Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ
Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZread: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
Пікірлер: 929
ਭੱਜ ਪਤਰਕਾਰਾ ਭੱਜ🤣🤣
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚੋ ਰੱਖਣ 🙏
ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ
Bhai saab tusi aah reporter de changi tra laah paah kiti a swaad aa agya ji❤️
ਵਾਹਿਗੁਰੂ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ ਆ ਜਿੰਨਾ ਮੀਡੀਆ ਜੋਰ ਲਾ ਰਹਿਆ ਭਾਈ ਸਾਹਬ ਨੂੰ ਗਲਤ ਸਾਬਿਤ ਕਰਨ ਲਈ ਕਾਸ਼ ਕਿਤੇ ਨਸ਼ੇ ਦੇ ਵਿਰੁੱਧ ਤੇ ਪੰਜਾਬ ਤੇ ਪੰਜਾਬ ਦੇ ਪਾਣੀਆ ਦੇ ਹੱਕ ਵਿੱਚ ਜੋਰ ਲਾਉਦਾ ਤਾ ਅੱਜ ਤਸਵੀਰ ਕੁਝ ਹੋਰ ਹੁੰਦੀ ਪਰ ਇਹ ਪਤਰਕਾਰ ਭਾਈ ਸਾਹਬ ਦੇ ਵਿਚਾਰਾ ਅੱਗੇ ਨਹੀ ਟਿਕ ਸਕਦੇ ਕਿਉਕਿ ਭਾਈ ਸਾਹਬ ਨਾਲ ਗੁਰੂ ਸਾਹਿਬ ਅਤੇ ਸੱਚ ਆ ਇਹ ਪੱਤਰਕਾਰ ਟੁੱਕੜਬੋਚ ਆ
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੁਹਤ ਵਧੀਆ ਜਵਾਬ ਦਿੱਤੇ ਪਤਰਕਾਰ ਨੂੰ 🙏👍
ਭਾਈ ਅੰਮ੍ਰਿਤਪਾਲ ਸਿੰਘ। ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ
Bhai.amratpal.jindawad.love.u.veer
ਬਹੁਤ ਵਧੀਆ ਵਿਚਾਰ ਧਾਰਮਿਕ ਤੇ ਸਮਾਜਿਕ ਗਿਆਨ ਦਾ ਖਜਾਨਾ ਹਨ ਭਾਈ ਅੰਮ੍ਰਿਤ ਪਾਲ ਸਿਘ ਜੀ ਤੇ ਪਤਰਕਾਰ ਵੀਰ ਦੋਨਾਂ ਦਾ ਧੰਨਵਾਦ ਜੀ
@jassgill9995
Жыл бұрын
Patarkar lola aa sala enu 3-4 vari dsi gal nhi smjh ondi..ehi saale kalesh kronde aa
@birsingh3829
Жыл бұрын
Lyygh
@jassgill9995
Жыл бұрын
@@birsingh3829 ????
@pargatsingh8611
Жыл бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@zoomer.56
Жыл бұрын
Bewakoof banda
waheguru ji
ਅਮ੍ਰਿਤਪਾਲ ਗੁਰ ਦੇ ਆਸ਼ੀਰਵਾਦ ਨਾਲ ਕੰਮ ਕਰਦਾ ਫਰਕ ਇਹ ਹੈ ਸੰਗਤ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖੇ ਭਰਾ ਤੇ
ਪਤਰਕਾਰ ਸਾਬ ਤੁਸੀ ਬੱਸ ਏਸੇ ਗੱਲ ਤੇ ਜੋਰ ਰੱਖਿਆ ਹੋਇਆ ਬਾਈ ਨੂੰ ਡਾਉਨ ਦਿਖਾਉਣਾਂ ਪਰ ਪਤਰਕਾਰ ਸਾਬ ਇਹ ਗੁਰੂ ਦਾ ਸੱਚਾ ਸਿੰਘ ਆ ਏਥੇ ਦਾਲ ਨੀਂ ਗਲਨੀ 🙏🏻
The only Interviewer who made Amritpal uncomfortable
ਬਹੁਤ ਵਧੀਆ ਤਰਕ ਨਾਲ ਜਵਾਬ ਦੇ ਰਹੇ ਆ ਸਿੰਘ ਸਾਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
♥️good Amrt pal veerji JWAAB khich k ditte ♥️
Wheguru ji Meher karan veer Amritpal ji teh 🙏🙏🙏🙏
कोई न कोई तो भला जरूर करेगा, जीवित प्राणी या अजीवित , भला तो होगा👍🇮🇳🚩
@Davos-l8i
Жыл бұрын
Bolna kya chahta hai tu
ਭਾਈ ਅਮਿ੍ਤਪਾਲ ਸਿੰਘ ਜੀ ਸੱਚ ਤੇ ਪਹਿਰਾ ਦਿੱਤਾ ਜੀ ਵਾਹਿਗੁਰੂ ਜੀ ਮਿਹਰ ਕਰਨ ਗੇ ਦਬੀ ਰਖੋ ਕਿੱਲੀ
