Amritsar : AAP ਵਿਧਾਇਕਾ ਦੇ ਗੰਨ ਮੈਨਾਂ ਤੋਂ ਦੁਖੀ ਹੋਏ ਲੋਕ | ਇਕ ਫਲੈਟ 'ਚ ਕਿਰਾਏ 'ਤੇ ਰਹਿਣ ਆਏ 20 Gunman

ਅੰਮ੍ਰਿਤਸਰ: 'ਆਪ' ਵਿਧਾਇਕਾ ਦੇ ਗੰਨ ਮੈਨਾਂ ਤੋਂ ਦੁਖੀ ਹੋਏ ਲੋਕ
ਇਕ ਫਲੈਟ 'ਚ ਕਿਰਾਏ 'ਤੇ ਰਹਿਣ ਆਏ 20 ਗੰਨਮੈਨ
ਔਰਤਾਂ ਦਾ ਘਰੋਂ ਬਾਹਰ ਨਿਕਲਣਾ ਹੋਇਆ ਮੁਸ਼ਕਿਲ
#Amritsar #NewAmritsar #aamadmipartypunjab #punjabinews #punjabnews #punjabpolice #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 85

  • @RajivKumar-ty2qk
    @RajivKumar-ty2qk9 ай бұрын

    ਬਦਲਾਵ ਨੇ ਏਹਨੂ ਕੇਬਿਨੇਟ ਰੈਂਕ ਦਿਤਾ ਤਾਂ ਹੀ 50 ਗਨਮੇਨ ਲਈ ਫਿਰਦੀ ਆ 25 ਘਰਵਲੇ ਨਾਲ ਤੇ 25 ਆਪਨੇ ਕੋਲ਼ ਤਾਂ ਹੀ ਪੰਜਾਬ ਦਾ ਲਾ ਐਂਡ ਆਰਡਰ ਖ਼ਰਾਬ ਅਹ ਪੁਲਿਸ ਤਾਂ ਸਾਰੀ ਬਦਲਾਵ ਦੇ ਚੌਧਰੀ ਲਈ ਫਿਰਦੇ ਆ

  • @baljitsinghcheema-bo1cw
    @baljitsinghcheema-bo1cw9 ай бұрын

    ਐਨੇ ਗੰਨ ਮੈਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @pargatsingh2652
    @pargatsingh26529 ай бұрын

    Only MLA not ਮਿਨਿਸਟਰ

  • @dsgpatwari4285
    @dsgpatwari42859 ай бұрын

    ਯਾਰ ਜੀਹਨੂੰ ਵੀ ਗੰਨ ਮੈਨ ਰੱਖਣ ਦਾ ਸੌਂਕ ਆ ਆਪਣੇ ਘਰ ਵਿੱਚ ਰੱਖੋ ਜਾਂ ਉਹਨਾ ਦੇ ਰਹਿਣ ਦਾ ਕਿਤੇ ਪ੍ਰਬੰਧ ਕਰੋ,ਇਹ ਥੋੜੋ ਵੀ ਉਹ ਪਬਲਿਕ ਪਲੇਸਜ ਤੇ ਕਬਜਾ ਕਰਕੇ ਬੈਠ ਜਾਣ।ਇਹ ਕਿਹੜਾ ਕਾਨੂੰਨ ਆ ਦੱਸੋ???????

