Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ

Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ
#amritpalsingh #Punjab #Politics #abplive
ਜੇਲ਼੍ਹ 'ਚ ਬੈਠੇ ਅੰਮ੍ਰਿਤਪਾਲ ਦੇ ਸਾਥੀ ਲੜ੍ਹਣਗੇ ਜ਼ਿਮਨੀ ਚੋਣਾ
ਰਵਾਇਤੀ ਸਿਆਸੀ ਪਾਰਟੀਆਂ ਅੰਦਰ ਸੰਨਾਟਾ
ਦਲਜੀਤ ਕਲਸੀ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜੇਗਾ
ਕੁਲਵੰਤ ਸਿੰਘ ਰਾਊਕੇ ਬਰਨਾਲਾ ਸੀਟ ਤੋਂ ਚੋਣ ਲੜੇਗਾ
ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜੇਗਾ
ਡਿਬਰੂਗੜ੍ਹ ਜੇਲ੍ਹ 'ਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਂਦਾ ਹੈ।
ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀਆਂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਇਸ ਨਾਲ ਰਵਾਇਤੀ ਸਿਆਸੀ ਪਾਰਟੀਆਂ ਅੰਦਰ ਸੰਨਾਟਾ ਛਾ ਗਿਆ ਹੈ |ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਅੰਮ੍ਰਿਤਪਾਲ ਸਿੰਘ ਵੱਲ ਝੁਕਾਅ ਵਧਦਾ ਜਾ ਰਿਹਾ ਹੈ।
ਦਰਅਸਲ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਲਜੀਤ ਸਿੰਘ ਕਲਸੀ ਤੇ ਕੁਲਵੰਤ ਸਿੰਘ ਰਾਊਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜ੍ਹਨ ਦਾ ਐਲਾਨ ਕੀਕਰ ਚੁੱਕਾ ਹੈ |
ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਦਲਜੀਤ ਸਿੰਘ ਕਲਸੀ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਜਦੋਂਕਿ ਕੁਲਵੰਤ ਸਿੰਘ ਰਾਊਕੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਬਰਨਾਲਾ ਸੀਟ ਤੋਂ ਚੋਣ ਲੜੇਗਾ |
ਅਜਿਹਾ ਇਸ ਲਈ ਕਿਓਂਕਿ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਖਾਲਿਸਤਾਨ ਪੱਖੀਆਂ ਲਈ ਨਵੀਂ ਉਮੀਦ ਜਾਗੀ ਹੈ।
ਕਿਓਂਕਿ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਰਹਿੰਦਿਆਂ ਖਡੂਰ ਸਾਹਿਬ ਸੀਟ ਤੋਂ ਚੋਣ ਲੜੀ ਤੇ ਵੱਡੇ ਫਰਕ ਨਾਲ ਜਿੱਤੇ।
ਉਨ੍ਹਾਂ ਦੀ ਜਿੱਤ ਦਾ ਫਰਕ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ ਸੀ।
ਅੰਮ੍ਰਿਤਪਾਲ ਸਿੰਘ ਦੀ ਜਿੱਤ 1.97 ਲੱਖ ਵੋਟਾਂ ਨਾਲ ਹੋਈ। ਬਿਨਾਂ ਕਿਸੇ ਪਾਰਟੀ ਦੀ ਹਮਾਇਤ ਤੇ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਪਿਛਾੜ ਕੇ ਅੰਮ੍ਰਿਤਪਾਲ ਸਿੰਘ ਪਹਿਲੇ ਸਥਾਨ ’ਤੇ ਰਹੇ। ਇਸ ਜਿੱਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦਾ ਮਨੋਬਲ ਵੀ ਵਧਿਆ ਹੈ।
ਇਹੀ ਕਾਰਨ ਹੈ ਕਿ ਹੁਣ ਇੱਕ-ਇੱਕ ਕਰਕੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੰਜਾਬ ਵਿਧਾਨ ਸਭਾ ਲਈ ਆਜ਼ਾਦ ਚੋਣ ਲੜਨਾ ਚਾਹੁੰਦੇ ਹਨ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZread: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 65

  • @BalwinderSingh-ov6kt
    @BalwinderSingh-ov6kt11 күн бұрын

    ਫੁੱਲ ਸਪੋਟ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੀ

  • @goodjosh3871
    @goodjosh387111 күн бұрын

    ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਾਹਰ ਨਹੀਂ ਕੜਦੇ ਏਦਾ ਹੀ ਜੇਲ੍ਹਾਂ ਚੋ ਉੱਠਣ ਗਏ ਸਾਡੇ ਨੇਤਾ ਦੋਗਲੇ ਲੋਕਾਂ ਨੂੰ ਤੇ ਦੋਗਲੇ ਪਤਰਕਾਰ ਪੰਜਾਬ ਚ ਓਹਨਾ ਟਾਈਮ ਰਹਿਣ ਗਏ ਜਿੰਨਾ ਟਾਈਮ ਸਿੰਘ ਬਾਹਰ ਨੀ ਆਉਂਦੇ

