As Lottery nexus charges fly thick ahead of Jalandhar bye-poll, How Punjab lottery revenue got hit ?

Пікірлер: 52

  • @gur0092
    @gur00923 күн бұрын

    ਜੇਕਰ ਮੁੱਖ਼ ਮੰਤਰੀ ਸੱਚਾ ਹੈ ਤਾਂ ਓੁਸਨੂੰ ਸ਼ੀਤਲ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਹੈ

  • @KulbirSingh-es5bx
    @KulbirSingh-es5bx3 күн бұрын

    ਰੇਤ ਦੀ ਨਜਾਇਜ ਮਾਇਨਿੰਗ ਹੋਣੀ ਚਾਹੀਦੀ ਆ ਘਟੋ ਘਟ ਰੇਤ ਤੇ ਸਸਤੀਮਿਲੇ ਲੋਕਾਂ ਨੂੰ ।ਨਾਂ ਸਰਕਾਰ ਦਾ ਮਾਲੀਆ ਵਧਿਆ ਨਾਂ ਰੇਤ ਸਸਤੀ ਹੋਈ ।ਫਿਰ ਸ਼ਰਾਬ ਏਨੀ ਮਹਿੰਗੀ ਕਿਓ ਪੰਜਾਬ ਵਿੱਚ। ਫਿਰ ਹਰ ਬੋਤਲ ਤੇ ਦਸ ਰੁਪਏ ਉਪਰ ਲੲਏ ਜਾ ਰਹੇ ਨੇ ਓ ਕਿਸ ਕੋਲ ਜਾ ਰਹੇ ਨੇ ।ਚਾਰ ਸੌ ਵਾਲੀ ਬੋਤਲ ਨੌ ਸੌ ਰੁਪਏ ਤੱਕ ਪਹੁੰਚ ਗਈ ਏ 😢😢😢😂😂😂😂

  • @narinderkumar969
    @narinderkumar9693 күн бұрын

    ਬਹੁਤ ਵਧੀਆ ਞਿਸ਼ਲੇਸਣ ਕੀਤਾ ਤੁਸੀ ਇਸ ਰਿਪੋਰਟ ਰਾਹੀ।

  • @sakattarsingh7114
    @sakattarsingh71143 күн бұрын

    Respected Ritesh ji 🙏 Sat Sri Akal G

  • @deepthink1610
    @deepthink16102 күн бұрын

    ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ

  • @KulbirSingh-es5bx
    @KulbirSingh-es5bx3 күн бұрын

    ਹੁਣ ਤੇ ਇਹ ਲੱਗਦਾ ਏ ਕਿ ਜਿੰਨਾ ਜਿਆਦਾ ਗੰਦ ਹੋਏ ਗਾ ਲੀਡਰ ਓਨਾਂ ਈ ਲੁਟਣ ਗੇ 😂😂😂😂😢😢😢😢।

  • @harpreetsinghthind2816
    @harpreetsinghthind28163 күн бұрын

    🙏🚩ਵਾਹਿਗੁਰੂ

  • @TheJattbinda
    @TheJattbinda2 күн бұрын

    ritesh bai best reporter from punjab

  • @deepthink1610
    @deepthink16102 күн бұрын

    ਘਰ ਦਾ ਭੇਤੀ ਲੰਕਾ ਢਾਹੇ

  • @deepthink1610
    @deepthink16102 күн бұрын

    Funding ਦੀ ਤਾਜਾ example ਮੋਹਾਲੀ ਵਿਚ ਅਕਾਲੀ ਦਲ ਦੇ ਉਮੀਦਵਾਰ ਨੇ ਆਪਣਾ ਨਾਮ ਵਾਪਸ ਲਿਆ ਸੀ, ਕਿਉੰਕਿ ਉਸ ਕੋਲ ਪੈਸੇ ਨਹੀਂ ਸਨ।

  • @deepthink1610
    @deepthink16102 күн бұрын

    ਪੈਸੇ ਦੇ ਯਾਰ, ਪੰਜਾਬ ਦੇ ਗਦਾਰ,

  • @ishikaarora2196
    @ishikaarora21963 күн бұрын

    sir tuci sahi gal kiti ji punjab satat bumper di aar ch tax chori kar raha na a compny wala

  • @ravikatariababajijagadhriv477
    @ravikatariababajijagadhriv4772 күн бұрын

    Lottery dukan se per month 2 lakh ja rha hai police ko.fir lottery vaale Black me lottery likte hai.vo paisa sarkar Tak nahi aata

