ਬਾਈ ਚੱਲੀਆਂ ਕਨੇਡਾ ਟਰੇਕਟਰ ਸਾਰੀਆਂ ਬੱਕਰੀਆਂ ਤੇ ਇਨੋਵਾ ਗੱਡੀ ਸੇਲ ✈️✈️✈️✈️

Үй жануарлары мен аңдар

Пікірлер: 44

  • @goldygrewal4012
    @goldygrewal40124 ай бұрын

    ਪਹਿਲਾਂ ਕਨੇਡਾ ਚੱਕਰ ਲਾਇਆ ਜੇ ਫਿਟ ਬੈਠਾ ਤਾਂ ਵੇਚ ਲੇਣਾ। ਨਹੀਂ ਤਾਂ ਬਾਅਦ ਵਿੱਚ ਪਛਤਾਵੇਂਗਾ। ਪੰਜਾਬ ਵਰਗੀ ਰੀਸ ਨਹੀਂ ਇਥੇ ਤਾਂ ਬੰਦਾ ਮਾਸੀਨ ਬਣਿਆ ਰਹਿੰਦਾ ਜੀ।

  • @punjabtv2097
    @punjabtv20974 ай бұрын

    ਬਾਈ ਟਰੈਕਟਰ ਦਾ ਰੇਟ ਬਹੁਤ ਵਧ ਆ ਅਸੀ 44ਸਾਲ ਚਲਾਇਆ ਹਿੰਦੁਸਤਾਨ ਮੇਰਾ ਦਾਦਾ lai ਕ ਆਇਆ ਸੀ।।ਇਹਦੇ ਇਕ ਪ੍ਰੌਬਲਮ ਬੈਕ ਦੀ ਹੁੰਦੀ ਆ ਏਨਾ ਕਾਮਯਾਬ ਨਹੀਂ ਟਰੈਕਟਰ ਇਹ , ਜੋਰ ਮਾਰਦਾ ਪਰ ਅੱਜ ਦੇ ਟਾਈਮ ਚ ਸੈੱਟ ਨਹੀਂ ਇਹ,3.5ਲੱਖ ਆਲਾ ਬਾਈ ਧਕਾ ਅੱਗੇ ਮਰਜੀ ਵੇਚਣ ਅਲੇਂ ਦੀ

  • @jaskaranmalhi567
    @jaskaranmalhi5674 ай бұрын

    ਉਹ ਵੀਰ ਕੁਝ ਨਾ ਬੇਚ ਰਾਜਭਾਗ ਬਣਿਆ ਤੂੰ ਉਦਾ ਹੀ ਕਨੇਡਾ ਜਾ ਕੇ ਦੇਖ ਲਾ ਇਹ ਤੇਰਾ ਦ🙏🙏

  • @goldygrewal4012
    @goldygrewal40124 ай бұрын

    ਭਾਈ ਸਾਹਬ ਏਸੀ ਮੋਜ ਇਥੇ ਨਹੀਂ। ਦੂਰ ਦੇ ਢੋਲ ਸੁਹਾਵਣੇ ਇਥੇ ਇਨ੍ਹਾਂ ਰੁਪਏ ਦਾ ਕੁਝ ਨਹੀਂ ਸੰਵਰਨਾ। ਇਥੇ ਤਾਂ ਰਾਜਾ ਹੈ। ਇਥੇ ਨੋਕਰ ਬਣਨਾ ਪੈਣਾ।

