Artist Profile | Eternal Musicians (Akaal Ke Rababiye) | Trolley Times Documentary Series

Музыка

Presenting our first Documentary, Akal ke Rababiye (Musicians of the eternal), featuring Ranjodh Singh and Lovejot Singh. They make string instruments Rabab, Saranda and Taus. They play and teach Gurbani recital on these instruments as well. This film documents their work. Please watch and share. Support us to tell more such stories.
ਸਾਡੀ ਪਹਿਲੀ ਦਸਤਾਵੇਜ਼ੀ ਫਿਲਮ, ਅਕਾਲ ਕੇ ਰਬਾਬੀਏ ਤੁਹਾਡੇ ਸਾਹਵੇਂ ਪੇਸ਼ ਕਰ ਰਹੇ ਹਾਂ। ਗੁਰਦਾਸਪੁਰ ਜ਼ਿਲ੍ਹੇ ਦੇ ਹਯਾਤਨਗਰ ਪਿੰਡ ਦੇ ਨੌਜਵਾਨ ਰਣਜੋਧ ਸਿੰਘ ਅਤੇ ਲਵਜੋਤ ਸਿੰਘ ਰਬਾਬ, ਸਰੰਦਾ ਅਤੇ ਤਾਊਸ ਜਿਹੇ ਪੁਰਾਤਨ ਤੰਤੀ ਸਾਜ਼ ਘੜਦੇ ਹਨ। ਇਹਨਾਂ ਸਾਜ਼ਾਂ ਦੀਆਂ ਧੁਨਾਂ ਉੱਤੇ ਗੁਰਬਾਣੀ ਗਾਉਂਦੇ ਅਤੇ ਸਿਖਾਉਂਦੇ ਹਨ। ਇਹ ਫਿਲਮ ਉਹਨਾਂ ਦੀ ਇਸ ਸੱਚੀ ਸੁੱਚੀ ਕਿਰਤ ਨੂੰ ਸਹੇਜਣ ਦਾ ਯਤਨ ਹੈ। ਦੇਖੋ ਅਤੇ ਹੋਰਾਂ ਨੂੰ ਦਿਖਾਓ। ਅਜਿਹੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡਾ ਸਹਿਯੋਗ ਕਰੋ।

Пікірлер: 85

  • @preetvirk670
    @preetvirk6702 жыл бұрын

    Eve lgda jive eh mere veer kise hor hi duniya ch rehnde aa....

  • @jassodhi8024
    @jassodhi80242 жыл бұрын

    Goosebumps literally....🙏this is something our coming generations need to learn.

  • @Sardarwithuku
    @Sardarwithuku2 жыл бұрын

    ਵਾਹਿਗੁਰੂ ਜੀ ਵੀਰਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ ਤੇ ਕਿਣਕਾ ਸਾਡੇ ਹਿੱਸੇ ਵੀ ਬਖਸ਼ਣ ਜੀ🙏

  • @HarjeetKaur-yk1vu
    @HarjeetKaur-yk1vu2 жыл бұрын

    ਬਹੁਤ ਬਹੁਤ ਸੋਹਣਾ ਕਾਰਜ ਆ ਵੀਰਾਂ ਦਾ... ਨਾਲੇ ਸੱਚੀ ਸੁੱਚੀ ਕਿਰਤ...ਨਾਲੇ ਗੁਰੂ ਦੀਆਂ ਅਸੀਸਾਂ...ਨਾਲੇ ਨਵੀਂ ਪੀੜ੍ਹੀ ਸੱਚ ਦੇ ਮਾਰਗ ਤੇ ਤੋਰਨ ਦਾ ਇੰਨਾ ਸੋਹਣਾ ਉਪਰਾਲਾ...ਕਾਸ਼ ਕਿ ਹਰ ਪਿੰਡ ਚ ਏਦਾ ਦੇ ਇੱਕ ਦੋ ਵੀਰ ਹੋਣ.. ਤਾ ਜੋ ਮੁੜ ਤੋਂ ਸਾਡੇ ਬੱਚੇ ਆਪਣੇ ਅਸਲ ਵਿਰਸੇ ਨਾਲ ਜੁੜ ਸਕਣ... ਬਹੁਤ ਬਹੁਤ ਮੁਬਾਰਕਾਂ ਵੀਰ ਜੀਓ🙏🙏🙏🙏❤️❤️❤️❤️