  • @bablibansal572
    @bablibansal5723 күн бұрын

    🕉🏖🙏🏼 Lakin likhi saheb BHAGWANT MAAN AIS TOPIC TE SILENT NE OH HOR KTHA KHANIYA NAAL PUNJABIYAN DA DIL PRCHAYUNDE IKK JIMNI CHON LYI JINVE VKHRA BUNGLOW LAI K JIMVE CM PUNJAB PARIWrAR AAL JALLANDHAR BAITHE BUJAT HI IRRESPONSIBLE AUR PYNJAB DE KHZANE TE ANCHAHA BOJH DISAPPOINTING PERSONAL DEEDS OF BHAGWANT .AAN NT IN FA OUR OF PUNJAB 🤔

  • @Ranvirkumarguesser6
    @Ranvirkumarguesser6Күн бұрын

    Lottery should be open in Punjab by Government of Punjab,,, Alcohol and sand should be regulated by Gov of punjab and cost should also be decreased

  • @chhinderpalsingh9105
    @chhinderpalsingh91053 күн бұрын

    SSA ji 🙏 Lakhi ji 🙏 🙏

  • @BittuChambal-vl4hr
    @BittuChambal-vl4hr3 күн бұрын

    Good job paaji 👍👍👍👍

  • @justhardlistening
    @justhardlistening2 күн бұрын

    Bai same as cable mafia, rait mafia ,transport mafia, seed mafia please highlight those issue with facts

  • @balkarsinghsandhu6977
    @balkarsinghsandhu69773 күн бұрын

    Worth, lottery mining from many years

  • @user-nq5py6cq8m
    @user-nq5py6cq8m3 күн бұрын

    🙏🙏🙏🙏👍👍👍

  • @kamalsingh-dc1vs
    @kamalsingh-dc1vs3 күн бұрын

    ਭਗਵੰਤ ਮਾਨ ਬੇਕਾਰ ਮੁੱਖ ਮੰਤਰੀ ਹੈ ਨਾ ਹਿਮਾਚਲ ਵਿਚ ਹੋ ਰਹੇ ਸਿੱਖਾਂ ਉੱਤੇ ਹਮਲੇਆ ਬਾਰੇ ਬੋਲ ਰਿਹਾ ਹੈ ਅਤੇ ਨਾ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਤੇ ਪਾਬੰਦੀ ਲੱਗਣ ਤੇ ਬੋਲਦਾ ਹੈ 😢,, ਪਹਿਲਾਂ ਬੜਾ ਬੋਲਦਾ ਹੁੰਦਾ ਸੀ ਫੁੱਲਾਂ ਵਿਚੋਂ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਡੀਗੜ੍ਹ ਨੂੰ ਭੁੱਲ ਹੀ ਗਿਆ ਹੈ 😢

  • @ranjetbal2202
    @ranjetbal22022 күн бұрын

    angural sacha ta jantk kre pen drive cm jhootha oho nhi aya, shayd

  • @GurmeetSingh-lz7np
    @GurmeetSingh-lz7np2 күн бұрын

    Good discussion

  • @dssingh6005
    @dssingh60053 күн бұрын

    Too Too💯 nice

  • @nsdhillon9937
    @nsdhillon9937Күн бұрын

    Ritesh ji tuhanu 🎉

  • @KewalSingh-e9u
    @KewalSingh-e9u3 күн бұрын

    Bhand koi imandar nahi hai Brain on TV di ripot vich 5000 crod di jaidat bar keha gya khaira ne bhand di ma de nam jameen transfaf kiti ha sab ton bada chor hai bhand

