ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪਿੰਡ ਨੇ ਕਰ ਲਿਆ ਇਕੱਠ, ਕਹਿੰਦੇ ਵਲਟੋਹਾ ਦੱਸੇ ਬਾਦਲਾਂ ਨੇ ਤੁਹਾਨੂੰ ਹੀ ਕਿਉਂ ਚੁਣਿਆ?

sri khadoor sahib , amritpal singh , virsa singh valtoha , sgpc , akali dal sukhbir badal , lok sabha 2024, jagdeep singh thali , jodhpur jail , sikhs, sikhism

Пікірлер: 363

  • @Sacchaikiawaaz-lm9fx
    @Sacchaikiawaaz-lm9fx15 күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤️💪

  • @OppoOppo-bs2vk

    @OppoOppo-bs2vk

    15 күн бұрын

    Amritpal Singh khalsa

  • @SahilKhan-md7fe

    @SahilKhan-md7fe

    15 күн бұрын

    ❤❤❤panjabe.vero.m.A.Ali.vero.Lakha.ver.Amretpal.singh.(Lad).to.barad.sab.Bene.Bemal.kur.kalsa.je.de.mund..nu.m.p.banao❤❤❤❤❤❤❤

  • @412amanjotkaur3

    @412amanjotkaur3

    15 күн бұрын

    P🤭

  • @ManinderSingh-tz2mn
    @ManinderSingh-tz2mn15 күн бұрын

    ਭਾਈ ਅੰਮਿ੍ਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਪੰਜਾਬੀਓ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @MandeepKaur-vy7cb
    @MandeepKaur-vy7cb15 күн бұрын

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @rbrar3859
    @rbrar385915 күн бұрын

    ਜੋ ਗਲਤੀ ਅਸੀ ਬੀਬੀ ਖਾਲੜਾ ਨੂੰ ਹਰਾ ਕੇ ਕੀਤੀ ਹੈ, ਉਹ ਗਲਤੀ ਗੁਣ ਨਹੀ ਕਰਦੇ , ਉਸ ਸਮੇਂ ਸਾਨੂੰ ਖਾਲੜਾ ਸਾਹਿਬ ਦੀ ਕੁਰਬਾਨੀ ਦਾ ਪਤਾ ਨਹੀ ਸੀ, ਉਸ ਕੁਰਬਾਨੀ ਦਾ ਪਤਾ ਮੂਸੇ ਵਾਲ਼ੇ ਦੇ ਗਾਣੇ ਤੋਂ ਪਤਾ ਲੱਗਿਆ ਹੈ, ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਵੱਲ ਹਾਂ ਤੇ ਜਿੱਤ ਦਿਵਾਵਾਂ ਗੇ।

  • @ParamjitSingh-xo9hi

    @ParamjitSingh-xo9hi

    15 күн бұрын

    👍

  • @SukhdeepSingh-vf4qq

    @SukhdeepSingh-vf4qq

    15 күн бұрын

    ਬਹੁਤ ਵਧੀਆ ਤਹਾਨੂੰ ਮੋਕਾਂ ਮਿਲਿਆਂ ਅੈਤਕੀ ਭਾਈ ਅੰਮ੍ਰਿੰਤਪਾਲ ਸਿੰਘ ਜਿਤਾ ਦਿਉ। ਧੰਨਵਾਦ ਜੀ।।।

  • @pritammanshahia3030
    @pritammanshahia303015 күн бұрын

    ਵਲਟੋਹਾ ਆਪਣੇ ਕੁਰਬਾਨੀ ਆਪ ਹੀ ਗਿਣੀ ਜਾਦਾ ਕੁਰਬਾਨੀ ਉਹ ਹੁੰਦੀ ਹੈ ਜਿਹਦੀ ਲੋਕ ਹਾਮੀ ਭਰਨ ਆਪਣੇ ਆਪ ਨੂੰ ਹਰੇਕ ਚੰਗਾ ਸਮਝਦਾ

  • @ParamjitSingh-xo9hi

    @ParamjitSingh-xo9hi

    15 күн бұрын

    👍

  • @bikramgill5035
    @bikramgill503515 күн бұрын

    ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਤੇ ਜਿਤਾਵਾਂਗੇ ਖੋਜਕੀਪੁਰ

  • @SinghGill7878
    @SinghGill787815 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਇਕਤਰਫ਼ਾ ਜਿੱਤ ਹਾਸਿਲ ਕਰਨਗੇ ( ਜ਼ੀਰਾ ਹਲਕਾ )

