ਬਾਬਾ ਫਰੀਦ ਜੀ ਦਾ ਸੁੰਦਰ ਅਸਥਾਨ ~ Pakpattan । ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਟਾਂਗੇ ਵਿੱਚ ਰੱਖ ਕੇ ਲਿਆਏ । Pak 42

Google Location : goo.gl/maps/pnb3QHinte5EuvaMA
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 486

  • @GurjeetKaur-iy6kk
    @GurjeetKaur-iy6kk Жыл бұрын

    ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥🙏🙏🙏

  • @manjitsoni9676
    @manjitsoni9676 Жыл бұрын

    ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ।। ਅਜੇ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।। ੯੦।। ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।। ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ।। ੯੧।। ਕਾਗਾ ਚੁੰਡਿ ਨ ਪਿੰਜਰ ਬਸੈ ਤੇ ਉਡਰਿ ਜਾਹਿ।। ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਸੁ ਖਾਹਿ।। ੯੨।।🌹🙏

  • @user-kq7xn5iw6t
    @user-kq7xn5iw6t Жыл бұрын

    ਭੈਣ ਪੂਰਵਾ ਤੇ ਉਨ੍ਹਾਂ ਦੇ ਮਾਨਯੋਗ ਪਿਤਾ ਜੀ ਨੂੰ ਸਤ ਸ੍ਰੀ ਆਕਾਲ 🙏🏼,, ਵਲੋਂ, ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ

  • @RavinderKaur-fi6zs

    @RavinderKaur-fi6zs

    Жыл бұрын

    🎉😢😢 lo

  • @harjindersingh-xy2on

    @harjindersingh-xy2on

    Жыл бұрын

    Nice

  • @jasvirsinghgill596

    @jasvirsinghgill596

    Жыл бұрын

    Same

  • @chahalchahal937
    @chahalchahal937 Жыл бұрын

    ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਤੇ ਪਾਕਿਸਤਾਨ ਵਾਲੀ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌷🌷

  • @raajsinghmalhi195

    @raajsinghmalhi195

    Жыл бұрын

    ​@Prabh Milne Ka Chao Moga. Bhai Kulwant Singh Jammu 😊

  • @ManpreetMultani-zo3qh

    @ManpreetMultani-zo3qh

    Жыл бұрын

    😮​@Prabh Milne Ka Chao Moga. Bhai Kulwant Singh Jammu nn

  • @ManpreetMultani-zo3qh

    @ManpreetMultani-zo3qh

    Жыл бұрын

    ​@Prabh Milne Ka Chao Moga. Bhai Kulwant Singh Jammu 😮ñññ

  • @ManpreetMultani-zo3qh

    @ManpreetMultani-zo3qh

    Жыл бұрын

    @Prabh Milne Ka Chao Moga. Bhai Kulwant Singh Jammu 😮

  • @GurwinderSingh-zi4fd
    @GurwinderSingh-zi4fd Жыл бұрын

    ਬਹੁਤ ਵਧੀਆ ਬਲੌਗ, ਬਾਬਾ ਫਰੀਦ ਸਾਹਿਬ ਜੀ ਦੇ ਅਸਥਾਨ ਪਾਕਪਟਨ ਦੇ ਦੀਦਾਰੇ ਕਰਵਾਏ ਗਏ, ਧੰਨਵਾਦ ਜੀ, ਭੈਣ ਪੁਰਵਾ ਮਸੂਦ, ਅਤੇ ਉਨਾਂ ਦੇ ਪਿਤਾ ਜੀ ਦਾ ਧੰਨਵਾਦ, ਵਾਹਿਗੁਰੂ ਜੀ ਸਭਨਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @JasbirSingh-rw4ds
    @JasbirSingh-rw4ds Жыл бұрын

    ਧੰਨ ਹੈ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਾਬਾ ਫ਼ਰੀਦ ਜੀ ਦੇ ਅਸਥਾਨ ਦੇ ਦਰਸ਼ਨ ਕਰਵਾ ਦਿੱਤੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ।।

  • @karpalsingh7235
    @karpalsingh7235 Жыл бұрын

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਹੈ

  • @JasveerSingh-ji4sl
    @JasveerSingh-ji4sl Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏 ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ 🙏🙏