  • @PBwalegs
    @PBwalegs9 ай бұрын

    Lok bhut dukhi ne ess badlav to

  • @HarjinderSingh-yr1by
    @HarjinderSingh-yr1by8 ай бұрын

    ਸੁਣੋ ਇਹਨਾਂ ਦੀ ਪੁਲਿਸ ਵੀ ਧਿਆਨ ਦੇਵੇ🙏

  • @hardeepsingh820
    @hardeepsingh8209 ай бұрын

    ਇਹ ਤਾਂ ਵੋਟਾਂ ਤੋਂ ਪਹਿਲਾ ਕਹਿੰਦੇ ਸੀ ਅਸੀਂ VIP ਕਲਚਰ ਖ਼ਤਮ ਕਰਨਾ 😂😂

  • @sadhsingh2036
    @sadhsingh20369 ай бұрын

    ਕਮਾਲ ਹੋ ਗੲਈ ਉਹ ਵੀ ਇਨਸਾਨ ਹਨ ਦਿਨ ਰਾਤ ਪੁਲਸ ਰਾਖੀ ਕਰਦੀ ਏ ਹਰ ਕੰਮ ਪੁਲਸ ਕਰਦੀ ਫੇਰ ਤੁਸੀ ਅਨਸੇਫ ਕਿਵੇ ਹੋੲਏ ਇਹ ਵੀ ਧੀਆ ਭੈਣਾ ਵਾਲੇ ਪੁਲਸ ਮਲਾਜਮ ਹਨ ਨਾ ਕੇ ਕੋਈ ਗੈਗਸਟਰ,,,ਤ

  • @user-gt5ps6xc8b
    @user-gt5ps6xc8b9 ай бұрын

    Sahi gal hai

  • @gurmukhsingh9717
    @gurmukhsingh97179 ай бұрын

    ਮੰਤਰੀ ਜੀ ਤਹਾਨੂੰ ਇੰਨਾ ਲੋਕਾਂ ਨੇ ਬੋਟਾ ਪਾ ਕੇ ਮੰਤਰੀ ਬਣਾ ਦਿੱਤਾ ਤਾਂ ਸਰਕਾਰੀ ਗੱਡੀਆਂ ਤੇ ਗੱਨਮੈਨ ਮਿਲ਼ਦੇ ਤੁਸੀਂ ਲੋਕਾਂ ਨੂੰ ਕਿਉਂ ਤੰਗ ਕਰਦੇ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਜੀ ਦੇ ਖਿਲਾਫ ਕੋਈ ਬਿਆਨ ਦਿੱਦਾ ਜਾਂ ਕਿਤੇ ਵਿਡੀਉ ਸ਼ੇਰ ਕਰਦਾ ਪੁਲਿਸ ਵਾਲੇ ਪਰਚਾ ਕੱਟ ਕੇ ਰਾਤ ਚੁੱਕ ਕੇ ਜੇਲ੍ਹ ਵਿਚ ਬੰਦ ਕਰ ਦਿੰਦੇ ਨੇ 1947 ਲੇ ਕੇ ਬਹੁਤ ਸਰਕਾਰਾਂ ਬਣਾਈਆਂ ਲੋਕਾਂ ਨੇ ਲੋਕ ਬਹੁਤ ਸਰਕਾਰ ਦੇ ਖਿਲਾਫ ਬੋਲਦੇ ਰਹੇ ਪਰ ਕਿਸੇ ਤੇ ਪਰਚਾ ਦਰਜ ਨਹੀਂ ਹੋਇਆ ਸੀ ਪਹਿਲਾਂ ਮੋਦੀ ਸਰਕਾਰ ਸਰਕਾਰ ਨੇ ਮੀਡੀਆ ਨੂੰ ਆਪਣੇ ਹੱਥ ਕਰ ਲਿਆ ਹੁਣ ਪੰਜਾਬ ਸਰਕਾਰ ਨੇ ਮੀਡੀਆ ਨੂੰ ਆਪਣੇ ਹੱਥ ਵਿੱਚ ਕਰ ਲਿਆ

  • @harmeshsingh2017
    @harmeshsingh20179 ай бұрын

    Very nice CM maan sahib ji 🌹

  • @RamSingh-lm9ig
    @RamSingh-lm9ig9 ай бұрын

    Badlaw aa riha😂😂

  • @spal7229
    @spal72299 ай бұрын

    Acha ji

  • @Harpreet-tp4ok
    @Harpreet-tp4ok8 ай бұрын

    ਫੇਰ, ਪੁਲਿਸ,, ਤੋਂ ਬਿਨਾਂ,, ਤੁਹਾਡੀ,, ਰਾਖੀ,,ਕੌਣ,, ਕਰੇਗਾ,,,, ਇਸ ਨੂੰ,, ਕਹਿਦੇ,,ਜਲਸ,,,,, ਪੁਲਿਸ,,ਹੁੰਦਿਆ,,,ਇਹ,ਲੋਕ,,ਅਨਸੇਫ,,ਵਾਹ, ਜੀ ਵਾਹ,,,,,,,,,

