No video

ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ, ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ

ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ
ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ
ਕੇਂਦਰ ਸਰਕਾਰ ਦੀਆਂ ਟੀਮਾਂ ਵਲੋਂ ਸਰਵੇਖਣ ਸ਼ੁਰੂ
#Abcnews #abcpunjab #bullettrain #inpunjab #PunjabiNews

Пікірлер: 207

  • @gursingh8358
    @gursingh83586 күн бұрын

    ਕਰ ਦਿਉ ਪੰਜਾਬ ਦੀ ਜ਼ਮੀਨ ਬਰਬਾਦ

  • @sukh_vlogs12
    @sukh_vlogs1210 ай бұрын

    ਮੈਂ ਮਕੈਨੀਕਲ ਟੈਕਨੀਸ਼ੀਅਨ ਆ ਅਹਿਮਦਾਬਾਦ ਮੁੰਬਈ ਬੁੱਲੇਟ ਟਰੇਨ ਪ੍ਰੋਜੈਕਟ ਚ ਕੰਮ ਕਰ ਚੁੱਕਾ ਉਥੇ‌ ਟਰੇਨ ਪੁਲ ਉਪਰ ਚੱਲੇਗੀ ਥੱਲੇ ਵਾਹੀਜੋਗ ਜ਼ਮੀਨ ਬਚ ਜਾਵੇਗੀ ਜੇਕਰ ਪੰਜਾਬ ਚ ਟਰੇਨ ਜ਼ਮੀਨ ਤੇ ਚਲੀ ਤਾਂ ਫਿਰ ਕਿਸਾਨਾਂ ਦਾ ਨੁਕਸਾਨ ਆ

  • @JobanMand-fj5qk

    @JobanMand-fj5qk

    3 ай бұрын

    Te jehda paisa milna ohda ki 😂😂

  • @Marjanasandhu
    @Marjanasandhu28 күн бұрын

    ਭਾਰਤ ਸਰਕਾਰ ਪਹਿਲਾ ਵਾਲਿਆਂ ਟ੍ਰੇਨਾਂ ਠੀਕ ਕਰ ਲੋ ਪੰਜਾਬ ਦੇ ਕਿਸਾਨਾਂ ਦੀ ਜਮੀਨ ਖ਼ਰਾਬ ਨਾ ਕਰੋ

  • @MalkitSingh-nl1sg
    @MalkitSingh-nl1sg11 ай бұрын

    ਇਕਵਾਇਰ ਵਾਲੀ ਜਮੀਨ ਵਿੱਚ ਅਮਰੂਦ ਦੇ ਬੂਟੇ ਲਾ ਦੋ

  • @ervarindersinghmann1414

    @ervarindersinghmann1414

    10 ай бұрын

    ਸਹੀ

  • @gurmukhsingh2059
    @gurmukhsingh205911 ай бұрын

    ਰੋਟੀ ਖਾਣ ਜੋਗੀ ਜਮੀਨ ਨਾ ਛੱਡਿਓ ਫੇਰ ਲੋਹਾ ਅਤੇ ਰੇਲ ਗੱਡੀਆਂ ਨੁੰ ਦੰਦੀਆਂ ਵੱਡ ਕੇ ਪੇਟ ਭਰ ਲਿਓ

  • @tvsittare7126

    @tvsittare7126

    10 ай бұрын

    Yaar tu kaade padai kitti ahh bullet train kinni jaruri ahh economy layyi Bro bohot jameen bech rahe nai ki loog ohh kharid ni sakde kya???

  • @AkashSingh-feb26

    @AkashSingh-feb26

    10 ай бұрын

    ​@@tvsittare7126je pade hunde yrr fer dharne thodi laune c😢

  • @ervarindersinghmann1414

    @ervarindersinghmann1414

    10 ай бұрын

    ਕਣਕਾਂ ਕਿੱਥੇ ਬੀਜਣਗੇ। ਭੁੱਖੇ ਮਾਰਨੇ ਨੇ ਲੋਕ।

  • @sahilsharma8594

    @sahilsharma8594

    5 ай бұрын

    Bakwaas maari jaana, bullet train krke jo tarakki hougi punjab di o sab toh vadd hoyegi…..

