੇ ਗੁਰੂ ਨਹੀ , ਗੁਰੂ ਗਰੰਥ ਸਾਹਿਬ ਜੀ ਸਰਬਤ ਦੇ ਗੁਰੂ ਹਨ ਜੀ!

  • @bahadarsingh63
    @bahadarsingh633 жыл бұрын

    ਵੀਰੇ ਇਹ ਪੁਲਿਸ ਵਾਲਿਆਂ ਦੀ ਬਦਲੀ ਕਰਵਾ ਦੇਣਗੇ ਪਹਿਲਾਂ ਭੋਲੇ ਵਾਰੇ ਵੀ ਇਹੀ ਹੋਇਆ

  • @naibsinghsingh5248
    @naibsinghsingh5248 Жыл бұрын

    ਸਹੀ ਗੱਲ ਹੈ ਇਹਨਾਂ ਨੂੰ ਗਿਰਫ਼ਤਾਰ ਕਰਨਾ ਚਾਹੀਦਾ ਹੈ।

  • @manvirsekhon6598
    @manvirsekhon65983 жыл бұрын

    ਜਗੀਰੋ ਜੀ ਜ਼ਮੀਰ ਜਗਾਓ।

  • @Surjitkaur-wj2by

    @Surjitkaur-wj2by

    Жыл бұрын

    .ਜਗੀਰੋ ਦੀ ਜਮੀਰ ਬਹੁਤ ਚਿਰ ਦੀ ਮਰੀ ਆ ਇਸ ਨੇ ਆਪਣੀ ਕੁੜੀ ਮਾਰੀ ਸੀ ਪਰ ਬਾਦਲਾਂ ਕੋਲ ਕੋਈ ਹੋਰ ਹੈ ਨਹੀ ਤਾ ਹੀ ਇਹ ਜਗੀਰੋ ਨੂੰ ਪ੍ਰਦਾਨ ਬਣਾਇਆ

  • @parmjitsingh2834
    @parmjitsingh2834 Жыл бұрын

    ਵਧੀਆ ਗਲ ਐ,,,,,,,ਸਾਰਾ ਕੁਝ ਜਬਤ ਕਰਕੇ ਪੁਲਿਸ ਨੂੰ ਦੇ ਦਿਤਾ ਜਾਵੇ,,,,,ਬ੍ਰਹਮਪਰ ਸਾਹਿਬ ਬਿਲਕੁਲ ਠੀਕ ਕਹਿੰਦੇ ਹਨ

  • @gurmailgill8053
    @gurmailgill8053 Жыл бұрын

    ਬਾਈ।ਜੀ ਜੋ ਤੁਸੀ ਕਿਹਾ।ਸਭ।ਸਂਚ।ਹੈ।ਕਾਰਵਾਈ।ਹੋਣੀ।ਚਾਹੀਦੀ।ਹੈ

  • @surinderkaur4096
    @surinderkaur40963 жыл бұрын

    ਇਹ ਕੰਮ ਸਾਰਾ ਬਾਦਲਾ ਦਾ ਹੈ ਕੈਪਟਨ ਵੀ ਨਾਲ ਮਿਲਿਆ ਹੋਆ ਜਗੀਰੋ ਤਾਂ ਇਹਨਾ ਦਾ ਮੋਹਰਾ ਹੈ ਕੁੜੀ ਮਾਰ ਜਗੀਰੋ ਨੂੰ ਤਾਂ ਵੈਸੇ ਹੀ ਕਿ ਕਹੇ ਸਕਦੇ ਹਾਂ। ਭਾਈ ਸਾਹਿਬ ਪੁਲੀਸ ਵੀ ਇਹਨਾ ਨਾਲ ਰਲੇ ਹੋਏ ਹਨ ਇਹਨਾ ਤੇ ਸਖ਼ਤ ਕਾਰਵਈ ਹੋਣੀ ਚਾਹਦੀ ਹੈ