  • @MannatandAshmeet0911
    @MannatandAshmeet0911 Жыл бұрын

    ਧੰਨ ਧੰਨ ਬਾਬਾ ਸੇ਼ਖ ਫਰੀਦ ਜੀ❤🎉🙏🙏🌹🌹

  • @dsandhu749
    @dsandhu749 Жыл бұрын

    ਧੰਨ ਧੰਨ ਬਾਬਾ ਫ਼ਰੀਦ ਜੀ ❤ ਧੰਨਵਾਦ ਭਾਈ ਸਾਹਿਬ ਜੀ🙏🙏

  • @baversingh257
    @baversingh257 Жыл бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਫਰੀਦ ਜੀ।

  • @ManjeetKaur-dz4us
    @ManjeetKaur-dz4us Жыл бұрын

    ਧੰਨ ਧੰਨ ਬਾਬਾ ਫ਼ਰੀਦ ਜੀ। ਕੋਟਿ ਕੋਟਿ ਪ੍ਰਣਾਮ। 🙏🙏🙏🙏🙏

  • @grewalamrik3238
    @grewalamrik3238 Жыл бұрын

    ਸ਼ਰਧਾਭਾਵਨੀਦਾਪ੍ਸ਼ਾਦਵਰਤਾਉਣ ਲਈ ਗੁਰਮੁਖੋ ਤੁਹਾਡਾ ਡਾਢਾ ਧੰਨਵਾਦ

  • @dalvirboparai6471
    @dalvirboparai6471 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @melgill7382
    @melgill7382 Жыл бұрын

    Dear People of Pakistan Thank you for your warm welcome and love shown to travellers who walk on the path of spirituality. I visited a few years back loved every moment made special by families, and yearn to spend more time at such sacred sites. Beautiful coverage Bhai Sahib ji - absolutely Love Baba Ji's Gurbani. Thank you for sharing.

  • @Muneeb__Arain

    @Muneeb__Arain

    Жыл бұрын

    ❤❤

  • @HarjitSingh-il4ce
    @HarjitSingh-il4ce Жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ।।।।। ਧੰਨ ਧੰਨ ਬਾਬਾ ਫਰੀਦ ਜੀ। ।।

  • @chahalchahal937
    @chahalchahal937 Жыл бұрын

    ਧੰਨ ਧੰਨ ਬਾਬਾ ਫਰੀਦ ਜੀ 🙏🌷

  • @GurmeetSingh-rh6wd
    @GurmeetSingh-rh6wd Жыл бұрын

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ।

  • @user-ul1jp6yd4z
    @user-ul1jp6yd4z5 ай бұрын

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਫਰੀਦ ਜੀ ਵਾਹਿਗੁਰੂ ਜੀ

  • @kavitakaur2365
    @kavitakaur2365 Жыл бұрын

    Bahot Anand aaya baba Farid ji de darshan karke te bani sunnke . Pakistan de bande vi bahot pyar karde hai ijaat Maan dende hai 🙏🏻

  • @baldishkaur9953
    @baldishkaur9953 Жыл бұрын

    Purva bete tuhade pita ji nu v salam 🙏🏼🙏🏼

  • @sonusonubodal5225
    @sonusonubodal5225 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @user-kq7xn5iw6t
    @user-kq7xn5iw6t Жыл бұрын

    All muslim veera bhenna nu sat Sri akal 🙏🏼

  • @Harpreetsingh-rb7xt
    @Harpreetsingh-rb7xt Жыл бұрын

    ਮੇਰੇ ਧੰਨ ਧੰਨ ਬਾਬਾ ਸ਼ੇਖ ਫ਼ਰੀਦ ਸਾਹਿਬ ਜੀ 🙏🙏🙏🙏🙏🙏 ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਦਰਸ਼ਨ ਕਰਾਉਣ ਲਈ 🙏🙏🙏

  • @user-xn1qm4ql8y
    @user-xn1qm4ql8y Жыл бұрын

    ❤ ਬਾਬਾ ਫਰੀਦ ਜੀ ਤੁਸੀ ਧੰਨ ਹੋ ❤

  • @karmjitghuman7400
    @karmjitghuman7400 Жыл бұрын

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ 🙏🙏🙏🙏

  • @kindersinghramgadiya747
    @kindersinghramgadiya747 Жыл бұрын

    ਸਾਡਾ ਸ਼ਹਿਰ। ਫ਼ਰੀਦਕੋਟ ਹੈ ਬਾਬਾ ਫ਼ਰੀਦ ਜੀ ਦੇ ਨਾਮ ਤੇ ਹੈ ਚੜਦਾ ਪੰਜਾਬ ਫਰੀਦਕੋਟ

  • @rampalsingh3708
    @rampalsingh3708 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ

  • @harjitwalia9700
    @harjitwalia9700 Жыл бұрын

    ਸਾਡੇ ਫਰੀਦਕੋਟ ਵਿਚ ਵੀ ਬਾਬਾ ਫਰੀਦ ਜੀ ਦਾ ਗੁਰਦੁਵਾਰਾ ਗੋਦੜੀ ਸਾਹਿਬ ਹੈ ਜੀ

  • @aminishsingh3229
    @aminishsingh3229 Жыл бұрын

    ਧੰਨ ਬਾਬਾ ਫ਼ਰੀਦ ਜੀ ਧੰਨ ਬਾਬਾ ਫ਼ਰੀਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ੧ ਧੰਨ ਹੋ ਤੁਸੀਂ ਭਾਈ ਜੀ

  • @sukhwinderpalsingh4203
    @sukhwinderpalsingh4203 Жыл бұрын

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤਾਂ ਅਤੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ, ਤੁਸੀਂ ਇਕ ਸੱਚੇ ਸਿੱਖ ਹੋ , ਨਹੀਂ ਤਾਂ ਇਹ ਸਾਡੇ ਪਿੰਡਾ ਵਾਲੇ ਜਾਤੀਵਾਦੀ ਪਖੰਡੀ ਸਿੱਖ ਦੂਸਰੇ ਧਰਮਾਂ ਦੇ ਰੱਬ ਰੂਪ ਦੇਵੀ ਦੇਵਤਿਆਂ,ਪੀਰ ਫਕੀਰ, ਭਗਤਾਂ ਤੋਂ ਆਪਣੇ ਆਪ ਨੂੰ ਉੱਚਾ ਸਮਝਦੇ

  • @amritkaur389
    @amritkaur389 Жыл бұрын

    ਧੰਨ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਚਰਨਾਂ ਕੰਵਲਾਂ ਵਿੱਚ ਵਾਹਿਗੁਰੂ ਜੀ ਕੀ ਫ਼ਤਹਿ।

  • @jagjitSingh-jb6dh
    @jagjitSingh-jb6dh Жыл бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਮਹਾਂਪੁਰਖਾਂ ਦੇ ਅਸਥਾਨ ਦੇ ਦਰਸ਼ਨ ਕਰਵਾਏ

  • @bhinderduhewala2853
    @bhinderduhewala2853 Жыл бұрын

    ਗਿਆਨੀ ਜੀ ਨੇ ਬਹੁਤ ਹੀ ਮਹਾਨ ਧਰਮਾ ਦੇ ਦਰਸਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ

  • @manikatron4278
    @manikatron4278 Жыл бұрын

    ਪਰਮਾਤਮਾ ਸੱਭ ਦਾ ਭਲਾ ਕਰੇ ਖਾਲਸਾ ਜੀ ਤੁਹਾਡੀ ਯਾਤਰਾ ਵਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ

  • @tehalsinghsherkhan901
    @tehalsinghsherkhan901 Жыл бұрын

    ਸਾਡੇ ਕੋਲ ਲਫ਼ਜ਼ ਹੀ ਨਹੀਂ ਕੇ ਤੁਹਾਡੀ ਤਰੀਫ਼ ਕਿਵੇਂ ਕਰੀਏ ਤੁਸੀਂ ਇਸ ਤਰੀਕੇ ਨਾਲ਼ ਬੋਲਦੈ ਹੋ ਮੰਨ ਲੳਓ ਕਿ ਤੀਰਥਾਂ ਦੇ ਦਰਸ਼ਨ ਹੀ ਹੋ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @Seerat1213
    @Seerat1213 Жыл бұрын

    ਭੈਣ ਜੀ ਅਤੇ ਉਹਨਾ ਦੇ ਪਿਤਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਉਣ ਲਈ ਜੀ❤🙏🏻

  • @sukhbeerbrar5423
    @sukhbeerbrar542311 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetmangat279
    @gurmeetmangat279 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ

  • @tarsemsinghwaraich7642
    @tarsemsinghwaraich7642 Жыл бұрын

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ਬਹੁਤ ਬਹੁਤ ਧੰਨਵਾਦ ਪੂਰਬਾ ਭੈਣ ਜੀ ਅਤੇ ਓਹਨਾ ਦੇ ਪਿਤਾ ਜੀ ਦਾ ਸ਼ੇਖ ਫਰੀਦ ਜੀ ਦੇ ਸਥਾਨ ਦੇ ਦਰਸ਼ਨ ਕਰੋਣ ਲੲਈ