  • @jasbirgill9170

    @jasbirgill9170

    4 ай бұрын

    Sahib.kiha

  • @shamdhiman8717
    @shamdhiman871711 ай бұрын

    ਮੋਦੀ। ਲਾਹੋ। ਦੇਸ। ਬਚਾਓ। ਜੁਮਲਾ। ਸਰਕਾਰ। ਬਰਬਾਦ। ਕਰੂ। ਦੇਸ। ਨੂੰ।

  • @surinderpalsingh2391
    @surinderpalsingh239110 ай бұрын

    ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਤੋਂ ਹੋਰ ਉਪਜਾਊ ਜ਼ਮੀਨ ਖੋਹੀ ਜਾਵੇਗੀ

  • @tvsittare7126

    @tvsittare7126

    10 ай бұрын

    Bohot NRI bech rahe ohh kharid saakde

  • @AkashSingh-feb26

    @AkashSingh-feb26

    10 ай бұрын

    Paani na chhdeyo dharti thale 😢 o ni dikhada thonu

  • @sukhwantsingh8998

    @sukhwantsingh8998

    10 ай бұрын

    tusi koi traki na hon dao punjab di

  • @AkashSingh-feb26

    @AkashSingh-feb26

    10 ай бұрын

    @@sukhwantsingh8998 Punjab ch hi ena nu dikkat aundi aa kite bahar Jake kyu otho diya trains buses nu dekh k development kende aa jdo ethe koi kam hon lgda ena nu zmeen yad aa jandi aa . Sidhi gall ni dssde paise bhalde aa v 1 CR di jagah 10 cr miln

  • @ervarindersinghmann1414

    @ervarindersinghmann1414

    10 ай бұрын

    ਕਣਕ ਦੀ ਕੋਠਿਆਂ ਤੇ ਬਿਜਾਈ ਕਰਨੀ ਆ

  • @gaggubajajgaggubajaj
    @gaggubajajgaggubajaj11 ай бұрын

    Good bhullar saab

  • @HardeepSingh-ng4vp
    @HardeepSingh-ng4vp11 ай бұрын

    ਗੱਲ ਦਾ ਕੋਈ ਨਿਚੋੜ ਤਾਂ ਨਿਕਲਿਆ ਨਹੀਂ

  • @KulwantSingh-qe3eo
    @KulwantSingh-qe3eo11 ай бұрын

    ਲੋਕਾਂ ਦਾ ਰੋਟੀ , ਕਪੜਾ ਔਰ ਮਕਾਨ ਦਾ ਜੁਗਾੜ ਕਰੋ

  • @Vijay-sj8wf

    @Vijay-sj8wf

    9 ай бұрын

    Pind banaia nahe magtae pehla he aae gyae

  • @BalkarSingh-qo9nb
    @BalkarSingh-qo9nb10 ай бұрын

    ਬਾਈ ਜੀ ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਪਸੈਂਜਰ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ । ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਗੱਡੀਆਂ ਹੀ ਚਲਣ ਦੇਣੀਆਂ ਚਾਹੀਦੀਆਂ ਹਨ । ਬੁਲੇਟ ਟਰੇਨਾ ਦੀ ਲੋੜ ਨਹੀਂ ਹੈ ।

  • @ManjeetSingh-lc6wd
    @ManjeetSingh-lc6wd10 ай бұрын

    ਆਨੇ-ਬਹਾਨੇ ਕੇਂਦਰ ਸਰਕਾਰ ਨੇ ਪੰਜਾਬ ਦੀ ਜ਼ਮੀਨ ਖੋਹ ਕੇ ਦਿੱਲੀ ਤੋਂ ਜੰਮੂ ਵਾਇਆ ਅਮਰਿਤਸਰ ਸੜਕ ਅਤੇ ਰੇਲ ਰੂਟ ਬਣਾ ਕੇ ਕੇਂਦਰ ਦਾ ਕਬਜ਼ਾ ਪੰਜ਼ਾਬ ਅਤੇ ਉਪਰ ਪੱਕਾ ਕਰਨਾ ਹੈ। ਜਿਸ ਦਾ ਸਾਰਾ ਫਾਇਦਾ ਕੇਂਦਰ ਨੂੰ ਹੀ ਹੋਵੇਗਾ।

