Amritpal Singh | 'Khalistan ਦਾ ਸੁਪਨਾ ਮੈਂ ਨਹੀਂ ਛੱਡ ਸਕਦਾ' Amritpal ਨੇ ਮਾਂ ਦੇ ਬਿਆਨ ਨੂੰ ਦੱਸਿਆ ਗਲਤ | N18V

Amritpal Singh | 'Khalistan ਦਾ ਸੁਪਨਾ ਮੈਂ ਨਹੀਂ ਛੱਡ ਸਕਦਾ' Amritpal ਨੇ ਮਾਂ ਦੇ ਬਿਆਨ ਨੂੰ ਦੱਸਿਆ ਗਲਤ | N18V
#amritpalsingh #amritpalmother #balwinderkaur #news18punjab #khalistan
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 121

  • @user-em6kb9mm6j
    @user-em6kb9mm6j16 күн бұрын

    ਧੰਨ ਆ ਮਾਤਾ ਜਿਹਨੇ ਸੁਰਮਾ ਦਿੱਤਾ ਕੌਮ ਨੂੰ 👍👍💯💯✌️✌️✌️🙏🙏🙏🙏

  • @sandeepverma-yg7wl

    @sandeepverma-yg7wl

    11 күн бұрын

    Nashedi sick kabraistani

  • @GurdeepSingh-ex2is
    @GurdeepSingh-ex2is17 күн бұрын

    Koi fayda nhi khalistan da

  • @saabsandhu007

    @saabsandhu007

    16 күн бұрын

    Kon samjawa ina lokka nu....

  • @gurpalsingh9338

    @gurpalsingh9338

    15 күн бұрын

    Khayi javo kut fer....

  • @GURLOVE_GAMING

    @GURLOVE_GAMING

    13 күн бұрын

    Sher a panjab respect all religion but now days corruption political says atankwadi and political leaders cutting trees for some money and panjab was divided by Indian government Sikh was totally divided 😢 and now days hate speech by leader and not UNITY khalistan isliye sahi ha kyoki leader are not right

  • @kaur2234
    @kaur223414 күн бұрын

    Waheguru gi kà khalsa waheguru gi ki fathe khalsagi ❤ sahi bolia 🙏 🌹🚩🙏 bentià parban karnagi sikha opr mehrkregi bachia noo sukh rakhe maa bap noo vi hosla baksi 🙏🚩

  • @varindersingh152
    @varindersingh15217 күн бұрын

    Bhai amritpal Singh Khalsa ji ka pass jail ma kon sa phone hai jis sa tweet Kiya hai

  • @GurmukhSingh-ct9jo
    @GurmukhSingh-ct9jo17 күн бұрын

    Theek.keha.mata.ji

  • @rachpalsinghsingh3761
    @rachpalsinghsingh376117 күн бұрын

    ਵਾਹ ਬੱਬਰ ਸੇਰਾ

  • @BhagwanSingh-ky8ep

    @BhagwanSingh-ky8ep

    17 күн бұрын

    KIHARA BYAN SAHI AA ; MATA JI DA K BABBAR SHER DA.

  • @RajveerSingh-gy3vm

    @RajveerSingh-gy3vm

    17 күн бұрын

    ਕੌਣ ਬੱਬਰ ਸ਼ੇਰ?

  • @samsungedgeplus3588

    @samsungedgeplus3588

    17 күн бұрын

    😂😂😂😂😂​@@BhagwanSingh-ky8ep

  • @ravindersinghgill314
    @ravindersinghgill31417 күн бұрын

    ਗੁਰੂ ਸਾਹਿਬ ਨੇ ਖਾਲਸਾ ਰਾਜ ਸਥਾਪਿਤ ਕਰਨ ਦਾ ਅਹਿਦ ਲਿਆ ਸੀ ਜਿਸ ਨੂੰ ਕਾਫੀ ਹੱਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰਾ ਕੀਤਾ । ਖਾਲਿਸਤਾਨ ਦੇ ਸੁਪਨੇ ਦੇਖ ਕੇ ਕੌਮ ਅਤੇ ਆਪਣਾ ਸਮਾਂ ਅਜਾਈਂ ਨਸ਼ਟ ਨਾਂ ਕਰੋ ।।

