Amritpal Singh ਜੇਲ੍ਹ ਤੋਂ ਬਾਹਰ ਨਹੀਂ ਆਉਣਗੇ? ਅੰਮ੍ਰਿਤਪਾਲ ਦੇ ਵਕੀਲ ਦਾ ਵੱਡਾ ਖੁਲਾਸਾ? ਸਰਕਾਰ ਬਣੀ ਵੱਡਾ ਅੜਿੱਕਾ

Ойын-сауық

#RMBTelevision #emaansinghKhara #interview
Guest- Adv. Iman Singh Khara
Anchor - Jass Grewal
Camera Man - Gurpreet Singh
Editor - Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 541

  • @balvirsingh5810
    @balvirsingh581028 күн бұрын

    ਪੰਜਾਬ ਚੋਂ ਨੌਜਵਾਨਾਂ ਨੂੰ ਉੱਠਣਾ ਪਵੇਗਾ ਹਰ ਇੱਕ ਅੰਮ੍ਰਿਤ ਪਾਲ ਸਿੰਘ ਬਣਕੇ ਉੱਠੇ

  • @spawn11

    @spawn11

    27 күн бұрын

    Fer Emergency lagugi taa saareya di sewa hougi

  • @ssgh124

    @ssgh124

    27 күн бұрын

    ਤੂ ਉੱਠਣ ਦੀ ਹਿੰਮਤ ਕਰ ਪਹਿਲਾ

  • @PreetSingh-mj6vw

    @PreetSingh-mj6vw

    27 күн бұрын

    ​@@spawn11tere vargian nu yamuna paar bhejange😅😅

  • @GurdeepSingh-rc3ic

    @GurdeepSingh-rc3ic

    27 күн бұрын

    Asi ta bhai sab de nal tura ge

  • @farmersupporter895

    @farmersupporter895

    27 күн бұрын

    ਸਪੋਰਟ ਭਾਈ ਸਾਹਿਬ

  • @jipsy62
    @jipsy6228 күн бұрын

    ਜਲੰਧਰ 'ਚ ਚੋਣਾਂ ਹਨ, ਪਿਆਰੇ ਪੰਜਾਬੀਆਂ, ਹੁਣ ਭਗਵੰਤ ਮਾਨ ਨੂੰ ਸਬਕ ਸਿਖਾਉਣ ਦੀ ਤੁਹਾਡੀ ਵਾਰੀ ਹੈ।

  • @_SangheraSaab

    @_SangheraSaab

    28 күн бұрын

    Buchar bhagwante di maut a

  • @harpreetsingh-ls6nm

    @harpreetsingh-ls6nm

    28 күн бұрын

    Sahi gal ha bhanta shrabhi ki jane pag de aokat nale bhante da bhagat singh da rang wali phag banan nal pap nahi lokne shrabi de

  • @pardumansingh495

    @pardumansingh495

    27 күн бұрын

    ਵੀਰ ਜੀ ਸਗਤ ਚਾਹੇ ਤਾ ਬੁੱਚੜ ਨੂੰ ਦਿਨੇ ਤਾਰੇ ਦੇਖਾ ਸਕਦੀ ਹੈ ਤਾਨਾਸਾਹੀ ਚੱਲ ਰਹੀ ਹੈ ਸ਼ਰੇਆਮ ਧੱਕਾ ਕੀਤਾ ਜਾ ਰਿਹਾ

  • @AulakhVlogs_8386

    @AulakhVlogs_8386

    27 күн бұрын

    ਪੰਥ ਨਾਲ ਪਿਆਰ ਮਾਝੇ ਵਾਲਿਆ ਦਾ ਹਿ ਹੈ ਸਿਰਫ ਜੌ ਕਹਿੰਦੇ ਕਰਕੇ ਦਿਖਾਂਦੇ ਨੇ ਜਲੰਧਰ ਵਾਲਿਆ ਇੰਨਾ ਨੁ ਹਿ ਵੋਟ ਪਾਉਣੀ ਹੈ

  • @rinkusohal7608

    @rinkusohal7608

    26 күн бұрын

    ​@@AulakhVlogs_8386hanji sirf jalandhar wale he nahi sare jad cm di sarpanch konslar di vote honia osnu penia ne pm di vote es karke nahi pai kyuki osda koi fayda nahi se osda fayda bjp nu he hona se es karke he aap nu nahi congress nu vote pai mai apni vote congress nu pai se 🙏 🙏🙏🙏 🙏 waheguru sab da bhala kare 🙏🙏🙏🙏

  • @lakhwinder3561
    @lakhwinder356128 күн бұрын

    ਸਿੱਖਾਂ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਹੈ

  • @ramsarup3076

    @ramsarup3076

    28 күн бұрын

    ਸਭ ਤੋਂ ਵੱਧ ਧੱਕਾ ਸਿੱਖਾਂ ਨਾਲ ਕਾਂਗਰਸ ਨੇ ਕੀਤਾ ਜਿਵੇਂ ਕਿ ਦਰਵਾਰ ਸਾਹਿਬ ਤੇ ਹਮਲਾ, ਦਿੱਲੀ ਵਿਚ ਸਿੱਖਾਂ ਦਾ ਨਰਸੰਹਾਰ ਫਿਰ ਵੀ ਦੁਸ਼ਮਣੀ ਮੋਦੀ ਨਾਲ।

  • @JashanNandh04

    @JashanNandh04

    28 күн бұрын

    ​@@ramsarup3076sara din ta modi kehnda sikh hindu sanatani ne bhai sukke nal sikh apne ch raliye jnde

  • @PreetSingh-mj6vw

    @PreetSingh-mj6vw

    27 күн бұрын

    ​@@ramsarup3076te jehra modi hamle kara riha gurudwaran te rajasthan vich oh k aa

  • @sweetymalhotra4070

    @sweetymalhotra4070

    27 күн бұрын

    ਧੱਕਾ ਹਿੰਦੂ ਕਰਦੇ ਹਨ ਪਾਰਟੀ ਕੋਈ v ਹੋਵੇ

  • @Deep-zy5uk
    @Deep-zy5uk28 күн бұрын

    ਇਹ ਹੈ ਸਾਡਾ ਸਵਿਧਾਨ......ਜਿੱਥੇ ਸਿੱਖਾਂ ਦੀ ਕੋਈ ਸੁਣਵਾਈ ਨਈ

  • @AmanSinghaps

    @AmanSinghaps

    27 күн бұрын

    Bharat ka Sambhidhan bhahut badaiya hai Naita chor Bhagwant maan sala sarabi hai chhittar faro