  • @user-nu7ji2ky3f

    @user-nu7ji2ky3f

    11 күн бұрын

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਦੇ ਲੰਨ ਤੇ ਬਣਾ ਲਿਉ

  • @Sacchaikiawaaz-lm9fx
    @Sacchaikiawaaz-lm9fx15 күн бұрын

    Full support ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ❤️💪

  • @malkitsingh2292
    @malkitsingh229215 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਸੱਚ ਦੀ ਹਮੇਸ਼ਾ ਹੀ ਹੋਈ ਹੈ ਪ੍ਮਾਤਮਾ ਮਿਹਰ ਕਰਨਗੇ 🙏🙏🙏🙏🙏🙏🙏🙏

  • @parmindersingh4886
    @parmindersingh488615 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @AmandeepSingh-bu4wn
    @AmandeepSingh-bu4wn15 күн бұрын

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @GurmukhSingh-cz2vm
    @GurmukhSingh-cz2vm15 күн бұрын

    ਸੁਖਾ ਤੇ ਬਲਟੋਹਾ ਮੁਰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @user-in2kk8rb3f
    @user-in2kk8rb3f15 күн бұрын

    ਖੱਡੂਰ ਸਾਹਿਬ ਵਾਲੇਓ ਇਹ ਲਹਿਰ ਸਿਰਫ ਫੇਸਬੁੱਕ yourtube ਤੇ ਹੀ ਨਾ ਰਹਿ ਜਾਵੇ

  • @iqbalbrar2942

    @iqbalbrar2942

    14 күн бұрын

    💯💯💯💯💯💯💯💯💯💯💯

  • @jatinderdeol6942
    @jatinderdeol694215 күн бұрын

    ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਕਿ ਹਲਕਾ ਖੰਡੂਰ ਸਾਹਿਬ ਵਾਸੀਆਂ ਨੇ ਆਪ ਮੁਹਾਰੇ ਆਪਣਾ ਫਰਜ਼ ਸਮਝਦਿਆਂ ਭਾਈ ਸਾਹਿਬ ਦੇ ਹੱਕ ਵਿੱਚ ਕਮਾਨ ਸੰਭਾਲੀ ਹੋਈ ਹੈ।

  • @SatnamSingh-vw3gt
    @SatnamSingh-vw3gt15 күн бұрын

    ਸੁਖਬੀਰ ਬਾਦਲ ਕਹਿੰਦਾ ਅਮ੍ਰਿਤਪਾਲ ਸਿੰਘ ਖਾਲਸਾ ਜੀ ਇੱਕ ਸਾਲ ਵਿੱਚ ਚੀਕਾਂ ਮਾਰਨ ਲੱਗ ਪਏ ਸੁਖਬੀਰ ਨੂੰ ਪੁੱਛੋ ਤੂੰ ਦੋ ਮਹੀਨੇ ਹੀ ਜ਼ੇਲ ਕੱਟ ਕੇ ਦਿਖਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਤੇ ਚੜ੍ਹਦੀ ਕਲਾ ਹੈ

  • @nasibkaurdhillon6823

    @nasibkaurdhillon6823

    15 күн бұрын

    Sarse vale de tle chatda Sukha Amli

  • @HardevSingh-zj2tt
    @HardevSingh-zj2tt15 күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਫੁੱਲ ਸਪੋਟ ਪਿੰਡ ਖਾਰਾ

  • @mandeepgill5876
    @mandeepgill587615 күн бұрын

    ਨਵੇਂ ਨੌਜਵਾਨ ਨੂੰ ਚੁਣੋ ਜੋ ਕਿ ਨੌਜਵਾਨਾਂ ਦੀ ਗੱਲ ਕਰੇ ਦੋ ਨਸ਼ੇ ਨਾਲ ਬੱਚੇ ਦਲਦਲ ਵਿੱਚ ਹਨ ਜੇ ਬਚਾਉਣਾ ਹੈ ਤਾਂ ਭਾਈ ਸਾਹਿਬ ਨੂੰ ਵੋਟ ਜ਼ਰੂਰ ਪਾਉਣ

  • @HarwinderSingh-yj7is
    @HarwinderSingh-yj7is15 күн бұрын

    ਭਾਈ ਅੰਮ੍ਰਿਤ ਪਾਲ ਖੰਡੂਰ ਸਾਹਿਬ ਹਲਕੇ ਸੰਗਤ ਨੂੰ ਬੇਨਤੀ ਆ ਵੱਧ ਚੜ ਕੇ ਆਪਣੀ ਵੋਟ ਸਮਝ ਕੇ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਓ ਇੱਕ ਜੂਨ 2024