  • @dharmindersinghdharminders3095
    @dharmindersinghdharminders30953 жыл бұрын

    ਵੀਰ ਜੀ ਇਹਨਾਂ ਦੀਆਂ ਜਮੀਨਾ ਜਪਤ ਕੀਤੀਆਂ ਜਾਣ ਲੋਕਾਂ ਦੇ ਪੁੱਤ ਬਰਬਾਦ ਕੀਤੇ ਜਾ ਰਹੇ ਨੇ ਨਸਾ ਵੇਚ ਕੇ

  • @amarjitsinghgogia1743
    @amarjitsinghgogia1743 Жыл бұрын

    Shame shame good punishment urgent urgent very urgent in India urgent

  • @indirad1876
    @indirad18763 жыл бұрын

    Navjot Singh Sidhu should be CM of Punjab. He should work honestly and put Badal family in jail.

  • @NirmalSingh-eq7ly

    @NirmalSingh-eq7ly

    3 жыл бұрын

    ਭਾਈ, ਭੁਲੇਖੇ ਵਿੱਚ ਹੋ ।ਸੈਂਟਰ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਚੀਫ ਮਨਿਸਟਰ ਬਾਦਲਾਂ ਤੇ ਇੱਕ fir ਵੀ ਨਹੀਂ ਦਰਜ ਕਰਾ ਸਕਦਾ ।ਸੈਂਟਰ ਕਦੇ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਬਾਦਲਾਂ ਤੋਂ ਵੱਡਾ ਗੱਦਾਰ ਅਜੇ ਪੰਜਾਬ ਵਿੱਚ ਸੈਂਟਰ ਨੂੰ ਮਿਲ ਨਹੀਂ ਰਿਹਾ ।

  • @harleenbhullar01
    @harleenbhullar013 жыл бұрын

    Very. Good

  • @TarsemSingh-my6lf
    @TarsemSingh-my6lf Жыл бұрын

    Very good 👍 💯

  • @sawindersingh850
    @sawindersingh8503 жыл бұрын

    ਕਸਰ ਆਪਾਂ ਵੀ ਕੋਈ ਨੀ ਛਡੀ

  • @mehangaram6288

    @mehangaram6288

    3 жыл бұрын

    ì

  • @bholasingh1825
    @bholasingh18253 жыл бұрын

    Braham pura ji bahut badhiya jankari duti hai. I salute you. Akalia dia poola khol ditiya.

  • @vedsharma9449
    @vedsharma9449 Жыл бұрын

    I also strongly support your argument about drug penaity in order to nip the evil in the bud. Thanks.

  • @humrikrohathdairchha4815
    @humrikrohathdairchha48153 жыл бұрын

    ਸਬ ਇਰਖਾ ਨਾਲ ਗੱਲ ਕਰ ਰਿਹਾ ਹੈ ਦੁਧ ਧੋਤਾ ਤੇ ਤੁਸੀ ਆਪ. ਭੀ ਨਹੀ ਐਸੀ ਪਟਾਰੀ ਵਿਚੋ ਤੁਸੀ ਹੋ,ਦੁਨਿਆ ਤੁਹਾਨੂੰ ਸਮਝ ਚੁਕੀ ਹੈ

  • @jagrajsandhu8421
    @jagrajsandhu84213 жыл бұрын

    ਚਾਪਲੂਸੀ ਕਰਨ ਵਾਲਿਆਂ ਨੂੰ, ਬਾਦਲਾਂ ਦੀ ਮੰਡਲੀ ਛੱਡ ਕੇ, ਦੇਰ ਆਏ ਦਰੁਸਤ ਆਏ, ਠੀਕ, ਅਗਰ ਪਹਿਲਾਂ ਟੱਬਰ ਵਿਚ ਰਹਿ ਕੇ, ਬਾਦਲਾਂ ਦੇ ਖੂਨੀ ਕੌਤਕਾਂ ਦੇ ਖੁਲਾਸੇ ਕਰਦੇ ਤਾਂ ਬਹੁਤ ਵਧੀਆ 👍👍👍👍👍🙏

  • @RajinderSingh-lk8pu
    @RajinderSingh-lk8pu3 жыл бұрын

    Sukhdav singh dhidsa next governor of nagaland

  • @ramneetkaur2775
    @ramneetkaur27753 жыл бұрын

    Sach jindabad

  • @bhagwantsinghverygoodnews8417
    @bhagwantsinghverygoodnews8417 Жыл бұрын

    Very good ji

  • @sukhmanhisingh359
    @sukhmanhisingh3593 жыл бұрын

    Sahi Gall aa ji

  • @amarjitsinghgrewal4155
    @amarjitsinghgrewal4155 Жыл бұрын

    ਪੰਜਾਬ ਸਰਕਾਰ ਧਿਆਨ ਦੇਵੇ ਜੀ॥

  • @ronakrai2020
    @ronakrai2020 Жыл бұрын

    Bilkul sahi

  • @judgekhehra2223
    @judgekhehra2223 Жыл бұрын

    Bahut vadia ravinder brahmpura ji,,,,jageero te bahut badmash janani aa

  • @GurinderSingh-ni4wc
    @GurinderSingh-ni4wc3 жыл бұрын

    Bibi Jagir Kaur ne saf keh dita ke Badal nal inhada koi link nahi hai.

  • @jasdeepsidhu7230
    @jasdeepsidhu7230 Жыл бұрын

    Ehna har tarha PESA kmaouna lok Maran ehna nu jail h ਸਿੱਟਿਆ ਜਾਵੇ

  • @gurneksinghkharay5059
    @gurneksinghkharay5059 Жыл бұрын

    ਪਹਿਲਾਂ ਵੀ ਰੌਲਾ ਪਾਇਆ ਗਿਆ ਸੀ ਵਿਚ ਹੀ ਘਾਲਾ ਮਾਲਾ ਹੋ ਗਿਆ ਸੀ।👍👌👌👌💚💚🙏🙏🏼☝️☝️💯

  • @baldevhundal919
    @baldevhundal9193 жыл бұрын

    Very shameful . Darbar shahib should be taken people of Amritsar should come fwd

  • @jasbirpalsingh8910
    @jasbirpalsingh8910 Жыл бұрын

    Waheguru ji

  • @harwindersinghharwindersin5395
    @harwindersinghharwindersin53953 жыл бұрын

    kisan majdur ekta jindabad

  • @kamaljitsingh7364
    @kamaljitsingh73643 жыл бұрын

    ਉੱਚੀ ਉੱਚੀ ਬੋਲੀ ਜਾ ਰਿਹਾ ਹੈ ਕੋਈ ਅਸਰ ਨਹੀਂ ਹੋਣ ਵਾਲਾ।ਬਸ ਅੱਜ ਅਜ ਕੱਲ ਦਾ ਰੌਲਾ ਹੈ ਪਰਸੋਂ ਸਭ ਨੇ ਭੁੱਲ ਜਾਣਾ ਹੈ।