  • @sarbjitkaur4996
    @sarbjitkaur499616 күн бұрын

    Waheguru ji chadikala rho chadikala rho

  • @ParamjitSingh-ts1kx
    @ParamjitSingh-ts1kx15 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕੀ ਫ਼ਤਹਿ ਜੀ।

  • @SuiPro-mu9rf
    @SuiPro-mu9rf15 күн бұрын

    Sikhs r very happy in India.

  • @user-kf3is3tp5k
    @user-kf3is3tp5k16 күн бұрын

    Amritpal singh khalsa ji jindabaad punjab thaa baber shar putt aa sakha nall aa reha gea ਵਹਿਗੁਰੂ ਜੀ ਹਮੇਸ਼ਾ ਨਾਲ ਆ

  • @nirmalakaur7672
    @nirmalakaur767217 күн бұрын

    Madher is right h na bilkul sahi bola hai please

  • @user-dz9uw3og6c

    @user-dz9uw3og6c

    14 күн бұрын

    Yes the mother is right if looking for khalsthan why the hell he took oath of Indian constitution unity and sovereignty of India 🇮🇳 it's a example of double standard you took oath to collect money as mp and pension later on for the rest of your life

  • @sattibains4818
    @sattibains481817 күн бұрын

    Fake lagda jail tweet karn da ki sadan hai, kya uthe Phone ja laptop rakhana alow hai?

  • @jagseersingh7894

    @jagseersingh7894

    15 күн бұрын

    Agency da kam aa

  • @Harmandeol2323A

    @Harmandeol2323A

    15 күн бұрын

    ​@@jagseersingh7894ਤੇਰਾ ਪਾਪਾ ਜੀ ਏਜੰਸੀ ਵਿਚ ਕੰਮ ਕਰਦੇ ਲੱਗਦੇ ਆ😂😂😂

  • @kulbirkaur8032
    @kulbirkaur803215 күн бұрын

    ਵਾਰਿਗੁਰੂ ਜੀ 🙏🏼🙏🏼🙏🏼🙏🏼

  • @yuvrajheer3941
    @yuvrajheer394110 күн бұрын

    Twit kitho kita????

  • @heerasandhu6220
    @heerasandhu622014 күн бұрын

    Waheguru ji 🙏

  • @tejwindersingh459
    @tejwindersingh45913 күн бұрын

    ❤❤❤❤❤❤

  • @payalarora9840
    @payalarora984012 күн бұрын

    ਨੌਜਵਾਨਾਂ ਨੂੰ ਮਰਵਉ ਮਾਤਾ ਜੀ

  • @GurjinderSingh-mw8zz
    @GurjinderSingh-mw8zz15 күн бұрын

    MEDIA SIKHA DI DUSHMAN

  • @ManpreetSingh-ip6nm
    @ManpreetSingh-ip6nm17 күн бұрын

    ਭਾਈ ਸਾਹਿਬ ਜੀ ਤੁਹਾਡੇ ਤੇ ਬਹੁਤ ਬਹੁਤ ਮਾਣ ਹੈ ਤੇ ਤੁਹਾਡੇ ਦਰਸ਼ਨਾਂ ਦੀ ਦਿਲ ਵਿਚ ਬਹੁਤ ਇੱਛਾ ਹੈ

  • @luciferrapzone8371

    @luciferrapzone8371

    17 күн бұрын

    Dibrugarh jao

  • @RajveerSingh-gy3vm

    @RajveerSingh-gy3vm

    17 күн бұрын

    ਭਾਈ ਸਾਬ ਜੀ ਥੋੜਾ ਦਿਮਾਗ ਖੋਲ੍ਹ ਕੇ ਚੱਲੋ। ਅਮ੍ਰਿਤਪਾਲ ਸਿੰਘ ਨੇ ਟਵੀਟ ਕਿੱਥੋਂ ਕਰ ਦਿੱਤਾ ਉਹਦੇ ਸੋਸ਼ਲ ਖਾਤੇ ਤਾਂ ਸਰਕਾਰਾਂ ਕੋਲ ਨੇਂ?

