Amritsar | ਕਦੇ ਮਹਿਲਾਂ ‘ਚ ਰਹਿੰਦਾ ਸੀ ਅੱਜ ਸੜਕਾਂ ‘ਤੇ ਲਗਾ ਰਿਹਾ ਰੇਹੜੀ | Poor man |
Amritsar | ਗੁਰੂਆਂ ਵੱਲੋਂ ਦੱਸੇ ਰਾਹ ਨੂੰ ਅਪਣਾਉਂਦੇ ਹੋਏ ਇਸ ਗੁਰਸਿੱਖ ਦੇ ਜ਼ਿਹਨ ਵਿਚ ਸਮਾਜ ਸੇਵਾ ਦੀ ਭਾਵਨਾ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਖੋਲ੍ਹ ਕੇ ਗ਼ਰੀਬ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਦਾ ਜ਼ਿੰਮਾ ਚੁੱਕਿਆ। ਗੁਰਵਿੰਦਰ ਸਿੰਘ ਦੀ ਆਰਾਮਦਾਇਕ ਜ਼ਿੰਦਗੀ ਦੇ ਵਿੱਚ ਉਸ ਵੇਲੇ ਭੁਚਾਲ ਆਇਆ, ਜਦੋਂ ਉਸ ਨੂੰ ਵਪਾਰ ਵਿਚ ਘਾਟਾ ਪੈ ਗਿਆ ਅਤੇ ਫੈਕਟਰੀ ਸਮੇਤ ਘਰ ਦਾ ਇਕੱਲਾ-ਇਕੱਲਾ ਸਮਾਨ ਵਿਕਣਾ ਸ਼ੁਰੂ ਹੋ ਗਿਆ। ਪਰਿਵਾਰ ਵਿਚ ਪੂਰੀ ਤਰ੍ਹਾਂ ਮੰਦੀ ਦਾ ਦੌਰ ਛਾ ਗਿਆ।
#amritsarnews #poor #local18
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Пікірлер: 142
ਵੀਰ ਦੀ ਸੋਚ ਨੂੰ ਸਲੂਟ ਵਹਿਗੁਰੂ ਜਰੂਰ ਮੇਹਰ ਕਰੂਗਾ
@gamechangers7291
Жыл бұрын
Shukriya vir g
ਵੀਰ ਜੀ ਤੁਸੀ ਸਭ ਤੋਂ ਅਮੀਰ ਹੋ ਜਿਹੜੇ ਘਰ ਵਿੱਚ ਗੁਰਬਾਣੀ ਹੈ 🙏🙏
@gamechangers7291
Жыл бұрын
Ha g bhainey pr duniya nhi smjdee ik var mere friend ne meree betee layee rishtey bare kisey kol gal kitee k mera dost hai pehla changey c paisey valo pr hun gareeb ne ohna nal meree phn te gal hoi mai ohnu nu same gal kahi nhi ji mai gareeb nhi meriya betiyaa prvaar nitnem krdaa asee gareeb nhi ohna de palley nhi pai gal te mud k phn ni aaya
ਗੁਰੂ ਤੇ ਪੂਰਨ ਭਰੋਸਾ ਚਾਹੀਦਾ ਗੂਰੂ ਮਾਇਆ ਦੇ ਅੰਬਾਰ ਲਗਾ ਦਿੰਦਾ ਜੀ
ਕੋਈ ਨਹੀਂ, ਵਾਹਿਗੁਰੂ ਨੂੰ ਜੋ manjoor ਸੀ ਭੱਲਾ ਕੀਤਾ ਹੈ ਅੱਗੇ ਵੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ
ਤੁਹਾਡੀ ਸੋਚ, ਹੌਸਲਾ, ਹਿੰਮਤ ਤੇ ਜਜ਼ਬਾਤਾਂ ਨੂੰ ਸਲੂਟ ਕਰਦੇ ਹਾਂ
ਗੁਰੂ ਰਾਮਦਾਸ ਮਹਾਰਾਜ ਮਿਹਰ ਕਰਨ
ਵਾਹਿਗੁਰੂ ਜੀ ਮੇਹਰ ਕਰੇ ਭਾਈ ਸਾਬ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤
@gamechangers7291
Жыл бұрын
Waheguru ji ka khalsa waheguru ji ki fateh veer ji 😊😊🙏🙏😊
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ♥️🌹💞🙏 ਵੀਰ ਜੀ ਤੁਸੀਂ ਵੰਡੇ ਭਾਗਾ ਵਾਲੇ ਹੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲਾਡਲਾ ਗੁਰਸਿੱਖ ਪਰਿਵਾਰ ਜਿਸ ਘਰ ਵਿੱਚ ਗੁਰਸਿੱਖੀ ਏ ♥️🌹💞🙏
ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🏻🙏🏻
@gamechangers7291
Жыл бұрын
Shukriya veer g
ਵਾਹਿਗੁਰੂ ਵਾਹਿਗੁਰੂ ਜੀ ਸਫ਼ਲਤਾ baksan ਇਸ ਗੁਰ ਸਿੱਖ ਵੀਰ ਨੂੰ. 🙏🙏
Khalsa ji waheguru ji mehar Karan gye..dil nhi chadna...
Singh is always king ❤
ਵਾਹਿਗੁਰੂ ਜੀ ਜਰੂਰ ਭਲੀ ਕਰਨਗੇ ਵੀਰ ji
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
Waheguru 🌹🌹ji Mehar kare ❤❤
ਵੀਰ ਜੀ ਸਹੀ ਮਾਰਗ ਤੇ ਤੁਸੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ❤️🙏🏻🙏🏻
Waheguru khushiyan bakshe pariwar nu
Waheguru ji Maher Karo sab te
Great father 🙏
Uncle G malak tuhanu hamesha khushian te tarrakiyan bakshan🙌🏻aaun vaale 5 saal de vich malak tuhanu boh bulandiyan te pahunchauga, j tusi Amritsar sirf guru kar k aaye te guru v tuhanu boh Kush dauga and tuhadi himmat nu salaam aa👍🏻
ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਆਪਣੇ ਸਿੱਖ ਨੂੰ ਕਦੇ ਵੀ ਡੋਲਣ ਨੀ ਦੇਂਦੇ ਬਸ ਅਰਦਾਸ ਬੇਨਤੀ ਜਰੂਰ ਕਰੋ
ਵੀਰ ਜੀ ਧੰਨ ਗੁਰੂ ਰਾਮਦਾਸ ਬਹੁਤ ਚੰਗਾ ਹੀ ਕਰਨ ਗੇ❤️🙏🏻🙏🏻🙏🏻🙏🏻🙏🏻👌
J oh din nhi rahe tan eh din v nhi rehne Khalsa ji
ਸਤਿਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Waheguru ji
ਵਾਹ, ਖਬਰਾਂ ਦੱਸਣ ਦਾ ਅੰਦਾਜ਼ ਬਹੁਤ ਵਧੀਆ ਆ m
Waheguru Mehar kre veer te
Waheguru ji k khalsa Waheguru ji ke fata
❤waheguru lamia omra bakshe veer ji app nu
Waheguru ji jroor kirpa karnge ji
ਬਹੁਤ ਵਧੀਆ।
Singh Sahib jio ❤❤❤❤❤
@gamechangers7291
Жыл бұрын
Thanks vir g ❤
Waheguru jror kirpa karo ga sachi mehnat sachi lagan hoye oh din door nhi Khalsa ji
Waheguru ji meher karo ji 🙏
ਵੀਰ ਦਾ ਬਿਜਨੇਸ ਹੈ 🙏ਬਹੁਤ ਤਰੱਕੀ ਕਰਨ
Waheguru ji mehar karan 🙏
Waheguru aap jee de naal hai. Apne dil nu charbi kala which rakho bhaji. Changa te mada time her ek te anda hai. Sub theek ho jana hai. Baba Nanak aap jee dee mehnat safal karenge. Waheguru!