  • @iqbalgrewal3740
    @iqbalgrewal374015 күн бұрын

    ਖਾਲੀ ਦਲ ਵਾਲਿਆ ਨੂੰ 1 ਸੀਟ ਆਉ ਸਾਰੇ ਪੰਜਾਬ ਚੋ

  • @harmeshsingh7028

    @harmeshsingh7028

    14 күн бұрын

    ਇੱਕ ਵੀ ਨਹੀਂ ਭਾਜੀ 🐱🐒

  • @HardevSingh-zf2pl
    @HardevSingh-zf2pl15 күн бұрын

    ਅਮਿੰਤਪਾਲ ਸਿੰਘ ਜਿੰਦਾਵਾਦ

  • @HardevSingh-zf2pl
    @HardevSingh-zf2pl15 күн бұрын

    ਅਮਰਤਪਾਲ ਸਿੰਘ ਜਿੰਦਾਵਾਦ

  • @kabalsinghbhojiankabalsing2470
    @kabalsinghbhojiankabalsing247015 күн бұрын

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @HARDEVSINGH-ur7id
    @HARDEVSINGH-ur7id15 күн бұрын

    ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ

  • @user-nu7ji2ky3f

    @user-nu7ji2ky3f

    11 күн бұрын

    ਬੁੰਡ ਦੇਂਦੇ ਖਾਲਿਸਤਾਨ ਆਲਿਆਂ ਨੂੰ

  • @sukhwinder451
    @sukhwinder45115 күн бұрын

    ਅੱਮਰਤਪਾਲ। ਸਿੰਘ। ਖਾਲਸਾ। ਜੀ। ਦੀ। ਬੋਟ। ਪਾਕੇ। ਸਪੋਟ। ਕਰੋ। ਜੀ। ਸਾਰੇ। ਵੀਰ। ਭੈਣਾ। ਰੱਲਕੇ਼਼ਸਪੋਟ। ਕਰੋਜੀ

  • @Kuldeep_Singh_Aulakh-0644
    @Kuldeep_Singh_Aulakh-064415 күн бұрын

    ਸਾਡੇ ਸਤਿਕਾਰਯੋਗ ਭਾਈ ਤਰਸੇਮ ਸਿੰਘ ਜੀ ਜੋਧਪੁਰੀ ਜਿੰਨਾਂ ਦੇ ਨਾਲ ਸਾਡੇ ਪਿਤਾ ਜੀ ਸ੍ਰ: ਲੱਖਾ ਸਿੰਘ ਜੀ ਜੋਧਪੁਰੀ ਤੇ ਵੀ NSA ਲਗਾ ਕੇ ਤਕਰੀਬਨ 5 ਸਾਲ ਨਾਭਾ ਤੇ ਜੋਧਪੁਰ ਜੇਲ ਵਿੱਚ ਰੱਖਿਆ ਗਿਆ ਸੀ। ਵਲਟੋਏ ਨੂੰ ਤਾਂ ਪੰਥ ਨੇ ਕਿੰਨਾਂ ਮਾਣ ਬਖਸਿ਼ਆ ਅਜੇ ਵੀ ਗਿੱਦੜ ਕੂਕਾਂ ਮਾਰੀ ਜਾਂਦਾ। ਹੁਣ ਤਾਂ ਇਹਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠਣਾ ਚਾਹੀਦਾ ਸੀ......

  • @user-yl9lc1xv6n
    @user-yl9lc1xv6n15 күн бұрын

    ਏਥੋਂ ਪਤਾ ਲਗਦਾ ਕੇ ਅਕਾਲੀ ਦਲ ਬਾਦਲ ਸਿੱਖ ਕੌਮ ਦੀ ਪਾਰਟੀ ਬਣਕੇ ਸਿੱਖ ਕੌਮ ਤੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ

  • @gurmukhsingh6126
    @gurmukhsingh612615 күн бұрын

    ਚੀਕਾਂ ਨਿਕਲੀਆਂ ਬਾਦਲ ਕੋੜ੍ਹਮੇਂ ਦੀਆਂ

  • @jaswindersandhu9462
    @jaswindersandhu946215 күн бұрын

    ਵਲਟੋਹਾ ਖੱਚ ।

  • @iqbalbrar2942

    @iqbalbrar2942

    14 күн бұрын

    😂😂😂😂😂😂😂

  • @gurindergrewal3111
    @gurindergrewal311115 күн бұрын

    ਖਡੂਰ ਸਾਹਿਬ ਵਾਲਿਉ ਹੁਣ ਲੀਡ ਨਾਲ ਜਿਤਾੳ ਭਾਈ ਸਾਬ ਨੂੰ ਲੱਖਾ ਦੀ ਲੀਡ ਅਉਣੀ ਚਾਹੀਦੀ ਤਾ ਜੋ 4 ਜੂਨ ਨੂੰ ਸਵਾਦ ਆ ਜਾਵੇ✌️🪯🪯🪯