  • @parveensehgal7955
    @parveensehgal79559 ай бұрын

    Bhuke nanag M L A

  • @gurpyarkhokhar4481
    @gurpyarkhokhar44819 ай бұрын

    RANGLA Punjab

  • @user-tj3kb5vz2g
    @user-tj3kb5vz2g9 ай бұрын

    ਇਹ ਤਾਂ ਥੱਪੜ ਖਾਨੀ ਲੀਡਰਾਂ ਹੈ ਇਸ ਦੇ ਥੱਪੜ ਵੱਜੇ ਸੀ

  • @rockysahota7296
    @rockysahota72969 ай бұрын

    Gun man hai police hai gunde nahi

  • @balwinderpadda2311
    @balwinderpadda23119 ай бұрын

    ਗੰਨਮੈਨ ਵੀ ਇਨਸਾਨ ਹਨ ਇਹ ਵੀ ਪਰਿਵਾਰਾਂ ਵਾਲੇ ਹਨ।

  • @sandeepmaan0001
    @sandeepmaan00019 ай бұрын

    02:34 ਪੂਰੀ ਤਰ੍ਹਾਂ ਝੂਠ ਬੋਲਦੀ ਆ ਬੀਬਾ

  • @Gamingstar414

    @Gamingstar414

    9 ай бұрын

    Tusi shi keha ihna nu police baleya toh hi pareshani hoyi pyi aa jhoothe sare society hmm rent dinde aa free tah nhi rehnde ihna nu pta nhi ki problem aa bache bhi ihna de darde aa police toh jdo bahr jau police toh tah bhi daru ki fyada uhh sadi safety lyi hi aa dron lyi nhi aa drr uhna nu lgda jo kuch galt karde te uhh phir. Bhana dhunde ki jo chij uhna nu galt karan toh rok rhi aa uhna nu kiwe htawe ihh amir bhi aa privacy ihna di first priority aa tah ihna nu parithvi te alag jga ditti jawe

  • @ralasingh2692
    @ralasingh26929 ай бұрын

    ਜੀਦਾਂ ਦੀ ਕਿਸੇ ਦੀ ਸੋਚ ਹੁੰਦੀ ਆ ਉਸ ਨੁੰ ਓਹੀ ਨਜਰ ਆਉਦਾ ਇੱਹ ਆਪ ਗੰਦੀ ਸੋਚ ਵਾਲੇ ਨੇ ਜੋ ਪੁਲਿਸ ਵਾਲਿਆਂ ਬਾਰੇ ਗਲਤ ਧਾਰਨਾ ਬਣਾ ਰਹੇ ਨੇ ਪੁਲਿਸ ਵਾਲੇ ਵੀ ਚੰਗੇ ਪਰਿਵਾਰਾਂ ਚੋ ਹੁੰਦੇ ਨੇ ਸਰਮ ਕਰੋ