  • @SandeepSharma-xq8jy
    @SandeepSharma-xq8jy2 күн бұрын

    Respect sir g

  • @ranjetbal2202
    @ranjetbal22022 күн бұрын

    pb sarkar nu pb nal koi len den nhi, khjane bhr kal ho na ho

  • @Punjabi.Wanderer
    @Punjabi.Wanderer2 күн бұрын

    Sade Mohali Area vich Gagan Anmol Mann nu hafta janda is km to

  • @kanwerdawinder8888
    @kanwerdawinder88883 күн бұрын

    ਪਰਮ ਸਤਿਕਾਰਯੋਗ ਰਕੇਸ਼ ਲੱਖੀ ਜੀ ਤੁਸੀਂ ਬੜੀ ਵਿਆਖਿਆ ਸਹਿਤ ਸਮਝਾ ਰਹੇ ਹੋ ਕਿ ਪੰਜਾਬ ਵਿੱਚ ਕੀ ਹੋ ਰਿਹਾ ਪੰਜਾਬ ਦੇ ਖਜ਼ਾਨੇ ਨੂੰ ਕੌਣ ਲੁੱਟ ਰਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੇ ਬੜੇ ਹੀ ਉਤਸ਼ਾਹ ਨਾਲ ਲਿਆਂਦੀ ਸੀ ਅਤੇ ਇਹਨਾਂ ਦੇ ਮੁਖੀ ਭਗਵੰਤ ਮਾਨ ਜੀ ਅਤੇ ਕੇਜਰੀਵਾਲ ਜੀ ਕਹਿੰਦੇ ਸਨ ਕਿ ਸਾਡੇ ਇਹ 92 ਹੀਰੇ ਅਸੀਂ ਤੁਹਾਨੂੰ ਪੰਜਾਬ ਚੋਂ ਲੱਭ ਕੇ ਦਿੱਤੇ ਹਨ ਜਲੰਧਰ ਦੇ ਇਹ ਦੋਨੋਂ ਹੀਰੇ ਜੋ ਅੱਜ ਭਾਜਪਾ ਵਿੱਚ ਹਨ ਜਾਂ ਤਾਂ ਇਹ ਕਰੈਕ ਹੋ ਗਏ ਹਨ ਜਾਂ ਆਪ ਵਿੱਚ ਇਹਨਾਂ ਦੀ ਚਮਕ ਦਮਕ ਘਟ ਗਈ ਹੈ ਪਹਿਲਾਂ ਇਹ ਦਾਅਵਾ ਕਰਦੇ ਸਨ ਕਿ ਭਾਜਪਾ ਸਾਨੂੰ 25 25 ਕਰੋੜ ਵਿੱਚ ਖਰੀਦ ਰਹੀ ਹੈ ਪਰ ਹੁਣ ਇਹ ਦੱਸ ਨਹੀਂ ਰਹੇ ਵੀ ਕਿੰਨੇ ਕਿੰਨੇ ਕਰੋੜ 'ਚ ਵਿਕਿਆ ਜਾਂ ਦਿਵਾਨੀ ਵੱਟੀ ਗਏ ਆ ਅਤੇ ਪੰਜਾਬ ਦੀ ਆਪ ਸਰਕਾਰ ਇਹ ਵੀ ਨਹੀਂ ਦੱਸ ਰਹੀ ਬਾਕੀ ਬਚੇ 90 ਵਿੱਚੋਂ ਕਿੰਨੇ ਇਹੋ ਜਿਹੇ ਹਨ ਜਾਂ ਸਾਰੇ ਹੀ ਅਜਿਹੇ ਹਨ ਟਾਈਮ ਪਾ ਕੇ ਕਰੈਕ ਹੋਣਗੇ ਪੰਜਾਬ ਸਰਕਾਰ ਬਹੁਤ ਸਾਰੇ ਕਾਰਜ ਵਿੱਚ ਡੁੱਬੀ ਹੋਈ ਹੈ ਅਤੇ ਇਸ ਤੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਡੀਏ ਦੀਆਂ ਕਿਸਤਾਂ ਅਤੇ ਪੇ ਕਮਿਸ਼ਨ ਦਾ ਏਰੀਅਰ ਭੁਗਤਾਨ ਨਹੀਂ ਹੋ ਰਿਹਾ ਜੋ ਪੈਂਡਿੰਗ ਪਿਆ ਹੈ ਅਤੇ ਅਖਬਾਰਾਂ ਟੀਵੀ ਤੇ ਝੂਠ ਮਾਰਦੇ ਹਨ ਕਿ ਖਜ਼ਾਨਾ ਭਰਿਆ ਪਿਆ ਹੈ ਖਜ਼ਾਨੇ ਵਿੱਚ ਦੇਣਦਾਰੀਆਂ ਦੇ ਪਰਨੋਟ ਪਏ ਹਨ ਪੰਜਾਬ ਦੀ ਆਈਏਐਸ ਲੋਬੀ ਜੋ ਪ੍ਰਪੋਜਲ ਬਣਾਉਂਦੀ ਹੈ ਕਿ ਸਟੇਟ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿੱਥੇ ਕਿੱਥੇ ਟੈਕਸ ਲਾਉਣੇ ਹਨ ਅਤੇ ਅਤੇ ਇਕੱਠੀ ਹੋਈ ਰਕਮ ਕਿੱਥੇ ਕਿੱਥੇ ਖਰਚ ਨਹੀਂ ਹੈ ਕਿਹੜੇ ਕਿਹੜੇ ਵਿਭਾਗਾਂ ਨੂੰ ਵੰਡੀ ਜਾਵੇਗੀ ਕਿਸ ਤਰ੍ਹਾਂ ਉਹਨਾਂ ਦੇ ਸਕੱਤਰ ਅਤੇ ਮੰਤਰੀ ਖਰੀਦਦਾਰੀ ਅਤੇ ਠੇਕੇਦਾਰੀ ਚੋ ਹਿੱਸਾ ਲੈਣਗੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਹਰ ਸਾਲ ਪੰਜਾਬ ਸਰ ਹਜ਼ਾਰਾਂ ਕਰੋੜ ਦਾ ਕਾਰਜ ਵਧਦਾ ਜਾ ਰਿਹਾ ਹੈ ਹਰ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬ ਨੂੰ ਸਟੇਜ ਢੰਗ ਨਾਲ ਚਲਾਵਾਂਗੇ ਜੇਕਰ ਇਹ ਸਾਰਾ ਸਿਸਟਮ ਛੋਟੀਆਂ ਨੌਕਰੀਆਂ ਠੇਕੇ ਤੇ ਦਿੱਤੀਆਂ ਜਾ ਸਕਦੀਆਂ ਹਨ ਤੇ ਅਸਾਮੀਆਂ ਭਰੀਆਂ ਜਾ ਸਕਦੀਆਂ ਹਨ ਤੇ ਕਿਉਂ ਨਾ ਉਹ ਚੌਧਰੀ ਠੇਕੇ ਤੇ ਭਰੇ ਜਾਣ ਇਹ ਆਈਏਐਸ ਵਿਹਲੇ ਹੋ ਜਾਣਗੇ ਅਤੇ ਲੀਡਰ ਵਿਹਲੇ ਹੋ ਜਾਣਗੇ ਬਹੁਤ ਹੀ ਘੱਟ ਪੈਸਿਆਂ ਨਾਲ ਪੜੇ ਲਿਖੇ ਆਈ ਐਮ ਐਫ ਅਤੇ ਚੋਟੀ ਦੇ ਸੀਏ ਥੋੜੇ ਜਿਹੇ ਪੈਸਿਆਂ ਵਿੱਚ ਹੀ ਇਹ ਸਾਰਾ ਪ੍ਰੋਗਰਾਮ ਕਿੱਥੋਂ ਕਿੱਥੋਂ ਪੈਸਾ ਆਊਗਾ ਤੇ ਕਿੱਥੇ ਕਿੱਥੇ ਖਰਚ ਕਰਨਾ ਹੈ ਬਣਾ ਕੇ ਦੇ ਦੇਣਗੇ ਛੋਟੀਆਂ ਨੌਕਰੀਆਂ ਨੂੰ ਠੇਕੇ ਤੇ ਨਾ ਕਰੋ ਛੋਟੀਆਂ ਨੌਕਰੀਆਂ ਪੱਕੀਆਂ ਕਰੋ ਉੱਪਰਲੇ ਅਹੁਦਿਆਂ ਨੂੰ ਠੇਕੇ ਤੇ ਕਰੋ ਵੇਖਿਓ ਕਿਸ ਤਰ੍ਹਾਂ ਸੁਧਾਰ ਆਉਂਦਾ ਪਰ ਕੋਈ ਵੀ ਪੰਜਾਬੀ ਇਹਨਾਂ ਚੀਜ਼ਾਂ ਦੀ ਮੰਗ ਨਹੀਂ ਕਰਦਾ ਜੋ ਜਨਤਾ ਨੂੰ ਚਾਹੀਦੀਆਂ ਹਨ ਸਿੱਖਿਆ ਸਿਹਤ ਸਹੂਲਤਾਂ ਸੜਕਾਂ ਬਿਜਲੀ ਪਾਣੀ ਅਤੇ ਸੁਰੱਖਿਆ ਇਹ ਹਰ ਸਰਕਾਰ ਦਾ ਕੰਮ ਹੁੰਦਾ ਹੈ ਸਰਕਾਰਾਂ ਇਹਨਾਂ ਸੇਵਾਵਾਂ ਨੂੰ ਠੇਕੇ ਤੇ ਦੇ ਕੇ ਘੱਟ ਖਰਚ ਵਿੱਚ ਖਜ਼ਾਨੇ ਦੀ ਰਕਮ ਬਚਾਉਂਦੀਆਂ ਹਨ ਤੇ ਬਾਕੀ ਬਚੀ ਰਕਮ ਨੂੰ ਠੇਕੇਦਾਰੀ ਸਿਸਟਮ ਰਾਹੀਂ ਇਹ ਤਿੰਨੇ ਜਣੇ ਅਫਸਰ ਮੰਤਰੀ ਅਤੇ ਠੇਕੇਦਾਰ ਹੜੱਪ ਕਰ ਰਹੇ ਹਨ ਪੰਜਾਬੀ ਸੁੱਤੇ ਪਏ ਹਨ ਉਹ ਜਾਤਾਂ ਗੋਤਾਂ ਵਿੱਚ ਵੰਡੇ ਹੋਏ ਹਨ ਅਤੇ ਆਪਸ ਵਿੱਚ ਹੀ ਲੜ ਕੇ ਪੁਲਿਸ ਵਕੀਲ ਅਤੇ ਜੱਜਾਂ ਦੇ ਘਰ ਭਰ ਰਹੇ ਹਨ ਇਹ ਨਿੱਕੇ ਨਿੱਕੇ ਲੜਾਈ ਝਗੜੇ ਅਤੇ ਕੋਰਟਾਂ ਵਿੱਚ ਪੈਡਿੰਗ ਪਏ ਕੇਸ ਜੇਕਰ ਇਹਨਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਹਜ਼ਾਰਾਂ ਕਰੋੜ ਦਾ ਵਪਾਰ ਹੈ ਜੋ ਪੰਜਾਬੀ ਹਰ ਸਾਲ ਅਦਾ ਕਰਦੇ ਹਨ ਪਿੰਡ ਦੀ ਪੰਚਾਇਤ ਤੋਂ ਲੈ ਕੇ ਸ਼ਹਿਰ ਦੇ ਮਿਊਸੀਪਲ ਟੀਮ ਮੈਂਬਰ ਕੋਰਟਾਂ ਦੇ ਵਕੀਲ ਅਤੇ ਜੱਜ ਪੁਲਿਸ ਥਾਣੇ ਕਚਹਿਰੀਆਂ ਜੇਲਾਂ ਹੱਥ ਕੜੀਆਂ ਤੇ ਬੇੜੀਆਂ ਜਿਨ੍ਹਾਂ ਦੇ ਡਰ ਨਾਲ ਇਹ ਕਾਰੋਬਾਰ ਚੱਲ ਰਿਹਾ ਹੈ ਪਰ ਪੰਜਾਬੀ ਫਿਰ ਵੀ ਨਹੀਂ ਸਮਝ ਰਹੇ