  • @sarabjitSingh-vd2lz
    @sarabjitSingh-vd2lz15 күн бұрын

    ਬਾਈ ਥਲੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੀ ਸੀਟ ਤੇ BJP ਨੂੰ ਸਪੋਟ ਕਰ ਦਿਤੀ ਹੈ ।

  • @nasibkaurdhillon6823

    @nasibkaurdhillon6823

    15 күн бұрын

    Ih ta rle hoye ne pta hai ihna kanjra da

  • @satwindermatharu3855
    @satwindermatharu385515 күн бұрын

    ਸਹੀ ਗੱਲ ਆ ਵਿਰਸਾ ਸਿੰਘ ਵਲਟੋਹਾ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਹੀ ਨਿਚਲੇ ਪੱਧਰ ਤੇ ਆ ਕੇ ਕਿਰਦਾਰਕੁਸ਼ੀ ਕਰ ਰਿਹਾ

  • @paramjitsingh6295
    @paramjitsingh629515 күн бұрын

    ਬਾਦਲਾਂ ਦੀ ਪੰਜਾਬ ਵਿੱਚ ਕੌਡੀ ਦੀ ਇੱਜ਼ਤ ਨੀ ਰਹੀ ਸਾਰੇ ਲੌਕ ਭਾਈ ਆਮਰਤਪਾਲ ਸਿੰਘ ਕੱਨੀ ਨੇ ਸਰ ਜੀ

  • @JagjitSingh-uz4dv
    @JagjitSingh-uz4dv14 күн бұрын

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ

  • @HarwinderSingh-yj7is
    @HarwinderSingh-yj7is15 күн бұрын

    ਹਾਂਜੀ ਵੀਰ ਜੀ ਇਹ ਛਾਨਣੀ ਲੱਗੀ ਹੋਈ ਆ ਅਕਾਲ ਪੁਰਖ ਵਾਹਿਗੁਰੂ ਦੀ ਆਪੇ ਹੀ ਸਭ ਕੁਝ ਕਰ ਲੈਣਾ ਸਤਿਗੁਰਾਂ ਨੇ ਕਿਉਂਕਿ ਜਦੋਂ ਗੁਰੂ ਨਾਨਕ ਦੀ ਚੱਕੀ ਚੱਲਦੀ ਆ ਪੀਂਦੀ ਬਹੁਤ ਬਰੀਕ ਆ ਇ ਵਾਹਿਗੁਰੂ ਆਪ ਜਾਣਦਾ ਉਹਨੇ ਆਪ ਹੀ ਸਭ ਕੁਝ ਭੇਜਿਆ ਆਪਣੇ ਆਪ ਹੀ ਉਹਨੇ ਸਭ ਕੁਝ ਕਰ ਲੈਣਾ ਧੰਨਵਾਦ

  • @baldevsingh8255
    @baldevsingh825515 күн бұрын

    ਅਕਾਲੀ ਦਲ ਅਤੇ ਖਾਸ ਕਰਕੇ ਵਿਰਸਾ ਸਿੰਘ ਵਲਟੋਹਾ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹਨ। ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਵੋਟ ਨਹੀਂ ਪੈਣੀ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਵਿਰੋਧ ਕਰ ਰਹੇ ਹਨ।

  • @sukhpreetkaur4899

    @sukhpreetkaur4899

    15 күн бұрын

    Akali dal nhi veere kali dal a eh

  • @trueview8984
    @trueview898415 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @avtarsingh2531
    @avtarsingh253113 күн бұрын

