Ardas Sahib - ਅਰਦਾਸ - Ardas in Punjabi - Sikh Prayer

#ArdasSahib #SikhPrayer #Waheguru
Ardas Sahib - ਅਰਦਾਸ - Ardas Sahib in Punjabi - Sikh Prayer
The Ardas is a set prayer in Sikhism. It is a part of worship service in a Gurdwara, daily rituals such as the opening the Guru Granth Sahib for Prakash or closing it for Sukh Asan in larger Gurdwaras, closing of congregational worship in smaller Gurdwaras, rites-of-passage such as with the naming of the child or the cremation of a loved one, daily prayer by devout Sikhs and any significant Sikh ceremonies. An Ardas consists of three parts. The first part recites the virtues of the ten Gurus of Sikhism from Guru Nanak to Guru Gobind Singh, starting with lines from Chandi di Var from the Dasam Granth.
Join Us on Facebook - / nitnempath
Android App - play.google.com/store/apps/de...
Our website - nitnempath.com/
ੴ ਵਾਹਿਗੁਰੂ ਜੀ ਕੀ ਫ਼ਤਹਿ॥
ਸ੍ਰੀ ਭਗੌਤੀ ਜੀ ਸਹਾਇ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥
ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥
ਸਭ ਥਾਂਈ ਹੋਇ ਸਹਾਇ॥
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।।
ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ,
ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ।।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ।।
ਬੋਲੋ ਜੀ ਵਾਹਿਗੁਰੂ! ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।।
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ,
ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ,
ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ,
ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।।
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ।
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ।।
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ,
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ।
ਸਰਬੱਤ ਦੇ ਕਾਰਜ ਰਾਸ ਕਰਨੇ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।।
Ardas in Punjabi
Ardas Sahib in Punjabi
Ardas lyrics in Punjabi
gurudwara ardas
Guru Nanak Ardas
tu thakur tum peh ardas
Sikh prayer ardas
Ardas, Sikh Prayer, Ardas In Punjabi, Ardas Sahib In Punjabi, Ardas Sahib In Written, Sikh Ardas In Punjabi, Ardas Sahib With Lyrics, Ardas Sahib In Gurmukhi, Sikh Prayer Ardas, Ardas Sikh Prayer Punjabi, Ardas Sikh Prayer Lyrics, Ardas Sahib Lyrics In Punjabi, Ardas Sahib Fast, Ardas Sahib Full, Ardas Sikh Prayer, Ardas Sahib Evening, Ardas Sahib Nitnem, Tu Thakur Tum Peh Ardas, Ardas Sahib, Ardas Sahib Read Along, Gurudwara Ardas, Guru Nanak Ardas, Sikh Prayer Ardas, Ardaas Path, Ardas Ardas, Ardas Guru Granth Sahib, Gurbani Ardas, Ardas Path, Ardas Sahib Ji, Ardass Sahib
-------------------------------------------------------------------------------
Follow us on social media:
Facebook - / nitnempath
Instagram - / nitnempath
Spotify - open.spotify.com/artist/1mPVq...
Apple Music - / nitnem-path
Amazon Music - music.amazon.com/artists/B0C4...
KZread Music - / nitnem path - topic
-------------------------------------------------------------------------------
Disclaimer : This audio & video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.
-------------------------------------------------------------------------------
Everyone Requested to Subscribe to our channel and share in your circle.
🙏🙏🙏We Really Need your support.🙏🙏🙏
/ @nitnempath

Пікірлер: 2 000

  • @NitnemPath
    @NitnemPath6 ай бұрын

    Ardas Sahib - ਅਰਦਾਸ - Ardas in Punjabi - Sikh Prayer - Nitnem Path Books - amzn.to/36ULfXD ======================================= Everyone Requested to Subscribe to our channel and share in your circle. 🙏🙏🙏We Really Need your support. ✅Subscribe - kzread.info/dron/rjblgywhgOHmUFCBrTHpKw.html