  • @samsungedgeplus3588

    @samsungedgeplus3588

    17 күн бұрын

    Dibrugarh ja k darshn ho jange

  • @LovejotSingh-zk6wx

    @LovejotSingh-zk6wx

    16 күн бұрын

    ​@RajveerSingh-latter ayaegy3vm

  • @BantaSingh-tt8zt

    @BantaSingh-tt8zt

    15 күн бұрын

    ਭਰਾ ਕਿਸੇ ਠਾਨੇਂ ਵਿਚ ਤੂੰ ਵੀ ਵੜਜਾ ਖਾਲਿਸਤਾਨ ਦਾ ਨਾਹਰੇ ਲਾਕੇ ਫਿਰ ਤੂੰ ਵੀ ਖੁੱਲੇ ਦਰਸ਼ਨ ਕਰ ਲਵੀਂ

  • @ramanbaidwan5244
    @ramanbaidwan524416 күн бұрын

    ਜੋ ਬੰਦਾ ਜੇਲ ਵਿਚ ਬੰਦ ਹੈ ਉਹ ਟਵੀਟ ਕਿਵੇਂ ਕਰ ਸਕਦਾ

  • @balwantdhillon9449
    @balwantdhillon944916 күн бұрын

    ਖ਼ਾਲਸਾ ਰਾਜ ਦਾ ਸੁਪਨਾ ਦੇਖਣਾ ਹਰ ਸੱਚੇ ਸਿੱਖ ਲਈ ਗੌਰਵ ਵਾਲ਼ੀ ਗੱਲ ਹੈ

  • @Harmandeol2323A

    @Harmandeol2323A

    15 күн бұрын

    ਭੇਡਾਂ dar dar ਚੀਕਾ ਮਾਰੀਆ jadia 😂 ਖਾਲਿਸਤਾਨ ਜ਼ਿੰਦਾਬਾਦ 🪯🚩🙏🏽💪🪯🚩🙏🏽🦁🦁🦁🎉🎉🎉🎉

  • @AnilYadav-fl2ew

    @AnilYadav-fl2ew

    13 күн бұрын

    ​@@Harmandeol2323Aapne moho mia mithu

  • @Bajwasaab713
    @Bajwasaab71317 күн бұрын

    ਜਿਹੜਾ ਬੰਦਾ ਜੇਲ ਵਿਚ ਆ ਉਹ ਸੋਸਲ ਮੀਡੀਆ ਤੇ ਪੋਸਟ ਕੌਣ ਪਾ ਰਿਹਾ ਫੇਕ ਆ

  • @CanadiansikhSingh

    @CanadiansikhSingh

    17 күн бұрын

    Thoda bhagat sandhu kive chiti llikh dinda c jail cho😂

  • @SukhwinderSingh-jg1je
    @SukhwinderSingh-jg1je15 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉 ਜ਼ਿੰਦਾਬਾਦ।

  • @user-im8du5mj6o
    @user-im8du5mj6o15 күн бұрын

    👏👏👏👍👍👍❤️❤️

  • @Harmandeol2323A
    @Harmandeol2323A15 күн бұрын

    Great job🙏🏽🪯🚩🎉🎉🎉ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🎉🎉🎉ਖਾਲਿਸਤਾਨ ਜ਼ਿੰਦਾਬਾਦ 🪯🚩🪯🚩🪯🚩🫡🙏🏽🙏🏽🙏🏽🙏🏽🌺🌺🌺🌺🌺🎉🎉🎉🦁