    ਵੱਧ ਤੋਂ ਵੱਧ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਪਾਓ ਜੀ

  • @KulbirSingh-oj4rg
    @KulbirSingh-oj4rg13 күн бұрын

    ਪਿੰਡ ਵਾਸੀਆ ਦਾ ਧੰਨਵਾਦ ❤

  • @kewalkamboj7339
    @kewalkamboj733915 күн бұрын

    ਜੀਰਾ ਨੇ ਅਰਬਾਂ ਰੁਪਏ ਦਾ ਭ੍ਰਿਸਟਾਚਾਰ ਕੀਤਾ ਰੇਤ ਮਾਫੀਆ ਦਾ ਕਿੰਗ ਸੀ ਾ

  • @sukhdevsingh6078
    @sukhdevsingh607815 күн бұрын

    ਓ ਯਾਰ ਬਾਦਲ ਨੇ ਤਾਂ ਕੁਰਬਾਨੀ ਵਾਲੇ ਸਿੰਘ ਆਪ ਮਰਵਾਇਆ ਨੇ ਕਿਓਂਕਿ ਸੰਤ ਜੀ ਇਹਨੂੰ ਗੋਲਕਾਂ ਨੀ ਖਾਣ ਦਿੰਦਾ ਸੀ 1957ਚ ਜਦੋ ਪਿਹਲੀ ਵਾਰ ਕਾਗਜ਼ ਭਰੇ ਸੀ 7ਕਿਲੇ ਤਿੰਨ ਲਖ ਸੋਜ਼ ਕਰਿਆ ਸੀ ਤੇ ਅਜ ਕਰੋੜਾਂ ਦਾ ਤੇ ਹਜ਼ਾਰਾਂ ਕਿਲੇ ਕਿਵੇਂ ਬਣੇ ਸਭ ਗੁਰੂ ਦੀਆਂ ਗੋਲਕਾਂ ਦਾ ਪੈਸਾ

  • @anoopsinghboparai6807
    @anoopsinghboparai680715 күн бұрын

    ਪਹਿਲਾਂ ਅਖੌਤੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸ਼ੀਟ ਭਾਈ ਅੰਮ੍ਰਿਤਪਾਲ ਸਿੰਘ ਲਈ ਖਾਲੀ ਕਿਉਂ ਰੱਖੀ ਸੀ ? ਜੇ ਅੰਮ੍ਰਿਤਪਾਲ ਨਾਲ ਅਖੌਤੀ ਅਕਾਲੀ ਦਲ ਸਹਿਮਤ ਨਹੀਂ ਸੀ ਤਾਂ ਫਿਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸ਼ੀਟ ਲਈ ਅੰਮ੍ਰਿਤਪਾਲ ਸਿੰਘ ਨੂੰ ਆਫਰ ਕਿਉਂ ਦਿੰਦੇ ਸੀ ? ਅ

  • @dhaliwal8099
    @dhaliwal809914 күн бұрын

    ਭਾੲੀ ਅਮਿ੍‍ਤਪਾਲ ਸਿੰਘ ਜਿੰਦਾਬਾਦ

  • @user-fr4kc2cr9o
    @user-fr4kc2cr9o15 күн бұрын

    ਲਾਹਨਤੀ ਬਾਦਲ ਟੋਲਾ ਮੁਰਦਾਬਾਦ ਇਹਨਾਂ ਨੂੰ ਪੰਜਾਬ ਦੇਊਗਾ. O. ਸੀਟ ਤੇ ਜ਼ਮਾਨਤਾਂ ਹੋਣਗੀਆਂ ਜਬਤ

  • @SurinderSingh-wd4ni
    @SurinderSingh-wd4ni15 күн бұрын

    ਚਵਲਾਂ ਨੇ ਚਵਲਾਂ ਮਾਰਨੀਆਂ ਵੀਰੋ ਹੁਣ ਆਪ ਇਕੱਠੇ ਹੋ ਜਾਓ ਅਮ੍ਰਿਤਪਾਲ ਸਿੰਘ ਜੀ ਜਿਤਾਓ ਵਾਹਿਗੁਰੂ ਜੀ ਮੇਹਰ ਕਰਨ

  • @rajvirsingh3008
    @rajvirsingh300812 күн бұрын

    ਭਾਈ ਅਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਜੀ ਹਾਂ

  • @JaswinderSingh-io7uo
    @JaswinderSingh-io7uo14 күн бұрын

    ❤❤❤ ਵਲਟੋਹਾ ਵਰਗੇ ਬੰਦੇ ਨੂੰ ਕੋਈ ਵੀ ਮੂੰਹ ਨਾ ਲਾਉ ਜੀ ❤❤❤

  • @sarabjitSingh-vd2lz
    @sarabjitSingh-vd2lz15 күн бұрын

    ਬਾਈ ਥਲੀ ਜੀ ਗਦਾਰ ਬਾਦਲ ਦਾ ਪੁਤ੍ਰ ਸੁਖਬੀਰ ਬਾਦਲ ਵੀ BJP ਨਾਲ ਮਿਲ ਕੇ ਸਿੱਖ ਕੌਮ ਦੇ ਬੱਚਿਆਂ ਨੂੰ ਬੁਰਾ ਭਲਾ ਬੋਲ ਕੇ ਸ਼੍ਰੌਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਰਹੇ ਹਨ ਵਲਟੋਹਾ ਵੀ ਗ਼ਦਾਰੀ ਕਰ ਰਿਹਾ ਹੈ