  • @deepthink1610
    @deepthink16102 күн бұрын

    ਬਾਈ ਜੀ ਸਭ ਮਿਲੇ ਹੋਏ ਹਨ

  • @SandeepKumar-un2vn
    @SandeepKumar-un2vn4 сағат бұрын

    Chana ghardiwal akela

  • @ranjetbal2202
    @ranjetbal22022 күн бұрын

    pb de andhbgt sun len,

  • @ramandeeppannu9160
    @ramandeeppannu91602 күн бұрын

    sheetal nu koe serious ne lainda

  • @KulbirSingh-es5bx
    @KulbirSingh-es5bx3 күн бұрын

    ਟੱਟੂ ਕੇਰਲਾ ਮੋਡਲ ਓ ਸਟੇਟ ਖੁਦ ਬੈਂਕ ਕਰਪਟ ਹੋਗੀ ਆ 😂😂😂😂

  • @neertanwar2236

    @neertanwar2236

    2 күн бұрын

    True 😂

  • @RvmHdPhotography
    @RvmHdPhotography3 күн бұрын

    ਭਗਵੰਤ ਮਾਨ ਜੇ ਅੰਮ੍ਰਿਤਪਾਲ ਨਾਲ ਖੜ ਜਾਦਾਂ ਲੋਕਾਂ ਨੇ ਦੋਬਾਰਾ ਜਿਤਾ ਦੇਣਾ ਸੀ ਪਰ ਹੰਕਾਰ ਨੇਂ ਖੂੰਜੇ ਲਾ ਦਿੱਤਾ ਇੱਕ ਮੌਕਾ ਉਹ ਵੀ ਗਵਾ ਲਿਆ

  • @singh..64

    @singh..64

    Күн бұрын

    Bhagwant Maan is under tremendous pressure of Amit Shah...... Bhagwant nu Darr hai.... Amit Shah kitae Kejriwal kol na pahucha dawe..