  • @GurjitSingh-jh6us

    @GurjitSingh-jh6us

    27 күн бұрын

    Sikha di sunwai hai. Pr bhagwanta ak darri kt kes kt Biju kuta admi hai

  • @SukhjeetKaur-kj7fm
    @SukhjeetKaur-kj7fm28 күн бұрын

    ਇੱਕੋ ਹੱਲ ਆ ਭਗਵੰਤੇ ਨੂੰ ਸ਼ੀਸ਼ਾ ਦਿਖਾਉਂ

  • @ManjindeeSingh-yk2js
    @ManjindeeSingh-yk2js28 күн бұрын

    ਪੰਜਾਬ ਦੇ ਲੋਕਾਂ ਦੇ ਨਾਲ ਸਰੇ ਆਮ ਧੱਕਾ

  • @gurbhejsingh5703
    @gurbhejsingh570328 күн бұрын

    ਝਾੜੂ 2027ਚ ਖਤਮ

  • @avtardhillonengineeringwor9270

    @avtardhillonengineeringwor9270

    26 күн бұрын

    ਬੱਸ ਟਾਈਮ ਹੀ ਆ ਇਹਦਾ ਹੁਣ 2027 'ਚ ਨੇ ਦਿਖਣ ਵੀ ਨੀ

  • @BalwantSingh-uf6xt
    @BalwantSingh-uf6xt28 күн бұрын

    ਕੋਈ ਗੱਲ ਨਹੀਂ ਵੀਰੇ ਜਦੋਂ ਭਾਈ ਸਾਹਿਬ ਜੀ ਮੁਖਮੰਤਰੀ ਬਣਗੇ ਉਦੋਂ ਹੱਟ ਜਾਊਂ ਐਨ ਐਸ ਏ

  • @Abhishek-xj6yc

    @Abhishek-xj6yc

    26 күн бұрын

    ਓਹ ਨਹੀਂ ਬਰਾਵਾ ਜਦੋਂ ਰਾਸ਼ਟਰਪਤੀ ਬਣੂ ਫ਼ੇਰ ਹਟੂ nsa hun ਭਾਈ ਸ਼ਾਬ ਨੂੰ ਰਾਸ਼ਟਰਪਤੀ ਬਣਾਉਣਾ ਕਿਉਕਿ ਘੂਮਤ ਧੱਕਾ ਕਰਦੀ 😂😂

  • @sukhpalsingh4785
    @sukhpalsingh478528 күн бұрын

    ਨਲਾਇਕ ਸ਼ਰਾਬੀ ਮੂੱਖ ਮੰਤਰੀ ਉਹਦੇ ਬਾਹਰ ਆਉਣ ਨਾਲ ਸਰਕਾਰ ਦਾ ਨਸ਼ਾ ਨਹੀਂ ਵਿਕਣਾ

  • @SinghGill7878

    @SinghGill7878

    27 күн бұрын

    ਮੇਨ ਗੱਲ ਤਾ ਆਹੀ ਆ ਵੀਰ ਪਹਿਲਾਂ ਵੀ ਇਹੀ ਗੱਲ ਸੋਚ ਕੇ ਅੰਦਰ ਕੀਤਾ ਭਾਈ ਸਾਹਿਬ ਨੂੰ ਪਰ ਰੱਬ ਸਭ ਦੇਖ ਰਿਹਾ ਕੀੜੇ ਪੈਣਗੇ ਭੰਡ ਸ਼ਰਾਬੀ ਦੇ

  • @GurjitSingh-jh6us

    @GurjitSingh-jh6us

    27 күн бұрын

    ​@@SinghGill7878bhagwanta koi Sikh nai hai. Kes kt darri kt duplicate pagri banda kuta Biju admi

  • @rinkusohal7608

    @rinkusohal7608

    26 күн бұрын

    ​@@SinghGill7878sahi keha jo ve galat karda hai sab nu pene oh koi ve hove akali congress bjp aap ja koi hoor 🙏🙏🙏

  • @BalkarSingh-dc1oq
    @BalkarSingh-dc1oq28 күн бұрын

    ਹਥਿਆਰ ਲੈ ਕੇ ਸੜਕਾਂ ਤੇ ਆ ਜਾਉ ਅਮ੍ਰਿਤਪਾਲ ਪੂਰਾ ਪੰਜਾਬ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @SinghGill7878

    @SinghGill7878

    27 күн бұрын

    ਬਾਈ ਹਥਿਆਰ ਨਾਲ ਕੀ ਕਰੋਗੇ ? ਕੋਈ ਗੱਲ ਨੀ ਥੋੜ੍ਹਾ ਇੰਤਜ਼ਾਰ ਕਰੋ ਓਹਦੇ ਘਰ ਦੇਰ ਜਰੂਰ ਆ ਅਧੇਰ ਨਹੀਂ 27 ਤੋਂ ਬਾਅਦ ਚ ਕੁਤੇਆਂ ਨੇ ਵੀ ਨਹੀਂ ਪੁੱਛਣਾ ਪੇਗਵੰਤ ਨੂੰ

  • @kohinoorfilmproduction

    @kohinoorfilmproduction

    27 күн бұрын

    Right

  • @ssgh124

    @ssgh124

    27 күн бұрын

    ਲੋਕਾਂ ਨੂੰ ਸਲਾਹ ਦੇਣ ਤੋਂ ਪਹਿਲਾ ਤੂ ਚਕ ਹਥੀਆਰ ਜੈ ਤੇਰੀ ਗ... ਡ ਵਿਚ ਦਮ ਹੈ , ਜ ਨਹੀਂ ਦੰਮ ਤਾਂ ਐਵੇਂ ਬਕਵਾਸ ਨਾ ਮਾਰ,ਵੱਡੇ ਸੂਰਮੇ

  • @SukhjeetKaur-kj7fm
    @SukhjeetKaur-kj7fm28 күн бұрын

    ਭਗਵੰਤੇ ਦੇ ਲੜਜੇ ਕਾਲਾ ਨਾਗ ਇਹਦਾ ਕੱਖ ਨਾਂ ਰਹੇ

  • @amandhaliwal4564

    @amandhaliwal4564

    28 күн бұрын

    ਸਹੀ ਕਿਹਾ ਭੈਣ

  • @JaspreetKaur-bg5go

    @JaspreetKaur-bg5go

    28 күн бұрын

    Shiv sena de. B. Sareya. De. Kograes

  • @avtardhillonengineeringwor9270

    @avtardhillonengineeringwor9270

    26 күн бұрын

    ਇਹਦੇ ਲੜਨਾ ਹੀ ਲੜਨਾ ਕਾਲਾ ਸਫਾ ਚਾਹੇ ਅੱਜ ਲੜ ਜੇ ਚਾਹੇ ਪਹਿਲੇ ਲੜ ਗਈ ਲੜੂਗਾ ਜਰੂਰ ਨੇੜੇ ਹੀ ਯਾਰ ਟਾਈਮ ਇਹਦਾ ਹੁਣ ਖਤਮ ਆ ਇਹ