  • @RajinderSingh-lk8pu
    @RajinderSingh-lk8pu3 жыл бұрын

    Ranjeet singh brampura next president of India

  • @NirmalSingh-eq7ly

    @NirmalSingh-eq7ly

    3 жыл бұрын

    😀😂😀 ਹੋਰ ਇਸ ਤੋਂ ਅੱਗੇ ਵੀ ਕੋਈ ਪਦਵੀ ਹੈ? 🤣🤣🤣

  • @dalwindersingh1028
    @dalwindersingh10283 жыл бұрын

    ਜੋ ਸਿੰਘ ਸਾਹਬ ਜੀ ਤੁਸੀਂ ਕਨੂੰਨ ਦਸਿਆ ਇਹ ਬਾਹਰ ਦੇ ਕਨੂੰਨ ਨੇ ਸਾਡੇ ਲੋਕ ਹਰਾਮੀ ਜਿਹੜੇ ਇੰਡੀਆ ਤੋਂ ਇਹੋ ਕੰਮ ਕਰਦੇ ਜਾਂਦੇ ਨੇ ਬਾਹਰ ਵੀ ਇਹੋ ਕੁਝ ਕਰਦੇ ਕਚੇ ਬਚਿਆ ਨੂੰ ਇਸ ਕੀਤੇ ਭ੍ਰਮਾਹ ਕੇਗਰ ਲਾਉਂਦੇ ਨੇ ਜੋ ਜਾਇਦਾਦ ਬਣਾਉਂਦੇ ਨੇ ਸਮਗਲਰੀਏ ਜੋ ਜਨਾਨੀ ਦੇ ਨਾਮ ਕਰ ਦੇਂਦੇ ਪਿਹਲਾ ਹੀ ਜੇ ਫੜ ਹੋ ਗਿਆ ਸਭ ਕੁਝ ਬਚ ਜਾਏਗਾ ਪਰ ਸਾਫੀ ਤਾ ਆਪ ਚੋਰ ਤੇ ਰੱਜ ਕੇ ਨਸ਼ਾ ਵੇਚਦੇ ਨੇ ਲੀਡਰਾਂ ਦਾ ਬਹੁਤ ਬਹੁਤ ਹੱਥ ਹੈ ਜੇ ਕੋਈ ਦਲ ਦਲ ਚੋ ਨਿਕਲਣਾ ਚਾਹੁੰਦਾ ਤਾ ਉਸ ਬਲੈਕ ਮੇਲ ਉਨਾਂ ਦੀਆਂ ਜਨਾਨੀਆਂ ਤਕ ਵੀ ਜਾ ਤਾ ਮਾਰ ਹੀ ਦੇਂਦੇ ਸਾਡੇ ਭੇਟ ਖੋਲੇਗਾ ਜਾ ਫਿਰ ਊਨਾ ਦੇ ਪਰਿਵਾਰਾਂ ਨੂੰ ਫਸਾਇਆ ਜਾਂਦਾ ਤੇ ਬਲਾਤ ਕਾਰ ਵੀ ਕੀਤੇ ਜਾਂਦੇ ਬਹੁਤ ਖਰਾਬ ਮਹੌਲ ਕੀਤਾ ਹੋਇਆ ਲੀਡਰਾਂ ਮੰਤਰੀਆਂ ਪੁਲਿਸ ਨੇ ਬਹੁਤ ਬਹੁਤ ਕੋਈ ਅੰਤ ਨਹੀਂ ਪੁਲਿਸ ਨੇ ਸਾਰੀਆਂ ਰਲ ਮਿਲ ਕੇ ਜਾਲ ਵਿਛਾਇਆ ਹੁੰਦਾ ਦੁਨੀਆਂ ਹੈਰਾਨ ਲਡਰਾ ਦੀਆਂ ਕਰਤੂਤਾਂ ਸੁਨ ਸੁਨ ਕੇ

  • @binderpalsingh2253
    @binderpalsingh2253 Жыл бұрын

    💯 truth

  • @binderpalsingh2253
    @binderpalsingh2253 Жыл бұрын

    Good vear ji

  • @bootasingh4992
    @bootasingh4992 Жыл бұрын

    No more corona veer ji jo aap Ji stand ne why cover faces shame on how we free of gadari Waheguru

  • @parmjitsingh2834
    @parmjitsingh2834 Жыл бұрын

    ਜਥੇਦਾਰ ਸਾਹਿਬ,,,,,ਬਿਲੀ ਦੇ ਗਲ ਟਲੀ ਕੌਣ ਬੰਨੂ

  • @user646
    @user6463 жыл бұрын

    ਬਾਦਲ ਦਾ ਕੰਮ ਕਰਦੇ ਨੇ ਚਿੱਟਾ ਦਾ ਪੰਜਾਬ ਬਰਬਾਦ ਕਰਕੇ ਰਖ ਦਿੱਤਾ ਗੁਰੂ ਸਾਹਿਬ ਬੇਅਦਬੀ ਕੀਤੀ ਬਾਦਲ ਨੇ

  • @gurbuxsingh7397
    @gurbuxsingh7397 Жыл бұрын

    Political leaders are corrupt of highest order, they should be apprehended by the present government of Punjab as they have done a deep injury to the society.