ਭਾਈ ਅਮ੍ਰਿਤਪਾਲ ਸਿੰਘ ਜੀ ਬਿਲਕੁਲ ryt ਆ
ਕੋਈ ਵਿਰੋਧ ਕਰੇ ਕੀ ਫਰਕ ਪੈਂਦਾ ਭਾਈ ਸਾਹਬ ਤੁਸੀ ਸੱਚੇ ਹੋ ਸੱਚ ਕੰਮ ਲਈ ਗੲੇ ਸੀ
@GurjantSingh-zu1ej
Жыл бұрын
ਸਿੰਘ ਨਾਲ਼ ਮੱਥਾ ਲਾਈ ਜਾਂਦਾ ਨਜਾਇਜ਼
@zoomer.56
Жыл бұрын
Oye ehne bhaleyan ni thiona
Bhai sahib ne bahot vadia jawab ditte..Sara Punjab Bhai Amritpal Singh Khalsa ji nal hai.. Godi media jina Marji badnaam kre Bhai sahib nu ohda sanu koi farak ni penda.
@jassivirk2950
Жыл бұрын
Please call me baba ji
Bhai sahab 💯 ryt jwab dite waheguru mehar kre
ਅਮਿਤਪਾਲ ਸਿੰਘ ਜਿਦਾਬਾਦ🙏🙏🙏🙏
Waheguru ji chadai kalla rakhan g
Brilliant, amazing, Inteligent conversation by Bhai Amritpal Singh Ji Khalsa . He is undefeatable, unbreakable and unbendable. He says and does everything very logically and he backs up the arguments very boldly and truthfully. Nothing he has done or he is doing is wrong. Sikhs who truly practice sikhi and believe in sikhism support Bhai Amritpal Singh Ji Khalsa. Guru Sahib ji di Appar Kirpa Bhai Amritpal Singh Ji Khalsa te and always will be as he is practicing as well as preaching Guru da bachan. He is a man of principles. Ajnala incident could have totally avoided but no , the government pushed him to his lilits. Sikhs never attack first. He gave punjab police a chance to correct their mistake but they did not. So all the blame goes to govt. Bhai Amritpla Singh Ji Khalsa has not done any thing wrong which does include Sri Guru Granth Sahib lead Sangat gathering in Ajnala.🙏🙏🙏🙏🙏❤❤❤❤❤
@rajwinderhundal8271
Жыл бұрын
Bilkul ji
@jasvinderkaur3952
Жыл бұрын
He's talking rubbish. Coward. Using Grantham sahib as a barricade for self
Waheguru ji mehar bhreya hath rakhn ji veer te🙏🏻❤️
Waheguruji chardekala karnaji
🙏🙏🙏❤❤gud veera ji
Waheguru mahar karn
Waheguru 🙏
Very good bahut vidiya vichar amritpal singh khalsa g tay mehar rakhan g Waheguru ji ka khalsa Waheguru ji fateh
Apne puthiya sawala de jawab mangde ne, te jad bhai sahab sawal puchhde ne te koi sahi jawab nahi dende. Waheguru ji ka khalsa. Waheguru ji ki fateh.