  • @Pawandeep5020

    @Pawandeep5020

    6 ай бұрын

    Waheguru ji 🙏🌷🌷🌷

  • @ShinderPal-zy5gu

    @ShinderPal-zy5gu

    5 ай бұрын

    Qqqqqq😊qq😊q😊😊😊q😊😊qqq😊 I am not a fan of the way you think but I am a afan

  • @JaswinderKaur-xm1wx

    @JaswinderKaur-xm1wx

    5 ай бұрын

    Dhan Guru Nanak

  • @user-jv8fx6tc7w

    @user-jv8fx6tc7w

    5 ай бұрын

    🎉😂​@@Pawandeep5020

  • @deptysran727

    @deptysran727

    5 ай бұрын

    ਸਤਿਨਾਮ ਵਾਹਿਗੁਰੂ ਜੀ

  • @ramansohal9721
    @ramansohal97212 ай бұрын

    Dhan dhan shri gutu granth sahib ji maharaj ji sabna te mehr kreyo ji 🙏♥️

  • @user-xq8tl6sb2c
    @user-xq8tl6sb2c2 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ramansohal9721
    @ramansohal97212 ай бұрын

    Dhan dhan shri guru nanak dev ji maharaj ji 🙏♥️ kirpa kreyo sabna te ji 🙏♥️

  • @baljitpadda7712
    @baljitpadda77122 ай бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @jaggisingh638
    @jaggisingh6386 ай бұрын

    Waheguru Ji 🙏❤️❤️

  • @gura855
    @gura8556 ай бұрын

    Waheguru ji Meher kro ❤🙏

  • @HarpreetKaur-hw2lh
    @HarpreetKaur-hw2lh2 ай бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarpreetKaur-hw2lh
    @HarpreetKaur-hw2lh2 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬੀਬੀ ਭਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ

  • @anmolpreetramana1769
    @anmolpreetramana17696 ай бұрын

    Waheguru ji 🙏🏻🙏🏻

  • @JasbirSingh-eh6pn
    @JasbirSingh-eh6pn6 ай бұрын

    Waheguru Ji 🙏🏻

  • @ReshamSingh-rg2sg
    @ReshamSingh-rg2sg2 ай бұрын

    ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਬ ਤੇ ਮਿਹਰ ਭਰਿਆ ਹੱਥ ਸਿਰ ਰੱਖਿਉ ਨਾਮ ਜੱਪਣ ਦਾ ਦਾਨ ਬਖਸ਼ਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🛐🌹🙏🌹🙏🌹🙏🌹🙏🌹🙏🌹🙏🌹🙏🙏🌹🙏🌹🙏🙏🌹🙏🌹🙏🌹🙏🌹🙏🌹🙏

  • @HarpreetKaur-hw2lh
    @HarpreetKaur-hw2lhАй бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ

  • @Laddirai_786_
    @Laddirai_786_6 ай бұрын

    Waheguru ji

  • @HarpreetSandhu-qz7kg
    @HarpreetSandhu-qz7kg3 ай бұрын

    Waheguru ji ka khlsa wahaguru ji Ki fateh

  • @dilpreetsingh7684
    @dilpreetsingh7684Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @AshaAsha-sx6jc
    @AshaAsha-sx6jc2 ай бұрын

    ਧੰਨ ਧੰਨ ਸ਼ੀ ਗੁਰੂ ਗੰਥ ਸਾਹਿਬ ਜੀ ਕੋਟਿ ਕੋਟਿ ਪਰ ਣਾਮ

  • @kailashmehndiratta1116
    @kailashmehndiratta11164 ай бұрын

    Waheguru waheguru waheguru ji 🌹🙏🌹🙏🌹🙏🌹🙏🌹🙏🌹🙏🌹🙏🌹

  • @kanchanbhambhwani926
    @kanchanbhambhwani9266 ай бұрын

    SHUKRAANAA WAHEGURU JI 🙏🙏

  • @HarpreetKaur-hw2lh
    @HarpreetKaur-hw2lhАй бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpreetKaur-hw2lh
    @HarpreetKaur-hw2lh2 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੀਬੀ ਭਾਨੀ ਜੀ

  • @user-kw5mj4kj1j
    @user-kw5mj4kj1j4 ай бұрын

    Waheguruji ji ka khalsa Waheguruji ji ki fateh 🙏 🙏 shukrana Waheguruji 💞 🙏 ✨️ 💞 mehar kro ji 💞 🙏 ✨️