  • @ranjitsinghghatouray9888
    @ranjitsinghghatouray98882 жыл бұрын

    ਪੁਰਾਤਨ ਕਲਾ ਪੁਰਤਾਨ ਸਾਜ ਪੁਰਾਤਨ ਕੀਰਤਨ

  • @ajayrajsinghsandhey2846
    @ajayrajsinghsandhey28462 жыл бұрын

    ਅਕਾਲ ਕੇ ਰਬਾਬੀਏ❤ ~ ਸਰਦਾਰ ਰਣਯੋਧ ਸਿੰਘ, ਸਰਦਾਰ ਲਵਜੋਤ ਸਿੰਘ। " ਪੰਜਾਬ ਦਾ ਮਾਨ ਓ ਤੁਸੀ ਵੀਰਿਓ" , ਬਾਕੀ trolley times ਆਲੇ ਵੀਰਾਂ ਦੀ ਕਲਾਕਾਰੀ ਮੰਨਣਯੋਗ ਹੈ ਜੀ।

  • @karamjeetkaur1360
    @karamjeetkaur13602 жыл бұрын

    ਵਾਹਿਗੁਰੂ ਜੀ ਹਰ ਘਰ ਧਰਮਸ਼ਾਲ ਬਣ ਜਾਵੇ।ਕਿੰਨਾ ਸਕੂਨ ਮਿਲਦਾ ਹੈ ਗੁਰੂ ਜੀ ਦੀ ਕਿਰਪਾ ਵਾਲੇ ਗੁਰੂ ਪਿਆਰਿਆਂ ਨੂੰ ਮਿਲ ਕੇ।

  • @imkaur001
    @imkaur0019 ай бұрын

    ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥॥ ੩੫॥ (੧-੩੫-੨)

  • @prodigital9041
    @prodigital90412 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @thahsota232
    @thahsota2322 жыл бұрын

    ਬਹੁਤ ਅਨੰਦ ਮਹਿਸੂਸ ਹੋਇਆ…. ਤੰਤੀ ਸਾਜ਼ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹਨ ਤੇ ਹਰ ਹਾਲਤ ਵਿੱਚ ਅਪਨਾਉਣੇ ਚਾਹੀਦੇ ਹਨ…. ਵਾਹਿਗੁਰੂ ਤੁਹਾਡੇ ਉਤੇ ਮੇਹਰ ਕਰਨ ਤੇ ਤੱਰਕੀਆਂ ਬਖਸ਼ਣ…. ਬਹੁਤ ਸਤਿਕਾਰ ਤੇ ਪਿਆਰ⛳️♥️🌹🙏🏼🇺🇸ਤੋਂ

  • @supportfarmers4332
    @supportfarmers43322 жыл бұрын

    ਬਾ-ਕਮਾਲ ਉਪਰਾਲਾ ਵੀਰੇ । ਪਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਬਖ਼ਸ਼ਣ । ਕੋਈ ਲਫਜ਼ ਹੀ ਨਹੀਂ ਹਨ ਜੋ ਦੱਸ ਸਕਣ ਕੀ ਆਪ ਜੀ ਜੋ ਪੁੰਨ ਦਾ ਕੰਮ ਕਰ ਰਹੇ ਹੋ ਅੱਜ ਕੱਲ ਦੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਰਹੇ ਹੋ ।

  • @sunnynirmaan6899
    @sunnynirmaan68992 жыл бұрын

    A different league is rising!! Beautifully captured!!

  • @jaswantsinghwadala1600
    @jaswantsinghwadala16002 жыл бұрын

    ਵਾਹੁ ਵਾਹ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ!! ਬਹੁਤ ਵਧੀਆ ਸਤਿਗੁਰੂ ਜੀ ਚੜਦੀਆਂ ਕਲਾ ਕਰਨ ਜੀ

  • @RupDaburji
    @RupDaburji Жыл бұрын

    ਐਪੀਸੋਡ ਵੇਖ ਕੇ ਰੂਹ ਆਨੰਦਿਤ ਹੋ ਗਈ ਏ ਜੀ । ਵਾਹਿਗੁਰੂ ਮਿਹਰ ਕਰਨ ਜੀ

  • @santokhsingh933
    @santokhsingh9332 жыл бұрын

    आप जी दी तारीफ करना सूरज नू दीवा दिखान दे बराबर है । गुरु जी आप सबना नू चढ़दी कला विच रखन वाहेगुरु जी का खालसा वाहेगुरु जी फतेह।

  • @narindersinghphull4677
    @narindersinghphull4677 Жыл бұрын

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @Bluetroopsofakaal
    @Bluetroopsofakaal8 ай бұрын