  • @user-bn8kw5if7w
    @user-bn8kw5if7w11 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ

  • @surindercheema2150
    @surindercheema215011 күн бұрын

    Nice ਫੈਸਲਾ ਜੀ

  • @user-ve6jz8jx8p
    @user-ve6jz8jx8p11 күн бұрын

    Full suport

  • @sukhdevsandhu3937
    @sukhdevsandhu393711 күн бұрын

    ਸਾਰੇ ਜਿਤਣਗੇ

  • @TarsemSingh-et5cg
    @TarsemSingh-et5cg11 күн бұрын

    Full support karda a

  • @kulbirsinghhi6392
    @kulbirsinghhi639211 күн бұрын

    Jini nsa banta buchad lagyega Amritpal Singh unha hi punjabiyan da hiro banega bhai amritpal Singh jindabad

  • @gurmailkaur7296
    @gurmailkaur72969 күн бұрын

    ਸ਼ਾਬਾਸ਼ ਪੰਜਾਬ ਦੇ ਸ਼ੇਰੌ ੳਠੌ ਪੰਜਾਬ ਬਚਾ ਲਉ ਇਨ੍ਹਾ ਦੇਸ ਦਰੌਹੀ ਸਰਕਾਰਾ ਨੁ ਜਬਾਬ ਦੇਨ ਵਾਸਤੇ 🙏🙏🙏🙏🙏✌️✌️✌️

  • @HiTGrewalHG
    @HiTGrewalHG11 күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਵਾਂਗੇ 2027 ਵਿੱਚ

  • @SatnamSingh-py9rn
    @SatnamSingh-py9rn11 күн бұрын

    Karo full sport

  • @kamaljeet4857
    @kamaljeet485711 күн бұрын

    Bilkul sahi faisla. Full support karo punjab vasiyo.

  • @user-tu7ov8tg9c
    @user-tu7ov8tg9c11 күн бұрын

    👍👍👍👍

  • @Singh_6995
    @Singh_699511 күн бұрын

    Sabh jitnge full support aa

  • @user-xd1fx4re8h
    @user-xd1fx4re8h11 күн бұрын

    🎉❤

  • @malkitsandhu4417
    @malkitsandhu441711 күн бұрын

    Full support

  • @singhgursewak8367
    @singhgursewak836711 күн бұрын

    Jit k v bahar nahi aoun de rahe osnu

  • @Avar2252
    @Avar225211 күн бұрын

    Jaila vich baitha sikha nu election ldni chahidi a os to jyada jruri punjabiaa nu jive age 2 khalse jitaye ne over hi aina nu vi jiton nake ak dusre nu spot vi krn

  • @Sacchaikiawaaz-lm4wq
    @Sacchaikiawaaz-lm4wq11 күн бұрын

    Full support ✊

  • @kamaljitsingh9032
    @kamaljitsingh90329 күн бұрын

    GOOD JOB

  • @GillElectricalWorks
    @GillElectricalWorks11 күн бұрын

    Good news

  • @amancarssolutions7769
    @amancarssolutions77698 күн бұрын

    Good 👍

  • @bikramjitrandhawa700
    @bikramjitrandhawa7006 күн бұрын

    Sara punjab support kro singha di ❤❤❤❤

  • @sukh009
    @sukh00911 күн бұрын

    Full support....