  • @RajveerSingh-gy3vm
    @RajveerSingh-gy3vm17 күн бұрын

    ਇਹ ਤਾਂ ਸਾਫ ਸਪਸ਼ਟ ਹੋ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਦੇ ਨਾਂ ਤੇ ਕੀਤਾ ਟਵੀਟ ਬਿੱਲਕੁਲ ਝੂਠਾ ਏ ਕਿਉਂਕਿ ਉਸ ਨੇ ਟਵੀਟ ਕਿਵੇਂ ਕਰ ਦਿੱਤਾ ਜਦਕਿ ਉਸ ਦੇ ਸੋਸ਼ਲ ਖਾਤੇ ਏਜੰਸੀਆਂ ਕੋਲ ਨੇਂ ਤੇ ਉਸ ਕੋਲ ਫੋਨ ਕਿੱਥੋਂ ਆ ਗਿਆ। ਕੀ ਇਹ ਪੂਰਾ ਡਰਾਮਾਂ ਰਚਿਆ ਜਾ ਰਿਹਾ ਹੈ?

  • @jagdishjassi4013
    @jagdishjassi401317 күн бұрын

    ਜਿਵੇਂ ਹਿੰਦੂ ਰਾਸ਼ਟਰ ਸਿਰਫ ਮਨੂਵਾਦੀ ਅਤੇ ਖਾਲਿਸਤਾਨ ਸਿਰਫ ਕੁੱਛ ਲੋਕ ਆਪਣਾ ਜਾਤੀਵਾਦੀ ਹੰਕਾਰ ਬਚੋਣਾ ਚੋਹੰਦੇ ਹਨ ਓਹ ਜੇਹੜੇ ਜਾਨਵਰਾਂ ਨੂੰ ਵੀ ਨਹੀਂ ਬਖਸ਼ਦੇ,ਓਹ ਖਾਲਿਸਤਾਨ ਚਾਓਹੰਦੇ ਹਨ,ਲੋਕ ਤੁਹਾਡੇ ਕੁੱਛ ਲੋਕਾਂ ਤੋਂ ਦੁਖੀ ਹੋ ਕੇ ਦੂਸਰੇ ਧਰਮ ਅਪਣਾ ਰਹੇ ਹਨ।ਜਦ ਤਕ ਗੁਰੂ ਗਰੰਥ ਸਾਹਿਬ ਲੋਕਾਂ ਦੀ ਧੁਰ ਅੰਦਰ ਤਕ ਨਹੀਂ ਵਾਸ਼ ਕਰਦਾ ਕੋਈ ਵੀ ਸੁਪਨਾ ਬੇਅਰਥ ਹੈ।ਜਿਵੇਂ ਕਿ ਦਰਵਾਜੇ ਨੂੰ ਤਾਲਾ ਲਗਾ ਹੋਵੇ ਅਤੇ ਨਾਲੇ welcome ਵੀ ਲਿਖਿਆ ਹੋਵੇ। ਧੰਨ ਧੰਨ ਗੁਰੂ ਗਰੰਥ ਸਾਹਿਬ ਜੀ

  • @CanadiansikhSingh

    @CanadiansikhSingh

    17 күн бұрын

    Ajo gyaani g debate krlo khalistan utee ..

  • @jagdishjassi4013

    @jagdishjassi4013

    16 күн бұрын

    @@CanadiansikhSingh Veere I am not ignorant, if you are then I still do not want to because a fanatical humanist will never say that Brahman does not come from the mouth of Brahma.

  • @CanadiansikhSingh

    @CanadiansikhSingh

    16 күн бұрын

    @@jagdishjassi4013 lol . U are ignorant .thats why u are blaming khalistan without any valid proof..

  • @jagdishjassi4013

    @jagdishjassi4013

    16 күн бұрын

    @@CanadiansikhSingh lol,I have only expressed my opinion, nothing is going to happen without adopting the Guru's thinking. I am in favor of a united India, if it is about oppression then everyone is suffering from it, we should remove the oppressors from power.

  • @CanadiansikhSingh

    @CanadiansikhSingh

    16 күн бұрын

    @@jagdishjassi4013 lol india is union of states..u cannot suppress this movement 🤣..