  • @JaspreetKaur-bg5go

    @JaspreetKaur-bg5go

    26 күн бұрын

    @@avtardhillonengineeringwor9270🤣🤣🤣🤣🤣🤣

  • @JehlamDeKandhe
    @JehlamDeKandhe28 күн бұрын

    ਭਗਵੰਤ ਮਾਨ ਨੂੰ ਖਤਰਾ ਪੈ ਗਿਆ ਕਿ ਅੰਮ੍ਰਿਤਪਾਲ ਸਿੰਘ ਨੇ ਮੁੱਖ ਮੰਤਰੀ ਬਣ ਜਾਣਾ ਹੈਰਾਨੀ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਚੇ ਆਦਰਸ਼ਾਂ ਵਾਲੇ ਸਿਧਾਂਤਾਂ ਦੇ ਨਾਲ ਇੰਨੀ ਵੱਡੀ ਦੁਸ਼ਮਣੀ ਸਰਕਾਰਾਂ ਦੀ

  • @AmanSinghaps

    @AmanSinghaps

    27 күн бұрын

    Sahi kiya bhai ji

  • @GurjitSingh-jh6us

    @GurjitSingh-jh6us

    27 күн бұрын

    ​@@AmanSinghapsamritpal singh ak din jrur Punjab da cm bnega waheguru ji

  • @rinkusohal7608

    @rinkusohal7608

    26 күн бұрын

    Galti amratpal di apni ve hai je ehi kam pehle karda te sahi se apna aap oasne khudh badnam kita jad asi pehle kehnde se ki rajniti ch jave te kafi lok gaalan kadan lag jande se ki se oh seva he karda thonu ki pata ye vo salah den wale di maa behan ik karan lag jande se hun ve te rajniti vich aa he gya hai 🙏🙏🙏🙏 galti lai maaf karna veer mere 🙏🙏🙏🙏 sorry

  • @GurjitSingh-jh6us

    @GurjitSingh-jh6us

    26 күн бұрын

    @@rinkusohal7608. Amritpal singh ne gurubani te guru nal te Punjab de loka nal kina piar hai dasya ta hi ta loka nu pta lga ta sb to jiada vote pai gi. Dler Khalsa amritpal singh

  • @rinkusohal7608

    @rinkusohal7608

    26 күн бұрын

    @@GurjitSingh-jh6us bai ji mai osnu koi mada nahi kehna sare kam josh naal nahi kai kam josh te hosh naal karne pende ne je thoda jeha he sabar karda te ajj oh jeal ch na hunda bahar hunda baki jo waheguru ji nu manjur oh hoke he rehna es vich osda ve kasur nahi gall sari apni karma di hai gall ethe mukdi hai 🙏🙏🙏

  • @tarlochansaini9353
    @tarlochansaini935328 күн бұрын

    2027 ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਇਕਦਮ ਖਤਮ ਹੋ ਜਾਵੇਗੀ।

  • @avrajsagoo5372

    @avrajsagoo5372

    27 күн бұрын

    And congress bjp will win

  • @kuldeepsinghchatha
    @kuldeepsinghchatha28 күн бұрын

    ਜਿਮਨੀ ਚੋਣਾਂ ਚ ਫੇਰ ਦਿਖਾਓ ਝੰਡੇ ਨੂੰ ਸ਼ੀਸ਼ਾ।ਸਾਰੇ ਲੋਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਓ।ਤੈ ਲੋਕਾਂ ਦੀ ਤਾਕਤ ਦਾ ਅਹਿਸਾਸ ਕਰਾਓ

  • @kohinoorfilmproduction

    @kohinoorfilmproduction

    27 күн бұрын

    ਇਹ ਲੋਕ ਨਹੀਂ ਸਮਝ ਸਕਦੇ ਜੀ

  • @ajaysarhali8156

    @ajaysarhali8156

    25 күн бұрын

    ਵੀਰ ਜੇ ਝਾੜੂ ਨੂੰ ਹਰਾ ਵੀ ਦਿੱਤਾ ਫੇਰ ਕਿਹੜਾ ਇਹਨੇ ਭੈਣਚੋਦ ਨੇ ਭਾਈ ਸਾਹਿਬ ਨੂੰ ਬਾਹਰ ਕੱਢ ਦੇਣਾ

  • @ArshdeepSingh-oh4qk
    @ArshdeepSingh-oh4qk28 күн бұрын

    ਵਕੀਲ ਸਾਹਿਬ ਇਹ ਨਾ ਦੇ ਇੰਚ ਇੰਚ ਦੇ ਕੀੜੇ ਪੈਣਗੇ ਰਬ ਸਭ ਦੇਖ ਰਹੇ ਹਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ

  • @jaspinderbhatti9948

    @jaspinderbhatti9948

    27 күн бұрын

    ਖਾਰਾ ਸਾਬ ਧੰਨਵਾਦ

  • @JagtarsinghKang-dq8tp
    @JagtarsinghKang-dq8tp28 күн бұрын

    ਵਕੀਲ ਸਾਹਿਬ ਜੀ ਸਤਿ ਸ੍ਰੀ ਆਕਾਲ ਪੰਜਾਬ ਦੇ ਲੋਕ ਸਭਾ ਜਾਣਦੇ ਹਨ ਅਮ੍ਰਿਤ ਪਾਲ ਨੂੰ ਲੋਕ ਹਰ ਹਾਲਤ ਬਾਹਰ ਲਿਆਉਣ ਗੇ ਸਮੇਂ ਦੀ ਓ੍ਡੀਕ ਹੈ ਧੰਨ ਪੰਜਾਬ ਦੇ ਲੋਕ ਜਿੰਦਾਬਾਦ

  • @SukdavSingh-ss9mz
    @SukdavSingh-ss9mz28 күн бұрын

    ਸਿੱਖਾ ਨਾਲ ਸਰੇਅਾਮ ਤੱਕਾ ਹੋ ਰਹੇ ੲੇ

  • @HarpreetKaur-vy9ki
    @HarpreetKaur-vy9ki28 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਇਹੋ ਜਿਹੀ ਕਲਾ ਵਰਤਾ ਦਿਉ ਪਾਪੀਆਂ ਨੂ ਨਸ਼ਟ ਕਰੋ

