ਸ਼ੌਕ ਕਰਕੇ 25 ਲੱਖ ਦਾ ਲਿਆ Tractor ਤੇ ਅਮਰੀਕਾ ਤੋ ਸ਼ਪੈਸ਼ਲ ਮੰਗਵਾਇਆ

Автокөліктер мен көлік құралдары

ਸ਼ੌਕ ਕਰਕੇ 25 ਲੱਖ ਦਾ ਲਿਆ Tractor ਤੇ ਅਮਰੀਕਾ ਤੋ ਸ਼ਪੈਸ਼ਲ ਮੰਗਵਾਇਆ
#tractor #tractorlover #usa #modified #agriculture

Пікірлер: 16

  • @user-xf7vc9yy7d
    @user-xf7vc9yy7dАй бұрын

    Wheguru je Wheguru

  • @user-ji5tu9wx1e
    @user-ji5tu9wx1eАй бұрын

    ਸਤਾਰਾਂ ਲੱਖ ਦਾ ਮਿਲਦਾ ਸੀ ਏਸੀ ਕੈਬਿਨ ਆਲਾਂ ਪਹਿਲਾ ਪੰਜਾਹ ਭਜੱਤਰ

  • @sandhufarmer6353
    @sandhufarmer6353Ай бұрын

    Jagge boss NE modified kita hoya Eh tractor 😊

  • @Gyani_baba_ka_gyan
    @Gyani_baba_ka_gyanАй бұрын

    ਬਰਾੜ ਫਾਰਮ ਵਲੋਂ ਸਤਿ ਸ੍ਰੀ ਅਕਾਲ

  • @amrindersingh5641
    @amrindersingh5641Ай бұрын

    ਨਿਗਾਹ ਘੱਟ ਏ ਧੂਆ ਮਾਰ ਤੇ ਰਿਹਾਅ।

  • @user-dp2eh4pv3d
    @user-dp2eh4pv3dАй бұрын

    ਕੁੰਡੀ ਫਸਗੀ ਤਾਂ ਏਦਾਂ ਕਹਿ ਰਹੇ ਓ ਜਿਵੇਂ ਏਜੰਸੀ ਵਾਲਿਆਂ ਨਾਲ ਡਾਂਗ ਚੱਲੀ ਹੋਵੇ, ਗੱਲ ਕੱਖ ਵੀ ਨੀਂ ਨਿਕਲੀ । ਸਾਰੇ ਪ੍ਰੋਗਰਾਮ ਵਿੱਚ ਕੁੰਡੀ ਫਸੀ ਉਡੀਕਦੇ ਰਹੇ

  • @charanjeetsandhu1669
    @charanjeetsandhu1669Ай бұрын

    ਜੱਗੇ ਬੋਸ ਦਾ ਸ਼ਿੰਗਾਰਿਆ ਪੱਠਾ।

  • @user-dp2eh4pv3d
    @user-dp2eh4pv3dАй бұрын

    ਜੋ ਤਬਦੀਲੀ ਜੱਗਾ ਕਰਦਾ ਟਰੈਕਟਰ ਵਿਚ ਕੰਪਨੀਆਂ ਕਿਓਂ ਨਹੀਂ ਕਰਦੀਆਂ, ਕੰਪਨੀ ਨੂੰ ਕੀ ਫੈਦਾ ਜੇ ਉਹਨਾਂ ਦਾ ਬਣਿਆ ਟਰੈਕਟਰ ਚੱਕਰ ਤੋੜਦਾ?

  • @tezzmannsinghsingh-hz3by
    @tezzmannsinghsingh-hz3byАй бұрын

    Phone number address Lai ki karna Fuddu video maker koi gal bani Theek a video babani......eh aam galan brother

  • @mandeepchhoker970
    @mandeepchhoker970Ай бұрын

    ਛੋਟੇ ਭਰਾ ਐਵੇਂ ਨੀ ਚੈਨਲ ਚਲਦੇ ਹੁੰਦੇ ਗਲ ਕੋਈ ਕੰਮ ਦੀ ਕਰੋ

  • @PunjabInfo13

    @PunjabInfo13

    Ай бұрын

    Verr tu dsdae kiss cheej di video bnaa k pawa fir

  • @mandeepchhoker970

    @mandeepchhoker970

    Ай бұрын

    @@PunjabInfo13 ਮੈ ਦਸਦੂ

  • @PunjabInfo13

    @PunjabInfo13

    Ай бұрын

    Bhej number bhraa fir apna

  • @ranthirsingh760
    @ranthirsingh760Ай бұрын

    22 ਨਾ ਤੂੰ ਨੰਬਰ ਦੱਸਿਆ ਬਾਈ ਦਾ ਵੀ ਨੰਬਰ ਕੀ ਆ ਨਾ ਤੂੰ ਬਾਈ ਦਾ ਨਾਂ ਦੱਸਿਆ ਕੀ ਆ ਉਤਲੀਆਂ ਪੁਤਲੀਆਂ ਗੱਲਾਂ ਮਾਰ ਕੇ ਟਾਈਮ ਪਾਸ ਕਰ ਦਿੰਦੇ ਜੇ ਤੁਸੀਂ ਆਪਣੀਆਂ ਵੀਡੀਓ ਬਣਾਉਣ ਦੀ ਖਾਤਰ

Келесі