  • @bharatsidhu1879
    @bharatsidhu18793 ай бұрын

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ।

  • @sukhdevsinghkhalsa1921
    @sukhdevsinghkhalsa1921 Жыл бұрын

    ਵਾਹ ਭਾਈ ਨਿਸ਼ਾਨ ਸਿੰਘ ਤੈਨੂੰ ਨਮਸਕਾਰ।

  • @sukhdevkaur9697
    @sukhdevkaur9697 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🌻💛🍇☘️🌈🌴🌸🌼🌲🍀🌺🤲❤️🍁👏💐🌷🌾🔱🔱🍇☘️🌈🌴🌸💛🌹🙏🙏🙏

  • @pawandeepkaur9210
    @pawandeepkaur9210 Жыл бұрын

    Waheguru ji ka Khalsa Waheguru ji ji fateh🙏🏼🙏🏼🙏🏼🙏🏼really appreciate

  • @davinderk1192
    @davinderk1192 Жыл бұрын

    Dhan Dhan Guru Nanak Dev Ji aap g de pavitr charna nu beant beant waar namashkar hai g shukrana hai Patshah g aap g ne darshan kraye🙏🙏🙏🙏🙏🌷🌹💖

  • @rajindersaini1563
    @rajindersaini1563 Жыл бұрын

    Waheguru ji ka khalsa waheguru ji ki Fateh 🙏🙏

  • @satindersinghsandhu2071
    @satindersinghsandhu2071 Жыл бұрын

    ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਦਾ ਬਾਬਾ ਫਰੀਦ ਜੀ ਦੀ ਦਰਗਾਹ ਵਖਾਉਣ ਤੇ, ਹਾਲਾਂਕਿ ਐਸਜੀਪੀਸੀ ਦਾ ਫ਼ਰਜ਼ ਬਣਦਾ ਕੌਮ ਲਈ ਇਹੋ ਜਿਹੇ ਥਾਵਾਂ ਦੇ ਦਰਸ਼ਨ ਕਰਾਉਣ ਤੇ ਸਿੱਖੀ ਦਾ ਪਰਚਾਰ ਕਰੇ ਪਰ ਰਾਜਨੀਤੀ ਦੇ ਚਿੱਕੜ ਚ ਫਸੇ ਜੱਥੇਦਾਰ, ਰੱਬ ਨੂੰ ਪਤਾ ਇਹ ਟੋਲਾ ਇੱਕ ਪਾਸੇ ਜੌ ਗੋਲਕ ਦਾ ਪਹਿਰੇਦਾਰ ਕਰ ਸਕਦਾ ਬੱਸ ਤੇ ਦੂਜੇ ਪਾਸੇ ਇਹੋ ਜਿਹੇ ਕੰਮ ਜੌ ਸਿਰਫ ਇੱਕ ਬੰਦਾ ਕਰ ਰਿਹਾ ਫ਼ਰਕ ਵੇਖੋ ਰੱਬ ਦੀ ਰਹਿਮਤ ਦੇ

  • @MohanSingh-gt9ks
    @MohanSingh-gt9ks Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pardeepgrewal9404
    @pardeepgrewal9404 Жыл бұрын

    ਭਾਈ ਤੇ ਸੰਤ ਬਾਬਾ ਨਿਸ਼ਾਨ ਸਿੰਘ ਸਾਹਿਬ ਜੀ ਅੱਜ ਦੀ ਵੀਡੀਓ ਦੇਖੋ ਕੇ ਤਾਂ ਚਿੱਤ ਕਰਦਾ ਹੈ ਥੋਡੇ ਚਰਨ ਧੋ ਕੇ ਪੀਵਾਂ ਅਤੇ ਭੈਣ ਪੁਰਬਾ ਤੇ ਉਹਨਾਂ ਦੇ ਪਿਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ।

  • @JaswinderKaur-iu2vc
    @JaswinderKaur-iu2vc Жыл бұрын

    Dhan dhan Frid sahib ji nu mera lakh lakh parnam Dhanbad khalsa ji Fgs main tuhadi koi b video miss ni krdi ji

