ਔਰਤ ਦੀ ਕਮਾਈ-ਭਾਗ 3 | aaurat di kamai-part 3 | new punjabi movies 2024@GHARPARIVARMANSA

Ойын-сауық

#punjabishortmovie2023 #comedy #punjabidrama #punjabi #funny #pindlife #villagelife #desi #pindawale #punjabivideos #villagelifestyle #pindlifestyle #desicomedy #maa #mother #husband #wife #husbandwife #mansa #sarpanch #punjabimovie

Пікірлер: 379

  • @harjitkaur2285
    @harjitkaur22853 ай бұрын

    ਮੈਨੂੰ ਨੌਕਰੀ ਕਰਦੀ ਨੂੰ 15,17 ਸਾਲ ਹੋ ਗਏ ਹਨ ਕਦੇ ਪੈਸੇ ਹਥ ਧਰ ਕੇ ਨੀ ਵੇਖੇ ਬੰਦਾ ਸੂਟ ਲੈ ਕੇ ਦੇਵੇ ਨਾ ਦੇਵੇ ਸਾਰੀ ਤਨਖ਼ਾਹ ਉਹਨਾਂ ਨੂੰ ਫੜਾ ਦਿੰਦੀਆਂ ਤੇ ਤਨਖਾਹ ਵੀ ਥੋੜੀ ਜਿਹੀ ਨੀ ਪਰ ਕਦੇ ਮਾਣ ਨੀ ਕੀਤਾ ਪਰਮਾਤਮਾ ਦੀ ਕਿਰਪਾ ਤੇ ਕਿਰਪਾ ਇਸੇ ਤਰ੍ਹਾਂ ਹੀ ਬਣਾਈ ਰਖਿਓ ਵਾਹਿਗੁਰੂ ਜੀ

  • @HappySingh-zx5im

    @HappySingh-zx5im

    20 күн бұрын

    &

  • @jarvis4357

    @jarvis4357

    11 күн бұрын

    ​@@HappySingh-zx5immm cmp🎉 nop the 12:26

  • @sukhwinderkaur7145
    @sukhwinderkaur71454 ай бұрын

    ਜੇਕਰ ਇਸ ਤਰ੍ਹਾਂ ਹੀ ਸਾਰੀਆਂ ਕੁੜੀਆਂ ਦੇ ਪੇਕਿਆਂ ਵੱਲੋਂ ਆਪਣੀ ਆ, ਧੀਆਂ ਨੂੰ ਸਮਝਾਉਣ ਤਾਂ ਕੋਈ ਨੂੰਹ ਸੱਸ ਸੁਹਰੇ ਦੀ ਇੱਜ਼ਤ ਕਰਨਗੀਆਂ ਬਹੁਤ ਵਧੀਆ ਲੱਗੀ ਵੀਡੀਓ

  • @MalkeetSingh-sr3ec

    @MalkeetSingh-sr3ec

    4 ай бұрын

    Nice

  • @amandeepdhaliwal8685

    @amandeepdhaliwal8685

    21 күн бұрын

    ßźxxģģàfhfhğhggfģģģģgfģhffhhhhrsrßsgàqq111111111111111 38:12 ​@@MalkeetSingh-sr3ec

  • @manjitsidhu7174
    @manjitsidhu71743 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤🎉👌👌

  • @JashanSingh-pu5jf
    @JashanSingh-pu5jf24 күн бұрын

    ਬੇਬੇ ਜੀ ਸਿਰਾਂ 😊😊😊😊😊😊😊

  • @davinderbaambrah647
    @davinderbaambrah6474 ай бұрын

    Nicevedo❤

  • @SarabjitKaur-gt4fs
    @SarabjitKaur-gt4fs2 ай бұрын

    Veri nice very video 👌👌👌👌

  • @harkrishangarg696
    @harkrishangarg6964 ай бұрын

    Very nice video g .

