ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ|ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ|BeautifulPind

ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ
ਪਿੰਡ ‘ਚ ਬਣੀ ਹੋਈ ਐ ਝੀਲ,ਚੱਲਦੀਆਂ ਨੇ ਕਿਸ਼ਤੀਆਂ
ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ
ਸਾਰੇ ਪਿੰਡ ਤੇ ਕੀਤਾ ਇੱਕੋ ਜਾ ਰੰਗ
#sukhasinghwala#punjab#bestpindinpunjab
today we will show you beautifulvillage of punjab
beautifulpindofpunjab

Пікірлер: 116

  • @deepcheema1068
    @deepcheema10682 жыл бұрын

    ਸਰਪੰਚ ਤੇ ਮੇਬਰ ਪੰਚਾਇਤ ਨੁ ਬਹੁਤ ਬਹੁਤ ਬਦਾਈ ਇਹਨਾ ਬਹੁਤ ਵਧੀਆ ਕਮ ਕੀਤਾ ਹੈ

  • @jagdevkaur3144
    @jagdevkaur31442 жыл бұрын

    ਸਾਰੀ ਪੰਚਾਇਤ ਸ਼ਾਬਾਸ਼ੀ ਦੀ ਹੱਕਦਾਰ ਹੈ ਜੀ 🙏🙏🌹

  • @JagjitSingh-zc1cx
    @JagjitSingh-zc1cx2 жыл бұрын

    ਪਾਕਿਸਤਾਨ ਵਿੱਚ ਵੀ ਉਥੇ ਦੇ ਵਸਦੇ ਪੰਜਾਬੀ ਭਾਸ਼ਾ ਬੋਲਦੇ ਬੜੇ ਸੋਹਣੇ ਲੱਗਦੇ ਹਨ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਬੱਚੇ ਬਚੀਆਂ ਨਸ਼ਿਆਂ ਤੋਂ ਬਚਣਗੇ ਨਾਲ ਹੀ ਗੁਰਮਤਿ ਦੇ ਧਾਰਨੀ ਹੋਣ ਗੇ ਅਤੇ ਮਾਤਾ ਪਿਤਾ ਦੀ ਸੇਵਾ ਕਰਨਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਆਉ ਅਸੀਂ ਸਾਰੇ ਸਰਬਸਾਂਝੀ ਗੁਰਬਾਣੀ ਕਥਾ ਕੀਰਤਨ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫ਼ਲਾ ਕਰੀਏ ਜੀ ਗੁਰਬਾਣੀ ਦਾ ਫੁਰਮਾਨ ਹੈ ਕਿ ਕੋਈ ਬੋਲੇ ਰਾਮ ਰਾਮ ਕੋਈ ਖ਼ੁਦਾਇ ਕੋਈ ਸੇਵੇ ਗੁਸੲੀਆ ਕੋਈ ਅਲਾਇ ਸਿੱਖ ਹਿੰਦੂ ਮੁਸਲਮਾਨ ਈਸਾਈ ਭਾਈਚਾਰੇ ਵਿੱਚ ਆਪਸੀ ਏਕਤਾ ਜੁਆਕ ਬਣਿਆ ਰਹੇ ਦੇਸ਼ ਵਾਸੀਆਂ ਨੂੰ ਗੁਰੂ ਕਿਰਪਾ ਕਰਨ ਖੁਸ਼ੀਆਂ ਤਰੱਕੀਆਂ ਸਰਦਾਰੀਆਂ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਬਾਬਾ ਜੀ

  • @jaswinderpalkaur6707
    @jaswinderpalkaur67072 жыл бұрын

    ਪਿੰਡ ਦਾ ਸਰਪੰਚ ਵਧੀਆ ਹੋਵੇ ਸਭ ਕੁਝ ਠੀਕ ਹੁੰਦਾ ਐ ।।ਸਰਪੰਚ ਹੀ ਪਿੰਡ ਨੂੰ ਆਪਣਾ ਸਮਝੇ ਤਾ ਹੀ ਵਧੀਆ ਬਣੇਗਾ ਪਿੰਡ ।ਏਸ ਪਿੰਡ ਦੇ ਸਰਪੰਚ ਪੰਚਾਇਤ ਨੂੰ ਬਹੁਤ ਵਧੀਆ ਬਨਾਉਣ ਦੇ ਉਪਰਾਲੇ ਦੀ ਦਿਲੋਂ ਸ਼ਾਬਾਸ਼ ।।ਬਚਿਆਂ ਦੀ ਪੜਾਈ ਸਿਹਤ ਦਾ ਵੀ ਧਿਆਨ ਜਰੂਰ ਰਖਣਾ ਸਰਪੰਚ ਸਾਹਿਬ ਬਜੂਰਗਾਂ ਦਾ ਵੀ ।।।।ਚੜਦੀ ਕਲਾ ਚ ਰਹੇ ਪਿੰਡ ।।ਸੰਗਰੂਰ ।