  • @harisingh-aujla
    @harisingh-aujla3 жыл бұрын

    Waheguru waheguru waheguru waheguru waheguru ji mehar Karo

  • @amarjitkaur2016
    @amarjitkaur2016 Жыл бұрын

    ਬ੍ਰਹਮਪੁਰਾ ਸਾਹਿਬ ਜੀ ਤੁਸੀਂ ਵੀ ਇਸੇ ਟੋਲੇ ਵਿਚੋਂ ਹੀ ਹੋ ਤੁਹਾਡੇ ਵੇਲੇ ਕਾਨੂੰਨ ਵਧੀਆ ਹੁੰਦੇ ਤਾਂ ਅਜ ਤੁਹਾਡੀ ਅਜ ਸਰਕਾਰ, ਹੁਂਦੀ ਤੇ ਤੁਸੀ ਕਦੀ ਵੀ ਬਾਦਲ ਨੂੰ ਛੱਡ ਕੇ ਨਾ ਆਉਂਦੇ

  • @RajinderSingh-lk8pu
    @RajinderSingh-lk8pu3 жыл бұрын

    Ravinder singh brampura next prime minister of Indians

  • @NirmalSingh-eq7ly

    @NirmalSingh-eq7ly

    3 жыл бұрын

    ਕਿਤੇ ਯੂ ਐੱਨ ਓ ਦਾ ਜਨਰਲ ਸਕੱਤਰ ਨਾ ਬਣ ਜਾਵੇ ਇਹ ਸਾਲਾ ਚਵਲ ।

  • @jagjeetsingh9613
    @jagjeetsingh9613 Жыл бұрын

    ਬੇ ਅਦਬੀ ਅਤੇ ਚਿਟੇ ਦੇ ਸਦਾਗਰਾ ਨੂ ਸੋਧਾ ਲਾਵੋ

  • @ManpreetSingh-dk2es
    @ManpreetSingh-dk2es3 жыл бұрын

    #kisanmajdoorektazindabaad

  • @user-ds5zv3ri1i
    @user-ds5zv3ri1i3 жыл бұрын

    ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਵਰਬਾਦ ਕਰਤਾ ਏਹਨਾਂ ਸਰਕਾਰਾਂ ਨੇ 🙏

  • @bholasingh1825
    @bholasingh18253 жыл бұрын

    Punjab vich nasheya de modhi (parents) han Badal koddma (privar). Punjab di jawani nu khatam karan de mukh doshi han badal privar. Parmatma jarur sajha devaga.

  • @harmansingh6046
    @harmansingh60463 жыл бұрын

    ਆਹ ਜਿੰਨੇ ਵੀ ਟਕਸਾਲੀ ਬਣੇ ਫਿਰਦੇ ਜਦੋ ਪਾਰਟੀ ਵਿਚ ਸੀ ਓਦੋ ਕਿਊ ਨੀ ਬੋਲ ਸਕੇ ਜਦੋ ਨੰਗੇ ਹੋਣ ਲੱਗੇ ਤਾ ਪਾਰਟੀ ਸ਼ੱਡ ਦਿਤੀ ਸ਼ਾਬਾਸ਼ ਤੁਹਾਡੇ

  • @hargunjyot8283

    @hargunjyot8283

    3 жыл бұрын

    ਕੋਈ ਟਕਸਾਲੀ ਨੀ ਕੋਈ ਕੱਟੜ ਨੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਬਾਦਲ ਜਾ ਕੈਪਟਨ ਦੇ ਪੈਰੀ ਹੱਥ ਲਵੇਗਾ ਦੱਸੋ । ਕਾਗਰਸ ਨੇ 84 ਚ ਦਿੱਲੀ ਦੰਗੇ ਕਰਵਾਏ ਤੇ ਅਕਾਲੀ ਦਲ ਨੇ ਅਕਾਲ ਤਖਤ ਤੇ ਹਮਲਾ

  • @NirmalSingh-eq7ly

    @NirmalSingh-eq7ly

    3 жыл бұрын

    @@hargunjyot8283 ਬਾਦਲ ਨੇ ਤਾਂ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਹੀ ਖਤਮ ਕਰ ਦਿੱਤੀ ।ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਇੱਕ ਚਪੜਾਸੀ ਤੋਂ ਵੀ ਥੱਲੇ ਗਿਰਾ ਦਿੱਤਾ ।