  • @JagdeepSingh-qu8hk

    @JagdeepSingh-qu8hk

    9 ай бұрын

    Eh fudu log ji

  • @user-zv6lr7bt2p
    @user-zv6lr7bt2p9 ай бұрын

    ਬਲਜਿੰਦਰ ਕੌਰ MLA ਨੇ ਮੰਤਰੀ ਨਹੀ ਇਹਨਾ ਨੇ ਤਾਂ ਗੰਨਮੈਨ ਲੈਣੇ ਨੀ ਸੀ ਹੁਣ 20/25 ਇੱਕ MLA ਨੂੰ

  • @dharmindersingh3463
    @dharmindersingh34639 ай бұрын

    ਬੜੀ ਛੇਤੀ ਡਰ ਗੇ ਗੰਨ ਮੈਨ ਕੌਡੀ ਕਰਦੇ

  • @aksharachauhan3238

    @aksharachauhan3238

    9 ай бұрын

    Teri didi nu hai na

  • @singhsaab6992
    @singhsaab69929 ай бұрын

    ਬਦਲਾਵ ਚਾਹੀਦਾ ਸੀ ਲੋਕਾਂ ਨੂੰ 😅

  • @AmandeepSingh-bu4wn
    @AmandeepSingh-bu4wn9 ай бұрын

    ਬਦਲਾਅ ਏ

  • @BaljinderSingh-lq7lt
    @BaljinderSingh-lq7lt9 ай бұрын

    Chak do kam nu 22

  • @SALMAN_KHANasli
    @SALMAN_KHANasli9 ай бұрын

    Saliyo tuhunu sago khush hona chiheda e k security rehndi tuhadi society di,,, koi chori da darr nhi honda,,, tusi olta soch rahe ho

  • @user-tj3kb5vz2g
    @user-tj3kb5vz2g9 ай бұрын

    ਥੱਪੜ ਵਾਲੀ ਮੰਨਤਰੀ ਹੈ ਛਿੱਤਰ ਵਾਲੀ ਮੰਨਤਰੀ ਹੈ ਇਸ ਦੇ ਛੱਪੜ ਮਾਰੋ

  • @sukhyboparai8244
    @sukhyboparai82449 ай бұрын

    Police to dar Lagg reha lokkan nu AAP sarkar ch

  • @tejinderpalsinghbhullar3074
    @tejinderpalsinghbhullar30749 ай бұрын

    ਮੈਨੂੰ ਤਾਂ ਲਗਦਾ ਇਹ ਸਾਰੇ ਮੁਹਰੇ ਦੇ ਚਵਲ ਇਕੱਠੇ ਹੋਏ ਹਨ ਜਦੋਂ ਵੀ ਕੋਈ ਬਦਮਾਸ਼ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾ ਨਾਲ ਦੇਖੇ ਤਾਂ ਹਰ ਇਕ ਇਨਸਾਨ ਥਾਣੇ ਜਾਕੇ ਪੁਲੀਸ ਕੋਲ ਹੀ ਰਪਟ ਲਿਖਵਾਉਂਦਾ ਹੈ ਉਹ ਵੀ ਸਰਕਾਰੀ ਮੁਲਾਜਮ ਹਨ ਉਹਨਾ ਨੂੰ ਇਸ ਨਜ਼ਰ ਨਾਲ ਦੇਖਣਾ ਅਤੇ ਇਹ ਕਹਿਣਾ ਕੀ ਅਸੀ ਅਨਸੈਫ ਹਾਂ ਇਹ ਚਾਵਲਾ ਵਾਲੀ ਗੱਲ ਹੈ

  • @surkhmandermaanmaan3935
    @surkhmandermaanmaan39358 ай бұрын

    ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਕਹਿੰਦੇ ਸੀ ਸਾਨੂੰ ਕੋਈ ਗੱਨਮੈਨ ਨਹੀਂ ਚਾਹੀਦੇ ਹੁਣ। 20। ਹਰੇਕ ਗੱਨਮੈਨ ਲਈ ਫਿਰਦੇ

  • @satindersingh5484
    @satindersingh54849 ай бұрын

    Eh MLA mantri kisa da fone nai chuk de bhot ea baki next vote ch ena nu pta chl ju ga bai g fekr na kro

  • @GurdeepSingh-hn8en
    @GurdeepSingh-hn8en9 ай бұрын

    ਡਰਾਮਾ ਡਰਾਮਾ

  • @sandeepmaan0001
    @sandeepmaan00019 ай бұрын

    02:04 ਬੀਬਾ ਜੀ ਪੂਰੀ ਤਰਾ ਝੂਡ ਮਾਰ ਰਹੇ ਨੇ ਗੱਨਮੈਨ ਵੀ ਬੰਦੇ ਹੀ ਆ ਉਹ ਕੋਈ ਡਾਕੂ ਤਾ ਨਹੀਂ ਅਨਸੇਫ ਨੂੰ ਤੁਹਾਨੂੰ ਕਿ ਕਹਿੰਦੇ ਆ ਉਹਨਾਂ ਨੇ ਵੀ ਕਿਤੇ ਤਾ ਰਹਿਣਾ ਹੀ ਆ