  • @gurlabhsra1998
    @gurlabhsra19982 жыл бұрын

    ਚੰਗੀ ਸੋਚ ਰੱਖਣ ਵਾਲੇ

  • @narindergrewal8420
    @narindergrewal8420 Жыл бұрын

    ਸੁੱਖਾ ਸਿੰਘ ਵਾਲਾ ਪਿੰਡ ਹੈ । ਇਸ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾ ਨੇ ਬਹੁਤ ਵਧੀਆ ਕੰਮ ਕੀਤਾ।

  • @sehajpreetkaur3448
    @sehajpreetkaur34482 жыл бұрын

    ਐਨੈ ਵਧੀਆ ਪਿੰਡ ਤੇ ਪਿੰਡ ਦੇ ਲੋਕ ਵੀ ਬਹੁਤ ਵਧੀਆ👍💯 ਹੋਣੇ ਐ 🙏🙏🙏ਜੀ

  • @LabhSingh-ez1oc
    @LabhSingh-ez1oc2 жыл бұрын

    ਬਹੁਤ ਧੰਨਵਾਦ ਕਰਦਾ ਪੰਚਾਇਤ ਦਾ ਹਾਰ ਪਿੰਡ ਵਿੱਚ ਸਰਪੰਚ ਹੋ ਤਾਂ ਅਾਪ ਵਾਂਗ ਹੀ ਹੋਵੇ ਧੰਨਵਾਦ 👍

  • @JagjitSingh-zc1cx
    @JagjitSingh-zc1cx2 жыл бұрын

    ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਜੇਕਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਹੀਂ ਪੜਾਂਗੇ ਨਹੀਂ ਲਿਖਾਗੇ ਫਿਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਲਿਖਣਾ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ

  • @SukhchainSingh-pj5dk
    @SukhchainSingh-pj5dkКүн бұрын

    ਮੇਰਾ ਪਿੰਡ ਸੁੱਖਾ ਸਿੰਘ ਵਾਲਾ ❤❤❤❤❤

  • @manjitsingh8997
    @manjitsingh89972 жыл бұрын

    ਚੱਕਰ ਪਿੰਡ ਵਿੱਚ ਵੀ ਇਸ ਤਰ੍ਹਾਂ ਹੀ ਬਣਾਇਆ ਗਿਆ , ਲੁਧਿਆਣਾ ਜ਼ਿਲ੍ਹੇ

  • @giansinghghagon2705
    @giansinghghagon27052 жыл бұрын

    ਵਧੀਆ ਪਿੰਡ

  • @jaswinderdhindsa6713
    @jaswinderdhindsa67132 жыл бұрын

    ਬਹੁਤ ਗੁਡ ਰਾਜ਼ੀ ਖੁਸ਼ੀ ਰਹੋ

  • @harpalsingh2381
    @harpalsingh23812 жыл бұрын

    Sare loka nu eho jehi soch deo waheguru ji 🙏

  • @sehajpreetkaur3448
    @sehajpreetkaur34482 жыл бұрын

    ਪਿੰਡ ਦੇ ਸਰਪੰਚ ਨੂੰ ਸਲੂਟ🙏🙏🙏🙏 ਹੈ

  • @nishansinghdhillon1034
    @nishansinghdhillon10342 жыл бұрын

    ਬਹੁਤਖੂਬਸੂਰਤਜੀ

  • @sukhwinderSingh-jh4xr
    @sukhwinderSingh-jh4xr2 жыл бұрын

    Kinna sohna pind aa dil khush ho gya. Kaash iss pind vich sadi koi rishtedaari hundi te assi geda la onde

  • @dhainchand1643
    @dhainchand16432 жыл бұрын

    SARPANCH sahib / panchayat / te pind de VASNEEK sabb Lok TAREEF de KABAL han .salute.