Wah ji wah bht vdia jwab dita ehna da Bhai ਅੰਮ੍ਰਿਤਪਾਲ ਸਿੰਘ ਜੀ ਨੇ ,🙏🏻🙏🏻🙏🏻
Amritpal singh have good answer
ਭਾਈ ਅੰਮ੍ਰਿਤਪਾਲ ਸਿੰਘ ਜੀ ਸਹੀ ਗੱਲ ਕੀਤੀ। ਪੱਤਰਕਾਰ ਵੀਰ ਜੀ ਬੇਨਤੀ ਹੈ ਜੇ ਗੁਰੂ ਘਰ ਦੀ ਕੋਈ ਸੇਵਾ ਵਿੱਚ ਚੱਲੇ।ਲੱਤਾਂ ਨਾਂ ਖਿਚੋ
👍🏽👍🏽👍🏽👍🏽👍🏽👍🏽 Sahi gal aa. Amritpal pal singh 🎉🎉🎉🎉🎉
ਪੱਤਰ ਕਾਰ ਵੀਰਾ ਜਿੱਥੇ ਬੇਅਦਬੀਆਂ ਹੁੰਦੀਆਂ ਉਥੇ ਤਾਂ ਇਹੋ ਜਿਹੇ ਸਵਾਲ ਨੀ ਪੁੱਛਦੇ ਸਿੱਖ ਕੌਮ ਦੇ ਆਗੂਆਂ ਨੂੰ
Full support bhai amrit pal Singh ji khalsa Jindabaad
@san757
Жыл бұрын
Full birod
🙏 guru ji tuhanu hmesha chardikla vich rkhn veer ji 🙏👌👌amritpal singh ji
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਗੱਜ ਕੇ ਜੈਕਾਰਾ ਗਜਾਵੈ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਨੂੰ ਭਾਵੇਂ ਸਤਿ ਸ੍ਰੀ ਆਕਾਲ
Amritpal Singh Khalsa zindabad
Sahi jawab Bhai Amritpal Singh ji 🙏🏻🙏🏻🙏🏻
Waheguru ji 🙏
ਬਾਈ ਜੀ। ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਜੀ ਵਾਹਿਗੁਰੂ ਭਲੀ ਕਰੇ ਜੀ ਧੰਨਵਾਦ ਜੀ
@simransandhu2320
Жыл бұрын
1
Waheguru ji Amritpal veer jindabad
ਵਾਹਿਗੁਰੂ ਭਲੀ ਕਰੀ
ਪੱਤਰਕਾਰ ਸਾਹਿਬ Great job
ਅਮਿਤਪਾਲ ਬਹੁਤ ਵਧੀਆ ਬੰਦਾ ਆ
Waheguru ji da khalsa Waheguru ji di fateh 🙏
Waheguru ji ka Khalsa waheguru ji ki Fateh
@jassivirk2950
Жыл бұрын
Please call me baba ji
Paji full support Sade valo
Waheguru Ji Amritpal Singh Bhai nu lambi umar bhakhsa punjab nu Nasha to bachao te sikhi wal jodo bachya nuu baki punjab da bura schan wala da nash hoe jaldi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ
ਅੰਮ੍ਰਿਤਪਾਲ ਸਿੰਘ ਜੀ,🚩🚩🌹🌹
🙏🙏 waheguru ji
Waheguru ji 🙏 mehar kro
Waheguru ji
Hahahah 😂 ਪੱਤਰਕਾਰ be like ਇੱਕ ਗਿਲਾਸ ਪਾਣੀ ਮਿਲ ਸਕਦਾ
Bhai Amritpal singh ji right true correct 💯💪
ਵਾਹਿਗੁਰੂ ਸਚੇ ਪਾਤਸ਼ਾਹ ਮਿਹਰ ਕਰਨ ਮੇਰੀ ਇਹੀਓ ਅਰਦਾਸ ਹੈ ਸਚੇ ਪਾਤਸ਼ਾਹ ਜੀ ਅੱਗੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ
Amritpal singh ji zindawad amritpal singh ji sach volde ne
😃😃😃ਵਿਕਾਊ ਪੱਤਰਕਾਰ ਦੇ ਸਵਾਲਾਂ ਦੀ ਰੇਲ ਬਣਾ ਦਿੱਤੀ ਅਮ੍ਰਤਿਪਾਲ ਨੇ,,😍😍😍
🙏🌹gud gud gud good 🙏khalsa
ਸਹੀ ਜਾਵਾਬ ਭਾਈ ਸਾਹਿਬ ਜੀ,ੴ
Bhai Amritpal Singh ji ✊✊
Yes Amritpal ji
Bhai.Amritpal Singh Jindabad
Bhai Amritpal Singh Khalsa ji Waheguru ji
🙏🙏🙏❤❤❤khalsa 🌹🌹🌹🌹🙏
Reporter saab sira❤
ਵਾਹਿਗੁਰੂ ਜੀ🙏🙏🙏🙏
@RanjitSingh-er8ly
Жыл бұрын
Waheguru ji