  • @ReshamSingh-rg2sg
    @ReshamSingh-rg2sg3 ай бұрын

    ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਬ ਤੇ ਮਿਹਰ ਭਰਿਆ ਹੱਥ ਸਿਰ ਰੱਖਿਉ ਨਾਮ ਜੱਪਣ ਦਾ ਦਾਨ ਬਖਸ਼ਣਾ ਵਾਹਿਗੁਰੂ ਜੀ 🛐🌹🙏🌹🙏🌹🙏🌹🙏🌹🙏🛐🙏🌹🌹🙏🌹🙏🌹🌹🙏🌹🙏🌹🙏

  • @jagmohansingh7712
    @jagmohansingh77122 ай бұрын

    ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸਿ

  • @ramansohal9721
    @ramansohal97212 ай бұрын

    Dhan dhan shri guru granth sahib ji maharaj ji kirpa krdo sabna te ji bhulla bhkseyo ji ♥️🙏

  • @HarpreetSandhu-qz7kg
    @HarpreetSandhu-qz7kg5 ай бұрын

    Dhan dhan Sri Guru angad dev ji Mata khivi dhan Dhan Sri Guru ramdas ji Bibi bahni ji

  • @gurusevaksingh682
    @gurusevaksingh6824 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-gf7hr1wj4o
    @user-gf7hr1wj4o25 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarjitnijhar5337
    @sarjitnijhar533715 күн бұрын

    WAHAGUR ji WAHAGUR ji satnam ji satnam ji Dhan Dhan Baba Sri NANAK Dev ji❤❤❤❤❤❤❤❤❤❤

  • @jaspreetSidhu-bk4zl
    @jaspreetSidhu-bk4zl4 ай бұрын

    ਵਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @JasbirSingh-eh6pn
    @JasbirSingh-eh6pn5 ай бұрын

    ਵਾਹਿਗੁਰੂ ਜੀ 🙏🏻ਵਾਹਿਗੁਗੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻

  • @ramansohal9721
    @ramansohal97212 ай бұрын

    Dhan dhan shri guru gobind singh ji maharaj ji kirpa kreyo sabna te ji 🙏♥️

  • @user-zq3lx9rr5r
    @user-zq3lx9rr5rАй бұрын

    DHAN Dhan Baba Deep Singh Ji DHAN Dhan guru Ram Dass ji maher kero ji sab ta 🙏🌹💐🥀🌺🌷

  • @gura855
    @gura8556 ай бұрын

    Waheguru ji ❤❤

  • @rajimaan5715
    @rajimaan57154 ай бұрын

    Waheguru Teri Lila aprampar sabda sahai hona maalak

  • @ramansohal9721
    @ramansohal97212 ай бұрын

    Dhan dhan shri guru gobind singh ji mahaeaj ji bhulla bhksdo ji 🙏♥️

  • @HarpreetKaur-hw2lh
    @HarpreetKaur-hw2lhАй бұрын

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੀਬੀ ਭਾਨੀ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ

  • @ramansohal9721
    @ramansohal97215 ай бұрын

    Dhan dhan shri guru gobind singh ji maharaj🙏❤️

  • @Parabjotsingh386
    @Parabjotsingh3866 ай бұрын

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarojkalra7353
    @sarojkalra73532 ай бұрын

    वाहेगुरू सतनाम वाहैगुरूज ❤❤❤

  • @HarpreetKaur-hw2lh
    @HarpreetKaur-hw2lhАй бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੀਬੀ ਭਾਨੀ ਜੀ

  • @babuudholl7548
    @babuudholl75486 ай бұрын

    Waheguru ji🙏🙏🙏🙏💓💓💓💓💓💖💖💖💖❤

  • @balbirkaur8167
    @balbirkaur81674 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ।

  • @nindersinghninder4487

    @nindersinghninder4487

    2 ай бұрын

    ਵਾਹਿਗੁਰੂ ਜੀ

  • @nindersinghninder4487

    @nindersinghninder4487

    2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarvinderSingh-eg6yx
    @HarvinderSingh-eg6yx10 күн бұрын