  • @AmandeepSingh-db9fo
    @AmandeepSingh-db9fo Жыл бұрын

    DHAN DHAN BABA FARID SAHIB JI HAK FARID JI

  • @Sandeepsingh-ce7fj
    @Sandeepsingh-ce7fj Жыл бұрын

    Waheguru ji ka Khalsa Waheguru ji ki Fateh ji 🙏

  • @user-fp3cx2ie5s
    @user-fp3cx2ie5s4 ай бұрын

    Masaallha alhamdolillah ❤ subhanallah me india Punjab sa ho g good 🎉🎉

  • @SukhdevSingh-pz8ii
    @SukhdevSingh-pz8ii Жыл бұрын

    ਵਾਹਿਗੁਰੂ ਜੀ ਪੂਰਵਾ ਭੈਣ ਜੀ ਤੁਸੀਂ ਧੰਨਤਾ ਯੋਗ ਹੋ ਬਾਬਾ ਫਰੀਦ ਜੀ ਸਿਖਿਆ ਨੂੰ ਯਾਦ ਰਖਿਆ ਹੈ ।।🙏🙏🙏🙏🙏🙏

  • @satnamsinghpurba9584
    @satnamsinghpurba9584 Жыл бұрын

    Bhut Khoj bharpoor jankari satguru ji sab bhala kare 😊

  • @manjitsinghchadhamanjitsin8743
    @manjitsinghchadhamanjitsin8743 Жыл бұрын

    ਪੁਰਵਾ ਪਰਿਵਾਰ ਦਾ ਕੌਮ ਵੱਲੋਂ ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਦਾ ਸਾਥ ਦੇਣ ਲਈ

  • @DilbagSingh-dt8cn
    @DilbagSingh-dt8cn Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਵ ਭੈਣ ਤੇ ਓਹਨਾ ਦੇ ਪਰਵਾਰ ਦਾ ਬਹੁਤ ਧੰਨਵਾਦ ਜੀ ਜਿੰਨਾ ਨੇ ਇਹਨਾ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਤੁਹਾਡਾ ਸਾਥ ਦਿੱਤਾ,ਬਾਕੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਜੌ ਤਾਹਨੂੰ ਇੰਨਾ ਮਾਣ ਦੇ ਰਿਹੈ ਨੇ

  • @kulwindermaan3838
    @kulwindermaan3838 Жыл бұрын

    ਵਾਹਿਗੁਰੂ ਜੀ ਮੈਂ ਸਿਰਫ਼ ਤਿੰਨ ਧਰਮਾਂ ਦੀ ਗੱਲ ਕਰਦਾ ਹਾਂ ਜੀ ਤਿੰਨੋ ਧਰਮ ਮਹਾਨ ਹਨ, ਪਰ 1 ਧਰਮ ਜਾ ਧਰਮ ਦੇ ਲੋਕ ਭੋਲੇ -ਭਾਲੇ ਲੋਕਾਂ ਨੂੰ ਬਾਹਿਮਾ ਦੇ ਵਿੱਚ ਪਾਕੇ ਬਹੁਤ ਲੁਟਦੇ ਹਨ ।

  • @gianisatnamsinghdamdamitak3541
    @gianisatnamsinghdamdamitak3541 Жыл бұрын

    ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਉਸ ਸ਼ੇਖ ਫਰੀਦ ਜੀ ਦੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ

  • @jashpalsingh1875
    @jashpalsingh1875 Жыл бұрын

    ਵਾਹੇਗੁਰੂ ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ❤❤❤

  • @GurpreetSingh-ke8ok
    @GurpreetSingh-ke8ok Жыл бұрын

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @SurjeetSingh-qx1xk
    @SurjeetSingh-qx1xk Жыл бұрын

    ਫਰੀਦਾ ਗੌਰ ਨਿਮਾਨੀ ਸਢ ਕਰੇ ਨਿਘਰਿਆ.ਘਰ ਆਉ।ਸਰਪਰ ਮੇਥੈ ਆਵਨਾ ਮਰਣਹੁ ਨਾ ਡਰੀਆਹੁ। ਵੀਰ ਜੀਉ,ਆਪ ਜੀ ਨਿਸ਼ਾਨ ਸਿੰਘ ਨਾਮ ਕਰ ਨਹੀ ਹੌ ਬਲਕਿ ਸਿਖੀ ਦਾ ਨਿਸ਼ਾਨ ਹੌ।ਆਪ ਜੀ ਕਈ ਜਗਹ 75ਸਾਲ ਬਾਦ ਪੁਜੇ ਹੌ । ਇਕ ਗੁਰੂ ਗੌਬਿੰਦ ਸਿੰਘ ਜੀਉ ਦੇ ਸਚੇ ਸਰੂਪ ਵਿਚ। ਨਮਸਕਾਰ ਆਪ ਦੇ ਚਰਨਾ ਵਿਚ।