  • @ManjeetSingh-lc6wd

    @ManjeetSingh-lc6wd

    10 ай бұрын

    ਅਤੇ ਕਸ਼ਮੀਰ

  • @narayansingh9407

    @narayansingh9407

    8 ай бұрын

    ਕੇਂਦਰ ਦੇ ਮੰਤਰੀ ਸਦਾ ਬਹਾਰ ਤਾਂ ਨਹੀਂ ਰਹਿਣੇ। ਚੰਗੇ ਪਰੋਜੈਕਟ ਪੰਜਾਬ ਲਈ ਸਹੀ ਆ, ਪਰ ਜੇ ਸਮੇਂ ਤੇ ਬਣਾ ਲਈ ਜਾਵੇ। ਨਹੀਂ ਤਾਂ ਦੁਨੀਆਂ ਫ਼ਿਰ ਅੱਗੇ ਬੁਲੈੱਟ ਟਰੇਨ ਤੋਂ ਅੱਗੇ ਚਲੇ ਜਾਵੇਗੀ, ਤੇ ਅਸੀਂ ਫਿਰ ਪਿੱਛੇ ਰਹਿ ਜਾਂ ਗੇ । ਪੰਜਾਬ ਚ ਜੇ ਫੈਕਟਰੀ ਨਹੀਂ ਆਉਣਾ ਚਾਹੁੰਦੀ, ਨਾ ਆਵੇ, ਪਰ ਜੇ ਏਦਾਂ ਦੇ ਪਰੋਜੈਕਟ ਕਰਕੇ ਬਦਲਾਵ ਆ ਸਕਦਾ, ਹੋਰ ਨਹੀਂ ਕੁਝ ਤਾਂ, ਪੰਜਾਬ ਦੇ ਸ਼ਹਿਰਾਂ ਨੂੰ ਹੈਦਰਾਬਾਦ ਬੰਗਲੋਰ ਵਾਂਗ IT ਹੱਬ ਬਣਾ ਸਕਦੇ ਹਾਂ

  • @bb-vi5db
    @bb-vi5db11 ай бұрын

    ਫਰਵਰੀ ਚ ਮੋਦੀ ਨੇ ਗਲੋ ਲੱਥ ਜਾਣਾ ਧਰਿਆ ਧਰਾਇਆ ਰਿਹ ਜਾਣਾ ਹੈ ਲੋਕਾ ਨੂ ਰੋਟੀ ਮਿਲਦੀ ਨਹੀ ਸੁਫਨੇ ਵੱਡੇ ਵੱਡੇ

  • @avtarsingh6618

    @avtarsingh6618

    10 ай бұрын

    Kaash eve hi hove

  • @amarjitdhillon4636
    @amarjitdhillon463611 ай бұрын

    ਇਹ ਸਿਰਫ ਜ਼ਮੀਨ ਹੀ ਐਕੁਆਇਰ ਕਰਨਗੇ ਬਾਕੀ ਕੁੱਝ ਨਹੀ ਹੋਣਾ

  • @punjabidecenthulk784

    @punjabidecenthulk784

    9 ай бұрын

    Tere bas di gall ni ehna cheeja nu smaajna di,

  • @dpssingh4941
    @dpssingh494111 ай бұрын

    ਲਓ ਜੀ ਹੁਣ ਦੁਬਾਰਾ ਉਜਾੜਾਂ ਪੰਜਾਬੀਆਂ ਦਾ। ਅਮੀਰ ਨਹੀਂ ਬੇਜ਼ਮੀਨੇ ਬਣਾ ਰਹੇ ਹਨ।😮😮

  • @tvsittare7126

    @tvsittare7126

    10 ай бұрын

    Dubara lai saakde ahh kaa koi dikhat hai ??

  • @AkashSingh-feb26

    @AkashSingh-feb26

    10 ай бұрын

    Marn vele nal le k jaya kro😢

  • @zeenewscccc2906

    @zeenewscccc2906

    8 ай бұрын

    @@tvsittare7126 bilkul dubaara jamin kharid sakde ho

  • @SatishKumar-gx3bg
    @SatishKumar-gx3bg11 ай бұрын

    ਵਾਹ ਰੇ ਇਲੈਕਸਨ ਬਿਲਕੁਲ ਝੂਠ ਇਹ ਸਾਰਾ ਇਲੈਕਸਨ ਸਟੱਟ ਹੈ ਪਿਛਲੇ 50 ਸਾਲਾ ਤੋ 50 ਵਾਰ ਸਰਵੇਖਣ ਹੋ ਗਿਆ ਹੈ ਜਾਖਲ ਤੋ ਪਟਿਆਲਾ ਰੇਲਵੇ ਲਾਇਨ ਦਾ ਜਿਹੜੀ ਅੱਜ ਤੱਕ ਬਣੀ ਨਹੀ ਬੂਲਟ ਟਰੇਨ ਦੀਆ ਗੱਲਾ ਕਰਦੇ ਹਨ

  • @davindertv4045
    @davindertv404510 ай бұрын

    GREAT DESIGNS ❤❤

  • @dhiraj002singh3
    @dhiraj002singh311 ай бұрын

    Good.Thanks. progress for Punjab

  • @shamdhiman8717
    @shamdhiman871711 ай бұрын

    ਖਸ। ਖਾਸ। ਦੀ। ਖੇਤੀ। ਅਫ਼ੀਮ। ਭੁੱਕੀ। ਠੇਕੇ। ਖੋਲ੍ਹੇ। ਸਰਕਾਰ। ਕਿਸਾਨ। ਨੌਜਵਾਨ। ਪਾਣੀ। ਸੱਭ। ਬਚਣ। ਗੇ। ਕੋਈ। ਬਿੱਲ। ਕਰਜਾ। ਮਾਫ਼। ਦੀ। ਲੋੜ। ਨਹੀ।