    ਸਤਨਾਮ ਸ੍ਰੀ ਵਾਹਿਗਰੂ ਜੀ

  • @user-zq3lx9rr5r
    @user-zq3lx9rr5rАй бұрын

    DHAN Dhan Baba Deep Singh Ji meher kero ji DHAN Dhan guru Granth sahib ji meher kero ji DHAN DHAN Baba Ram Dass ji maher kero ji sab ta 🙏🌷🌹💐🥀🌺🙏

  • @JasbirSingh-eh6pn
    @JasbirSingh-eh6pn5 ай бұрын

    ਵਾਹਿਗੁਗੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੂਰੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻

  • @user-gm2ei3wi8t
    @user-gm2ei3wi8tАй бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajVeer-rp5lo
    @RajVeer-rp5lo19 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙇🙇💐💐

  • @ReshamSingh-rg2sg
    @ReshamSingh-rg2sg4 ай бұрын

    ਵਹਿਗੁਰੂ ਜੀ ਸੱਬ ਤੇ ਮਿਹਰ ਕਰੋ ਤੇ ਨਾਮ ਦਾ ਦਾਨ ਬਖਸ਼ਿਉ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🛐🌷🙏💖🙏🌹🙏🌷🙏💖🙏🌹🙏🌷🙏💖🙏🌹🙏🌷🙏💖🙏🌹🙏💖🙏🌹🙏🌷🙏💖🙏🌹🙏

  • @gursiratkaurjugrajsinghjug1558
    @gursiratkaurjugrajsinghjug15586 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਭਲੀ ਕਰੇ ਜੀ ਵਾਹਿਗੁਰੂ ਜੀ ਤੁਸੀਂ ਕਰਨੀ ਜੀ ਵਾਹਿਗੁਰੂ ਜੀ ਮੰਮੀ ਨੂੰ ਠੀਕ ਤੁਸੀਂ ਕਰਨਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋਂ ਵਾਹਿਗੁਰੂ ਜੀ

  • @surinderkaurbhatia6299
    @surinderkaurbhatia62992 ай бұрын

    Waheguruji Maher karoji kami vich chardi Kala Dave waheguruji

  • @user-zq3lx9rr5r
    @user-zq3lx9rr5rАй бұрын

    DHAN Dhan guru Granth sahib ji meher kero ji 🌹💐🥀🌺🌷🪷🌸

  • @ReshamSingh-rg2sg
    @ReshamSingh-rg2sg6 ай бұрын

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ ਸੱਬ ਤੇ ਮੇਹਰ ਭਰਿਆ ਹੱਥ ਸਿਰ ਰੱਖਿਉ ਨਾਮ ਜੱਪਣ ਤੇ ਵੰਡ ਕੇ ਸ਼ਕਣ ਦਾ ਬਲ ਬਖਸ਼ਣਾ 🛐🙏🌹🙏🌹🙏🌹🙏🌹🙏🌹🙏🌹🙏

  • @gauravagrawal0078

    @gauravagrawal0078

    3 ай бұрын

    👏👏👏🥰

  • @AshaAsha-sx6jc
    @AshaAsha-sx6jc6 ай бұрын

    Waheguru ji waheguru ji meher Kar ji 👪✈🙏🌹🙏🌹🙏🌹🙏🌹🙏🌹🙏

  • @user-zq3lx9rr5r
    @user-zq3lx9rr5rАй бұрын

    DHAN Dhan guru Granth sahib ji meher kero ji

  • @gorishankar2942
    @gorishankar294214 күн бұрын

    Waheguru ji 🌹 please 🌹 waheguru ji 🌹 mahar Karo Ji 🌹 waheguru ji 🌹 please 🌹 waheguru ji 🌹🚩 waheguru ji 🌹🙏🙏🙏🙏🙏🙏🙏