  • @user-dd4xl3ed1g
    @user-dd4xl3ed1gАй бұрын

    Hor payo votan ehna chora nu

  • @Gamingstar414
    @Gamingstar4149 ай бұрын

    Pehli gaal aa uhh bhi insaan aa uhna nu bhi rehn daa hakh aa je tusi kithe rehn jaoge je tuhanu ihda koi flat khali karawe tuhanu kidda lagu uhh police wale hi aa sarkari mulajam ne tuhadi hi safety hou but tusi lok amir ho iss lyi tuhanu privacy jyada shi lgdi aa

  • @karansinghsood9319
    @karansinghsood93199 ай бұрын

    AAP DRAMA

  • @gurindhersingh3894
    @gurindhersingh38949 ай бұрын

    Police thanya vich employess hai hi nai Nearest police station vich shift kar ditta jaawe Roads te traffic da buraa haal Encrouchment hi encrouchment

  • @JagdeepSingh-qu8hk
    @JagdeepSingh-qu8hk9 ай бұрын

    Eh banda kanda police wale shorts pake ghumde aa.ajj kal tan laddies vi shorts pandiyan malko😂

  • @lakhwinderbajwa4957
    @lakhwinderbajwa49578 ай бұрын

    Yr police wala vi tahuda wango hi banada han daso darn di load ha

  • @pritpalsingh5150
    @pritpalsingh51509 ай бұрын

    Police. Wale. Gundey. Nahi

  • @Garry2149Sandhu
    @Garry2149Sandhu9 ай бұрын

    Lok kite maan ni

  • @CharanjitSingh-rv3ww
    @CharanjitSingh-rv3ww9 ай бұрын

    Eh ta kehde see ganman nee laine

  • @khushsinghvlog
    @khushsinghvlog9 ай бұрын

    Yar hadh aa mohale waleyan di,,,insaan hi ne police Wale v sade Ghar v family's ne,,,eh lok jiyada hi sauu kahahunde ne,,,je koi kehnde kuj vedio banao te complaint kro ,,,,jadon Ghar kuj hunde fir bhaj k police Waleyan kol hi jande hovogey,,,sari duniyan kanjar nhi hundi ,,,,

  • @happivar3487
    @happivar34879 ай бұрын

    gangstar pej diye.police ton problem hai ta

  • @SukhwinderSingh-pq4cg
    @SukhwinderSingh-pq4cg9 ай бұрын

    Bs yarr edo sharm de gal ne Punjab police valeo sode le

  • @user-fs3lc7ti3i
    @user-fs3lc7ti3i9 ай бұрын

    ਗੰਨਮੈਨ ਬੰਦੇ ਨਹੀ ਤੁਹਾਡੀਆਂ ਕੁੜੀਆਂ ਨਿਕਰਾ ਪਾ ਕੇ ਘੁਮ ਸਕਦੀਆ ਨੇ ਜੈ ਪੁਲਿਸ ਵਾਲਿਆ ਪਾ ਲਈਆਂ ਤਾਂ ਆਫਤ ਆ ਗਈ

  • @harjitlitt1375
    @harjitlitt13759 ай бұрын

    Now seems Police rule in Punjab

  • @pritpalsingh5150
    @pritpalsingh51509 ай бұрын

    Police.wale.hann. gundey.nahi.hann. Lady. Nu. Ke. Kahendy.ne

  • @user-dd4xl3ed1g
    @user-dd4xl3ed1gАй бұрын

    Kuch ni krna ehna ne ehda ee rehna hun hor payo votN ehna nu vekh lo badlav hun

  • @user-un2hq5xm8o
    @user-un2hq5xm8o9 ай бұрын

    50 gan men lhi firde na unj bagwant maan dujiya partyie nu bolda c

  • @surenderpal5860
    @surenderpal58609 ай бұрын

    Police de ta kide pae koi ni au thane wal

  • @vikramjitsingh7710
    @vikramjitsingh77109 ай бұрын

    cm saab ta kehande se ke je dar lagda ta gunmana nalo murgia rakh lao hun eh bhe murgia rakh len. sare police ta gunman bana lai te amm lok rab sahare.