  • @Jattfarmerr78
    @Jattfarmerr783 ай бұрын

    ਪਹਿਲਾਂ ਹੀ ਬਾਹਰ ਜਾਣ ਚਾਅ ਜਾ ਹੁੰਦਾ ਜਦੋ ਬਾਹਰ ਜਾ ਕੇ ਜੂਠੇ ਬਰਤਨ ਚੁੱਕਣ ਦੇ ਕੰਮ ਲਈ ਵੀ ਮਿੰਨਤਾਂ ਕਰਨੀਆਂ ਪੈਦੀਆਂ ਫਿਰ ਪੰਜਾਬ ਵਿੱਚ ਕਰੀ ਸਰਦਾਰੀ ਚੇਤੇ ਆਉਦੀ ਇੱਕ ਦੂਜੇ ਰੀਸ ਨਾਲ ਲੋਕਾਂ ਬੱਚੇ ਬਾਹਰ ਭੇਜ ਲਏ ਹੈ ਹੁਣ ਬੱਚਿਆਂ ਦੇ ਮਗਰ ਜਾਣਾ ਮਾਂ ਬਾਪ ਮਜਬੂਰੀ ਬਣ ਗਈ ਵਿਦੇਸਾਂ ਵਿੱਚ ਹਰੇਕ ਬੰਦਾਂ ਕਿਸੇ ਨਾ ਕਿਸੇ ਮਜਬੂਰੀ ਕਾਰਨ ਬੈਠਾ ਹਰੇਕ ਪੰਜਾਬੀ ਅੰਦਰੋ ਪੰਜਾਬ ਲਈ ਰੋਦਾ ਹੈ ਕਿਉਕਿ ਦਿਲ ਤਾਂ ਪੰਜਾਬ ਵਿੱਚ ਹੀ ਪਿਆ ਹੈ

  • @Kaladhaliwal82
    @Kaladhaliwal824 ай бұрын

    ਬਾਈ ਜੀ ਪੰਜਾਬ ਵਰਗੇ ਨਜ਼ਾਰੇ ਨੀ ਜੇ ਲੱਭਣੇ ਬਾਹਰਲੇ ਦੇਸਾਂ ਵਿੱਚ ਬਹੁਤ ਮੁਸ਼ਕਿਲ ਜੇ ਮੈ 20 ਸਾਲ ਤੋਂ ਯੂਰਪ ਵਿੱਚ ਰਹਿ ਰਿਹਾ ਜੇ ❤️ 💯 ✅ ਜੱਟ ਮਹਿਕਮਾ ਯੂਰਪ 🇮🇹

  • @RanjeetSingh-tq4lw
    @RanjeetSingh-tq4lw4 ай бұрын

    Veer ji eh vr aj kal trad he ban gye samman sail karn da nawa treeka ha

  • @goldygrewal4012
    @goldygrewal40124 ай бұрын

    ਭਾਈ ਸਾਹਬ ਇਥੇ ਵਰਗਾ ਸਵਰਗ ਨਹੀਂ ਮਿਲਣਾ ਸੌ ਪ੍ਰਤੀਸ਼ਤ ਬਾਅਦ ਵਿੱਚ ਪਛਤਾਵੇਂਗਾ। ਮੈਂ ਕਾਨੇਡਾ ਹੀ ਰਹਿ ਦਾ।

  • @jobangill7443

    @jobangill7443

    4 ай бұрын

    ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ ਇਹਨਾਂ ਨੂੰ

  • @punjabtv2097

    @punjabtv2097

    4 ай бұрын

    ਬਾਈ ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ ਏਥੇ ਆ ਕੇ ਇਹਨਾ ਦਾ ਵੇਹਮ ਨਿਕਲ ਜਾਓ ਅਸੀਂ ਤਾਂ ਮਜਬੂਰੀ ਚ ਬੈਠੇ a Canada