  • @user-vl8lx3pq2l
    @user-vl8lx3pq2l6 ай бұрын

    Waheguru ji waheguru ji waheguru ji

  • @gavysingh7274
    @gavysingh72745 ай бұрын

    Waheguru ji❤ waheguru ji ❤ wahheguru ji❤ waheguru ji ❤ waheguru ji❤ waheguru ji❤

  • @HarpreetSandhu-qz7kg
    @HarpreetSandhu-qz7kgАй бұрын

    Guru Ram das ji Bibi bhabi ji guru Nanak dev ji Mata sulakhni ji

  • @ramansohal9721
    @ramansohal97212 ай бұрын

    Dhan dhan shri guru nanak dev ji maharaj ji bhulla bhksdo ji 🙏♥️

  • @user-kw5mj4kj1j
    @user-kw5mj4kj1j6 ай бұрын

    Waheguruji ji ♥️ 🙌 🙏 shukrana Waheguruji ❤❤❤shukrana Waheguruji ❤❤❤mehar kro ji ❤❤❤❤shukrana Waheguruji ❤❤❤shukrana Waheguruji ❤❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤

  • @DilbagSingh-qk6vh
    @DilbagSingh-qk6vh5 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰ ਭਰਿਆ ਸਿਰ ਤੇ ਹਥ ਰੱਖਣਾ ਜੀ

  • @SunnySunny-il8wl
    @SunnySunny-il8wlАй бұрын

    Dhan dhan baba deep Singh ji tuhade bacheya die karobar di ardaas hey ji apni kirpa Karo ji 🙏🙏❤️❤️🌹🌹

  • @SunnySunny-il8wl
    @SunnySunny-il8wlАй бұрын

    Waheguru ji ka Khalsa waheguru ji ki Fateh ❤❤❤❤❤❤🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖

  • @user-kw5mj4kj1j
    @user-kw5mj4kj1j6 ай бұрын

    Waheguruji ji ♥️ 🙌 🙏shukrana Waheguruji ❤❤❤shukrana Waheguruji ❤❤mehar kro ji ❤❤❤shukrana Waheguruji ❤❤❤shukrana Waheguruji ❤❤❤❤shukrana Waheguruji ❤❤❤Waheguruji ji ka khalsa Waheguruji ji ki fateh 🙌 🙏 ♥️

  • @sadhnanianil2913
    @sadhnanianil29136 ай бұрын

    Wahe guru ji daya karo wahe guru ji Baba ji Maher karo wahe guru ji

  • @balkarsinghchief4460
    @balkarsinghchief446010 күн бұрын

    DHAN DHAN GURU RAMDAS JI MAHARAJ MEHAR KARNA ARDAS PARVAN KARNA JIO

  • @user-zq3lx9rr5r
    @user-zq3lx9rr5rАй бұрын

    DHAN Dhan Baba Deep Singh Ji meher kero ji

  • @RajKumar-ls8wf
    @RajKumar-ls8wf6 ай бұрын

    Ardas parwan krna waheguru ji sachkhand vikha manpreet singh nu jldi thik kro baba ji Latta vich jaan pa deyo uth ka chlna suru o jaye baba ji 🙏🙏🙏🙏🙏

  • @HarpreetKaur-hw2lh
    @HarpreetKaur-hw2lh5 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ramansohal9721
    @ramansohal97212 ай бұрын

    Dhan dhan shri guru granth sahib ji maharaj ji bhulla bhkshdo ji 🙏♥️

  • @PardeepSingh-tx1jp
    @PardeepSingh-tx1jpАй бұрын

    Waheguru ji ka Khalsa waheguru Ji ki Fateh

  • @user-eo2bs2sc2b
    @user-eo2bs2sc2b5 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @Kudratcook
    @Kudratcook2 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sarojjunejamy4550
    @sarojjunejamy455010 күн бұрын

    Waheguru ji baba ji Mehar karna 🙏🏻

  • @Ginder.Randhawa
    @Ginder.Randhawa4 ай бұрын

    ਵਾਹਿਗੁਰੂ ਮੇਹਰ ਕਰਨ ਜੀ

  • @sunitanayyar5131
    @sunitanayyar51312 ай бұрын

    Waheguru ji ka khalsa waheguru ji ki fateh

  • @shaanbirbrring1697
    @shaanbirbrring16972 ай бұрын

    Waheguru waheguru waheguru waheguru waheguru waheguru waheguru waheguru waheguru waheguru waheguru