@gamechangers7291
Жыл бұрын
Shukriya ji
ਬਹੁਤ ਵਧੀਆ ਵੀਚਾਰ ਹਨ
Wahiguru Wahiguru Wahiguru Ji
Bhuat uchi soch
Weheguru g
Waah sardar ji guru maharaj jrur sath daen gae ohna de rang ch rehna paina apa nu
Waheguru kirpa jroor karn gay brother
@gamechangers7291
Жыл бұрын
Thanku veere
Rabb kare tusi bhut aga javo
Waheguru ji Chatdi Kala vich Rkhuga veer
Wahe guru ji 🙏🙏
Waheguru ji meher Karo veer ji di 🙏🙏
Waheguru ji 👏👏👏👏👏
waheguru Ji
Dhan dhan guru Ramdas ji
Waheguru ji bless u
Baba maher krga ❤❤
Veer g Jo tusi dita ooh thonu milai ga jarur waheguru g hamesha saath daindai n
Waheguru mehr karn
God bless you uncle g
Waheguru ji mehar karieo ji
Waheguru g waheguru g
Waheguru ji meher krn
Waheguru ji 😓
Sikho ik duje nu support kro hor sade li koi ni.
Waheguru tuhada imtihaan le reha te tuse pass ho gye ho waheguru mehar karn
Waheguru aape mehar karu
Waheguru ji 🙏
Zee o baba nwa sutaj sade lyi krishma krega
Satnam waheguru ji kirpa karo sab ta g
This is the life sir ✌️
Waheguru mehar kreo veer te
God bless you veer ji mainu v bohat vishwas hai
@gamechangers7291
Жыл бұрын
Thanks veer❤❤😊😊
Waheguru ji jaroor mehar karega
Koi gl ni vir app te bot chnga tym ana...kiyo k jo Maya ap di nhi c o chli gyai hun dekhna waheguru ne ap nu rang loune ne
Waheguru aapne peareia dha imtehan lendhe aa koi gl nhi Khalsa ji waheguru mehar karn ge
Waheguru ji waheguru ji
Gᴏᴏᴅ
Very good khalsa ji
Waheguru ji Dhan Dhan Shri Guru Ramdas sahib ji d nagri ch aye ho mehnat karn tusi dekhyeo kithe to kithe chale jana tusi ji
God bless you vir g👍👍👍👍👏👏👏
Gob bless you Sir
Waheguru ji mar kara
👍👍👍👍
❤❤❤❤❤🙏🙏🙏🙏🙏🙏
Life. Is strgel. Veer. Ji
🙏🙏🙏
Humra Bagwan hunuman ji Apko Safal Karega
@gamechangers7291
Жыл бұрын
😊😊❤❤
❤
Veer ji god mihar kadnge changd din onge
👍👍👍👍👍👍👍👍👍👍💗
🙏🙏🙏🙏🙏🙏🙏
Suraj
Life. Is to be a struggle
Veer ji icecream bohut sawaad aaq
@gamechangers7291
Жыл бұрын
Thankuu ji
ਵਾਹਿਗੁਰੂ ਕਿਰਪਾ ਕਰੇ
Chardikala
V good❤
Pehli gal this isn’t a redi and who gives you suggestions on what to write, what do you mean by poor man???
😢😢😢😢😢
Tama jhama pura set a vese chija swaad hundia
Rehrhi nahi eh the vadhia motor aaa
ਜਿਹੜਾ ਚਲਾ ਗਿਆ ਓਹ ਕਿੰਨੇ ਦਿੱਤਾ c nal ta nahi le ke aiya c guru Ramdas te vishwash rakh apni kHani na dS loki bahut dukhi parwah ni kareede