  • @KakaChoan-yz4ko
    @KakaChoan-yz4ko17 күн бұрын

    ਮਾਂ ਦੀ ਆਗਿਆ ਮੰਨ ਲੈ ਠੀਕ ਰਹੇਗਾ

  • @Harmandeol2323A

    @Harmandeol2323A

    15 күн бұрын

    Tu ਕਦੇ ਮਾਨੀ ਨਾਹੀ 😂

  • @SurinderSingh-ve3sk
    @SurinderSingh-ve3sk16 күн бұрын

    She did not mean that Leave her alone

  • @bimlakumari6679
    @bimlakumari66799 күн бұрын

    Punjab punjab he rehe ga parmatma to Vada koi hni ne

  • @gurinderjeetsingh6659
    @gurinderjeetsingh665914 күн бұрын

    Khalistanzindabad

  • @jagseersingh7894
    @jagseersingh789415 күн бұрын

    Nhi phala aa daso k amritpal kol phone kis ne dakhya k tweet amritpal ne he keeta aa Aa kise agency da v kam ho sakda

  • @rajsinghgill4030
    @rajsinghgill40309 күн бұрын

    ਬੀਬਾ ਵੋਟਾਂ ਤੋਂ ਪਹਿਲਾ ਕਿਉ ਨਹੀਂ ਰੌਲਾ ਪਾਇਆ ਸੀ, ਹੁਣ ਕੁਰਸੀ ਮਿਲ ਗਈ ਹੈ ਕਿਉ ਤੁਸੀ ਲੋਕਾ ਨੂੰ ਬੇਵਕੂਫ਼ ਬਣਾ ਰਹੇ ਹੋ, ਕਿਉ ਪੰਥ ਨਹੀਂ ਸਬ ਚੌਧਰ ਕਰਨ ਵਾਸਤੇ ਹੈ

  • @surjitrana1768
    @surjitrana176812 күн бұрын

    Long live S Amritpal Singh ji Amritpal Singh ji Jindabath He is Jodhua Sikh

  • @user-dz9uw3og6c
    @user-dz9uw3og6c14 күн бұрын

    I agree with his mother Amritpal why you took oath of Indian constitution unity and sovereignty of India 🇮🇳 because get payment and pension as a mp later on you should not take oath if you don't respect the oath i don't believe you a true sikh thanks

  • @Sing-ek2ed
    @Sing-ek2ed17 күн бұрын

    👍🏼👍🏼

  • @BhupinderKaur-df8tb
    @BhupinderKaur-df8tb15 күн бұрын

    ਫੇਰ ਕੀ ਹੋਇਆ ਜੇਕਰ ਮਾਤਾ ਦੇ ਮੂੰਹ ਚੋਂ ਵੈਸੇ ਹੀ ਨਿਕਲ ਗਿਆ ਹੋਣਾ। ਕਿਸੇ ਵੀ ਗੱਲ ਨੂੰ ਲੈ ਕੇ ਭੰਡਣਾ ਨਹੀਂ ਚਾਹੀਦਾ।

  • @manmohansingh2809
    @manmohansingh280917 күн бұрын

    Channel should clarify that how a prisoner under NSA can tweet without mobile. Stop maligning sikhs. We know who prompts you people.