    ਗੁਰੂ ਪਾਤਸ਼ਾਹ ਬੇਅੰਤ ਖੁਸ਼ੀਆ ਬਖਸ਼ਣ ਆਪ ਜੀ ਨੂੰ ਚੜਦੀਕਲਾ ਚ ਰੱਖਣ ਹਮੇਸ਼ਾ।💙💙💙 ਬੇਨਤੀ ਹੈ ਬਾਬਾ ਜੀ ਆਪਜੀ ਆਪਣਾ ਫੋਨ ਨੰਬਰ ਭੇਜ ਦਿਓ🙏🙏

  • @rsinghheera2383
    @rsinghheera23832 жыл бұрын

    ਵੀਰ ਜੀ ਮੈਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਤਬਲਾ ਵਜਾਦਾ ਹਾਂ ਪਰ ਹੁਣ ਤਤ ਰਬਾਬ ਸਿਖਣਾ ਚਾਹੁਦਾਂ ਕਿਰਪਾ ਕਰੋ ਮੇਨੂ ਰਬਾਬ ਭੇਜ ਦੇਵੋ ਜੀ ਆਪ ਜੀ ਬਹੁਤ ਕਿਰਪਾ ਹੋਵੇਗੀ

  • @harpreetsinghkahlonofficial
    @harpreetsinghkahlonofficial2 жыл бұрын

    ਬਹੁਤ ਖੂਬਸੂਰਤ, ਬਹੁਤ ਪਿਆਰੀ ਦਸਤਾਵੇਜ਼ ਕੀਤੀ ਏ ❤️❤️❤️

  • @jagjitsingh4920
    @jagjitsingh49202 жыл бұрын

    ਰੱਬੀ ਰੂਹਾਂ ❤️

  • @jagmittersinghgill120
    @jagmittersinghgill1202 жыл бұрын

    ਪਤਾ ਨੀ ਗੁਰੂ ਸਾਹਿਬ ਸਾਡੇ ਤੋ ਕਦੋ ਅਜਿਹੀ ਸੇਵਾ ਲੈਣ ਗੇ. ਮਾਲਕ ਚੜਦੀ ਕਲਾ ਵਿੱਚ ਰੱਖੇ ਵੀਰਾ ਨੁੰ

  • @damanpanjab9406
    @damanpanjab94069 ай бұрын

    ਸਵਾਦ ❤❤❤

  • @Notorious614
    @Notorious614 Жыл бұрын

    bhut sohna kmm bai 👍👍👍

  • @preetvirk670
    @preetvirk6702 жыл бұрын

    Eve da j Punjab hove te Punjab kde v khtm nhi ho skda

  • @mercesletifer47
    @mercesletifer472 жыл бұрын

    That is so interesting that the SInghs of old times used to recite their verses to the tunes of horse feet taps. You're doing such dazzling, breathtaking work with your documentaries Trolley Times Team.

  • @amarjitsingh-jq8ru
    @amarjitsingh-jq8ru2 жыл бұрын

    ਵੀਰ ਜੀ ਬਹੁਤ ਸੋਹਣਾ ਉਪਰਾਲਾ ਤੁਸਾਂ ਦਾ ਜੋ ਆਪ ਜੀ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹੋ ਧੰਨਵਾਦ ਜੀ ਏਸੇ ਤਰਾਂ ਗੁਰੂ ਸਾਹਿਬ ਜੀ ਆਪ ਪਾਸੋਂ ਵਡਮੁੱਲੀ ਸੇਵਾ ਲੇਦੈਂ ਰਹਿਣ ਜੀ🙏