  • @amriksinghaulakh3965
    @amriksinghaulakh396528 күн бұрын

    ਭਗਵੰਤ ਮਾਨ ਬੱਚੜਾ ਵਾਲੇ ਰਾਹੇ ਪੈ ਗਿਆ ਅੰਤ ਬੁਹਤ ਮਾੜਾ ਹੋਵੇ ਗਾ ਝਾੜੂ ਵਲਿਆਂ ਦਾ

  • @SukhjeetKaur-kj7fm
    @SukhjeetKaur-kj7fm28 күн бұрын

    ਹੇ ਪਰਮਾਤਮਾ ਹੁਣ ਤੂੰ ਹੀ ਸੁਣ ਸਾਡੀ ਵਰਤਾ ਕੋਈ ਐਸੀ ਕਲਾ ਇਹ ਸਭ ਦੀ ਅਕਲ ਟਿਕਾਣੇ ਲਾ ਰੱਬਾ ਸੁਣ ਸਾਡੀ ਅਰਦਾਸ ਵਾਹਿਗੁਰੂ ਜੀ

  • @BalwinderSingh-pi3bm
    @BalwinderSingh-pi3bm28 күн бұрын

    ਝੰਡੇ ਨੂੰ ਅਗਾਂਹ ਤੋਂ ਤਾਰੇ ਦਿਖਾੲਏ ਜਾਣਗੇ

  • @butasingh4752
    @butasingh475228 күн бұрын

    ਬਹੁਤ ਗੱਲਤ ਕਰ ਰਹੀ ਹੈ ਪੰਜਾਬ ਸਰਕਾਰ ਬਹੁਤ ਧੱਕਾ ਕਰ ਰਹੇ ਹੈ ਕਿਤੇ ਅਮਿ੍ਪਾਲ ਨੂੰ ਬਹਾਰ ਕਢਾਉ ਦਾ ਕੰਮ ਕਰਨਾ ਸੀ ?ਉਸ ਦੇ ਉਲਟ ਕੰਮ ਕਰ ਰਹੇ ਹੈ ਹੁਣ ਇਹਨਾ ਨੂੰ ਲੋਕ ਹੀ ਸਵਕ ਸਿਖੋਣਗੇ ਇਹਨਾ ਅਮਿ੍ਪਾਲ ਸਿੰਘ ਇਸ ਤਰਾ ਡਰ ਲਁਗ ਰਿਹਾ ਜਿਵੇ ਇਹਨਾ ਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੋ ਡਰਦੇ

  • @psingh-3073
    @psingh-307328 күн бұрын

    ਖਾਰਾ ਸਾਹਿਬ, NSA ਦੇ ਵਾਧੇ ਨੂੰ ਕੋਰਟ ਵਿੱਚ challange ਕਰੋ।

  • @gurnoorpadda7304

    @gurnoorpadda7304

    28 күн бұрын

    Veer ji NSA d khilaf koi dleel ,apeel nhi

  • @daljitnagi3610

    @daljitnagi3610

    28 күн бұрын

    ​@@gurnoorpadda7304hundi hai ji jado banda mp ban Jaye te supreem court hath pondi hai

  • @krishankaswanjaat6177

    @krishankaswanjaat6177

    27 күн бұрын

    Right ​@@gurnoorpadda7304

  • @ParamjitKaur-mt5gt

    @ParamjitKaur-mt5gt

    27 күн бұрын

    NSA baare Court vich challenge kro Bhanta buched betha aapde kanoon bnaai janda j High Court v nhi insaaf milda ta Supreme court vich pet. Petetion paoo te dhakkeshahi da mooh Tod jawab devo

  • @krishankaswanjaat6177

    @krishankaswanjaat6177

    27 күн бұрын

    @@ParamjitKaur-mt5gt ਮੈਨੂੰ ਤਾਂ ਲੱਗਦਾ ਨੀ ਕੋਈ ਹੋਰ ਕਰੁ ਕੁਛ ਵੀ ਨੀ ਹੋਣਾ ਲੋਕਾ ਨੂੰ ਤਾਂ ਧਰਨੇ ਚੋ ਵੇਲ ਹੈ ਨੀ