  • @GurpreetMehalMehal

    @GurpreetMehalMehal

    3 ай бұрын

    ਵਾਪਸ ਆ ਕਨੈਡਾ ਤੋ ਜਾਂਦਾ ਹੀ ਔਖਾ ਲਗਦਾ

  • @reshamsidhu1825
    @reshamsidhu18254 ай бұрын

    Sade pind ek privar Vagas aye gya poohli

  • @user-zg7pk2zu1o
    @user-zg7pk2zu1o4 ай бұрын

    Bhai ji tractor da rate bahut jyada hai g model de hisab naal😊

  • @balsidhu5606
    @balsidhu56064 ай бұрын

    ਵੀਰ ਬਹੁਤ ਅੋਖਾ ਕਨੇਡਾ ਵਿੱਚ ਅਸੀ ਵਾਪਸ ਆਉਣ ਲੱਗੇ ਆ

  • @Kuldipsingh-mb6xv
    @Kuldipsingh-mb6xv3 ай бұрын

    Veri nice kheti Ja Pata Lag Ju

  • @user-qy4is9xy1n
    @user-qy4is9xy1n4 ай бұрын

    Sell karne sokhe aa par lenne bohat aokhe naa jao punjabi punjab sadd ke

  • @rajwindersidhu8158
    @rajwindersidhu81584 ай бұрын

    Very good nice information ❤❤

  • @windersingh9211
    @windersingh92114 ай бұрын

    ਬਾਈ ਗਲਤ ਸਟਿੱਪ ਚੱਕਣ ਲੱਗਾ ਕੁਝਨੀ ਕਨੇਡਾ ਬਾਈ ਨਾਂ ਵੇਚੋ ਸੰਦ ਫਿਰ ਪਛਤਾਉਣਾਂ

  • @MP_to_PUNJAB.12
    @MP_to_PUNJAB.124 ай бұрын

    ਗੁਰਪ੍ਰੀਤ ਵੀਰ ਜੀ ਵੈਸੇ ਤਾਂ ਇਹ ਪੂਰੇ ਪੰਜਾਬ ਦਾ ਦਿਖਾਤ ਹੈ,ਆਪ ਜੀ ਦਾ ਚਿਹਰਾ ਵੀ ਸਾਫ਼ ਦੇਖਿਆ ਜਾ ਰਿਹਾ ਹੈ,,ਜਾਣ ਨੂੰ ਜੀਅ ਨਹੀਂ ਕਰਦਾ,ਚਲੋ ਸੋਡੀ ਮਜਬੂਰੀ ਹੈ,ਬੱਕਰਾ ਤਹਾਨੂੰ ਬੱਚਿਆਂ ਤੋਂ ਵੱਧ ਪਿਆਰ ਕਰਦਾ ਹੈ। ਵੀਰ ਮੇਰਿਓ ਨਾਂ ਛੱਡੋ ਰੰਗਲੇ ਪੰਜਾਬ ਨੂੰ,ਮੈ ਡਰਾਈਵਰ ਹਾ ਫਿਰ ਵੀ ਦਿਹਾੜੀ ਕਰਕੇ ਪੰਜਾਬ ਵਿੱਚ ਬੱਚੇ ਪਾਲ ਰਿਹਾ। ਹਾਂ ਵੀਰ ਇਨੋਵਾ ਗੱਡੀ ਕਿਸ਼ਤਾਂ ਉਪਰ ਦੇਣੀ ਹੋਈ ਦੱਸ ਦੇਣਾ ਮੇਰੀ ਰੋਜੀ ਰੋਟੀ ਦਾ ਜੁਗਾੜ ਬਣ ਜਾਊ। ਫਿਰ ਵੀ ਹੱਥ ਬੰਨ੍ਹ ਅਰਜ਼ ਬੇਨਤੀ ਹੈ ਯਾਰ ਨਾ ਵੇਚੋ ਆਪਣੇ ਰੰਗਲੇ ਸੁਪਨੇ ਪੰਜਾਬ ਨੂੰ ❤

  • @Raman-fd4vc

    @Raman-fd4vc

    4 ай бұрын

    ਸਹੀ ਗਲ ਬਾਈ ਜੀ

  • @prits4157
    @prits41574 ай бұрын

    Bhout rate jiada karda na..