  • @veerpalgill47
    @veerpalgill472 жыл бұрын

    ਰੱਬੀ ਰੂਹਾਂ 🙏🏻

  • @amanpreet_kaurs
    @amanpreet_kaurs2 жыл бұрын

    ਰੂਹਾਨੀ❤️

  • @hscheema9410
    @hscheema94102 жыл бұрын

    God bless you brother Waheguru ji mehar karo ji

  • @user-zc1px6gi7h
    @user-zc1px6gi7h2 жыл бұрын

    ਬਹੁਤ ਸਾਰਾ ਪਿਆਰ ਸਤਿਕਾਰ ਦੁਆਵਾਂ ਬਾਈ

  • @jubileevk
    @jubileevk2 жыл бұрын

    Waheguru 🙏

  • @manmeetkumar7161
    @manmeetkumar7161 Жыл бұрын

    Love for all

  • @manmeetkumar7161
    @manmeetkumar71612 жыл бұрын

    Boht Vdia lgga . Jeonde vasde raho

  • @rajwantkaur2600
    @rajwantkaur26002 жыл бұрын

    ਬਹੁਤ ਸੋਹਣੀ ਤੇ ਇੱਕ ਚੰਗੇ ਸੁਨੇਹੇ ਵਾਲੀ documentary ਬਣਾਈ ਹੈ ਵੀਰ ਜੀ, ਗੁਰੂ ਸਾਹਿਬ ਚੜ੍ਹਦੀਕਲਾ ਵਿੱਚ ਰੱਖਣ ਹੋਰ ਸੇਵਾਵਾਂ ਲੈਣ ਆਪ ਜੀਆਂ ਪਾਸੋਂ 🙏💕

  • @amanrajpal2161
    @amanrajpal21612 жыл бұрын

    Sohna uprala

  • @laddi13403
    @laddi134032 жыл бұрын

    Waheguru waheguru waheguru wah wah wah guru

  • @satnamshergill9749
    @satnamshergill97492 жыл бұрын

    Great work my brothers

  • @harmanpreetkaur8732
    @harmanpreetkaur87322 жыл бұрын

    ਬਾਕਮਾਲ

  • @jasleenkaur7847
    @jasleenkaur78472 жыл бұрын

    Amazing 😍 bohot wdhiyaa laggi thodi documentary, Waheguru ji apne chrnaa naal eddan e jodi rkhn sannu saareya nu 🙏🏻💕#panjab #rabab #waheguruji 💕

  • @ravankhosa
    @ravankhosa2 жыл бұрын

    ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਨੇ ਰਣਜੋਧ ਅਤੇ ਲਵਜੋਤ ਬਾਈ , ਬਹੁਤ ਸਾਰਾ ਸਤਿਕਾਰ ਦੁਵਾਂਵਾਂ । ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਦਾ ।

  • @jagjitsinghjohal
    @jagjitsinghjohal2 жыл бұрын

    🙏🏻🙏🏻🙏🏻🙏🏻🙏🏻

  • @sumitkaur6723
    @sumitkaur67232 жыл бұрын

    🙏🙏❤❤

  • @manmeetkumar7161
    @manmeetkumar71612 жыл бұрын

    Endless COntent , So original

  • @rupandeep7649
    @rupandeep76492 жыл бұрын

    Bahut bdia documentary dhanwaad ji

  • @ravankhosa
    @ravankhosa2 жыл бұрын

    ਬਹੁਤ ਵਧੀਆ

  • @TheHoneypreet
    @TheHoneypreet5 ай бұрын

    Mesmerizing❤

  • @handipsingh5745
    @handipsingh57452 жыл бұрын

    Bahut khuub

  • @dil_da_vrkaa3871
    @dil_da_vrkaa38712 жыл бұрын

    Kya baat aaa

  • @harmandaraspreet1491
    @harmandaraspreet14912 жыл бұрын

    Absolutely beautiful.

  • @JayStephan
    @JayStephan Жыл бұрын

    Your storytelling is beautifully executed. Every emotion is triggered and felt.

  • @ranjitsinghghatouray9888
    @ranjitsinghghatouray98882 жыл бұрын

    ਭਲੋ ਭਲੋ ਰੇ ਕੀਰਤਨੀਆ

  • @amansachdeva12356
    @amansachdeva123562 жыл бұрын

    🐎

  • @gurpalsingh7214
    @gurpalsingh72142 жыл бұрын

    waheguru ji waheguru ji 🙏🙏🙏 ਦਿਲੋਂ ਸਤਿਕਾਰ ਵੀਰ ਜੀ 🙏🙏

  • @onkarsingh5080
    @onkarsingh5080 Жыл бұрын

    Very nice

  • @arundeepsinghvlog1530
    @arundeepsinghvlog15302 жыл бұрын

    ❤️❤️❤️❤️❤️

  • @manavjotkaur1124
    @manavjotkaur11242 жыл бұрын

    Great share❣️ waheguru charhdikla bakshe🙏

  • @rajbirsinghsovereign
    @rajbirsinghsovereign2 жыл бұрын

    🙌🏽🙏🏽

  • @amansachdeva12356
    @amansachdeva123562 жыл бұрын

    Emotional rise an ancient technique of creating a musical instrument with natural resources Ethical Conduct in way of living Beautiful Culture exploration Lovely and engaging impression Folklore Reverent

  • @bikramsingh8710
    @bikramsingh87102 жыл бұрын

    Waheguru chardi kla bakshe veer nu ❤️🙏

  • @amanrajpal2161
    @amanrajpal21612 жыл бұрын

    🙏🙏🙏🙏

  • @dupinderpalsingh178
    @dupinderpalsingh1782 жыл бұрын

    Waheguru g hamesha Chardikala ch Rakhan

  • @sumeetsandhu7819
    @sumeetsandhu78192 жыл бұрын

    Rabb mehar bhareya hath rakhe tuhade te.... Te hor lokan nu tuhade naal jorhe tan jo eh kala chal-so-chal ayun wale same ch kaiyam rahe.