  • @bantasingh2059
    @bantasingh20594 ай бұрын

    ਭਰਾਵੋ ਆਪਣੀ ਜ਼ਮੀਨ ਨੂੰ ਬਚਾ ਲਵੋ ਬੁਲੇਟ ਟਰੇਨ ਸਾਡੇ ਵਰਗੇ ਆਮ ਲੋਕਾਂ ਲਈ ਨਹੀਂ ਹੈ ਦਿੱਲੀ ਤੋਂ ਅੰਮ੍ਰਿਤਸਰ ਤੱਕ ਪਹਿਲਾਂ ਹੀ ਬੜੀਆਂ ਲਾਈਨਾਂ ਜਾ ਰਹਿਆਂ ਹਨ

  • @user-di6uh2nb9c
    @user-di6uh2nb9c3 ай бұрын

    Nice very nice charlie 133😊😊😊😊

  • @user-vi6cx9pn2x
    @user-vi6cx9pn2x4 ай бұрын

    ਪੰਜਾਬ ਖ਼ਤਮ ਕਰ ਰਹੇ ਹੈ

  • @gurcharansingh6902
    @gurcharansingh690211 ай бұрын

    ਬਾਈ ਜੀ ਦ,ਰਖਤਆਦਆ ਕੋੲਈ ਪੈਸਾ ਨਹੀਂ ਦਿੰਦੇ ਜ਼ਮੀਨ ਰੀਕੁਅਰ ਕਰਕੇ ਤਿੰਨ ਸਾਲ ਪੈਸੇ ਨਹੀਂ ਦਿੰਦੇ 😊

  • @MajhEAALE147
    @MajhEAALE14711 ай бұрын

    Very good

  • @RanjitSingh-co9he
    @RanjitSingh-co9he11 ай бұрын

    ssa bhular sahib ji

  • @pritpalsingh2789
    @pritpalsingh27899 ай бұрын

    ਕਿਸਾਨਾਂ ਦੀ ਜਮੀਨ ਖੋਹਣ ਦੀ ਤਿਆਰੀ ਆ ਹੋਰ ਕੁਝ ਨੀਂ

  • @manthanpatel6295

    @manthanpatel6295

    7 ай бұрын

    How much land will taken 😂😂😂 dont over react

  • @sukhwindersinghrandhawa4810
    @sukhwindersinghrandhawa481010 ай бұрын

    ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਇਕ ਹੋਰ ਸੱਪ ਕੱਢ ਮਾਰਿਆ ਹੈ

  • @AkashSingh-feb26

    @AkashSingh-feb26

    10 ай бұрын

    😢😢😢 kde ta positive socheya kro yr

  • @kabirgaba6641

    @kabirgaba6641

    10 ай бұрын

    Koi na kisan ta waisa bi Canada mauj Kar reha 😂

  • @sardulsingh9842
    @sardulsingh984210 ай бұрын

    Root clear karo Delhi to amritsar

  • @satyaoriginal6518
    @satyaoriginal651810 ай бұрын

    Vdia gal hai

  • @HardeepSingh-ze2zs
    @HardeepSingh-ze2zs11 ай бұрын

    ਪੰਜਾਬ ਦੀ ਜਮੀਣ ਖਤਮ ਕਰਨੀ ਹੈ ਕਿਸੇ ਬਹਾਨੇ ਸੈਟਰ ਸਰਕਾਰ ਨੇ

  • @krishfilmschd9294

    @krishfilmschd9294

    10 ай бұрын

    Tuc lok ni Punjab kuchh Karan dena

  • @raminderkaur7064

    @raminderkaur7064

    10 ай бұрын

    Trains already are working, even air service is also working. ਐਗਰੀਕਲਚਰਲ land shouldn't be engulfed.

  • @HardeepSingh-ng4vp

    @HardeepSingh-ng4vp

    10 ай бұрын

    @@krishfilmschd9294 ਜਿਸ ਦੀ ਜਮੀਨ ਦੇ ਦੋ ਟੋਟੇ ਹੁੰਦੇ ਹਨ ਦੁੱਖ ਉਸ ਨੂੰ ਹੀ ਹੁੰਦਾ ।

  • @rohanpreetsingh4199

    @rohanpreetsingh4199

    10 ай бұрын

    ​@@HardeepSingh-ng4vpacha ajkal economy kiss cheez te depend krdi aah te apni economy rank ki aah pta fer bolyo ki zameena khonde oo