He is Good Human and raising the right voice --difference is the quality of talks he is raising --other side is not true ,honest and calibered enough to feel and understand issues he is raising --Media should support Him and assist him to get aligned in more affective ways to tackle these untrue government officials and politicians Punjab is land of true brave and honest one Untrue and dishonest intents and intent owners should be thrown out
Balle amritpal pal bal baat a jaan 💪💪💪💪💪💪💪💪
Bhai sahib tusi bhut daleel naal apni gal pesh krde o tahudi chardikala dekh ke dushmna nu neend nhi sokhi aa rahi 👌🙏🙏
ਇਹਨਾਂ ਪੱਤਰਕਾਰਾਂ ਨੂੰ ਆਦਤ ਪਈ ਵੀ ਅੱਗਲਾ ਸਾਡੇ ਹਿਸਾਬ ਨਾਲ ਉਤਰ ਦੇਵੇ , ਹੁਣ ਪੱਤਰਕਾਰ ਨੂੰ ਗੱਲ ਨੀ ਆਉਦੀ, ਸੱਚ ਨੇ ਸੱਚ ਰਹਿਣ ਮੂਸੇ ਵਾਲੇ ਨੇ ਵੀ ਇਹਨੂੰ ਇਦਾ ਹੀ ਚੁੱਪ ਕਰਿਆ ਸੀ
Amritpal singh ji zindaabaad
Amritpal singh zindabad 🙏🙏🙏🙏🙏🙏🙏🙏
Bhai Amritpal Singh ji Te mehar bhareya hath rakhan Waheguru g 🙏
Waheguru ji Ka khalsa waheguru ji ki fathe
WAHEGURU JI KA KHALSA SHRI WAHEGURU JI KI FATEH JI
Asi tade nal ha bhai saab waheguru mehar kre sikh kom te
ਵਾਹਿਗੁਰੂ ਜੀ ਵਾਹਿਗੁਰੂ ਜੀ, ਅੰਮ੍ਰਿਤਪਾਲ ਤੇ ਮੇਹਰ ਬਣਾਏ ਰੱਖੇਂ
Amrit pal Singh Khalsa ji Zindabad 🚩
Good 👍
Salute to reporter
Reporter nu police nu ja ke puche ohna ne jhuthe case kyue paye Singh te
🙏🏿🙏🏿
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ🙏🙏🙏🙏🙏
Je amritpal Bhai sahib jhoote hunde gal nai auni c juban ladkhadkone c ,,, bohat wadia amritpal bhai sahib g
Waheguru ji hamesha charhdikla bakshe🙏 Bhai Amritpal Singh ji ni
Amritpal Singh zindabaad
Amritpal singh g right person
Patarkar sahib very good quation To amritpal Very good patarkar sahib Salute
@mrpaulpal
Жыл бұрын
Patarkar da dad na answer v good na
@NareshKumar-qe1zc
Жыл бұрын
Good Patarkar ji
@ghuman4258
Жыл бұрын
Aslo get good answers then
@san757
Жыл бұрын
I Salute you
@punjaab1001
Жыл бұрын
ਓਏ ਇਹ ਭੂਤਰਿਆ ਹੋਇਆ ਪੂਰੀ ਤਿਆਰੀ ਕਰਵਾ ਕੇ ਭੇਜਿਆ ਏਜੰਸੀਆਂ ਨੇ, ਗੱਲਾਂ ਚ ਕਿੱਥੇ ਆਉਣ ਦਿੰਦਾ ਪੱਤਰਕਾਰ ਸਾਹਬ ਇਸਦੀ ਕਈ ਮਹੀਨਿਆਂ ਦੀ ਤਿਆਰੀ ਆ
Waheguru.ji🙏🙏🙏🙏🙏
ਚੜਦੀ ਕਲਾ ਖ਼ਾਲਸਾ ਜੀ
Good sir g waheguru g nal aa
🙏🙏🙏🙏🙏❤❤❤👍👍👍👍gud veera ji khalsa 🙏🙏🙏🙏🙏🌹🌹🌹🌹🌹🌹🌹🌹
Bhai Amritpal singh khailsa🙏🙏
ਰਿਪੋਰਟਰ ਦੇ ਨਕ ਵਿਚ ਦਮ ਆ ਗਿਆ ਤਾਂ ਹੁਣ ਧੱਕੇ ਨਾਲ ਭਾਈ ਸਾਬ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਲੇਕਿਨ ਭਾਈ ਸਾਹਿਬ ਸਹੀ ਹੈ।
Waheguru ji 🙏 Raj waheguru Ji 🙏