  • @AvtarSingh-hj7sk
    @AvtarSingh-hj7sk10 ай бұрын

    Dhan Dhan Guru Nanak Ji 🙏🏻❤️ Dhan Dhan Baba Sheikh Farid Ji 🙏🏻❤️

  • @HaidriAli-vz7ph
    @HaidriAli-vz7ph Жыл бұрын

    Serdar g very good ,umer from Toba Tek Singh Pakistan

  • @dalwinderpalsamra3475
    @dalwinderpalsamra3475 Жыл бұрын

    May God bless Mr Khalid & Purva family. Thanks. DALWINDERPAL S SAMRA MD USA

  • @VPJSAPS
    @VPJSAPS Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਗਤ ਸ਼ੇਖ ਫਰੀਦ ਜੀ ਬਹੁਤ ਬਹੁਤ ਧੰਨਵਾਦ ਜੀ

  • @savinderanand4935
    @savinderanand49355 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹

  • @ArjunSingh-pm1jj
    @ArjunSingh-pm1jj Жыл бұрын

    ਭੈਣ ਪੂਰਬਾ ਜੀ ਤੇ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @Sonipat_vlog
    @Sonipat_vlog5 ай бұрын

    Inhi pyari video dekh ke aankha wich haannu aa gye ne 🙏🙏🙏🙏

  • @tarandhillon05
    @tarandhillon05 Жыл бұрын

    ਬੇਅੰਤ ਬੇਅੰਤ ਧੰਨਵਾਦ ਹੈ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਵੀਰ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ

  • @amritkaur389
    @amritkaur389 Жыл бұрын

    ਭਾਈ ਨਿਸ਼ਾਨ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਟਾ ਕੋਟਿ ਪਰਨਾਮ ਜੀ

  • @ajindersingh835
    @ajindersingh835 Жыл бұрын

    ਬਿਨਾਂ ਪੱਖਪਾਤ ਤੋਂ ਉੱਪਰੋਂ ਉੱਠ ਕੇ ਇੰਨਸਾਨੀਅਤ ਨੂੰ ਸੇਧ ਦਿੰਦਾ ਚੈਨਲ ਬਾਬਾ ਜੀ ਬਹੁਤ ਵਧੀਆ

  • @missiondrivingtrafficschoo9649
    @missiondrivingtrafficschoo9649 Жыл бұрын

    Nissan Singh is doing great job by visiting Sikh Shrines for the public viewing. Thanks

  • @BalwinderSingh-zq1uy
    @BalwinderSingh-zq1uy Жыл бұрын

    Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹

  • @Punjabsiya873
    @Punjabsiya87310 ай бұрын

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਹੋ। ਧੰਨ ਬਾਬਾ ਸ਼ੇਖ ਫ਼ਰੀਦ ਜੀ।❤❤❤❤❤❤

  • @baldevsinghbrar4335
    @baldevsinghbrar4335 Жыл бұрын

    ਭੈਣ ਪੂਰਵਾ ਦੇ ਸਾਰੇ ਪਰਿਵਾਰ ਦਾ ਚੜਦੇ ਪੰਜਾਬ ਵੱਲੋ ਕੋਟ ਕੋਟ ਧੰਨਵਾਦ ਜੀ🙏 ਅਤੇ ਭਾਈ ਸਾਹਿਬ ਭਾਈ ਨਿਸਾਨ ਸਿੰਘ ਜੀ ਦਾ ਵੀ ਕੋਟ ਕੋਟ ਧੰਨਵਾਦ ਜੀ

  • @GurmeetSingh-yb6zi
    @GurmeetSingh-yb6zi Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਥਹੁਤ ਬਹੁਤ ਧੰਨਵਾਦ ਤੁਹਾਡਾ ਆਪ ਜੀ ਨੇ ਭਗਤ ਬਾਬਾ ਫਰੀਦ ਜੀ ਦੇ ਸੁੰਦਰ ਅਸਥਾਨ ਦੇ ਦਰਸ਼ਨ ਕਰਵਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @sarabjeetsood7612
    @sarabjeetsood7612 Жыл бұрын