  • @anjukaur6446
    @anjukaur64462 жыл бұрын

    Good veer ji

  • @harviderkaur5348
    @harviderkaur53482 жыл бұрын

    Salute to village and channel...

  • @balbirkaye5200
    @balbirkaye52002 жыл бұрын

    Mza aa gea gud

  • @NarinderSingh-gl7lo
    @NarinderSingh-gl7lo Жыл бұрын

    Very.good.sare.lok

  • @bimladevi856
    @bimladevi8562 жыл бұрын

    sarpanch saheb vadhai de pater han.loke kujh v kehan per is veer di soch nu salam hai jisne bahut hi sohna kam keeta hai.

  • @gpsramnagar8448
    @gpsramnagar84482 жыл бұрын

    EXCELLENT SARPANCH

  • @jagdishchand7575
    @jagdishchand75752 жыл бұрын

    GOD BLESS YOU FOR PANCHAT MEMBERS & SARPANCH JI KO BHUT BHUT VADHAIAN

  • @mithubahmbrimithu8259
    @mithubahmbrimithu82592 жыл бұрын

    woht sona pind aa veer ji

  • @jagdishkanda1504
    @jagdishkanda15042 жыл бұрын

    Aisi soch ko bahut aage tak le jane ka jazba hona chahiye. Salute salute salute Is Gaon ko to aapne sudhar diya,ab aage chalo sara desh parha hai, Aise bahduron ko aage aana chahiye,

  • @makhan4254
    @makhan42542 жыл бұрын

    God bless you all members of pind wale and sarpanch ji...

  • @kulwinderjohal7304
    @kulwinderjohal73042 жыл бұрын

    ਸਾਰਾ ਪਿੰਡ ਹੀ ਵਧਾਈ ਦਾ ਪਾਤਰ ਹੈ ਜੇ ਸਾਰੇ ਪਿੰਡ ਦੇ ਲੋਕ ਵਧੀਆ ਹਨ ਤਾਂ ਹੀ ਸਰਪੰਚ ਵਧੀਆ ਚੁਣਿਆ

  • @SukhchainSingh-pj5dk
    @SukhchainSingh-pj5dkКүн бұрын

    ❤❤❤❤❤

  • @Winyourself1977
    @Winyourself19772 жыл бұрын

    Very good 👍👍👍👍👍👍⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🙏🙏🙏🙏🙏🙏🙏🙏🙏🌾🌾🌾🌾🌾🌾🌾🌾🌾🌾🌾🌾🌾🌾🌺🌺🌺🌺🌺🌺🌺🌺🌺🌺 kissan majdor eakta jindabad 🌺🌺🚜🚜🚜🚜🚜🚜🚜🚜🚜🚜🚜🚜🚜🚓🚜🚜🚜🚜🚜🚜🚜🚜🚜🚜🚜🚜🚜

  • @jaspreetjohal6087
    @jaspreetjohal60872 жыл бұрын

    Beautiful pind 👍

  • @GurwinderSingh-qt9cx
    @GurwinderSingh-qt9cx2 жыл бұрын

    Nice 👍 good job

  • @sangatsingh263
    @sangatsingh2632 жыл бұрын

    👌👌

  • @hayervlogs3119
    @hayervlogs31192 жыл бұрын

    Good job

  • @SukhwinderKaur-uz9oo
    @SukhwinderKaur-uz9oo2 жыл бұрын

    👍👍👍sab sarpanch ees tarah hon

  • @1236......
    @1236......2 жыл бұрын

    Oye hoye mai kehnda najaara hee aagya.... Bhaji aaja pind sade kush different jeha krke dikhya diye....!! ✌🙏