  • @user-qj5yx8ew2q
    @user-qj5yx8ew2q28 күн бұрын

    Bhai Amritpal Singh Khalsa zindabad

  • @malwabelt128
    @malwabelt12828 күн бұрын

    ਪੰਜਾਬ ਦਾ ਤਾਨਾਸ਼ਾਹ ਬੁੱਚੜ ਮਾਨ ਨੂੰ ਜਦ 3 ਜੂਨ ਨੂੰ ਜਦ ਚੋਣਾਂ ਦੇ ਨਤੀਜਿਆਂ ਦੇ ਸਰਵੇ ਆਉਣ ਤੋਂ ਬਾਅਦ ਜਦ ਇਹਨੂੰ ਝਟਕਾ ਲੱਗਿਆ ਵੀ ਦੋ ਸੀਟਾਂ ਫਰੀਦਕੋਟ ਅਤੇ ਖਡੂਰ ਸਾਹਿਬ ਦੋਵਾ ਤੋਂ ਮੇਰੇ ਨਜਦੀਕੀ ਦੋਸਤ ਜੋ ਇਹਨਾਂ ਸੀਟਾਂ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਸਨ ਵੀ ੳਹਨਾ ਤਾ ਦੋਵਾ ਦੀ ਹੀ ਜ਼ਮਾਨਤ ਵੀ ਨਹੀਂ ਬਚਣ ਦੇ ਆਸਾਰ ਲੱਗ ਰਹੇ ਨੇ ਅਤੇ ਖਡੂਰ ਸਾਹਿਬ ਤੋਂ ਤਾ ਖਾਲ਼ਸੇ ਦੀ ਜਿੱਤ ਪੱਕੀ ਸੀ ਪਰ ਖਡੂਰ ਸਾਹਿਬ ਵਾਲੀ ਸੀਟ ਦੇ ਜਿੱਤ ਹੋਣ ਦੇ ਆਸਾਰ ਕਰਕੇ ਉੱਥੋਂ ਦੇ ਲੋਕਾਂ ਦੇ ਦਾ ਸਟੈਂਡ ਵੇਖਣ ਕਰਕੇ ਫਰੀਦਕੋਟ ਵਾਲੀ ਸੀਟ ਵਾਲੇ ਵੋਟਰਾਂ ਦਾ ਵੀ ਮਨ ਬਦਲ ਗਿਆ ਅਤੇ ਲੋਕ ਇੱਥੇ ਵੀ ਭਾਈ ਸਰਬਜੀਤ ਸਿੰਘ ਖ਼ਾਲਸੇ ਦੇ ਹੱਕ ਚ ਅੜ ਗਏ ਅਤੇ ਉੱਪਰੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਅਤੇ ਪਰਿਵਾਰ ਵੱਲੋਂ ਜੋ ਭਾਈ ਸਰਬਜੀਤ ਸਿੰਘ ਜੀ ਦੇ ਹੱਕ ਚ ਫਰੀਦਕੋਟ ਸੀਟ ਤੇ ਜੋ ਪ੍ਰਚਾਰ ਕਰਿਆ ਉਸ ਕਰਕੇ ਵੀ ਬਹੁਤ ਲੋਕਾ ਦਾ ਉਤਸ਼ਾਹ ਬਣਿਆ ਕਿ ਸਾਰਾ ਫਰੀਦਕੋਟ ਹਲਕਾ ਹੀ ਖ਼ਾਲਸੇ ਦੀ ਜਿੱਤ ਵੱਲ ਹੋ ਤੁਰਿਆ ਅਤੇ ਜਦ 3 ਜੂਨ ਨੂੰ ਮੁੱਖ ਮੰਤਰੀ ਨੂੰ ਦੁੱਗਣਾ ਝਟਕਾ ਮਿਲਿਆ ਤਾ ਫਿਰ ਉਸ ਸਮੇਂ ਹੀ ਕਾਨੂੰਨ ਨੂੰ ਤੋੜ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ NSA ਚ ਇੱਕ ਸਾਲ ਦਾ ਵਾਧਾ ਕਰ ਦਿੱਤਾ, ਦੋ ਸੀਟਾਂ ਤੇ ਖ਼ਾਲਸੇ ਦੀ ਹੋ ਰਹੀ ਜਿੱਤ ਬਰਦਾਸ਼ਤ ਤੋਂ ਬਾਹਰ ਹੋ ਗਈ ਮੁੱਖ ਮੰਤਰੀ ਦੇ ਇਹਨਾਂ ਨੂੰ ਲੱਗਦਾ ਕਿ ਇੱਕ ਸਾਲ ਹੋਰ ਜੇਕਰ ਵਾਧਾ ਕਰਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਭਾਈ ਸਾਹਿਬ ਦਾ ਸਤਿਕਾਰ ਘੱਟ ਜਾਣਾ ਤਾ ਇਹਨਾਂ ਦਾਂ ਇਹ ਵਹਿਮ ਆ ਸਗੋਂ ਜਿੰਨਾ ਮਰਜ਼ੀ ਸਮਾਂ ਜਿੰਨੀ ਧੱਕੇਸ਼ਾਹੀ ਸਰਕਾਰ ਸਿੰਘਾ ਨਾਲ ਕਰੇਗੀ ਤਾ ਸਗੋਂ ਉਨੀ ਹੀ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਸਪੋਟ ਕਰੇਗੀ ਹੁਣ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਜੋ NSA ਚ ਸਾਲ ਦਾ ਵਾਧਾ ਕਰਿਆ ਇਸ ਦਾ ਵੀ ਨਤੀਜਾ ਲੋਕਾਂ ਨੇ ਦੇ ਦੇਣਾ ਪੰਜ ਸੀਟਾਂ ਚੋਂ ਮਸਾਂ ਇਕ ਹੀ ਜਿੱਤ ਸਕਣਗੇ ਆਪ ਵਾਲੇ ਇਹਨਾਂ ਦਾ ਬੁਰਾ ਹਾਲ ਕਰ ਦੇਣਾ ਜੋ ਇਹ ਧੱਕੇਸ਼ਾਹੀ ਕਰ ਰਹੇ ਨੇ,,,, ਪੰਜਾਬ ਸਰਕਾਰ ਮੁਰਦਾਬਾਦ

  • @SukdavSingh-ss9mz
    @SukdavSingh-ss9mz28 күн бұрын

    ਖਾਰਾ ਸਾਹਿਬ ਧੰਨਵਾਦ

  • @SukhpreetKaur-pn1be
    @SukhpreetKaur-pn1be28 күн бұрын

    ਸਰਕਾਰ ਕੋਈ ਵੀ ਹੋਵੇ ਪਰ ਸਿੱਖਾਂ ਦੇ ਖਿਲਾਫ ਹੀ ਹੋਵੇਗੀ ਇਹ ਤਾਂ ਸਹਜਧਾਰੀ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਆਪ ਹੀ ਸੋਚਣਾ ਪਵੇਗਾ ਕਿ ਪੰਜਾਬ ਦਾ ਹੱਲ ਕਿਵੇਂ ਹੋ ਸਕਦਾ ਇਕ ਹੋ ਜਾਓਗੇ ਤਾਂ ਜਿੱਤ ਜਾਓਗੇ

  • @jasdeepsingh7745
    @jasdeepsingh774528 күн бұрын

    Bhai Amritpal Singh Khalsa G is great great Zindabaad g g

  • @user-fi3we6yc2u
    @user-fi3we6yc2u28 күн бұрын

    Amritpal veer jindabad

  • @gaganrupalinfo
    @gaganrupalinfo28 күн бұрын

    Support Amritpal

  • @wsbrar8092
    @wsbrar809228 күн бұрын

    Bhai Amritpal Singh Ji ❤️ 🙏 ♥️ khalsa ❤️ 🙏 ♥️ Jindabad

  • @singhmaninder850
    @singhmaninder85028 күн бұрын

    ਪੰਜਾਬ ਹਜੇ ਵੀ ਗੁਲਾਮੀ ਦਾ ਅਹਿਸਾਸ ਨਹੀਂ ਕਰ ਰਿਹਾ

  • @HarjotRandhawa-yg3ui
    @HarjotRandhawa-yg3ui28 күн бұрын

    Bahi Amrit pal Singh jindabad ❤

  • @SukhpreetKaur-pn1be
    @SukhpreetKaur-pn1be28 күн бұрын

    ਇਹ ਮੁੱਦਾ ਪੰਜਾਬ ਦੇ ਲੋਕਾਂ ਨੂੰ ਯੂਐਨਏ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਕਿ ਜੋ ਐਮਪੀ ਬਣ ਚੁੱਕੇ ਆ ਉਹਨੂੰ ਸਰਕਾਰ ਕਿਉਂ ਨਹੀਂ ਛੱਡ ਰਹੀ ਜ

  • @gurujibani
    @gurujibani28 күн бұрын

    ਪੰਜਾਬ ਸਰਕਾਰ ਜਮਹਰੀਅਤ ਕੇ ਖਿਲਾਪ ਹੈ

  • @JehlamDeKandhe
    @JehlamDeKandhe28 күн бұрын

    ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਪਹਿਲਾਂ ਕੁਝ ਨਹੀਂ ਕੀਤਾ ਤੇ ਹੁਣ ਵੀ ਕੁਝ ਨਹੀਂ ਕਰਨਾ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਕਰੰਟ ਚੈੱਕ ਕਰ ਰਹੀ ਹੈ ਕਿੰਨਾ ਕੁ ਹੈ