  • @santoshrai8437
    @santoshrai84373 жыл бұрын

    PUNJAB NU BARBAD KARNE WALE BADAL CAPTAIN,70SAL TOO PAHLE DE LUTERE AKALI DAL NE PUNJAB NU BAHUT WADI DHA LAI ,GURU SAHIB JI NAHI BAKHSHE, NAJAI JAYADAD BANI, PUNJAB NU KHATM kar ditta, ah nu umar bhar di jail andar KARO JALDI, jo thorha bacheya oh bhi nahi bachna, jago jago Punjab de veero

  • @playstore8455
    @playstore8455 Жыл бұрын

    Bibi jagir kour or Badal parvar ko waheguru ji kabi maff nahi karay gai.

  • @gurjitsingh6135
    @gurjitsingh61353 жыл бұрын

    Ravinder brahmpura jindabad

  • @harjanssingh5503
    @harjanssingh55033 жыл бұрын

    Nice Beta V over joyed Go On My loving Son lv u lv u

  • @sarsinghni4975
    @sarsinghni4975 Жыл бұрын

    ❤ good

  • @MajorSingh-pr9xq
    @MajorSingh-pr9xq3 жыл бұрын

    शर्म करो लोको पंजबेओ

  • @GurmelSingh-qx8er
    @GurmelSingh-qx8er3 жыл бұрын

    Who Will Decide That He/ She Is Criminal In This Corrupt , Dominant And Discriminatory Political And Administrative Systems? Who Will Provide Justice For All In Respect Of Constitutional Law's To Protect The Democratic Rights Of Basic Level Helpless Underprivileged Classes Of People's?

  • @HansRaj-zg7hb
    @HansRaj-zg7hb3 жыл бұрын

    ਬਾਦਲ ਦੱਲਿਓ ਮੁਰਦਾਬਾਦ

  • @lakhasingh2979
    @lakhasingh29793 жыл бұрын

    जगरो सिरे की झूठी है

  • @HarjinderSingh-ie4tu
    @HarjinderSingh-ie4tu Жыл бұрын

    ਕਿਹੜੇ ਹਾਲ ਤੇ ਮਰੀ ਸੀ ਬੀਬੀ ਬਾਦਲ ਬਾਦਲਾਂ ਤੇ ਤਰਸ ਖਾਉ

  • @harinderkaur5396
    @harinderkaur5396 Жыл бұрын

    Apne desh vich kanun bahut dhila hai jo ji sakhat hona chaheda hai.Apni Akali te congress sarkar hi jimedar hai.baru shsram di gal hsi jina kolo chita bramad hoeya hai.

  • @indirad1876
    @indirad18763 жыл бұрын

    Whole Badal family along with his chamchas should be jailed. Captain, who is trying to save them should be out from Punjab politics. Shameless

  • @kiransidhu5144
    @kiransidhu51443 жыл бұрын

    Kush ne hona leadra nu

  • @amanindersingh4916
    @amanindersingh4916 Жыл бұрын

    ਕਾਨੂੰਨ ਹੈ laagu ਕਾਰਨ ਵਾਲਿਆਂ ਏਜੇਂਸੀਜ਼ ਬਾਈਮਾਨ ਨੇ

  • @amolaksingh9724
    @amolaksingh9724 Жыл бұрын

    Sir ji. Kush nhi ho sakda j sab marnay k bad he hoga jab j natak nu jaan gay

  • @balwinderkaurbalwinderkaur9734
    @balwinderkaurbalwinderkaur9734 Жыл бұрын

    I sport this suggestions My son also killed by this type of people.