  • @jasvindersingh4813

    @jasvindersingh4813

    3 сағат бұрын

    Ek Mian vich 2 Talwara Nahi Pai Sakdia Bhagwant Man Sharabi Aa Amy Pal Amli Aa

  • @KulbirSingh-es5bx
    @KulbirSingh-es5bx3 күн бұрын

    ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 😂😂😂😂😂😂

  • @JagdishSingh-be7lc
    @JagdishSingh-be7lc2 күн бұрын

    ਭਾਜਪਾ ਸਰਕਾਰ ਪੰਜਾਬ ਸਰਕਾਰ ਨੂੰ ਉਹਦੇ ਬਣਦੇ ਹਿੱਸੇ ਦੇ ਪੈਸੇ ਨਹੀੰ ਦੇ ਰਿਹਾ ? ਇਹਦੀ ਵੀ ਰਿਪੋਟ ਪੇਸ਼ ਕਰੋ ਲੱਖੀ ਸਾਹਵ ?

  • @harbansbrar1946
    @harbansbrar19463 күн бұрын

    ਲੱਖੀ ਜੀ ਤੁਸੀ ਝੂਠ ਬੋਲਦੇ ਹੋ ਜਾ ਮੁੱਖ ਮੰਤਰੀ ਪੰਜਾਬ ਝੂਠ ਬੋਲਦਾ ਹੈ , ਮੁੱਖ ਮੰਤਰੀ ਕਹੀ ਜਾਂਦਾ ਕਿ ਖ਼ਜ਼ਾਨਾ ਨੱਕੋਂ ਨੱਕ ਭਰਿਆ ਪਿਆ ਹੈ ਤੁਸੀ ਕਹਿ ਰਹੇ ਹੋ ਕਿ ਖਜਾਨੇ ਨੂੰ ਅਰਥਚਾਰੇ ਨੂੰ ਖੋਰਾ ਲੱਗ ਗਿਆ ਤੇ ਲੱਗੀ ਜਾਂਦਾ ਹੈ .. …..

  • @rajsingh9221

    @rajsingh9221

    3 күн бұрын

    Shrabi te Tu yakeen krda?

  • @ranjetbal2202

    @ranjetbal2202

    2 күн бұрын

    khajana chla gya Australia

  • @harbansbrar1946

    @harbansbrar1946

    2 күн бұрын

    @@ranjetbal2202 ਉਹ ਕਿਵੇਂ ਜੀ ਪੰਜਾਬ ਦਾ ਖ਼ਜ਼ਾਨਾ ਆਸਟ੍ਰੇਲੀਆ ਕਿਵੇਂ ਚਲਾ ਜਾਉ ਕੋਈ ਸਿਆਣੀ ਗੱਲ ਕਰੋ ਜੋ ਸਮਝ ਆ ਜਾਵੇ , ਜਾ ਵਿਸਥਾਰ ਨਾਲ ਸਮਝਾਉ ਐਵੇਂ ਅੰਨੇਵਾਹ ਸੁਰਲੀਆ ਨਾ ਛੱਡੋ ਪੰਜਾਬ ਨੂੰ ਰੰਗਲਾ ਪੰਜਾਬ ਬਣ ਜਾਣ ਦਿਉ ਪੰਜਾਬੀਆ ਨੇ ਮਸਾਂ ਕਿਤੇ ਜਾਕੇ “ ਇਨਕਲਾਬ ਲਿਆਂਦਾ ਹੈ “ ॥

  • @JagjeetSingh-mm9wy
    @JagjeetSingh-mm9wy2 күн бұрын

    ਸਤਿ ਸੀ ਅਕਾਲ ਭਾਜੀ ਆਪਣਾ ਮੋਬਾਇਲ਼ ਨੰ ਭੇਜਣਾ

Келесі