  • @Ansimossss

    @Ansimossss

    26 күн бұрын

    Ryt👍

  • @SinghKhalsa-ho4xr
    @SinghKhalsa-ho4xr28 күн бұрын

    ਸਤਿਨਾਮ ਵਾਹਿਗੁਰੂ ਜੀ🙇‍♀️❤️❤️❤️🙏🙏

  • @sidhurureke
    @sidhurureke28 күн бұрын

    Waheguru ji

  • @SukhjeetKaur-kj7fm
    @SukhjeetKaur-kj7fm28 күн бұрын

    ਹੰਕਾਰਿਆ ਸੋ ਮਾਰਿਆ ਇਹਨਾਂ ਦਾ ਅੰਤ ਬਹੁਤ ਮਾੜਾ ਹੋਵੇਗਾ ਕਹਿੰਦੇ ਹੁੰਦੇ ਆ ਕੇ ਬੇੜਾ ਭਰਕੇ ਡੁੱਬਦਾ ਹੁੰਦਾ ਰੱਬ ਦੇਖ ਰਿਹਾ ਏ ਸਭ

  • @rajveerkaur926
    @rajveerkaur92627 күн бұрын

    ਵਾਹਿਗੁਰੂ ਜੀ ਕਿਰਪਾ ਕਰਨਗੇ, ਜਲਦੀ ਵੀਰ ਅਮ੍ਰਿਤਪਾਲ ਸਿੰਘ ਬਾਹਰ ਆਉਣਗੇ, ਸੱਚ ਨੂੰ ਜ਼ਿਆਦਾ ਸਮਾਂ ਦਬਾਇਆ ਨਹੀਂ ਜਾ ਸਕਦਾ 🙏🙏

  • @jagsirsingh-vl4hk
    @jagsirsingh-vl4hk28 күн бұрын

    💯 bai bilkul sahi gall aa ji

  • @user-sekhon
    @user-sekhon28 күн бұрын

    Sahi gall e veer

  • @sukhdeepkaur9555
    @sukhdeepkaur955528 күн бұрын

    ਇੱਥੇ ਸਿਖ ਕੋਮ ਨਾਲ ਧੱਕਾ ਹੁੰਦਾ।

  • @KulwinderKaur-cb8gl
    @KulwinderKaur-cb8gl28 күн бұрын

    Shame on indian system 🤬🤬

  • @user-gl3je4ik1b
    @user-gl3je4ik1b28 күн бұрын

    Good ⛳🙏🙏💯👏✔️

  • @mithasingh4484
    @mithasingh448428 күн бұрын

    ਇਹ ਨਵੀਂ ਕਾਂਗਰਸ ਹੈ ਵੀਰ

  • @harpalsinghkainthharpalsin9778

    @harpalsinghkainthharpalsin9778

    27 күн бұрын

    ਕਾਂਗਰਸ ਦੇ 7 MP ਜਿੱਤ ਗਏ ਪੰਜਾਬ ਚ,,, ਕਿੱਧਰ ਗਿਆ ਦਰਬਾਰ ਸਾਹਿਬ ਤੇ ਹਮਲਾ,,, ਕਹਿੰਦੇ ਸੀ ਇਹ ਤਾਂ ਖ਼ੂਨੀ ਪੰਜਾ ਐ,,,, ਹੁਣ ਕਿੱਧਰ ਗਈਆਂ ਅਣਖਾਂ,,,

  • @bobbysekhon6106
    @bobbysekhon610628 күн бұрын

    BHAI AMRITPAL SINGH ZINDABAD ✌️

  • @darbarasingh1586
    @darbarasingh158628 күн бұрын

    ਸਾਰੇ ਮਸਲਿਆਂ ਦਾ ਇੱਕੋ ਹੱਲ, ਆਜ਼ਾਦੀ, ਆਜ਼ਾਦੀ ਤੇ ਆਜ਼ਾਦੀ ਬੱਸ।

  • @BalwinderSingh-vi8pb
    @BalwinderSingh-vi8pb28 күн бұрын

    Bhai amritpal Singh jindabad jindabad jindabad jindabad jindabad jindabad

  • @gulzarsinghgharyala9974
    @gulzarsinghgharyala997427 күн бұрын

    ਆਮ ਪਾਰਟੀ ਆਪਣੀ ਜੜ ਆਪ ਹੀ ਪੁੱਟ ਰਹੀ ਹੈ। ਮੀਰ ਮੰਨੂ ਵੇਲੇ ਸਿੱਖਾਂ ਨੇ ਇੱਕ ਨਾਰਾ ਲਾਉਂਦੇ ਸੀ ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ਜਿਉ ਜਿਉ ਸਾਨੂੰ ਵੱਡਦੇ ਅਸੀਂ ਦੂਨ ਸਵਾਏ ਹੋਏ।। ਹੁਣ ਅਮਰਤਪਾਲ ਸਿੰਘ ਤੇ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਦੂਨਸਵਾਏ ਹੋ ਜਾਣਗੇ। ਬਹੁਤ ਗਲਤ ਹੈ ਮਾਨ ਸਾਬ ਲੋਕਾਂ ਦੀ ਅਵਾਜ਼ ਸੁਣੋ।

  • @gurveerkaur1807
    @gurveerkaur180726 күн бұрын

    ਅਸੀਂ ਤਾਂ ਸਲੂਟ ਕਰਦੇ ਹਾਂ ਤੁਹਾਨੂੰ, ਲੰਮੀਆਂ ਉਮਰਾਂ ਹੋਣ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ਣ, NRIਵਕੀਲ ਵੀਰੋ ਤੁਸੀਂ ਵੀ ਸੱਚਾ ਦੁਨੀਆਂ ਦੇ ਸਾਹਮਣੇ ਲਿਆਓ, ਪੰਜਾਬ ਦੀ ਧਰਤੀ ਤੇ ਸੁਤੇ ਹੋਏ ਲੀਡਰਾਂ ਨੂੰ ਪੰਜਾਬ ਨਾਲ ਖੜਨਾ ਹੀ ਨਹੀਂ ਆਉਂਦਾ,ਆਪ ਵਾਲੇ ਤਾਂ ਬਹੁਤਾ ਚਿਰ ਨਹੀਂ ਟਿਕਦੇ ਉਡ ਜਾਣਗੇ,

  • @hazurkhehra6838
    @hazurkhehra683828 күн бұрын

    2027 ch amritpal singh nu cm banao ji plz share masle Hal ho jange ji plz 🙏🏻

  • @dkgill8889
    @dkgill888928 күн бұрын

    Bhai shab Bhai Amritpal jindabad jindabad rahega waheguru ji charide klion bakse dear Brother nu 🙏🙏🙏🙏🙏