  • @karampreetsandhu2126
    @karampreetsandhu21264 ай бұрын

    ਬਹੁਤ ਸੋਹਣੀਆਂ ਵੀਡਿੳਸ ❤❤🇨🇦

  • @darshankaur4761
    @darshankaur4761Сағат бұрын

    ਬਹੁਤ ਸੋਹਣੀ ਵੀਡੀਓ ਆ ਜੀ

  • @eetsingh8923
    @eetsingh89234 ай бұрын

    Good acting I like it 👌👌 Amandeep Sri muktsar sahib

  • @user-xk2oz7zs3n
    @user-xk2oz7zs3n4 ай бұрын

    Very nice good work

  • @satindersingh7805
    @satindersingh78054 ай бұрын

    Very nice video

  • @inderjitsingh4191
    @inderjitsingh41914 ай бұрын

    Very very very good story and very good participate by baba I love you baba

  • @tejinderka6427
    @tejinderka64273 ай бұрын

    Bahut wadia video khush raho

  • @mander0089
    @mander00894 ай бұрын

    Your massage bouat vadeyan ji ssa begi

  • @JassuTiwana-vu6mz
    @JassuTiwana-vu6mz4 ай бұрын

    Part 4 be hona chida a it very interesting

  • @gurmeetk8783
    @gurmeetk87834 ай бұрын

    Very Good acting bebe ji di.