  • @KulwantsinghWarval-sk9ks
    @KulwantsinghWarval-sk9ks15 күн бұрын

    Amritpalsingh jindabad ji

  • @JaswantSingh-uu5us
    @JaswantSingh-uu5us15 күн бұрын

    ਇਹਦਾ ਪਤੰਦਰ ਬਾਹਰ ਆਜੂਗਾ ਡਿਬੇਟ ਕਰ ਲਿਉਜੇ

  • @jaspaskaurjaspalkaur9417
    @jaspaskaurjaspalkaur941715 күн бұрын

    Bhai Amrit pal Singh ji zindabad

  • @Daske.WaleSahi
    @Daske.WaleSahi15 күн бұрын

    ਜੇ ਵਿਰਸਾ ਸਿੰਘ ਵਲਟੋਹਾ ਕਹਿੰਦਾ ਮੈਂ ਸੰਤਾਂ ਤੇ ਬੰਦੀ ਸਿੰਘਾਂ ਦਾ ਸਤਿਕਾਰ ਕਰਦਾਂ ਫੇਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਣ ਤੇ ਬਾਦਲਕਿਆਂ ਨੂੰ ਕਹਿਣ ਮੰਨੋਂ ਦੂਜੇ ਜਥੇਦਾਰ ਨਹੀਂ ਚੱਲਣਗੇ ਜੇਬਾਂ ਚੋਂ ਨਿਕਲਣ ਵਾਲੇ ਜਗਤਾਰ ਸਿੰਘ ਹਵਾਰਾ ਨੂੰ ਸੱਤ ਲੱਖ ਸੰਗਤਾਂ ਨੇ ਚੁਣਿਆਂ

  • @harmanjeetsingh8308
    @harmanjeetsingh830815 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਤ 1000%ਭਰੋਸਾ ਕੀਤਾ ਜਾ ਸਕਦਾ ਕਿਓ ਕੇ ਭਾਈ ਸਾਬ ਦੁਬਈ ਤੋ ਆਇਆ ਹੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਵਾਸਤੇ ਓਹ ਇਥੇ ਰਾਜ ਗੱਦੀ ਤੇ ਬੈਠਣ ਲੱਈ ਨਹੀ ਸੀ ਆਇਆ ਪਰ,ਮੇਰਾ ਸਤਿਗੁਰੂ ਬਹੁਤ ਡਾਡਾ ਹੈ ਇਹ ਸਬ ਉਸਨੇ ਹੀ ਖੇਡ ਖੇਡੀ ਹੈ ਹੁਣ ਭਾਈ ਸਾਬ ਰਾਜਨੀਤੀ ਵਿਚ ਆ ਗੱਏਨੇ ਹੁਣ ਸਮਝੋ ਔਣ ਵਾਲੇ 5 ਸਾਲ ਬਾਦ ਜਿਨੇ ਵੀ ਪੰਜਾਬ ਦੇ ਲੁਟੇਰੇ ਨੇ ਇਹ ਸਬ ਤੁਹਾਨੂੰ ਭਾਈ ਸਾਬ ਦਾ ਪਾਣੀ ਭਰਦੇ ਨਜ਼ਰ ਔਣਗੇ

  • @rajmand1588
    @rajmand158815 күн бұрын

    ਵਿਰਸਾ ਸਿੰਘ ਵਲਟੋਹਾ ਤੇ ਪਾਲਕ ਹੋ ਗਿਆ ਹੈ ਵਿਰਸਾ ਸਿੰਘ ਵਲਟੋਹਾ ਦਾ ਸੁਣਦਿਆ ਹੀ ਗੁਸਾ ਆਉਣ ਲੱਗ ਪੈਂਦਾ ਹੈ ਪਰ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @user-fi3we6yc2u
    @user-fi3we6yc2u15 күн бұрын

    Amritpal veer jindabad

  • @user-zm1ru1gd5z
    @user-zm1ru1gd5z15 күн бұрын

    ਭਾਈ ਅਮ੍ਰਿਤ ਪਾਲ ਸਿੰਘ ਜੀ ਦਾ ਕੋਈ ਮੁਕਾਬਲਾ ਨਹੀਂ ਕੋਮ ਦੇ ਗੱਦਾਰ ਸ਼ਰਮ ਕਰਣ ਕੋਮ ਦਾ ਯੋਧਾ ਭਾਈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @MOHIEWALA
    @MOHIEWALA14 күн бұрын

    ਵਲਟੋਹੇ ਵਰਗੇ ਨੂੰ ਕੋਈ ਨੀ ਪੁੱਛਦਾ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪੱਕੀ ਐ 🔥💪🚩

  • @Tajindersingh-lg6by
    @Tajindersingh-lg6by15 күн бұрын

    Amrtpal.jinda.bad.ji.Good

  • @Guru_bani1313
    @Guru_bani131314 күн бұрын

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰੱਖਣ

  • @JagjitSingh-uz4dv
    @JagjitSingh-uz4dv14 күн бұрын

    ਸਾਰੇ ਭੁਲੇਖੇ ਨਿਕਲ ਜਾਣ ਗੇ ਵਲਟੋਹਾ ਸਾਬ ਨੇ ਦੂਜੀਆਂ ਲੈ ਕੇ ਬੈਠ ਜਾਣ ਗੇ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @GurparkarSingh-co9bk
    @GurparkarSingh-co9bk15 күн бұрын