    Darshan kraan li shukria veer g e sade vadde vadere han g farid sab g

  • @baljindersingh1184
    @baljindersingh118410 ай бұрын

    ਬਹੁਤ ਹੀ ਪਵਿੱਤਰ ਸਥਾਨ ਦੇ ਦਰਸ਼ਨ ਹੋਏ ਹਨ। ਬਹੁਤ ਖੁਸ਼ੀ ਹੋਈ ਹੈ।

  • @muhammadsultan5488
    @muhammadsultan5488 Жыл бұрын

    ❤ Masaallha alhamdolillah 🎉🎉🎉🎉🎉🎉

  • @harjindersinghmankoo4980
    @harjindersinghmankoo4980 Жыл бұрын

    ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡੀ ਮਦਦ ਕਰੇਗਾ ਜੋ ਤੁਸੀਂ ਸੰਗਤਾਂ ਨੂੰ ਏਨੇ ਸੋਹਣੇ ਤਰੀਕੇ ਨਾਲ ਇਤਹਾਸਕ ਸਥਾਨਾ ਦੇ ਦਰਸ਼ਨ ਕਰਵੋਂਦੇ ਹੋ। ਸਤਿ ਸ੍ਰੀ ਆਕਾਲ

  • @Ranjitkaur-pj1bh
    @Ranjitkaur-pj1bh Жыл бұрын

    Dhan baba freed je waheguru bhen purva teh una de sari family nu sat sry akal je

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ

  • @parminderkaur-tl6rw
    @parminderkaur-tl6rw Жыл бұрын

    ਧੰਨ ਬਾਬਾ ਸ਼ਕਰਗੰਜ ਜੀ 🙏🙏

  • @harrydhesi7388
    @harrydhesi7388 Жыл бұрын

    S.Nishan Singh Ji you are doing a great job for Sikhi.Waheguru Ji bless you with more success in your journey.

  • @ramankaur1934
    @ramankaur1934 Жыл бұрын

    ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੇ ਭੈਣ ਜੀ ਪਾਕਿਸਤਾਨ ਵਾਲੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

  • @charnjitsingh1126
    @charnjitsingh1126 Жыл бұрын

    ਮੁਸਲਮਾਨ ਵੀ ਹਿੰਦੂਆਂ ਵਾਂਗ ਆਪਣਾ ਸਿਧਾਂਤਕ ਵਿਰਸਾ ਭੁੱਲਦੇ ਜਾ ਰਹੇ ਹਨ, ਜਿਸ ਤਰ੍ਹਾਂ ਹਿੰਦੂ ਮੜੀਆਂ ਮਸਾਣਾਂ ਪੂਜਦੇ ਹਨ ਮੁਸਲਮਾਨ ਵੀ ਕਬਰਾਂ ਪੂਜਣ ਲੱਗੇ ਹੋਏ ਹਨ। ਜਿਸ ਤਰ੍ਹਾਂ ਹਿੰਦੂਆਂ ਨੇ ਆਪਣਾਂ ਪੀਲਾ ਪੀਅ+ਆਲਾ ਭਾਵ ਪਤੀ ਪਰਮੇਸ਼ਵਰ ਵਾਲ਼ਾ ਕੇਸਰੀ ਰੰਗ ਜਿਸ ਰੰਗ ਨੂੰ ਕ੍ਰਿਸ਼ਨ ਜੀ ਤੇ ਹੋਰ ਸੰਤ ਭਗਤ ਪਹਿਨਦੇ ਸਨ ਉਸਨੂੰ ਤਿਆਗ ਕੇ ਗੇਰੂਆ ਭਗਵਾਂ ਰੰਗ ਆਪਣਿਆਂ ਹੋਇਆ ਹੈ, ਓਸੇ ਤਰ੍ਹਾਂ ਮੁਸਲਮਾਨਾਂ ਨੇ ਵੀ ਆਪਣਾ ਨੀਲਾ ਰੰਗ ਜੋ ਮੁਹੰਮਦ ਸ਼ਹਾਬ ਤੇ ਹੋਰ ਸੂਫ਼ੀ ਦਰਵੇਸ਼ ਪਹਿਨਦੇ ਸਨ ਉਸਨੂੰ ਤਿਆਗ ਕੇ ਹੈਦਰ ਅਲੀ ਨਿਗਾਹੀਏ ਪੀਰ ਵਾਲ਼ਾ ਹਰਿਆ ਰੰਗ ਆਪਣਿਆਂ ਹੋਇਆ ਹੈ। ਪਰ ਗੁਰੂ ਦੇ ਸਿੱਖਾਂ ਨੇ ਸਨਾਤਨ ਤੇ ਇਸਲਾਮ ਦੇ ਨੀਲੇ ਪੀਲੇ ਦੋਵਾਂ ਰੰਗਾਂ ਨੂੰ ਹੀ ਸਿਰਪਾਉ ਦੇ ਤੌਰ ਤੇ ਅਦਬ ਦਿੰਦਾ ਹੋਇਆ ਹੈ। ਸਿੱਖਾਂ ਦਾ ਆਪਣਾ ਰੰਗ "ਸਫ਼ੈਦ ਚਿੱਟਾ ਰੰਗ" ਹੈ ਜੋ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਭੇਸ਼ ਉਤਾਰ ਕੇ ਧਾਰਨ ਕੀਤਾ ਸੀ ਤੇ ਫਿਰ ਇਹ ਚਿੱਟ ਸਫ਼ੈਦ ਰੰਗ ਗੁਰੂਆਂ ਤੇ ਸਿੱਖਾਂ ਨੇ ਪਹਿਰਨ ਕੀਤਾ। ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਗੁਰੂਆਂ ਤੇ ਸਨਾਤਨੀ,ਇਸਲਾਮੀ ਸੂਫ਼ੀ ਸੰਤਾਂ ਭਗਤਾਂ ਤੇ ਸਿੱਖਾਂ ਦੀ ਬਾਣੀ ਨੂੰ ਧਾਰਨ ਕੀਤਾ ਹੈ, ਓੱਸੇ ਤਰ੍ਹਾਂ ਹੁਣ ਗੁਰ ਸਿੱਖਾਂ ਨੇ ਨੀਲੇ ਪੀਲੇ ਤੇ ਚਿੱਟੇ ਰੰਗ ਨੂੰ ਪ੍ਰਿਥਮ ਤੌਰ ਤੇ ਪਹਿਰਨ ਕੀਤਾ ਹੋਇਆ ਹੈ। ਧੰਨਵਾਦ ! "ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"