  • @varindersingh7675
    @varindersingh76759 ай бұрын

    ਝਾੜੂ ਦੀ ਜੈ

  • @jeevansidhu7586
    @jeevansidhu75869 ай бұрын

    Very bad think

  • @kanwargill6360
    @kanwargill63609 ай бұрын

    Badmaash sarkar

  • @bootasingh2082
    @bootasingh20829 ай бұрын

    Badlav dekho aam Aadmi party walia da

  • @RahulKumar-yc8nu
    @RahulKumar-yc8nu9 ай бұрын

    TUSI..GALTI..KITTI..TA ESS..NU..JITTIYA..HUN PARSHAN..HO..RAHA..HO..ESS..NALKLI..BHAGAT .SINGH.. SARKAR HAI..EHH..MANISTRY..NHI..HAI..ONLY..M.L.A HAI

  • @armaandhaliwal2021
    @armaandhaliwal20219 ай бұрын

    Eh hi app wala khnde c v eh gunman culture khatm kra gey but hun eh khud 30,30 gunman lyi firda ne

  • @sunitakaur9357
    @sunitakaur93579 ай бұрын

    Kiu guman ki bnde nhi uhna ne kite ta rehna e aa uh ta rent te rehde hon ge

  • @surenderpal5860
    @surenderpal58609 ай бұрын

    MP election vich ik v seat nai jitde AAP

  • @jagsirsingh2697
    @jagsirsingh26979 ай бұрын

    😂😂😂

  • @MalkeetSingh-de4zj
    @MalkeetSingh-de4zj9 ай бұрын

    😂😂😂😂😂😂😂

  • @inderminhas3512
    @inderminhas35129 ай бұрын

    😂😂😂😂

  • @jazzchouhan2167
    @jazzchouhan21679 ай бұрын

    20 ganmain oooooo bale bale bale edi sicorty ek m.l di ki khiye

  • @jeevansidhu7586
    @jeevansidhu75869 ай бұрын

    Hahaga😂😂😂

  • @GurwinderSingh-vd4ke
    @GurwinderSingh-vd4ke9 ай бұрын

    jekar tuhade nal koi dhakka Kare ta tusi police kol ki lain jade ho. bahut Mari gal hai mohalla hi bahut mara hai.

  • @JagdeepSingh-qu8hk
    @JagdeepSingh-qu8hk9 ай бұрын

    Ladies nu gunman ki kande ne tusi log Hale vi 100 sale piche o duniya ton

  • @JagdeepSingh-qu8hk
    @JagdeepSingh-qu8hk9 ай бұрын

    Police wale apni duty karde aa.o keda rape karn aye aa

  • @SarwanSingh-dd3fb
    @SarwanSingh-dd3fb9 ай бұрын

    A. Ta. Wadea. Gal. Gun. Man. Kar. K. Loka. Chora. To. V. Bach. Sakan. Ge. Orta. Dea. Walia. Lah. Lah. Laday. A. Chor.

  • @tamilnadutamilnadu
    @tamilnadutamilnadu9 ай бұрын

    Aap waale ve chor nikale…

  • @NirmalSingh-bz3si
    @NirmalSingh-bz3si9 ай бұрын

    ਇਸ ਕੰਜਰੀ ਨੂੰ ਆਮ ਆਦਮੀ ਕਹਿੰਦੇ ਨੇ

  • @sanjeevkumarkaundal9742
    @sanjeevkumarkaundal97429 ай бұрын

    Pulice mulajama bhi ta famili bale hun fudu lok

  • @sanjeevkumarkaundal9742
    @sanjeevkumarkaundal97429 ай бұрын

    Gunman khande ne tuhanu

  • @sunitakaur9357
    @sunitakaur93579 ай бұрын

    Baba police nu dekh tenu heart attack keho je lok o tusi

  • @jaggabrar6319
    @jaggabrar63199 ай бұрын

    😂😂😂😂😂😂😂

Келесі