  • @amritkaur1935
    @amritkaur19352 жыл бұрын

    Really great initiative

  • @kiratkaler7625
    @kiratkaler76252 жыл бұрын

    veer ji waheguru ji ka khalsa waheguru ji ki fathe veer ji benti aa ji baitha sodhi patshah ramdas satguru kahavai || eh sahabad gayan karke rabab nal tusi post kro.sadi benti charna te kabool kreo di. te es video nu dekhan nal aye lagda jive shabad nal purana te gohda rishta hove. veer ji jeonde wasde raho

  • @daljitsingh-yc3hs
    @daljitsingh-yc3hs2 жыл бұрын

    Waheguru ji

  • @harshandfateh
    @harshandfateh2 жыл бұрын

    Waheguru ji🙏

  • @gursewaksinghrandhawa2614
    @gursewaksinghrandhawa26142 жыл бұрын

    🙏🙏🍃🍃♥️

  • @sandhudeep9665
    @sandhudeep96652 жыл бұрын

    ♥️♥️

  • @lovebrar1638
    @lovebrar16382 жыл бұрын

    🙏🙏👍👍

  • @yashsaini3331
    @yashsaini33312 жыл бұрын

    Beautiful ❤️

  • @swachkisanmorcha6368
    @swachkisanmorcha63682 жыл бұрын

    Awesome! It’s a wonderful piece of art about artists and their passion! ❤️ Congrats to Jaskaran and his team for this great piece of art culture history and inspiration ! Thanks Trolley Times for this gift to generations!

  • @gursimrankaurrakkar1930
    @gursimrankaurrakkar19302 жыл бұрын

    Beautiful 🌸🌸🌸

  • @amanrajpal2161
    @amanrajpal21612 жыл бұрын

    Att krati baijiii❤️

  • @harveerkaur1415
    @harveerkaur14152 жыл бұрын

    Bohat vadiyaa vir ji asal rbaab de baare dsya tusi....bilkul original...waheguru ji mehar krn hor chardikala bakshan🙏🙏

  • @dilshadtalwandi
    @dilshadtalwandi2 жыл бұрын

    Ghaint aaa kamm 👌

  • @amanrajpal2161
    @amanrajpal21612 жыл бұрын

    Bht pyaaar🙏

  • @karanvirsingh2270
    @karanvirsingh22702 жыл бұрын

    Waheguru ji iss upralae te apni kirpa banyi rakho....Veer da bhut sohna initiative ❤♥

  • @SandeepSingh-ie7kq
    @SandeepSingh-ie7kq2 жыл бұрын

    Beautiful initiative.... Keep it up... God bless your team

  • @khalsaJiKaKeertan
    @khalsaJiKaKeertan2 жыл бұрын

    ਧੰਨ ਕਲਗੀਆਂ ਵਾਲਿਆ ਤੇਰੇ ਖਾਲਸੇ ਦੇ ਪਹਿਰੇ kzread.info/dash/bejne/mqGM1dSvf7PbabA.html

  • @amritpalsaroya2871

    @amritpalsaroya2871

    2 жыл бұрын

    Bhut hi sona kirtan kerde ho Bhai Sahib ji.kash eho jiha kirtan Darbar Sahib Ch Hove .Eho hi sadi Ardas he

  • @kuldipsingh6448
    @kuldipsingh64482 жыл бұрын

    Bhai sahib ji you following the steps of Guru Nanak Dev ji He sung bani n did Kirat in same environment you doing singing gurbani thx share ur location pl

  • @HarjotKaur-bp5gm
    @HarjotKaur-bp5gm6 ай бұрын

    Veerji mein vi interested han rabab sikhan vich online link daseyo please

  • @harmandaraspreet1491
    @harmandaraspreet14912 жыл бұрын

    Could you please also add their contact details if one wants to learn or buy an instrument. Thanks

  • @bal8973
    @bal89732 жыл бұрын

    Please add contact number . Online classes bachia vaste gal karni hai ji.

Келесі