  • @HardeepSingh-ng4vp

    @HardeepSingh-ng4vp

    10 ай бұрын

    @@rohanpreetsingh4199 Economy ਗਈ ਮੋਦੀ ਦੀ -- ਵਿੱਚ, ਨਾਲੇ ਉਸ ਅੰਧਭਗਤਾਂ ਦੇ । ਜਿਸ ਨੂੰ ਰੋਟੀ ਸਿਰਫ ਆਪਣੀ ਜਮੀਨ ਨਾਲ ਹੀ ਮਿਲਦੀ ਹੈ ਉਹ ਤਾਂ ਕੁੱਝ ਕਰੇਗਾ ਹੀ ।

  • @khalsaji1699
    @khalsaji16999 ай бұрын

    ਲੁੱਟ ਲਉ ਠੇਕੇ ।

  • @kamaalsingh946
    @kamaalsingh9464 ай бұрын

    Virod.karo

  • @user-di6uh2nb9c
    @user-di6uh2nb9c3 ай бұрын

    Nice very nice

  • @user-pv4bb7ro9s
    @user-pv4bb7ro9s10 ай бұрын

    किसान दि जमीन खराब करना है ओर कुछ नही जो ट्रेन पहिले से चल रहा है उनका सुधार करे सरकार यही बहुत बड़ी बात है सही ढंग से पहिले वाले ट्रेन नही चल रहा है

  • @Vinayrsy

    @Vinayrsy

    6 ай бұрын

    All are made on piller. Bichre kissan dharna kaha dege

  • @avtarsingh6618
    @avtarsingh661811 ай бұрын

    Punjab da bera gark hou ga ,, Kisani khatam hou gi Bhaiya hor ziyada aau ga Punjabiya di hond khatam hou gi

  • @tvsittare7126

    @tvsittare7126

    10 ай бұрын

    Ekk kaam kaaro tusi chopadi paake rahen laagjo

  • @tvsittare7126

    @tvsittare7126

    10 ай бұрын

    Tohate Punjab di development jaari ni jaandi

  • @harihar3194
    @harihar3194Ай бұрын

    Punjab nu Metro chahidi a, car bus bahut zyada ho gai a.

  • @malhirai3183
    @malhirai31839 ай бұрын

    ਉਪਜਾਊ ਜਮੀਨ, ਰੈਣ ਨਾ ਦਿਓ ,, ਮਾ ਭੈਣ ਇਕ ਕਰਤੀ ਜਮੀਨ ਦੀ

  • @avtarsingh6618
    @avtarsingh661811 ай бұрын

    Pehliya trena ta eh na to chaldiya ni Oh ta ghatey ch ja rhiya ne

  • @harnekdhou3333
    @harnekdhou333311 ай бұрын

    Good news I am very happy

  • @SatnamSingh-ml8op
    @SatnamSingh-ml8op11 ай бұрын

    ਕੇਂਦਰ ਸਰਕਾਰ ਮਕਸਦ ਸਿਰਫ ਕਿਸਾਨਾਂ ਨੂੰ ਭਗਵੰਤ ਮਾਨ ਦੇ ਖਿਲਾਫ਼ ਭੜਕਾਊਣਾ ਕਰਨਾ ਕੁਝ ਨਹੀਂ

  • @deepakbajaj6420
    @deepakbajaj642010 ай бұрын

    Aantwadiya nu khabar sunn ka doura paina shuru ho jaana News sunn ka. Jeounda rahan pm modi ji 🎉

  • @chinkyaggarwal2219
    @chinkyaggarwal221910 ай бұрын

    Very good ❤❤ for bjp ❤❤ for modi g 😊😊

  • @vaidjanakrajsingh3390
    @vaidjanakrajsingh33905 күн бұрын

    Haramful for punjab

  • @manindernagra8033
    @manindernagra80339 ай бұрын

    Very good step

  • @surinderbrar4249
    @surinderbrar42499 ай бұрын

    China vich bahut bullet trains chal rahian te railway station airport varge bane hoe ne. China ne bahut taraki keeti te saari dunia nu samman bana ke supply kar riha. Hun India ne vi taraki karan lai new highways, airport te bullet trains da desh vich kum shuru keeta.