  • @apnapunjab2023
    @apnapunjab20232 жыл бұрын

    Nice pind

  • @pammikaurkhalsaa8095
    @pammikaurkhalsaa80952 жыл бұрын

    Nice 👌👌👍👍 Nice

  • @JagjitSingh-xv4br
    @JagjitSingh-xv4br2 жыл бұрын

    Good job 👍

  • @kiranwassan2460
    @kiranwassan24602 жыл бұрын

    Salute hai ji sari panchyat nu

  • @gpsramnagar8448
    @gpsramnagar84482 жыл бұрын

    Weldone 🖐

  • @spsingh1705
    @spsingh17052 жыл бұрын

    Yes he should be CM pb

  • @amishamishu6337
    @amishamishu63372 жыл бұрын

    The heart was glad to see🥰🥰

  • @GurdeepSingh-zm2fq
    @GurdeepSingh-zm2fq2 жыл бұрын

    Good luck

  • @gurbanivideos7606
    @gurbanivideos76062 жыл бұрын

    Vry nice 👍👍 ❤️

  • @jaspreetchahal3806
    @jaspreetchahal38062 жыл бұрын

    So beautiful photographs

  • @NarinderSingh-zk2xp
    @NarinderSingh-zk2xp2 жыл бұрын

    God bless you all brothers

  • @premranke3691
    @premranke36912 жыл бұрын

    ਸਾਡਾ ਪਿੰਡ ਸੱਬ ਤੋ ਗੰਦਾ ਸਾਡੇ ਸਰਪੰਚ ਨੂੰ ਵੀ ਥੋੜੀ ਆਕਲ ਦੇ ਦੇ ੳ ਜੀ

  • @jass.x.1361
    @jass.x.13612 жыл бұрын

    ਵੀਰ ਜੀ ਬਹੁਤ ਵਧੀਆ ਕੰਮ ਕੀਤਾ

  • @ramangill3954
    @ramangill39542 жыл бұрын

    Bahut sona pind hai ❤️❤️❤️❤️

  • @Jsbrar1982
    @Jsbrar19822 жыл бұрын

    👌👌👌👌👌👌👌👌❤❤

  • @Satnamsingh-gw2rn
    @Satnamsingh-gw2rn2 жыл бұрын

    ਨਵਾਂ ਲੱਗਦਾ ਪੱਤਰਕਾਰ ਜਾਣਕਾਰੀ ਘੱਟ ਏ ਵਿਚਾਰੇ ਨੂੰ 😀ਆਪਣੀ ਆਵਾਜ ਜਿਆਦਾ ਸੁਣਾ ਰਿਹਾ ਪਰ ਸਰਪੰਚ ਵੀਰ ਦੀ ਗੱਲ ਘੱਟ ਸੁਣਦੀ

  • @gurisandhu9714
    @gurisandhu97142 жыл бұрын

    Bai mere pind. De nal. Lgva pind. 🥰🥰aw

  • @manjitkaurkaur6343
    @manjitkaurkaur63432 жыл бұрын

    Waw g very nice

  • @marriyacooking2397
    @marriyacooking23972 жыл бұрын

    Good bro Parmatma tahnu hor tarkiya Dave 🙏🙏

  • @parwinderkaur3077
    @parwinderkaur30772 жыл бұрын

    Wow amazing

  • @kaintpunjabi

    @kaintpunjabi

    2 жыл бұрын

    Thanks a lot 😊

  • @gurvindersingh2008
    @gurvindersingh20082 жыл бұрын

    Vv nice ji waheguru ji Najar Bahadur

  • @rupindersinghshergill9307
    @rupindersinghshergill93072 жыл бұрын

    Beautiful pind

  • @vansh2742
    @vansh27422 жыл бұрын

    Nice g

  • @ManjotSingh-di1or
    @ManjotSingh-di1or2 жыл бұрын

    Good job sir well done

  • @vijaybanga4838
    @vijaybanga48382 жыл бұрын

    🙏🙏🙏👍 good work 👍

  • @manpreetkaur-tu6kn
    @manpreetkaur-tu6kn2 жыл бұрын

    Wow🌹 kina shona pind 🙏😍

  • @paramjass1218
    @paramjass12182 жыл бұрын

    Beautiful village 👌

  • @elitewarrior4290
    @elitewarrior42902 жыл бұрын

    Bhut wadiaa

  • @rukshanagillrukshanagill7531
    @rukshanagillrukshanagill75312 жыл бұрын

    Good work ji

  • @surjeetkaurgarewal4407
    @surjeetkaurgarewal44072 жыл бұрын

    Ese bachiyan di panjab nu jarorat hy thanks naam ocha honda

  • @deshpardesh2394
    @deshpardesh23942 жыл бұрын

    Nice 👌 God bless you Bai 🙏 Jaswant singh USA ✌✌✌✌

  • @jaswinderbhucho3281
    @jaswinderbhucho32812 жыл бұрын

    Very nice veer ji

  • @sonubutter4861
    @sonubutter48612 жыл бұрын

    Very good 👍👍👍👍👍

  • @amishamishu6337
    @amishamishu63372 жыл бұрын

    What a beautiful village💖

  • @Pendu_Kitta
    @Pendu_Kitta2 жыл бұрын

    veer music hor laya kr music video nal mel ni khanda

  • @karnalsingh5792
    @karnalsingh57922 жыл бұрын

    Very good ji

  • @vinayguptaism
    @vinayguptaism2 жыл бұрын

    Vah bai vah

  • @parminderpandher5594
    @parminderpandher55942 жыл бұрын

    Good job.