  • @BalrajSingh-uy4um
    @BalrajSingh-uy4um4 ай бұрын

    Nic video veerpal ji good 👍 ❤❤

  • @suitandmehndidesign5085
    @suitandmehndidesign50854 ай бұрын

    ਬੁਹਤ ਬਹੁਤ ਬਹੁਤ ਹੀ ਵਧੀਆ ਵੀਡਿਓ ਹੈ

  • @baljeetkaur7736
    @baljeetkaur77364 ай бұрын

    ਬਹੁਤ ਹੀ ਵਧੀਆ ਵਿਡੀਉ ਸੱਚੀ ਕਹਾਣੀ

  • @KuldeepKaur-fu6zs
    @KuldeepKaur-fu6zs4 ай бұрын

    Very very nice video g 👌👌

  • @chamkaurkharoud9065
    @chamkaurkharoud90654 ай бұрын

    ਬੇਬੇ ਜੀ ਬਹੁਤ ਵਧੀਆ ਵੀਡੀਓ ❤ ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ

  • @user-jasvirkaur677
    @user-jasvirkaur6774 ай бұрын

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਕਪੂਰਥਲਾ

  • @navjotkaurrajveerkaur7thb865
    @navjotkaurrajveerkaur7thb8654 ай бұрын

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ

  • @karamjitsinghsalana4648
    @karamjitsinghsalana46484 ай бұрын

    ❤❤❤nice vlogs

  • @surinderpalsingh1500
    @surinderpalsingh15004 ай бұрын

    Surinder pal singh abohar bhout vadia video lachi

  • @user-kd6dx8ge5k
    @user-kd6dx8ge5k4 ай бұрын

    ਸਾਰੇ ਘਰਾਂ ਵਿੱਚ ਇਹੀ ਹਾਲ ਹੈ

  • @RamanBhullar-le1tr
    @RamanBhullar-le1tr2 ай бұрын

    Sre aa di acting real lgh di aaa bhut vdya❤

  • @muhammadjavaid3592
    @muhammadjavaid35924 ай бұрын

    VERY VERY NICE VIDEO

  • @deepakjio5567
    @deepakjio55674 ай бұрын

    Very nice video God bless you all teem

  • @dayemkiamman
    @dayemkiamman4 ай бұрын

    Bot wdya topic hai......excellent acting of all characters 👌👍👏👏👏👏👏👏👏

  • @harpreetsharma4125
    @harpreetsharma41254 ай бұрын

    ਬੇਬੇ ਦੀਆਂ ਗੱਲਾਂ ਬਹੁਤ ਵਧੀਆ ਹਨ ਬੇਬੇ ਦਾ ਰੋਅਬ ਬਹੁਤ ਐ ❤❤

  • @kulwinderknagra3640
    @kulwinderknagra36404 ай бұрын

    ਵੀਰਪਾਲ ਦਾ ਭਰਾ ਵਧੀਆ ਗਲ ਕਰ ਰਿਹਾ ਹੈ ❤

  • @zimmysandhu
    @zimmysandhu4 ай бұрын

    Bahot vdya vedio ਜ਼ਿੰਮੀ ਬਾਬਰਪੁਰ ਨਾਭਾ

  • @Suchasingh-bv4xo
    @Suchasingh-bv4xo4 ай бұрын

    Very Very good Very Very

  • @raveenadhiman2491
    @raveenadhiman24914 ай бұрын

    Good lesson

  • @PalSingh01
    @PalSingh014 ай бұрын

    ਪਾਲ USA , ਬੇਬੇ ਅੱਜ ਠੀਕ ਕੀਤਾ ।ਹੋ ਗੀ ਠੀਕ

  • @AliAli-pt3xn
    @AliAli-pt3xn4 ай бұрын

    بہت ہی خوبصورت ہے آپ کی ویڈیو بے بے جی

  • @mandeepkaurjattana2412
    @mandeepkaurjattana24124 ай бұрын

    ਤੁਹਾਡੀ ਵੀਡਿਓ ਤਾਂ ਅੱਖ ਨੀ ਝਪਕਣ ਦਿੰਦੀ 👍👍👍👍👍👍

  • @ranjeetsekhon765
    @ranjeetsekhon7653 ай бұрын

    Very nice ji god bless u ❤❤❤

  • @AmarJeetSingh-dc5up
    @AmarJeetSingh-dc5up4 ай бұрын

    Very nice very very good

  • @daljeetjeeti383
    @daljeetjeeti3834 ай бұрын

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰਪਾਲ ਡੁਲੇ ਬੇਰਾ ਦਾ ਕੁੱਝ ਨੀ ਵਿਗੜਿਆ ਹੈ ਅਜੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 14 / 3

  • @sukhrajkaurgrewal3782
    @sukhrajkaurgrewal37824 ай бұрын

    ਬਹੁਤ ਵਧੀਆ ਵੀਡੀਓ ਹੈ ਜੀ

  • @manjeetkaursidhu-zr7mi
    @manjeetkaursidhu-zr7mi4 ай бұрын

    Bhut khoobsurat vdieo 🎉

  • @user-my1xd7fj2d
    @user-my1xd7fj2d4 ай бұрын

    ਬਹੁਤ ਵਧੀਆ ਵੀਡੀਉ ਸਾਰੀ ਟੀਮ ਨੇ ਬਹੁਤ ਵਧੀਆ ਪਰਦਰਸ਼ਨ ਕੀਤਾ ਬਹੁਤ ਵਧੀਆ ਸੁਨੇਹਾ ਦਿਤਾ ਗੁਰਮੁਖ ਸਿੰਘ ਬਰਾੜ ਸਰੀ ਕੈਨੇਡਾ