  • @lakhvindersingh6349
    @lakhvindersingh634911 ай бұрын

    Waheguru ji waheguru ji

  • @ranarana6497
    @ranarana649710 ай бұрын

    Good idea Punjab buielt train Balraj France

  • @baljitgrewal2956
    @baljitgrewal295610 ай бұрын

    Very good 👍

  • @gurindersingh5027
    @gurindersingh50279 ай бұрын

    ਸੈਪਲੀ ਪਿੰਡ ਦੇ ਕਿੰਨੇ ਕਿਲੇ ਅਾੳੁਣਗੇ ਜੀ

  • @SHYAMLAL-de8jk
    @SHYAMLAL-de8jk4 ай бұрын

    Modi lao Desh bachao

  • @trilochansinghrehsi9354
    @trilochansinghrehsi93543 ай бұрын

    ਇਹ ਸਭ ਝੂਠ ਹੈ ਸਿਰਫ ਂਵੋਟਾਂ ਵਾਸਤੇ ਹੋ ਰਿਹਾ ਆਦਮਪੁਰ ਦਾ ਫਲਾਈ ਓਵਰ ਵਿਚਾਲੋ ਹੀ ਲਟਕ ਰਿਹਾ ਹੈ ਜੀ

  • @GurmeetSingh-yd6zn
    @GurmeetSingh-yd6zn11 ай бұрын

    Punjab no bar bad kr na bs

  • @Itsgurwinder15798

    @Itsgurwinder15798

    10 ай бұрын

    Kr he ditta pehla hariyana , Himachal, Chandigarh bnta ditta

  • @rohanpreetsingh4199
    @rohanpreetsingh419910 ай бұрын

    Hoon loka ne kehna saadi zameena kho laniyaan ehna ne thats why education is imp

  • @reenastips6643
    @reenastips664310 ай бұрын

    Patiala ਲਈ ਵੀ ਕੋਈ train line touch ਕਰਵਾ ਦਿਉ। Patiala side ਤੇ ਹੀ ਰਹਿ ਜਾਂਦਾ ਹੈ

  • @rooproop9891
    @rooproop98919 ай бұрын

    ਸੑੀ ਮਾਨ ਜੀ ਖ਼ਬਰ ਪੂਰੀ ਦਿਓ ਕਰੋ

  • @satpaalsatta9645
    @satpaalsatta964511 ай бұрын

    Good news veer ji

  • @user-vi6cx9pn2x
    @user-vi6cx9pn2x4 ай бұрын

    Punjab khatam kr rhe... Punjab agge shotta jeya h

  • @herry2620
    @herry262010 ай бұрын

    Ehna sarkara na punjab di jameen khtm krni fer tootha far ka mgn tur paina doosria countrya to

  • @vanshsharma1656

    @vanshsharma1656

    6 ай бұрын

    Pillar paan naal kediyan zameen khatam honiya aidan vi lokan ne zameena private industry vaaleyan nu bechna shuru kar dita hai

  • @mvs65
    @mvs659 ай бұрын

    Jado ban ke tyar hoyegi fer gal kara ge

  • @kamaljitsingh8138
    @kamaljitsingh813810 ай бұрын

    Punjab ਚ ਪਹਿਲਾਂ ਵੀ ਊ ਨਾ ਨੰਗਲ ਅਨੰਦਪੁਰ ਸਾਹਿਬ ਰੋਪੜ ਮੋਹਾਲੀ Chd ਤੋਂ ਦਿੱਲੀ ਤੱਕ

  • @pardeepkular2460
    @pardeepkular24604 ай бұрын

    Good job Modi ji da

  • @parmindersinghtiwana
    @parmindersinghtiwana11 ай бұрын

    Gud job 👍🏻👍🏻

  • @advocatejagmohansinghbhatt6707
    @advocatejagmohansinghbhatt670710 ай бұрын

    Another falls on Punjab courtesy Jumle Baz to ruin Punjab

  • @Jasveermehanger
    @Jasveermehanger11 ай бұрын

    A centre Govt di chal aa sari Punjab ta waise hi shotta jiha reh gaya aa Hun kade Road aur kade Railway track Punjab di zameen kha riha modi

  • @tvsittare7126

    @tvsittare7126

    10 ай бұрын

    Tusi tan chahunde hi nahi Punjab di development hoove

  • @MALWA_BELT_031

    @MALWA_BELT_031

    10 ай бұрын

    Prava delhi Haryana panjab sarea di hi zmin ruko

  • @34sukhdevsingh87
    @34sukhdevsingh879 ай бұрын

    22esda birod krna cahida snu bullet train ni cahide punjab di jamin phla hi ktt rhi ah hn eh cla ke hor ktt ho jni😢😢😢

  • @arjansingh4455
    @arjansingh44554 ай бұрын

    Vote len vaste lokan nu lalach

  • @princek6135
    @princek613510 ай бұрын

    Kalan: ake "punjab di jamen khatam honugi"

  • @inderjeetsingh3077
    @inderjeetsingh307711 ай бұрын

    Don't destroy agricultural land of Panjab,loka de roji roti na kho o,wheat rice kittho ouga 😭😭

  • @harbanssingh2167

    @harbanssingh2167

    11 ай бұрын

    People like you radicals want Punjab to reverse

  • @tvsittare7126

    @tvsittare7126

    10 ай бұрын

    Haan jivve kaale Punjab chh ho rahe hai 😅😅

  • @Vishal270187

    @Vishal270187

    10 ай бұрын

    Singapore Dubai Saudi surviving greatly .....u don't need big land for irrigation but technology Israel is teaching us......😅😂😂

  • @MehraRSMehra
    @MehraRSMehra11 ай бұрын

    Eah vi chercha hi rehju ji.