  • @YadwinderSingh-mj6vb
    @YadwinderSingh-mj6vb17 күн бұрын

    Bilkul

  • @user-on7ps2bx9t
    @user-on7ps2bx9t17 күн бұрын

    ਸਭ ਤੋਂ ਵੱਡਾ ਕੋੜ ਪੰਜਾਬ ਦੇ ਵਿੱਚ ਪਤਾ ਕੀ ਹ ਸਾਡਾ ਮੀਡੀਆ ਝੂਠ ਝੂਠ ਚਪਲ ਚਤ ਇਹ ਮੀਡੀਆ ਸਾਰਾ ਇਹ ਇਹ ਨਹੀਂ ਸੋਚਦਾ ਕਿ ਸਾਡਾ ਵੀ ਸਾਡੇ ਬੱਚੇ ਇਸੇ ਬਿਮਾਰੀ ਦੇ ਵਿੱਚ ਘਿੜੂਗੇ ਮਤ ਸੋਚਣ ਪੁਲਿਸ ਵਾਲੇ ਵੀ ਸਾਡੇ ਬੱਚੇ ਨਹੀਂ ਗਰਕਣਗੇ ਗਰਕਣਗੇ ਪਹਿਲਾਂ ਗਰਕਣਗੇ ਯਾਦ ਰੱਖਿਓ ਤਿੰਨ ਮਹੀਨਿਆਂ ਤਿੰਨਾਂ ਮਹੀਨਿਆਂ ਵਿੱਚ ਨਾਨਕੇ ਦਿਖਾ ਦੇਣੇ ਤੁਹਾਨੂੰ ਕੱ ਅਮਰੀਕਾ ਨੇ

  • @ReshamSingh-rk9js
    @ReshamSingh-rk9js16 күн бұрын

    ਮਾਤਾ ਜੀ ਦਾ ਗ਼ਲਤ ਬਿਆਨ ਹੈ

  • @KarmjeetSingh-nb1tu
    @KarmjeetSingh-nb1tu16 күн бұрын

    ਛੱਡਣਾ ਵੀ ਨਹੀ ਚਾਹੀਦਾ ਇਹ ਕੋਈ ਜੁਰਮ ਥੋੜਾ

  • @BantaSingh-tt8zt
    @BantaSingh-tt8zt15 күн бұрын

    ਇਹ ਤਾਂ ਭਾਈ ਪੰਥ ਤੇ ਪੰਜਾਬ ਲਈ ਸਿਰ ਦੇਣ ਗੇ ਪਤਰਕਾਰ ਐਵੇਂ ਹੀ ਵਿਆਹ ਵਿੱਚ ਬੀ ਦਾ ਲੇਖਾ ਪਾਕੇ ਬਹਿ ਜਾਂਦੇ ਆ

  • @rahulhans5678
    @rahulhans567817 күн бұрын

    Pehla slahh karlo ke kaihna ki aa

  • @BhagwanSingh-ky8ep

    @BhagwanSingh-ky8ep

    17 күн бұрын

    HALLE HOYE AA SAARE

  • @GurmeetSingh-xs2fr
    @GurmeetSingh-xs2fr17 күн бұрын

    ਸਟੈਂਡ ਕੲੀ ਵਾਰ ਬਦਲੇ ਕੋਈ ਭਰੋਸਾ ਨਹੀਂ।

  • @BhagwanSingh-ky8ep

    @BhagwanSingh-ky8ep

    17 күн бұрын

    AIWEIN TAA NI KEHINDE PATARKAR K TRAINING CHALL RAHI AA TOTE DI

  • @palwindersingh6930

    @palwindersingh6930

    17 күн бұрын

    Yar ji kenhda si sir den da time aa gia App khusrian vangu dedh mhina police agge bhajda riha​@@BhagwanSingh-ky8ep

  • @user-me1rn4ji9d
    @user-me1rn4ji9d15 күн бұрын

    Sanu ta bevkug bna di ta eh tvet bahro kise ne loka nu budu bnaea bs hun asi besrmi de mare k khea hea ta sade nal thoka kuj nhi hona ena 5 saal sufne vekhi jane ty sta da annd mani jana simrinjeet maan vangu

  • @palwindersingh6930
    @palwindersingh693017 күн бұрын

    1 pehla kenhda si kihda sanvidhan 2 singho sir den da time aa gia 3 ihne begane putt mraune si 4 app dedh mahina khusrian vangu police muhre bhajda riha