  • @kiranrani3999
    @kiranrani39994 ай бұрын

    Bahut vadia video❤❤

  • @DaljeetKaur-sx8ql
    @DaljeetKaur-sx8ql4 ай бұрын

    Bahut badhiya video

  • @GurpreetKaur-jr7wv
    @GurpreetKaur-jr7wv4 ай бұрын

    Bahut sohni ending te emotional v❤

  • @sidhujyoti531
    @sidhujyoti5314 ай бұрын

    bohot bdiya video ji kuljeet kour pind jalal

  • @kulwinderknagra3640
    @kulwinderknagra36404 ай бұрын

    ਵੀਰਪਾਲ ਦੇ ਭਰਾ ਨੇ ਚੰਗੀ ਮਤ ਦਿਤੀ ਵੀਰਪਾਲ ਸਮਝ ਗੀ

  • @Uljantania
    @Uljantania4 ай бұрын

    ਬਹੁਤ ਵਧੀਆਂ ਵੀਡੀਓ ਹੁੰਦੀਆ ਜੀ ਤੁਹਾਡੀਆ ਇਕ ਦਿਨ ਛੱਡਕੇ ਪਾਇਆ ਕਰੋ ਬਹੁਤ ਇੰਤਜਾਰ ਰਹਿੰਦਾ

  • @boharsingh7725
    @boharsingh77254 ай бұрын

    ਬਹੁਤ ਹੀ ਵਧੀਆ ਬੇਬੇ ਜੀ 🙏🙏🙏🙏🙏

  • @AmarjeetKaur-nf9dp
    @AmarjeetKaur-nf9dp4 ай бұрын

    ਬਹੁਤ ਵਧੀਆ ਵੀਡੀਓ ਤੁਹਾਡੀ ਲੱਗੀ ਸਾਨੂੰ

  • @H4XZEROX216
    @H4XZEROX2164 ай бұрын

    ਦਲਜੀਤ ਫਤਿਹਗੜ੍ਹ ਤੋਂ

  • @jasvirkaur2261
    @jasvirkaur22614 ай бұрын

    bahot vadiya vido

  • @sharryaulakh7096
    @sharryaulakh70964 ай бұрын

    Vvvv nyc video...done beji...bhut vdya galbaat krde ne...2gud

  • @GursharnSingh-zd7fq
    @GursharnSingh-zd7fq4 ай бұрын

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉

  • @inderjitkaur4820
    @inderjitkaur48204 ай бұрын

    Bahut hi sohni video hai ji 👌👌👌👌👍👍🎉🎉 inderjit kaur bathinda

  • @MalkeetSingh-uf7ux
    @MalkeetSingh-uf7ux4 ай бұрын

    ਸੱਸ ਤੇ ਨਨਾਣ ਨਾਲ ਪਿਆਰ ਬਣਾ ਕੇ ਰੱਖਦਾ ਬਹੁਤ ਵਧੀਆ ਵੀਡਿਓ ਬਣਾਇਆ ਮਨਜੀਤ ਕੋਰ ਫੁਲੂਵਾਲਾ ਡੋਡ

  • @sarbjeetkaur1179
    @sarbjeetkaur11794 ай бұрын

    Bebe de acting att🎉❤

  • @chahal2563
    @chahal25634 ай бұрын

    bhut vadhiya g parminder and aishveer pind kotala

  • @AjayGarg-nu6zk
    @AjayGarg-nu6zk4 ай бұрын

    Is episode ne rula dita

  • @user-zh9wr2lv9k
    @user-zh9wr2lv9k4 ай бұрын

    ਬਹੁੱਤ ਵਧੀਆ ਵੀਡਿਉ ਸਮੇ ਦੇ ਸਚਾਈ ਪੇਸ ਕੀਤੀ ਜੀ। ਸਾਰੀ ਟੀਮ ਨੇ ਵਧੀਆ ਕੰਮ ਕੀਤਾ। ਪਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸੇ ਮਾਤਾ ਤੇ ਸਾਰੀ ਟੀਮ ਨੂੰ। ਧੰਨਵਾਦ ਜੀ🙏

  • @gagansidhu2505
    @gagansidhu25054 ай бұрын

    So nice video hun bht duniaa change ho ja ogi

  • @jagdevsingh8335
    @jagdevsingh83354 ай бұрын

    ਬੇਬੇ ਜੀ ਤੁਹਾਡਾ ਬੋਲਣ ਦਾ ਢੰਗ ਬਹੁਤ ਘੈਂਟ ਹੁੰਦਾ ਹੈ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋ ਜਾਂਦਾ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਪਰਮਾਤਮਾ ਬੇਬੇ ਜੀ ਨੂੰ ਅਤੇ ਬਾਕੀ ਸਾਰਿਆਂ ਨੂੰ ਟਹਿਕਦਾ ਮਹਿਕਦਾ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺 ਦੀ ਤਰ੍ਹਾਂ ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @user-hy7ch7jw6t
    @user-hy7ch7jw6t4 ай бұрын

    Bahut vadyia video hai ji babe ji tha rol bahut vadyia ji god bless you🙏🙏

  • @tarsemmannp5499
    @tarsemmannp54994 ай бұрын

    ਅੰਟੀ ਜੀ ਞੀਡੀਉ ਬਹੁਤ ਹੀ ਵਧੀਆ ਹੈ ਜੀ ਆ ਞੀਡੀਉ ਤੇ ਪਹਿਲੀ ਞੀਡੀਉ ਦੌਨੌ ਹੀ ਨੰਬਰ 1 ਹਨ ਜੀ ❤❤❤❤❤❤❤watching from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ waheguru ji 🙏 mehar krn ji 🙏

  • @rickyseerha5668
    @rickyseerha56684 ай бұрын

    ਬਹੁਤ ਵਧੀਆ ਵੀਡੀਓ, ਨੋਕਰੀ, ਕਰਨ,ਵਾਲੀਆਂ,ਜ਼ਨਾਨੀਆਂ,ਇਹੋ, ਜਿਹੀਆਂ, ਹੁਂਦੀਆਂ, ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @paramjeetkor
    @paramjeetkor4 ай бұрын

    Bhut hi sohni story c veerpal de bhra ne bhut sohniya gallan kitiya sachayi aa eh vaise 👌👌👌👌