  • @vanshsharma1656

    @vanshsharma1656

    6 ай бұрын

    Nhi bhai gujarat maharashtra ka kaam badi tezi se chalaa hua hai

  • @user-io3mv6xq3n
    @user-io3mv6xq3n9 ай бұрын

    No need of bullet train, Its not for common man

  • @jasvirsinghdhaliwal7673
    @jasvirsinghdhaliwal767311 ай бұрын

    ਮੋਦੀ ਭਜਾਉ ਦੇਸ ਬਚਾੳ ਪਹਿਲਾਂ ਵਾ, ਲਈਆਂ ਘਾਲੀਆ

  • @narindersingh3140
    @narindersingh314011 ай бұрын

    Comment karne wale De Andar Punjabi media Ne Nafrat per yah aur aaj Jo Nafrat comment Bahar a rahi hai

  • @kashmirilal1138
    @kashmirilal11389 ай бұрын

    😊

  • @sardulsingh9842
    @sardulsingh984210 ай бұрын

    Karnal haryana de pind v dasso

  • @shivambti
    @shivambti9 ай бұрын

    sada bathinda area hamesha di tarah ignored hi rahega. Rabba eh changi gal ni. Koi na badal saab nu takda karna paina pher sanu

  • @KamalSingh-td8sk
    @KamalSingh-td8sk11 ай бұрын

    5 ਕਰੋੜ ਕਿਲਾ ਦਾ ਦੇ ਰਹੇ ਹਨ ਸਾਡੇ

  • @jaswinderkaurkaur5758

    @jaswinderkaurkaur5758

    11 ай бұрын

    Which area

  • @sarbjitsinghsidhu5141

    @sarbjitsinghsidhu5141

    11 ай бұрын

    Rail line da TATTA ni ji milni 🤕 🚂

  • @Itsgurwinder15798

    @Itsgurwinder15798

    10 ай бұрын

    Kehra pinda bai Jammu kattra expressway de nede di Lang rahi aa saieed

  • @jaipauljaipaul6329
    @jaipauljaipaul632910 ай бұрын

    Zamla

  • @ALLPUNJABJOBGK
    @ALLPUNJABJOBGK5 ай бұрын

    65ਹਜਾਰ ਵਿੱਛਵਾ ਦਿੱਤਾ ਜੰਮੂ ਕੱਟੜਾ

  • @gaganjotsingh6610
    @gaganjotsingh661010 ай бұрын

    Punjab te kabje da ik hor tarika

  • @tejindersingh8805
    @tejindersingh88059 ай бұрын

    ਸਾਡੇ ਇਲਾਕੇ ਵਿੱਚ ਖੁਸ਼ੀ ਦਾ ਮਹੌਲ ਲੌਕ ਚਾਹੁੰਦੇ ਨੇ ਕੇ ਜ਼ਮੀਨ ਮੇਰੀ ਅਕਵਾਇਰ ਕਰਲੋ ਕਰੌੜਾ ਰੁਪਿਆ ਮਿਲੇਗਾ ਨਾਲੇ ਲੋਕਾਂ ਵਿੱਚ ਜੱਗ ਹੱਸਾ ਆਈ ਨਹੀਂ ਹੋਵੇਗੀ ਕਿ ਜ਼ਮੀਨ ਵੇਚੀ ਹੈ ਕਹਿਣ ਨੂੰ ਤਾਂ ਸਰਕਾਰ ਨੇ ਧੱਕੇ ਨਾਲ ਜ਼ਮੀਨ ਲੈ ਲਈ ਮੂੰਹ ਤੋਂ ਨਾ ਨਾ ਇਸ ਲਈ ਕਰਦੇ ਹਾਂ ਕੇ ਜ਼ਮੀਨ ਦੀ ਕੀਮਤ ਅਸਲ ਕੀਮਤ ਨਾਲੋ ਕਈ ਗੁਣਾਂ ਵੱਧ ਵਸੂਲ ਸਕੀਏ ਸਰਕਾਰ ਪਹਿਲੀ ਕਿਸ਼ਤ ਜਲਦੀ ਭੇਜੇ ਜ਼ਮੀਨਾ ਦੇ ਮਾਲਕਾਂ ਵਿੱਚ ਖਸ਼ਹਾਲੀ ਆਵੇ

  • @rajgautam9359
    @rajgautam93594 ай бұрын

    please improve your pronunciation of " Bullet"