  • @sharanghuman6736
    @sharanghuman67365 ай бұрын

    ਵਾਹਿਗੁਰੂ ਜੀ🙏🙏

  • @user-td1gv6fo6k
    @user-td1gv6fo6kАй бұрын

    Satnam SRI waheguru ji 🙏🏻🙏🏻🌹🌹🙏🏻🙏🏻🙏🏻🙏🏻🙏🏻

  • @yuvibhatia8201
    @yuvibhatia820110 сағат бұрын

    ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🏻🙏🏻

  • @user-kw5mj4kj1j
    @user-kw5mj4kj1j6 ай бұрын

    Waheguruji ji ka khalsa Waheguruji ji ki fateh ❤❤❤❤❤shukrana Waheguruji ❤❤❤mehar kro ji ❤❤❤shukrana Waheguruji ❤❤❤shukrana Waheguruji ❤❤❤❤shukrana Waheguruji ❤❤❤shukrana Waheguruji ❤❤❤shukrana Waheguruji ❤❤

  • @KaramvirSingh-ze5zm
    @KaramvirSingh-ze5zm4 ай бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Mehar kri SAB ta tera Bacha aa ❤

  • @user-zq3lx9rr5r
    @user-zq3lx9rr5rАй бұрын

    Waheguru ji waheguru ji meher kero ji 🙏🌺🥀💐🌹🙏

  • @technicalhk5351
    @technicalhk53515 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @technicalhk5351
    @technicalhk53515 ай бұрын

    ਵਾਹਿਗੁਰੂ ਜੀ ਮੇਹਰ ਕਰੋ ਸਾਰੇਆ ਤੇ

  • @Mundamusicwala
    @Mundamusicwala10 күн бұрын

    Satnam Shri Waheguru Sahib Ji 🙏🙏🙏🙏

  • @HarpreetSandhu-qz7kg
    @HarpreetSandhu-qz7kgАй бұрын

    Guru ram das ji Bibi bhani ji

  • @Manpreet-kour
    @Manpreet-kour5 ай бұрын

    ਵਾਹਿਗੁਰੂ ਬਾਬਾ ਜੀ ਮੇਹਰ ਕਰਨਾ ਸਭ ਤੇ ਸਭ ਦੀਆ ਮਨੋਕਾਮਨਾ ਪੁਰੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🫶🌹🌹🙏🙏🫶🫶🌹🌹🙏🙏🫶🫶🌹🌹🙏🙏

  • @user-kw5mj4kj1j
    @user-kw5mj4kj1j6 ай бұрын

    Waheguruji ji ka khalsa Waheguruji ji ki fateh 🙌 🙏 shukrana Waheguruji ❤❤❤❤

  • @RanjeetKaur-ku5qy
    @RanjeetKaur-ku5qy28 күн бұрын

    Wahegurujiwaheguruji wahegurujiwahegurujisatnamjiwaheguruji🙏👏💐🙏🙏🙏🙏😌👏👏🙏✨🌹🌼🌸

  • @yuvibhatia8201
    @yuvibhatia820110 сағат бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏🏻🙏🏻🙏🏻🙏🏻

  • @gursewaksingh1037
    @gursewaksingh10376 ай бұрын

    🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ♥️ 🙏

  • @amanpreetkaur7586
    @amanpreetkaur75862 ай бұрын

    Dan Dan Shri guru Ram ji 🙏🏻❤️❤️

  • @user-gm2ei3wi8t
    @user-gm2ei3wi8t2 ай бұрын

    ਵਾਹਿਗੁਰੂ ਜੀ

  • @yuvibhatia8201
    @yuvibhatia820110 сағат бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻

  • @geetakapoor1500
    @geetakapoor15002 ай бұрын

    WaheGuru Sahib Ji 🙏🙏

  • @ReshamSingh-rg2sg
    @ReshamSingh-rg2sg4 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kailashmehndiratta1116
    @kailashmehndiratta11162 ай бұрын

    Waheguru waheguru waheguru Ji ❤❤❤❤❤❤❤❤❤❤❤❤❤❤

  • @yuvibhatia8201
    @yuvibhatia820110 сағат бұрын

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🏻🙏🏻🙏🏻🙏🏻

Келесі