  • @KuldeepSingh-wc6eh
    @KuldeepSingh-wc6eh28 күн бұрын

    ਹੰਕਾਰ ਨਹੀਂ ਕਰਨਾ ਚਾਹੀਦਾ, ਹਉਮੇ ਬੰਦੇ ਨੂੰ ਮਾਰਦੀ ਹੈ

  • @amandeepsingh50amandeepsin83
    @amandeepsingh50amandeepsin8328 күн бұрын

    ਮਾਨ ਹਾਨੀ ਦਾ ਕੇਸ ਕਰੋ

  • @gurdialsingh456
    @gurdialsingh45626 күн бұрын

    ਅਗਰ ਮਾਨ ਸਾਹਿਬ ਜੀ ਤੁਸੀਂ n.s.a ਦੇ ਵਿਚ ਵਾਧਾ ਕੀਤਾ ਹੈ ਤਾਂ ਬਹੁਤ ਮਾੜੀ ਗੱਲ ਹੈ ਅਮਰਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ ਯਾਰ ਮੰਤਰੀ ਬਾਜੇਕੇ ਹੋਰਾਂ ਤੋਂ ਕੀ ਖਤਰਾ ਹੈ he

  • @hazurkhehra6838
    @hazurkhehra683828 күн бұрын

    Amritpal singh jinabab

  • @jashpalsingh1875
    @jashpalsingh187528 күн бұрын

    ਬੁੱਚੜਾਂ ਤੇਰਾ ਕੱਖ ਨਾ ਰਹੇ । ਯਾਦ ਰੱਖੀ ਤੁਹਾਡੇ ਘਰਾ ਵਿਚ ਦੀਵੇ ਜਗਾਉਣ ਵਾਲਾ ਵੀ ਨਹੀਂ ਰਹਿਣਾ। ਵੇਖੀ ਜਾਓ ਰੰਗ ਕਰਤਾਰ ਦੇ

  • @user-rk9qh6hb8l
    @user-rk9qh6hb8l28 күн бұрын

    Bhai.amritpal.singh🙏🙏❤️❤️🙏🙏Waheguru.ji Waheguru.ji 🙏🙏

  • @inderjeetsingh741
    @inderjeetsingh74127 күн бұрын

    ਸਰਕਾਰ ਆਪਣੀ ਬਰਬਾਦੀ ਵੱਲ ਵਧ ਰਹੀ ਹੈ

  • @hazurkhehra6838
    @hazurkhehra683828 күн бұрын

    Amritpal singh nu cm banao ji plz share masle Hal ho jange ji plz 🙏🏻

  • @balvirsingh5810
    @balvirsingh581028 күн бұрын

    ਝਾੜੂ ਨਸਲ ਨੂੰ ਪਿੰਡਾਂ ਚ ਨਾ ਵੜਨ ਦਿਉ ਡਲਾ ਤੋ ਡਲਾ

  • @RanjitSingh-nl9bf
    @RanjitSingh-nl9bf27 күн бұрын

    ਇਹ ਪਾਰਟੀਆਂ ਸਾਰੀਆਂ ਇੱਕ ਹੀ ਨੇ ਇਹਨਾਂ ਨੇ ਸਾਰਿਆਂ ਨੇ ਹੀ ਰਲ ਕੇ ਅੰਮ੍ਰਿਤ ਪਾਲ ਨੂੰ ਨਾ ਛੱਡਣ ਦਾ ਫੈਸਲਾ ਕੀਤਾ ਭਗਵੰਤਮਾਨ ਇਕੱਲਾ ਨਹੀਂ ਹੈ

  • @JehlamDeKandhe
    @JehlamDeKandhe28 күн бұрын

    Cm bhai Amritpal singh

  • @mukhwindersingh-bt9yx
    @mukhwindersingh-bt9yx28 күн бұрын

    Wmk 🙏🙏

  • @SanataniHindu-py7mz
    @SanataniHindu-py7mz27 күн бұрын

    ਸਰਕਾਰ ਦੀ ਮਰਜ਼ੀ ਅਨੁਸਾਰ ਕੰਮ ਹੋਵਗੇ ਜਦੋਂ ਸਰਕਾਰ ਨੇ ਕਿਹਾ ਤਾਂ ਰਿਹਾ ਕਰਨਗੇ

  • @JagtarSingh-wg6wb
    @JagtarSingh-wg6wb28 күн бұрын

    Sangrur waleo lahnata tahanu

  • @TejinderSingh-tr2hf
    @TejinderSingh-tr2hf28 күн бұрын

    Sarkar to dil tutt gya

  • @sukhwantsingh5612
    @sukhwantsingh561224 күн бұрын

    ਬਹੁਤ ਗਲਤ ਕਰ ਰਹੀ ਹੈ ਪੰਜਾਬ ਸਰਕਾਰ

  • @DalbirKhan-ky7fz
    @DalbirKhan-ky7fz22 күн бұрын

    ਜੇਕਰ ਪੰਜਾਬ ਦੇ ਨੌਜਵਾਨ ਨਹੀਂ ਉੱਠਦੇ ਫੇਰ ਧੱਕਾ ਹੀ ਹੋਊ ਉੱਠਣ ਦੀ ਲੋੜ ਐ

  • @Nkkaur1313
    @Nkkaur131327 күн бұрын

    ਸਰਕਾਰ ਧੱਕਾ ਕਰ ਰਹੀ ਹੈ ਪੰਜਾਬੀਆਂ ਨਾਲ

  • @Gurmeetkaur-ye7gh
    @Gurmeetkaur-ye7gh27 күн бұрын

    ਅਮਰੀਕਾ ਵਰਗਿਆਂ ਦੇਸਾਂ ਨਾਲ ਸੰਪਰਕ ਕਿਤਾ ਜਾਵੇ ਕਹਰਾਂ ਵੀਰ ਜੀ ਏ ਸਰਕਾਰਾਂ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏 ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਨ ਜੀ🙏🙏🙏🙏❤❤🙏🙏🙏🙏

  • @user-cw9zu7kt1p
    @user-cw9zu7kt1p24 күн бұрын

    ਬਿਲਕੁਲ ਸਹੀ ਗੱਲ ਆ ਬਾਈ ਜੀ ਦੀ ਭਗਵੰਤ ਮਾਨ ਤਾਂ ਗਿਆ

  • @user-gl3je4ik1b
    @user-gl3je4ik1b28 күн бұрын

    🙏🙏💯👌🏌🏿

  • @karmjitsingh9623
    @karmjitsingh962326 күн бұрын

    ਭਾਈ ਅੰਮਿ੍ਤਪਾਲ ਸਿੰਘ ਦੇ ਨਾਮ ਤੇ ਸਰਪੰਚੀ ਦੀਆਂ ਚੋਣਾ ਲੜੀਆਂ ਜਾਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ

  • @SaroopSingh-me6wu
    @SaroopSingh-me6wu27 күн бұрын

    ਇਹਨਾਂ ਨੂੰ ਪਤਾ ਸੀ ਵੀ ਜੇ ਸ਼ੇਰ ਬਾਹਰ ਆ ਗਏ ਤੇ ਠੋਕਣਗੇ ਨੱਥ ਪਾਉਣਗੇ ਧੱਕਾਸ਼ਾਹੀ ਕਰ ਰਹੇ ਬਹੁਤ ਜਿਆਦਾ

  • @issajatt5143
    @issajatt514327 күн бұрын

    Bilkul shi keha paji.❤

  • @MehakPreet-tc8qe
    @MehakPreet-tc8qe28 күн бұрын

    Boht glt krr rhi sarkaar, ese krke Sanu apne Raj di lorr aw

  • @samshersingh41
    @samshersingh4127 күн бұрын

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਲੋਕਾਂ ਨੂੰ ਜਾਗਣਾ ਪੈਣਾ ਭਗਵੰਤਾ ਬੁਚੜ ਮੁਰਦਾਬਾਦ ਮੁਰਦਾਬਾਦ

  • @KulwantsinghRiar-hk8wj
    @KulwantsinghRiar-hk8wj28 күн бұрын

    😢ਭਗਵੰਤ ਮਾਨ ਮੁਰਦਾਬਾਦ

  • @honeykamboz1190
    @honeykamboz119027 күн бұрын

    🙏🏻ਸੋਚ ਨੂੰ ਕੈਦ ਨਹੀਂ ਕਰ ਸਕਦੇ ਭਾਵੇਂ ਸਰੀਰਕ ਤੌਰ ਤੇ ਅਜ਼ਾਦ ਨਹੀਂ

  • @PBwalegs
    @PBwalegs28 күн бұрын

    27 ch jharoo di swah vi nhi labni punjab vicho app murdabad murdabad murdabad murdabad murdabad murdabad murdabad murdabad murdabad murdabad murdabad murdabad murdabad

  • @user-nj4ei8bf2e
    @user-nj4ei8bf2e27 күн бұрын

    ਸਭ ਤੋਂ ਬਕਵਾਸ ਸਰਕਾਰ ਡੁੱਬ ਕ ਮਰਜੋ ਜਿਨਾ ਇਹਨਾਂ ਨੂੰ ਵੋਟ ਪਈ ਕ

  • @gurcharansingh3029
    @gurcharansingh302927 күн бұрын

    ਕੇਵਲ ਪੰਜਾਬ ਵਿੱਚੋਂ ਆਪ ਪਾਰਟੀ ਖਤਮ ਨਹੀਂ ਹੋਵੇਗੀ,ਇਹਨਾਂ ਦੇ ਵਿਧਾਇਕਾਂ ਦਾ ਹਲਕਿਆਂ ਵਿੱਚ ਵੜਨਾ ਮੁਸ਼ਕਲ ਹੋ ਜਾਵੇਗਾ।

  • @mr_jackyt5973
    @mr_jackyt597327 күн бұрын

    E gall sach hogyi sikh gulam aw India ch 😢😢😢

  • @lachmansingh3126
    @lachmansingh312627 күн бұрын

    Hall Khalsa g waheguru ki fateh g same of c m 🙏🙏

  • @Satgursingh-yz6oz
    @Satgursingh-yz6oz22 күн бұрын

    ਬਹੁਤ ਗਲਤ ਕੀਤਾ ਪੰਜਾਬ ਸਰਕਾਰ ਨੇ

  • @gaganrupalinfo
    @gaganrupalinfo28 күн бұрын

    Shameless Indian system

  • @user-nd4dy6js7t
    @user-nd4dy6js7t20 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ ੍ਬਹਤ ਚੰਗਾ ਵਕੀਲਹੈ।

  • @KingHunter3597
    @KingHunter359727 күн бұрын

    Bhai Amritpal Singh Riha Kro _________________❤💯%✅

  • @user-sq9gd5fj3q
    @user-sq9gd5fj3q27 күн бұрын

    ਆਤੋਵਾਦੀ cm ਭਗਵੰਤ ਮਾਨ ਤੋ ਪੰਜਾਬ ਤੇ ਪੰਜਾਬ ਦੇ ਨੋਜਵਾਨਾ ਨੂੰ ਵੱਡਾ ਖ਼ਤਰਾ

  • @khushpinderkaur3144
    @khushpinderkaur314428 күн бұрын

  • @inderjitjhutty7746
    @inderjitjhutty774628 күн бұрын

    Bai bohit vadhia jankari ditti a.pr camrade vich kitho a gaye

  • @Sikhismfacts
    @Sikhismfacts28 күн бұрын

    Asi CM bna k le k awa ge dekh leyo ❤🎉 #bhaiamritpalsinghji

  • @Khalsa-kf3wt
    @Khalsa-kf3wt26 күн бұрын

    ਭੰਡ ਦੀ ਕਬਰ ਅਜੇ ਪੂਰੀ ਬਣੀ ਨਹੀਂ ਇਸੇ ਕਰਕੇ ਅਮਿਰਤ ਪਾਲ ਨੂੰ ਬੰਦ ਰੱਖਣ ਵਾਸਤੇ ਸੋਚ ਰਿਹਾ

  • @Sahil-vk1me
    @Sahil-vk1me28 күн бұрын

    ਵਾਹਿਗੁਰੂ ਜੀ

  • @KingHunter3597
    @KingHunter359727 күн бұрын

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💥✨💥✨💥✨💥✨💥✨💥

  • @satyakijeet1815
    @satyakijeet181524 күн бұрын

    ਵਕੀਲ ਸਾਹਬ ਤੁਸੀ ਬਿਲਕੁਲ ਸੱਚੀਆ ਗੱਲਾ ਕੀਤੀਆ ਇਹ ਸਾਨੂ ਪਾਰਲੀ ਮੈਟ ਸਰਕਾਰ ਵਿੱਚ ਦੈਖਣਾ ਨਹੀ ਚੋਹਦੈ ਐਨਾ ਸਾਨੂ ਕੁਟਣਾ ਮਾਰਨਾ ਸਾਡੈ ਲੀ ਕਨੂੰਨ ਹੈਣੀ ਦੇਸ ਵਿੱਚ 😢

  • @sarbjitsinghsarbjitsingh6816
    @sarbjitsinghsarbjitsingh681626 күн бұрын

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @gurmindersingh7855
    @gurmindersingh785527 күн бұрын

    ਭਗਵੰਤ ਮਾਨ ਦੂਜਾ ਬੇਅੰਤਾ ਬੁੱਚੜ ਨਿਕਲੇਗਾ ਇਹ ਗੱਲਾਂ ਸਟੇਜਾਂ ਤੋਂ ਪਹਿਲਾਂ ਹੀ ਆਖ ਦਿੱਤਾ ਸੀ ਦੀਪ ਬਾਈ ਨੇ

Келесі