  • @randhirsingh2479
    @randhirsingh24794 ай бұрын

    ਪਹਿਲਾਂ ਵੰਦੇ ਭਾਰਤ ਟਰੇਨ ਸ਼ੁਰੂ ਹੋਣ 'ਤੇ ਕਿਰਾਇਆ 130 ਤੋਂ ਵਧਾ ਕੇ 900-1300 ਰੁਪਏ ਕਰ ਦਿੱਤਾ ਗਿਆ ਸੀ। ਬੁਲੇਟ ਟਰੇਨ ਸ਼ੁਰੂ ਹੋਣ 'ਤੇ ਜਹਾਜ਼ ਤੋਂ ਵੱਧ ਕਿਰਾਇਆ ਵਸੂਲਿਆ ਜਾਵੇਗਾ।😂😂😂😂😂😂😂

  • @gogasingh46
    @gogasingh469 ай бұрын

    Please practice more

  • @Shanjhpunjab
    @Shanjhpunjab10 ай бұрын

    India de rail vich seet nhi mildi oh pehla sahi karo do

  • @satishkumar-nm5sr
    @satishkumar-nm5sr11 ай бұрын

    Only DRAMA HI

  • @amanjohal-to2mj
    @amanjohal-to2mj10 ай бұрын

    Kissan de ajjada sooru

  • @ekamgrewal6655
    @ekamgrewal66553 ай бұрын

    Ber lok be ne change manto menti pase da lalch pae janda

  • @user-yn2hn6jc6t
    @user-yn2hn6jc6t10 ай бұрын

    Eh Pinda dia jamina acquire Karni bas hor Kuja nahi

  • @TajGagan-sx7vu
    @TajGagan-sx7vu10 ай бұрын

    🤦🤦 chadeo na Punjab kol jamin 😡

  • @amrindersingh4747
    @amrindersingh47479 ай бұрын

    Byllet train naal sukh hoo javega

  • @harbanssingh2167
    @harbanssingh216710 ай бұрын

    That is Bombay to Ahmedabad

  • @shamsharsingh2027
    @shamsharsingh202710 ай бұрын

    Jumla tran

  • @tarnveersingh1236
    @tarnveersingh123611 ай бұрын

    Sir eh kehde pind ne

  • @user-xy7em7ez7h

    @user-xy7em7ez7h

    11 ай бұрын

    Lulli pind

  • @KamaljitKaur-im5er
    @KamaljitKaur-im5er4 ай бұрын

    Yr sab ton pehlan modi nu hatao ..

  • @user-tq9xj1vu3x
    @user-tq9xj1vu3xАй бұрын

    Bedagark ho jaye Modi da lokan de muhon anaz kho ke Bulletin train khwauga bhanenaal Kisana di jameen Punjab di azadi khoyi ja rahi hai

  • @Panjab_de_Jaye1984
    @Panjab_de_Jaye198410 ай бұрын

    Ghugu lok kayi khush ho rahe ne zamina gwa k nokar banna tusi loka ne corporate de😮

  • @MALWA_BELT_031

    @MALWA_BELT_031

    10 ай бұрын

    Prava kuj bn jan do

  • @TheUndertaker2408

    @TheUndertaker2408

    9 ай бұрын

    Apna karobaar chala lawo. Kheti vich hi rehna sada waste?

  • @Panjab_de_Jaye1984

    @Panjab_de_Jaye1984

    9 ай бұрын

    @@MALWA_BELT_031 ਬਣੋ ਭਰਾ ਬਣੋ

  • @Panjab_de_Jaye1984

    @Panjab_de_Jaye1984

    9 ай бұрын

    @@TheUndertaker2408 ਮੈਂ ਜ਼ਮੀਨ ਬਚਾਉਣ ਦੀ ਗੱਲ ਕੀਤੀ ਵੀਰ ਨਾ ਕੇ ਕੋਈ ਕੰਮ ਨਾ ਕਰਨ ਦੀ

  • @MALWA_BELT_031

    @MALWA_BELT_031

    9 ай бұрын

    @@Panjab_de_Jaye1984 Eda ni jmin bch di hundi jida tu krda

  • @rockon7437
    @rockon743710 ай бұрын

    2050 tak chalu😂😂

  • @ksmahlaproduction5003
    @ksmahlaproduction500311 ай бұрын

    Kharar 2 trains Rukdia nahi ticket rejarav nahi mildi

  • @satveersingh-qo5um
    @satveersingh-qo5um11 ай бұрын

    Amritsar to Bathinda tk eh train chala nhi skde.....aaaaaaa thhhhhhuuuuuuu centre government

  • @user-cl6en7sd7s
    @user-cl6en7sd7s10 ай бұрын

    No need

Келесі