  • @sukhdevsingh2930
    @sukhdevsingh29303 ай бұрын

    ਜੌਬ ਪ੍ਰੀਵਾਰ ਦੇ ਜੀਆਂ ਦੀ ਵਜਹ ਤੋਂ ਮਾਲਕ ਬਖਸ਼ਦਾ।

  • @manpreetkaur-tp5pj
    @manpreetkaur-tp5pj4 ай бұрын

    very gud 👌👌👌👌👌

  • @santdhaliwal6224
    @santdhaliwal62244 ай бұрын

    ਜਵਾਂ ਸਹੀ ਤਸਵੀਰ ਪੇਸ਼ ਕੀਤੀ ਹੈ। ਸਾਰਾ ਕੁੱਝ ਪੈਸਾ ਨਹੀਂ ਹੁੰਦਾ ਰਿਸ਼ਤੇ ਨਾਤੇ ਵੀ ਜ਼ਰੂਰੀ ਹਨ। ਬਹੁਤ ਵਧੀਆ ਵੀਡੀਓ। ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @sadhuram4132

    @sadhuram4132

    4 ай бұрын

    😊

  • @ParamjitKaur-il5fh
    @ParamjitKaur-il5fh4 ай бұрын

    Waheguruji 🌷 wmk 🌷

  • @pargatsingh-ix4zc
    @pargatsingh-ix4zc4 ай бұрын

    Boht badia hundia ji video jaspreet kaur kakrala to

  • @gurdeepkaur341
    @gurdeepkaur3414 ай бұрын

    ਸਤਿ ਸ੍ਰੀ ਅਕਾਲ ਮਾਤਾ ਜੀ ਕੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਡੀਓ ਲੈ ਕੇ ਆਉਂਦੇ ਹੋ ਤੁਸੀਂ ਬਹੁਤ ਅੱਜ ਤਾਂ ਸੱਚੀ ਰੌਣ ਹੀ ਨਿਕਲ ਗਿਆ ਮੈਂ ਗੁਰਦੀਪ ਕੌਰ ਬਠਿੰਡਾ ਅਮਨਦੀਪ ਕੌਰ ਬਟਾਲਾ ਕੁਲਦੀਪ ਕੌਰ ਮਾਨਸਾ ਅਸੀਂ ਤੁਹਾਡੀਆਂ ਵੀਡੀਓ ਬੜੇ ਪਿਆਰ ਨਾਲ ਦੇਖਦੇ ਆਂ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ❤❤❤ ਇਸੇ ਤਰਾਂ ਵੀਡੀਓ ਬਣਾਉਂਦੇ ਰਹੋ ਪਰਮਾਤਮਾ ਤੁਹਾਨੂੰ ਕਾਮਯਾਬੀ ਦੇਵੀ ਦੋਨੇ ਬੇਬਸ ਬੇਬੇ ਸਾਨੂੰ ਬਹੁਤ ਵਧੀਆ ਲੱਗਦੀਆਂ

  • @jasvirsinghdhillon9631
    @jasvirsinghdhillon96314 ай бұрын

    ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਹਨ ਬਹੁਤ ਸਮੇਂ ਤੋਂ ਦੇਖਦੇ ਹਾਂ ਪਰ ਕੁਮੈਟ ਅੱਜ ਪਹਿਲੀ ਵਾਰ ਕਰ ਰਹੇ ਹਾਂ ਅੱਜ ਵਾਲੀ ਵੀ ਬਹੁਤ ਵਧੀਆ ਲੱਗੀ ਹੈ। ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ🌹🌹🌹🌹🍀🥀🌷💐🍀🌷🌿🌴🍀🌹🌹🌹

  • @PANTHER-ARMYGAMING
    @PANTHER-ARMYGAMING4 ай бұрын

    Bahut hi badhiya video waheguru ji tuhanu hamesha chrdikala ch rakhn hun ta nokri waliya nuha too dar hi lagda aa par ahi such hai mai ta nokri wali nuh leni hi nehi ❤ BALJINDER KAUR KAPURTHLA

  • @kuldeepkaur2770
    @kuldeepkaur27704 ай бұрын

    Ji thodia vedios hun mei b dekhdia bhut bdia hundia ❤u jionde vasde rho bebe ghant a🎉