    ਭਾਊ ਭਾਊ ਹੋਈ ਪਈ ਆ ❤ਵਿਰੋਧੀਆਂ ਨੂੰ ਦੰਦਲ ਪਈ ਆ❤

  • @lakhmirsinghkhalsa8282
    @lakhmirsinghkhalsa828215 күн бұрын

    5ਸਾਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੀਆਂ ਵੱਖ ਵੱਖ ਜੇਲ੍ਹਾਂ ਕੱਟੀਆਂ ਹੁਣ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @user-cm5tn2kl4q
    @user-cm5tn2kl4q15 күн бұрын

    Good

  • @daljitkaur912
    @daljitkaur91215 күн бұрын

    Bhai ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੈਦਾਨ ਵਿੱਚ ਲਿਆਓ ਨਸ਼ਾ ਮੁਕਤ karvao punjab

  • @goldycheema1592
    @goldycheema159215 күн бұрын

    Amrit pal singh khalsa zindabaad ❤️🙏

  • @ManpreetSingh-su1pl
    @ManpreetSingh-su1pl15 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @jasvindersingh9773
    @jasvindersingh977315 күн бұрын

    Bhai amritpal singh khalsa zindabad zindabad 🙏🙏

  • @user-os2xr4ju1f
    @user-os2xr4ju1f15 күн бұрын

    Waheguru ji mehar karn amritpal Singh jindabad jindabad....

  • @vaidjaswindersingh3495
    @vaidjaswindersingh349515 күн бұрын

    Singh is king ❤❤❤❤❤bai amritpal singh khalsa ji kom da jarnail ❤❤❤❤❤❤❤❤ 8 lakh vot oper jit hove ge 🎉❤❤❤❤❤❤

  • @dkgill8889
    @dkgill888915 күн бұрын

    Bhai shab Bhai Amritpal jindabad jindabad rahega waheguru ji charide klion bakse veer ji nu 🙏🙏🙏🙏🙏

  • @harjeetsingh1160
    @harjeetsingh116015 күн бұрын

    Very. Good. Heera. Singh. Ji

  • @giansingh9874
    @giansingh987415 күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ, ਸਰਦਾਰ ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਣਾ ਜਿੰਦਾ ਬਾਦ ਇਹ ਸੂਰਮੇ ਵਿਕਣ ਵਾਲੇ ਨਹੀਂ ।

  • @GurparkarSingh-co9bk
    @GurparkarSingh-co9bk15 күн бұрын

    ਮਝੈਲੋ ਚੱਕ ਦਿਓ ਫੱਟੇ❤ ਚੱਲ ਪਏ ਜੇ ਜਿਆਦਾ ਤੱਤੇ❤

  • @taridhillon3890
    @taridhillon389015 күн бұрын

    ਭਾਈ ਅਮ੍ਰਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @gurmitsingh284
    @gurmitsingh28415 күн бұрын

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ 🙏 🙏

  • @BalwantSingh-to7nu
    @BalwantSingh-to7nu15 күн бұрын

    ਉਹ ਭਾਈ ਵਲਟੋਹੇ ਨੂੰ ਤਾਂ ਸੁਪਨੇ ਵਿੱਚ ਵੀ ਭਾਈ ਅਮ੍ਰਿਤਪਾਲ ਸਿੰਘ ਹੀ ਦਿਸਦਾ ਹੈ

  • @sitaljudge8644
    @sitaljudge864415 күн бұрын

    Very nice paji

  • @SukhwinderSingh-wq5ip
    @SukhwinderSingh-wq5ip15 күн бұрын

    ਸਰਬੱਤ ਦਾ ਭਲਾ

  • @indarjitsingh1228
    @indarjitsingh122815 күн бұрын

    We support amritpal Singh Bhai g in vote Will win 101%in Punjab 👍❤🙏🙏🥁🥁🥁🌹🌹❤♥💯💯💯

  • @user-do7qz2bh8q
    @user-do7qz2bh8q15 күн бұрын

    ਆਮਰੀਤਪਾਲ ਜ਼ਿਆਦਾ ਬਾਦ ❤❤❤❤❤

  • @kulwinderkaur7684
    @kulwinderkaur768415 күн бұрын

    Bilkul theak keh rahe Singh sahib . Eni knowledge honi bahut jaroori hai 🙏

  • @SardarRajuSingh
    @SardarRajuSingh15 күн бұрын

    भाई अमृतपाल सिंह जी खालसा को वोट देकर ज़िताओ पंजाब की आवाज है वह नशा मुक्त पंजाब करेंगे पंजाब के हक के लिए आगे बढ़ेंगे हाथ जोड़कर विनती है भाई अमृतपाल सिंह खालसा जी को वोट देकर ज़िताओ🙏