  • @binderpal3811
    @binderpal3811 Жыл бұрын

    302.ਦਾ।ਪਰਚਾ।ਹੋਣਾ। ਚਾਹੀਦਾ

  • @kamleshkaur2919
    @kamleshkaur2919 Жыл бұрын

    Jay Ek Bhan Apnay Veer ji Nall Bhadh Hi Nahi Sacdi Tay Fer Da Dhuniya Wich Kohi Rista Hee Nahi Raha Ki Akali Dal Staaf D Ladies Ledar Hi A Ensaan Joo Sack Karda Hi O Ensaan Pappi Hi Joo Sikh A Ward Book Raha Hi Es Nu 302D Act Ahadheen Fassi D Sajja Dani Chedi Hi A Papi Bandhay Sikhi Dastaar Ban Kay Sikha Tay A Julm Na Kar Waheguru ji Taa Dar

  • @charanjitkaur8418
    @charanjitkaur84183 жыл бұрын

    Hard punishment Joni chahude hai.

  • @navsinghnavsingh1947
    @navsinghnavsingh19473 жыл бұрын

    Gramia da te tuhanu v bahut pta dekheyo kitey ki gal

  • @darshansidhu6944
    @darshansidhu6944 Жыл бұрын

    ਇੰਨਾ ਸਾਰੀਆ ਗਲਾ ਦਾ ਕਦੋ ਕੁ ਪਤਾ ਲਗਿਆ ਹੈ ਪਰ ਅਜ ਤਕ ਤਾ ਪੰਜਾਬ ਵਿਚ ਪੰਜ ਵਾਰ ਅਕਾਲੀ ਦਲ ਦੀ ਹੀ ਸਰਕਾਰ ਰਹੀ ਹੈ ਜਿੰਨਾ ਸਰਕਾਰਾ ਵਿਚ ਇਸਦਾ ਪਿਓ ਵੀ ਮੋਹਰੀ ਲੀਡਰਾ ਵਿਚੋ ਇਕ ਸੀ ਕੀ ਉਹ ਪੰਜ ਵਾਰ ਦੀਆ ਅਕਾਲੀ ਸਰਕਾਰਾ ਇਮਾਨਦਾਰ ਨਹੀ ਸਨ।

  • @dawindersingg747
    @dawindersingg7473 жыл бұрын

    भाई साहब जी विश्व 15 में वृद्धि करी गई गन शादी आप लोग तो अभी छोटा है पार्टी को 1 साल पहले छोड़ा है आप भी उतने ही गुनहगार हैं गुनाहगार हैं पहले भी आपको सब से मालूम था लेकिन जब पैरों के नीचे जमीन निकल गई तो आपने उस पार्टी को छोड़ दिया

  • @GurinderSingh-ni4wc
    @GurinderSingh-ni4wc3 жыл бұрын

    Badal dal saf sudhra panthak soch wala political dal hai. SHPC nu kha ke, Sikh panth da safaya kar ke bade saaf bane hoye hain. Badalan de rally wich ena kath kyon hunda hai.

  • @RamLal-fx5ec
    @RamLal-fx5ec Жыл бұрын

    ਚੁੱਪ ਕਰ ਕੁਝ ਕੁ ਰਾਹੀਆਂ ਨੂੰ ਮਿਥਿਆ ਰੰਗ ਸੰਗਿ ਰਚੈ

  • @baldevhundal919
    @baldevhundal9193 жыл бұрын

    SGPC be banned

  • @BaljeetSingh-fr3by
    @BaljeetSingh-fr3by3 жыл бұрын

    🙏🙏

  • @shivlalsinghdhanjal6972
    @shivlalsinghdhanjal6972 Жыл бұрын

    CM Maan ji , pls do needful action, such Leaders, r involves in “ Drugs dealers, agents, “, Their properties, must be confiscated”, Jai jawan Jai Kisan mazdors Ekta zindabad, Inquilab zindabad.AAP zindabad.

  • @ManjeetSingh-um2dz

    @ManjeetSingh-um2dz

    Жыл бұрын

    Hip

  • @tarjitsinghhundal3061

    @tarjitsinghhundal3061

    Жыл бұрын

    qqq

  • @harbanssingh7642

    @harbanssingh7642

    Жыл бұрын

    @@ManjeetSingh-um2dz and the

  • @sajanarora4077

    @sajanarora4077

    Жыл бұрын

    Yuov

Келесі