  • @jandwalianath7279
    @jandwalianath7279 Жыл бұрын

    ਫਰੀਦਕੋਟ ਵੀ ਬਾਬਾ ਜੀ ਗੁਰੂਦਵਾਰਾ ਹੈਂ

  • @ManjeetKaur-zh5ze
    @ManjeetKaur-zh5ze Жыл бұрын

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Dhan baba shake Farid ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @manjeetchhina3542
    @manjeetchhina354210 ай бұрын

    Waheguru ji ka khalsa waheguru ji ki Fateh aap ji da lakh lakh dhanwad ji aapji ne puratan sathana de darshan karawa ditte waheguru ji chardikala che rakhan ji🙏🙏🙏🙏💐💐

  • @makhansingh3002
    @makhansingh3002 Жыл бұрын

    ਸਾਡੇ ਪਿੰਡ ਤੋਂ ਬਾਬਾ ਫ਼ਰੀਦ ਜੀ ਦਾ ਸ਼ਹਿਰ ਫਰੀਦਕੋਟ ਨੇੜੇ ਆ ਹਰ ਵੀਰਵਾਰ ਮੇਲਾਂ ਲੱਗਦਾ

  • @parmjeetkaur9067
    @parmjeetkaur9067 Жыл бұрын

    ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਧੰਨ ਵਾਦ ਜੀ ਦਰਸਨ ਕਰਵੋਨ ਲੲਈ ਜੀ

  • @Singh_Meet
    @Singh_Meet10 сағат бұрын

    Waheguru ji 🙏

  • @MakhanSingh-no3wn
    @MakhanSingh-no3wn Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjitsinghkandholavpobadh3753
    @manjitsinghkandholavpobadh3753 Жыл бұрын

    ਨਿਸਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾ ਦਿੱਤੇ ਜੀ

  • @avtarsingh7236
    @avtarsingh723610 ай бұрын

    ਗੁਰੂ ਪਿਆਰਿਓ ਤੁਹਾਡਾ ਕਿਵੇਂ ਸੁਕਰਨਾ ਕਰੀਏ

  • @chanansinghmohiwalia4629
    @chanansinghmohiwalia4629 Жыл бұрын

    ਧੰਨ ਧੰਨ ਬਾਬਾ ਫਰੀਦ ਜੀ

  • @raviinder6406
    @raviinder6406 Жыл бұрын

    Salam Namaste Sat Sri Akaal sab Bhaina Veeran Nu 🙏🙏

  • @butasinghbutasingh8611
    @butasinghbutasingh8611 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ

  • @baljitkaur3065
    @baljitkaur3065 Жыл бұрын

    ਫਾਜ਼ਿਲਕਾ ਪਾਕਪਟਨਦਾਤੋਸਾਮਸਹੂਰੈਹੈ

Келесі