  • @Angel-mf7wq
    @Angel-mf7wq2 жыл бұрын

    Nyc pind

  • @jagtarsingh9534
    @jagtarsingh95342 жыл бұрын

    Vadhia

  • @JaswantSingh-qi4ok
    @JaswantSingh-qi4ok2 жыл бұрын

    Very nice

  • @paramjitsingh8538
    @paramjitsingh85382 жыл бұрын

    😍😍😍😍

  • @KuljitKaur-oz7pw
    @KuljitKaur-oz7pw2 жыл бұрын

    Beautiful P.ind Vasi Khush Rshin

  • @gurpreetchakkal2478
    @gurpreetchakkal24782 жыл бұрын

    es nu CM bnona chida

  • @mannusandhu3637
    @mannusandhu36372 жыл бұрын

    Bahut vdiaa Bai g Delhi v aavo g vari vari 🙏🙏🙏 Kisan Mazdoor Ekta Zindabad 👍👍

  • @parvindersingh3274
    @parvindersingh32742 жыл бұрын

    Vdia bai ji sarpanch Sahb salute a bai ji Sade ta pinda di ta gandh payea pia

  • @pubgloverpb31walle12
    @pubgloverpb31walle122 жыл бұрын

    👌🙏👌👌👌👌

  • @sudeepsharma2105
    @sudeepsharma21052 жыл бұрын

    👍👍

  • @hbains58
    @hbains582 жыл бұрын

    Nice picture

  • @MANPREETKAUR-jh7ms
    @MANPREETKAUR-jh7ms2 жыл бұрын

    Vdia va sarpanch sahib.. Jina ne ene efforts kitye ne sadye ta abda dhid bhrn te hi rehnde a kuj ni krde pind vste

  • @rajkaur9097
    @rajkaur90972 жыл бұрын

    Very good ,may be pind chakr in ludhiana p B

  • @jaskirtsingh4272
    @jaskirtsingh42722 жыл бұрын

    👌👌pind

  • @shabnamheer9069
    @shabnamheer90692 жыл бұрын

    🙏🙏🙏

  • @sanaandginnashorts5731
    @sanaandginnashorts57312 жыл бұрын

    Sahi gal ki panchyat te hi depend a

  • @KinGReCorDs47
    @KinGReCorDs472 жыл бұрын

    Attt bai

  • @rajinderkaur8244
    @rajinderkaur82442 жыл бұрын

    👍👍👍👍👍👍❤❤❤❤❤👌👌👌👌

  • @gurjotkaur1791
    @gurjotkaur17912 жыл бұрын

    Jekar sarey Punjab dey Sarpanch tey sari pnchyat Sukha Singh pind vergy ho jey Ta Pb. Dey sarey pinda Di nuhar budal sukdi hai. Hora pinda nu vi is pind to kuj sikhna chida hai. Selute hai sari punchayat nu

  • @HarvinderSingh-hz9mg
    @HarvinderSingh-hz9mg2 жыл бұрын

    Bot vadea kam kar rahe ho veer ji

  • @ramangill3954
    @ramangill39542 жыл бұрын

    I like you ❤️❤️❤️❤️

  • @roshanlalsingla60
    @roshanlalsingla602 жыл бұрын

    We should nominate this sarpanch Adviser to the development minister of Punjab. For rural area by the state by the state government Punjab

  • @ramangill3954
    @ramangill39542 жыл бұрын

    Mera pind malkana hai

  • @roshanlalsingla60
    @roshanlalsingla602 жыл бұрын

    Sarpanch should speak laud in Wi-Fi frequency give his ideas and information and knowledge

  • @ballubalwinder2182
    @ballubalwinder21822 жыл бұрын

    Wao very nice pind kihda pind aa g

Келесі