  • @balwinderkumar7105
    @balwinderkumar71054 ай бұрын

    Bhai 7.50.lena.sare.saman.da

  • @sadhsingh2036
    @sadhsingh20363 ай бұрын

    bai sara mal 8000 vich deo jee

  • @user-ox7cq9ki3e
    @user-ox7cq9ki3e4 ай бұрын

    Rate baot hai

  • @user-to1fk6vh8s
    @user-to1fk6vh8s3 ай бұрын

    ਉਹ ਨਾ ਜਾ ਕੈਨੇਡਾ ਕੱਖ ਨੀ ਰੱਖਿਆ ਉੱਥੇ ਜਾ ਕੇ ਵੀ ਕਰਨੀਆਂ ਦਿਹਾੜੀਆਂ ਉਹਦਾ ਵੀ ਪਤਾ ਨਹੀ ਮਿਲੇ ਕੇ ਨਾ

  • @rajwantsingh2523
    @rajwantsingh25234 ай бұрын

    Old mall, faku

  • @SuperSharma78
    @SuperSharma784 ай бұрын

    O Bai naa Sell karr rakh Shad mord kay nahi milna

  • @harsukhdeepsidhu59
    @harsukhdeepsidhu594 ай бұрын

    3630 ਆਜੂਗਾ

  • @baldeepsingh2576
    @baldeepsingh25764 ай бұрын

    ਬਾਈ ਨਾ ਬੇਚੀ ਤੇਰਾ ਦਿਲ ਨੀਂ ਲੱਗਣਾ ਕੈਨੇਡਾ

  • @jaskarnsingh8960
    @jaskarnsingh89604 ай бұрын

    ਬਹੁਤ ਵਡੀ ਗਲਤੀ ਕਰ ਰਿਹਾ ਮਾਲਕ ਤੋ ਨੌਕਰ ਬਣਨ।ਜਾ ਰਿਹਾ

  • @charanjeetsandhu1669
    @charanjeetsandhu16694 ай бұрын

    ਨਾਂ ਜਾ ਨਾ ਵੇਚ ਫਿਰ ਪਛਤਾਉਗੇ

  • @amantoor1967
    @amantoor19674 ай бұрын

    Veer ji tractor the ke price ji

  • @THiNDNATureLover
    @THiNDNATureLover4 ай бұрын

    Bahut jyada rate aa Innova da

  • @DavinderSingh-bk5vd
    @DavinderSingh-bk5vd4 ай бұрын

    ਬਾਈ ਕੰਮ ਨੀ ਮਿਲਦਾ ਕਨੇਡਾ

  • @BhupinderSingh-vr8np
    @BhupinderSingh-vr8np4 ай бұрын

    ਸਰਦਾਰੀ ਨੀ ਮਿਲਣੀ ਵੀਰ ਜੀ ਕਨੇਡਾ ਚ

  • @user-vd3nt9tt7d
    @user-vd3nt9tt7d4 ай бұрын

    bi G naaa vecho Kuj v

  • @dljitdhaliwal3180
    @dljitdhaliwal31803 ай бұрын

    ਸਾਰਾ ਕੁਸ ਨਾਲ ਹੀ ਲੈਜਾ

  • @SukhwinderSingh-lk5yk
    @SukhwinderSingh-lk5yk4 ай бұрын

    Bhar jaan di neet ni hai janwar bechan da nawa thang apnaya es rait nu ta jad marzi murga bakri le sakde aa

  • @LavaBrar-zg5uz
    @LavaBrar-zg5uz4 ай бұрын

    7 da 65000

  • @GurpreetMehalMehal

    @GurpreetMehalMehal

    3 ай бұрын

    125000 sale ho geaaa

  • @butakhan6757
    @butakhan67573 ай бұрын

    ਇਹਨਾਂ ਲਾਲਚੀ ਖ਼ਾਲੀ ਹੱਥ ਜਾਣਾ ਆਪਣੇ ਪਿੰਡ ਵਿੱਚ ਰਹਿ ਕਿਉਂ ਪੈਸਾ ਮੁੱਖ ਬਣਾਇਆ

Келесі