  • @jhangiwalesardar
    @jhangiwalesardar15 күн бұрын

    Bahut vadiya ji

  • @amarjitsinghsingh7817
    @amarjitsinghsingh781715 күн бұрын

    ਬਹੁਤ ਵਧੀਆ ਫ਼ੈਸਲਾ ਲਿਆ ਹੈ ਜੀ

  • @PINDWALIMASTI
    @PINDWALIMASTI15 күн бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @SandeepKaur-oh6up
    @SandeepKaur-oh6up14 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @Amrik-ci6eb
    @Amrik-ci6eb15 күн бұрын

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @balvirsingh175
    @balvirsingh17513 күн бұрын

    ਭਾਈ ਸਾਹਿਬ ਬਾਰੇ ਮਜੀਠੀਆ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਹੁੰਦੀ ਤਾਂ ਮੈਂ ਅਮ੍ਰਿਤਪਾਲ ਸਿੰਘ ਨੂੰ 2 ਮਿੰਟ ਵਿੱਚ ਬੰਦਾ ਬਣਾ ਦਿਆਂਗਾ

  • @gurnamdhandhi4741
    @gurnamdhandhi474115 күн бұрын

    ਬਹੁਤ ਵਧੀਆ ਵਿਚਾਰ ਹਨ

  • @sukhwindersingh6460
    @sukhwindersingh646014 күн бұрын

    ਅੰਮ੍ਰਿਤਪਾਲ ਖਾਲਸਾ ਜੀ ਨੂੰ ਜਿਤਾਓ ਤੇ ਸੋਹਣਾ ਪੰਜਾਬ ਸਜਾਓ

  • @LaliSidhu-lj4xc
    @LaliSidhu-lj4xc15 күн бұрын

    ਥਲੀ ਵੀਰ ਜੀ ਵਲਟੋਹੇ ਨੂੰ ਕੌਣ ਜਾਣਦਾ ਤੁਸੀਂ ਹਰ ਵਾਰ ਵਾਰ ਬੁਲਟ ਟੋਏ ਦਾ ਨਾਂ ਲੈਂਦੇ ਹੋ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ

  • @gurwindersinghbalu6530
    @gurwindersinghbalu653015 күн бұрын

    Bhai amritpaal Singh ji jindaaabaaaaaadddd

  • @warismeetwarismeet4856
    @warismeetwarismeet485615 күн бұрын

    Bhai amritpal singh ji Khalsa jindabad jindabad jindabad

  • @user-xi9eu3uc9t
    @user-xi9eu3uc9t15 күн бұрын

    ਡਾਈ ਸਾਹਿਬ ਨੇ ਗੱਲ ਦਲੀਲ ਨਾਲ ਕੀਤੀ ਐ ਜੀ

  • @trueview8984
    @trueview898415 күн бұрын

    ਸਾਰੇ ਤੱਥ ਸਾਹਮਣੇ ਲਿਆਉਣ ਲਈ ਧੰਨਵਾਦ

  • @gurpreetsinghdevgan1009
    @gurpreetsinghdevgan100915 күн бұрын

    ਅਕਾਲੀ ਦਲ ਹੁਣ ਕਰੇ ਵੀ ਤਾਂ ਕਰੇ ਕੀ ਜੀ ਤੇ ਸੱਚ ਦੇ ਰਾਹ ਤੇ ਤੁਰਦੇ ਤਾਂ ਅੱਜ ਅੰਮ੍ਰਿਤਪਾਲ ਅਕਾਲੀ ਦਲ ਵੱਲੋਂ ਖੜਦਾ

  • @user-ru9sm1eq2o
    @user-ru9sm1eq2o15 күн бұрын

    Bhai sahb nu waheguru ji fateh bakshan 🙏

  • @Ramankumar67283
    @Ramankumar6728315 күн бұрын

    ਗਦਾਰ ਬਾਦਲ

  • @sonymoga8386
    @sonymoga838615 күн бұрын

    Vi good 👍👍👍 22❤❤❤

  • @user-en9qr3wk3m
    @user-en9qr3wk3m15 күн бұрын

    Waheguru ji Bhai Amritpal Singh Zindawad ❤❤❤❤❤

  • @parmjitkaur4575
    @parmjitkaur457515 күн бұрын

    Absolutely right 👍

Келесі