  • @gurpalkaur2194
    @gurpalkaur21944 ай бұрын

    Vari nice Video ha

  • @ranisidhu9760
    @ranisidhu97604 ай бұрын

    ਬੇਬੇ ਜੀ ਦਾ ਰੋਲ ਬਹੁਤ ਵਧੀਆ ਹੁੰਦਾ ਜੀ ❤❤

  • @KulwinderKaur-kj9rx
    @KulwinderKaur-kj9rx4 ай бұрын

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌷🌴🌷🌴🌷🌴🌷🌴🌷🌴🌷🌴🌷🌴🌷🌴

  • @inderjeetkaur6273
    @inderjeetkaur627329 күн бұрын

    Bahut sohni story

  • @tarnpreetsingh8334
    @tarnpreetsingh83344 ай бұрын

    Aman didi very nice

  • @user-jt7ym6ku4p
    @user-jt7ym6ku4p3 ай бұрын

    Bahut Vdiya video ❤❤❤❤❤🎉🎉🎉🎉🎉🎉love u bebe

  • @SatpalJaswantsingh-mj9nd
    @SatpalJaswantsingh-mj9nd4 күн бұрын

    Very interesting video 😊

  • @RukmaniDevi-vl4nn
    @RukmaniDevi-vl4nn4 ай бұрын

    Beve sab to badhia vedio orat di kamai bhag 3 hai ji vebe sare nalo sab. To. Badhia tuhdai vedio hundi hai tusi vedio ch Jan pa dende ho 👌👌👌👌👍👍👍👍👍👍❣️❤️❣️mai hp parwanoo to manjinder kaur 🙏🏿 me

  • @kulwinderknagra3640
    @kulwinderknagra36404 ай бұрын

    ਬੇਬੇ ਜੀ ਨੇ ਤੇ ਬੇਬੇ ਜੀ ਦੀ ਫੈਮਲੀ ਨੇ ਰਾਹੇ ਪਾ ਦਿਤੀ ਵੀਰਪਾਲ ਕੌਰ

  • @rupinderbal1114
    @rupinderbal11144 ай бұрын

    Bouth he vadhia ehi ho reha bebe tuhade varga khunda nahi hunda sab ghara ch te veerpal varge bahi nahi hunde

  • @HargunSinghChahal-yh2rv
    @HargunSinghChahal-yh2rv4 ай бұрын

    ਹਰਗੁਣ ਸਿੰਘ ਖਿਆਲਾ Bhuhat vadiya message dita ji

  • @paramjeetkuar-fk8kr
    @paramjeetkuar-fk8kr6 күн бұрын

    Bhut changi sikhya

  • @balwinderbrar7344
    @balwinderbrar73444 ай бұрын

    Very nice vedo ji ❤❤❤❤❤

  • @kulvirsohi4917
    @kulvirsohi49174 ай бұрын

    ਬਹੁਤ ਵਧੀਆ ਕੰਮ ਕੁਲਵੀਰ ਸੋਹੀ ਬਨਭੌਰਾ

  • @rameshbansal1991
    @rameshbansal19914 ай бұрын

    ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

  • @neelamsingh4952
    @neelamsingh49524 ай бұрын

    Bebe di acting lajwaab 👍👍♥️♥️♥️

  • @harshvardhankaushal6332
    @harshvardhankaushal63324 ай бұрын

    Super 💯

  • @ajitparmar2285
    @ajitparmar22854 ай бұрын

    ਬੀਰਪਾਲ ਭੈਣ ਕੰਮ ਤੌ ਆਕੇ ਆਪੇ ਚਾਹ ਬਨਾਈ ਦੀ ਆ ,ਗੁੱਸਾ ਨੀ ਕਰੀਦਾ ਵੈਸੇ I know that is your character in the story ❤from USA🙏🏽

  • @GurpreetKaur-bt5py
    @GurpreetKaur-bt5py4 ай бұрын

    Inderjeet kaur Ludhiana nice video ji❤❤

  • @user-nh2ku5tm4v
    @user-nh2ku5tm4v4 ай бұрын

    Veri good ❤❤❤❤❤❤❤❤🎉

  • @user-kg7qg1br4b
    @user-kg7qg1br4b4 ай бұрын

    Very nice video mata ji great acter God bless you gurmeet kaur duggal new Delhi❤❤❤❤❤❤🎉🎉🎉🎉🎉🎉🎉

  • @ritumann
    @ritumann4 ай бұрын

    ਬਹੁਤ ਵਧੀਆ