  • @S1n6341
    @S1n634115 күн бұрын

    AMRITPAL SINGH BOHOT BADE CHAVAL HEI

  • @rameshkumarkumar2490
    @rameshkumarkumar249017 күн бұрын

    Ye khalistaani samarthak da chainal hai

  • @dayasingh8859
    @dayasingh885915 күн бұрын

    🎉 ਇਹ ਸਾਰੇ ਬਿਜੇਪੀ ਵਾਲਾ ਦਾ ਚੱਕਰ ਬਿੱਲੀ ਥੈਲਿਓਂ ਬਾਹਰ ਆ ਗਾਈਂ

  • @PremNth-kl7ox
    @PremNth-kl7ox12 күн бұрын

    खालिस्तान तो बन चुका है सब रब दा खेल

  • @rajnikant5489
    @rajnikant548917 күн бұрын

    Pau o jail vich mobile chalanda ba jeda oda byan agea

  • @gurmailsingh517
    @gurmailsingh51717 күн бұрын

    Jado ,desh ke kush hindhu leaders/janta, sab ka vishwash /VIKA/Ssath Ke bhane Hindhuraster ki demand kerde koi desh dhroh nahi ,AAJ vikas/ sath/Bush was DIKHAI date bulk up nahi ,divide and rule and thought of clashes among communities , agar koi sambidhanic /aroved by SC , khalistan ki demand kerde tou desh dhroh,by meaning of Hindhu is Rouge ( thug) and Khalistan and Pakistan are symbolises for purity/equality (Maharaja Ranjit sing and Akbar)where as believes in castisim (Manu samrity) for Hindhu NO example/ evedenc, jaichando ka RAJ reha in india .jai chando ki history study karo ,woh hi India AAJ hai ,no change .

  • @onkarsingh1399
    @onkarsingh139917 күн бұрын

    Mr.amritpal singh ji apni soch nu badlo.khalistan vekhde kitte Khali asthan hee na dekhna pai jave.god de niyam koi nahin badal skda.iss layee present baare socho future kisse nahin dekheya sabh nu uss malik dee razza vich rehna payega.ik patta vee uss de hukam toh Bina nahin hilna.aap god banan dee khawahish shodni theek faisla.

  • @PASTORHARVINDER
    @PASTORHARVINDER17 күн бұрын

    😂😂😂😂😂😂😂😂😂😂😂

  • @SuiPro-mu9rf
    @SuiPro-mu9rf15 күн бұрын

    No Sikh wants Khalisthan.

  • @mangakalkat5141
    @mangakalkat514113 күн бұрын

    😂😂😂😂😂

  • @dentinimplantsindia8139
    @dentinimplantsindia813917 күн бұрын

    Innocent emotional aimless public of Punjab vote for AAP and after two years vote for Amritpal. Later they dump Amritpal like Simran Jeet mann. Rest any body can fantasise and dream. Millions dream of akhand bharat

  • @gurnamsinghgill1672
    @gurnamsinghgill167217 күн бұрын

    Bhai. Amritpal. Singh. Khalsa ji. Zandabad. Zandabad. Jindabad.

  • @rajmixchannel4843
    @rajmixchannel484315 күн бұрын

    Amritpal khalstani hay

  • @shriramoiltraders2157
    @shriramoiltraders215717 күн бұрын

    अगर यह जेल से किसी मोबाइल का use करके ट्वीट किया है तो एक और क्राइम बन जाता है ,तथा मोबाइल किस ने दिया वो भी दोषी है।

  • @harsimrankaur9448

    @harsimrankaur9448

    17 күн бұрын

    Tu DIG hai

  • @shriramoiltraders2157

    @shriramoiltraders2157

    16 күн бұрын

    लो अरे behanji, पहले तो मैं इंसान हूं इसलिए आपको, तू, कहकर बात नही करूंगा , दूसरा आप पढ़े लिखे हैं तो आपको भी पता है की जेल में कभी मोबाइल का यूज नही करने दिया जाता , यह क्राइम माना जाता है ,। तो आपके सोच से फिर सोशल मीडिया का यूज कैसे किया होगा । क्योंकि जब oath के लिए भी लाया गया था तब भी कोई मोबाइल ,कोई कैमरा लेजाने पर प्रतिबंध था ??🙏