  • @gagandeepsidhu6633
    @gagandeepsidhu663311 күн бұрын

    Amitpal zindabad

  • @lovepunjab4867
    @lovepunjab486711 күн бұрын

    He will be a CM of Punjab ❤❤

  • @Kinda_khalon
    @Kinda_khalon10 күн бұрын

    Okk a

  • @user-mi1yx8mo5i
    @user-mi1yx8mo5i10 күн бұрын

    Bhai amritpal singh ji zindabaad. Khalistan ❤❤❤❤zindabaad🎉🎉

  • @gursharansingh-im4wb
    @gursharansingh-im4wb8 күн бұрын

    punjabi Good 👍👍👍👍

  • @amritking720
    @amritking72011 күн бұрын

    Amrit pal Singh Khalsa ji zindabad 😊

  • @chahalsabb7698
    @chahalsabb769810 күн бұрын

    Bhai amritpal Singh g nu full spot

  • @rana7018josan
    @rana7018josan11 күн бұрын

    Bhai amritpal singh khalsa jindabaad Shi kar reha

  • @SukhwantSingh-yv3tl
    @SukhwantSingh-yv3tl11 күн бұрын

    Amritpal jindabad

  • @user-zc7ty9gz6f
    @user-zc7ty9gz6f11 күн бұрын

    Bhai amritpal singh khalsa jindabad

  • @SurjitSingh-go3ft
    @SurjitSingh-go3ft8 күн бұрын

    ਮੀਡੀਆ ਵਾਲੇ ਮਸਾਲਾ ਲਗਾ ਕੇ ਖਬਰ ਦਿਖਾਂਦੇ ਨੇ

  • @ParamjitKaue
    @ParamjitKaue11 күн бұрын

    Kabar such ha

  • @manishkambojj5749
    @manishkambojj574910 күн бұрын

    ਕੋਈ ਨਹੀਂ ਜਿੱਤਦਾ ਇਹਨਾ ਵਿੱਚੋ

  • @billsingh8188

    @billsingh8188

    10 күн бұрын

    😂 😂😂

  • @JasmeetSingh-bh8xk

    @JasmeetSingh-bh8xk

    10 күн бұрын

    Phela vi ehi ande tere warge mud k badal gye khusev😂

  • @paramjitsingh6823

    @paramjitsingh6823

    8 күн бұрын

    Amritpal singh jindawad

  • @anmolsingh1416
    @anmolsingh141611 күн бұрын

    Amritpaal singh jindabaad

  • @user-fe8ix9so8w
    @user-fe8ix9so8w10 күн бұрын

    Eh ni jitne😂😂😂😂 sare harnge😂

  • @HarjitSingh-fq3oc
    @HarjitSingh-fq3oc11 күн бұрын

    ਸਾਂਝ ਟੀਵ ਵਿਕਾਊ ਮੀਡੀਆ ਵਾਲੀਆਂ ਗੱਲਾਂ ਨਾ ਕਰੋ ਗੋਦੀ ਮੀਡੀਆ ਬਣਨ ਦੀ ਕੋਸ਼ਿਸ਼ ਨਾ ਕਰੋ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ

  • @tumerarakha1699
    @tumerarakha169911 күн бұрын

    ਕਿਉ ਸਿਆਸਤ ਦਾ ਠੇਕਾ ਇਕੱਲੇ ਮੋਦੀ ਨੇ ਲਿਆ

  • @noorgaming7576
    @noorgaming757610 күн бұрын

    ਖਾਲਿਸਤਾਨ ਜਿੰਦਾਬਾਦ

  • @user-nv1cq4dv5i
    @user-nv1cq4dv5i11 күн бұрын

    ਤੁਹਾਡੀ ਕਿਉਂ ਗਾਂਡ ਫਟ ਗੀ,ਤੁਸੀਂ ਵੀ ਤਾਂ ਆਪਣੀਆਂ ਰੋਟੀਆਂ ਸੇਕਦੇ ਹੋ

  • @jagmohansingh1351
    @jagmohansingh135110 күн бұрын

    Ihna hidusiatani media di bhasha dekh lo kiven di hai

  • @sukhjindersingh1675
    @sukhjindersingh167511 күн бұрын

    ਹੁਣ ਸੰਵਿਧਾਨ ਚੰਗਾ ਲੱਗੂ ਦੋਗਲੇ ਇੱਕ ਨੰਬਰ ਦੇ ਥੁੱਕ ਕੇ ਚੱਟ ਰਿਹਾ ਹੈ

  • @anmolsingh1416

    @anmolsingh1416

    11 күн бұрын

    Loktantar nhi eh tere india da gundatantar jo loka nu sangarsh karn lai majboor karda

  • @dailytech1251

    @dailytech1251

    11 күн бұрын

    Jina ke modi te bhagwant maan mannda savidhaan nu ona ke bhau v mann lya kru

  • @JasmeetSingh-bh8xk

    @JasmeetSingh-bh8xk

    10 күн бұрын

    Jhere phela se oh kine beiman aa 😂

  • @anmolsingh1416

    @anmolsingh1416

    10 күн бұрын

    @@sukhjindersingh1675 thuk k ta oh chatde han jo soh kha k loka naal dhokha karde han coraption kar k jaila vich jande han jive caijrewal,congres da randhawa hor kai

  • @sukhjindersingh1675

    @sukhjindersingh1675

    9 күн бұрын

    @@anmolsingh1416 ਗੂਰੂ ਦਾ ਸਿੱਖ ਆਪਣੀ ਗੱਲ ਤੇ ਪੱਕਾ ਰਹਿੰਦਾ ਹੈ ਪਰ ਅੰਮ੍ਰਿਤਪਾਲ ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਿਆ

  • @singhgursewak8367
    @singhgursewak836711 күн бұрын

    Jado hor kite sunwai nahi ta phir ki kare koi

  • @SukhdevSingh-tb4hf
    @SukhdevSingh-tb4hf11 күн бұрын

    Bandhi singh Rihaa di gall kyu nhi krde

  • @SukhdevSingh-tb4hf
    @SukhdevSingh-tb4hf11 күн бұрын

    Modi media Punjab nu badnaam kr rahe ne

Келесі