Amritpal ਨੂੰ ਸਹੁੰ ਚੁਕਾਉਣ ਲਈ Punjab Govt ਆਈ ਅੱਗੇ, ਸਪੀਕਰ ਨੂੰ ਭੇਜੀ ਚਿੱਠੀ, ਵੇਖੋ LIVE Update

ਅੰਮ੍ਰਿਤਪਾਲ ਨੂੰ ਸਹੁੰ ਚੁਕਾਉਣ ਲਈ ਪੰਜਾਬ ਸਰਕਾਰ ਆਈ ਅੱਗੇ, ਸਪੀਕਰ ਨੂੰ ਭੇਜੀ ਚਿੱਠੀ, ਵੇਖੋ LIVE ਅਪਡੇਟ
#AmritpalSingh #Live #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 3

  • @mann-kg4pg
    @mann-kg4pgКүн бұрын

    ਬਹੁਤ ਵਧੀਆ ਗੱਲ ਹੈ, ਸਾਡੇ ਮੁੱਖ ਮੰਤਰੀ ਸਾਹਿਬ ਨੂੰ ਖ਼ੁਦ ਜਾ ਕੇ , ਸਾਡੇ ਹਲਕੇ ਦੇ MP ਨੂੰ ਸੌਂਹ ਚੁਕੌਣੀ ਚਾਹੀਦਾ ਆ,, ਪਹਿਲਾਂ ਅਮ੍ਰਿਤਪਾਲ ਇਕ ਆਮ ਬੰਦਾ ਸੀ, ਹੁਣ ਉਹ ਜ਼ਿੰਮੇਵਾਰ ਨਾਗਰਿਕ ਬਣ ਗਿਆ ਹੈ,, ਪਿਛਲੇ ਗੁੱਸੇ ਗਿਲੇ ਭਲਾਂ ਕੇ, ਮੁੱਖ ਮੰਤਰੀ ਸਾਹਿਬ ਨੂੰ ਪਹਿਲ ਕਰਨੀ ਚਾਹੀਦੀ ਆ। ਜੇ ਹੋ ਸਕੇ ਤਾਂ ਨਵੇਂ MP ਨੂੰ ਕੋਈ ਜੁੰਮੇਵਾਰੀ ਵੀ ਦੇਵੇ ਸਰਕਾਰ, ਤਾਂ ਜੋ ਸਾਡਾ MP ਹਲਕੇ ਵਿੱਚ ਕੰਮ ਕਰ ਸਕੇ,, ਬਾਕੀ ਮੰਤਰੀ ਬਾਜੇਕੇ ਨੂੰ ਛੱਡ ਦੇਣਾ ਚਾਹੀਦਾ,, ਵਿਚਾਰਾ ਦਿਲ ਲਾਈ ਰੱਖਦਾ ਸੀ,,ਐਡਾ ਕਸੂਰ ਨਹੀਂ ਇਹਨਾਂ ਦਾ।

  • @Ludhiana00123
    @Ludhiana00123Күн бұрын

    ਸ਼ੁਕਰ ਹੈ

  • @ramkumarjain4269
    @ramkumarjain4269Күн бұрын

    Table meeting should be done with MP sahib by the government

Келесі