  • @DeepMehra-lt8pc

    @DeepMehra-lt8pc

    13 күн бұрын

    Laurance bishnoyi da interview oh jail vich ki oh crime nahi c​@@shriramoiltraders2157

  • @bsr840
    @bsr84016 күн бұрын

    ਇਨ੍ਹਾਂ ਲੋਕਾਂ ਦਾ ਕੋਈ ਸਟੈਂਡ ਹੈ?ਜੋ ਮੂੰਹ ਵਿੱਚ ਆਉਂਦਾ ਊਲ ਜਲੂਲ ਬੋਲੀ ਜਾਂਦੇ ਐ।

  • @samsungedgeplus3588
    @samsungedgeplus358817 күн бұрын

    Banan vala e aa bas khalistan😂

  • @Harmandeol2323A

    @Harmandeol2323A

    15 күн бұрын

    ਤੁਸੀਂ ਅਪਣੀ ਭੈਣ ਤਿਆਰ ਕਰ 😂ਤੇਰੀ ਭੈਣ ਦਾ ਵਿਆਹ ਵੀ ਹੋਣ ਵਾਲਾ 😂😂😂😂🎉

  • @Harmandeol2323A

    @Harmandeol2323A

    15 күн бұрын

    Khalisthan baan ਤੋਂ ਕੋਈ ਨਹੀਂ ਰੋਕ ਸਕਦਾ 🙏🏽🚩🪯ਨਾਟੋ ਤੇਰੀ ਭਾਰਤ ਮਾਤਾ ਦੇ ਬਾਂਹ ਪਾਉਣ ਦੀ ਤਿਆਰੀ ਵਿਚ ਆ💪

  • @Harmandeol2323A

    @Harmandeol2323A

    15 күн бұрын

    ਇਕਲਾ ਨਾਟੋ ਨਾਹੀ ਨਾਲ 5 powerful countries ਵੀ ਆ😂😂😂😂

  • @Harmandeol2323A

    @Harmandeol2323A

    15 күн бұрын

    ਤੇਰੀ ਭਾਰਤ ਮਾਤਾ ਦੇ ਬਾਂਹ ਥੱਲੇ ਦੀ ਪਾ ਕੇ ਉੱਪਰ ਦੀ ਕਡਨੀ ਆ

  • @samsungedgeplus3588

    @samsungedgeplus3588

    15 күн бұрын

    @@Harmandeol2323A teri bhain de kehra finagr lock lagga agge v tu guthha layenga fer e khullu..

  • @amarjeetsingh3869
    @amarjeetsingh386917 күн бұрын

    ਉਸਦੇ ਕੋਲ ਮੋਬਾਈਲ ਕਿਥੋਂ ਆ ਗਿਆ ਦੂਜੇ ਪਾਸੇ ਮਾ ਹੁਣ ਕਿਉ ਸਰਕਾਰ ਦੇ ਪੈਰਾਂ ਵਿਚ ਬੈਠਣ ਵਾਲੀ ਗੱਲ ਕਰਦੀ ਹੈ ਕੀ ਹੁਣ ਰੋਹਬ ਦਲੇਰੀ ਬੜਕਾਂ ਮਾਰਨੀਆ ਭੁੱਲ ਗਈ

  • @InderjitSingh-of5lm
    @InderjitSingh-of5lm17 күн бұрын

    Eh ni bhar anda

  • @spal7229
    @spal722917 күн бұрын

    Ki tusi drame baji li hai

  • @SALMAN_KHANasli
    @SALMAN_KHANasli17 күн бұрын

    Sahi fudu khichan dai loka da ral mil k ,,Paisa lutoo,, khalistan khalistan karo

  • @Modi-Drink-Moot

    @Modi-Drink-Moot

    17 күн бұрын

    Oh bamana tu abdul d bond chat ja ke

  • @JaswinderSingh-bh5hy

    @JaswinderSingh-bh5hy

    17 күн бұрын

    Tu paki paki kar😅

Келесі