ਅਮਰੀਕਾ ਤੋਂ ਆਕੇ ਠੋਕਿਆ ਲੱਖਾ ਸਿਧਾਣਾ, ਬਠਿੰਡਾ ਸੀਟ ਬਾਦਲਾਂ ਨੂੰ ਜਿਤਾਉਣ ਆਇਆ | Lok Sabha Election 2024 | Mitti

ਅਮਰੀਕਾ ਤੋਂ ਆਕੇ ਠੋਕਿਆ ਲੱਖਾ ਸਿਧਾਣਾ, ਬਠਿੰਡਾ ਸੀਟ ਬਾਦਲਾਂ ਨੂੰ ਜਿਤਾਉਣ ਆਇਆ | Lok Sabha Election 2024 | Mitti #Mitti #punjab #loksabhaelection2024
-----
ਅਮਰੀਕਾ ਤੋਂ ਆਕੇ ਠੋਕਿਆ ਲੱਖਾ ਸਿਧਾਣਾ
ਬਠਿੰਡਾ ਸੀਟ ਬਾਦਲਾਂ ਨੂੰ ਜਿਤਾਉਣ ਆਇਆ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 173

  • @ajaibsinghdhindsa2664
    @ajaibsinghdhindsa2664

    ਇਸਨੂੰ ਬੁਰਕੀ ਵੱਡੀ ਪਾ ਦਿਤੀ ਲੱਗਦੀ ਹੈ ਤਾਹੀ ਗੁਣ ਗਾਉਂਦਾ ਜਿਸ ਦੀ ਖਾਧੀ ਬਾਜਰੀ ਉਸ ਦੀ ਭਰੀਏ ਹਾਜਰੀ

  • @jaggagill4361
    @jaggagill4361

    ਸਿਰੇ ਦੀ ਚਵਲ ਆ ਇਹ ਕਦੇ ਬਰਨਾਲੇ ਆਕੇ ਪੁੱਛਿਉ ।

  • @SmilingBrownBear-su6e
    @SmilingBrownBear-su6e

    😂ਇਹ ਦੇ ਕਹਣ ਤੇ 😂 ਘਰ 😂 ਵਾਲੇ ਵੀ ਵੋਟ ਨਹੀਂ

  • @preetgill6466
    @preetgill6466

    ਇਹ ਉਹੀ ਨੀ ਜਿਸਨੇ ਬਰਨਾਲੇ ਟਰੈਕਟਰ ਨੂੰ ਅੱਗ ਲਾਈ ਸੀ 😜😜

  • @BaldevSingh-ej6kz
    @BaldevSingh-ej6kz

    ਇਹ ਤਾਂ ਭੁਲ ਹੀ ਜਾਣ ਸਤਾ ਵਿਚ ਆਉਣ ਬਾਰੇ ।

  • @user-kh1hd3qs1x
    @user-kh1hd3qs1x

    ਤੇਰੇ ਤੋ ਅਮਰੀਕਾ ਨੀ ਮਰੀਆਂ ਗਿਆ ਤੇਰੀ ਜ਼ਮੀਰ ਮਰਗੀ ਅਕਾਲਤਖਤ ਨੂੰ ਢਾਣ ਵਾਲੇ ਬਾਦਲ ਪਰਿਵਾਰ ਹੈ

  • @KuldeepSingh-kw2iz
    @KuldeepSingh-kw2iz

    ਬਾਦਲਾਂ ਦਾ ਦਲਾਲੀ ਕਰਨ ਲੱਗੇ ਹੋਏ ਹਨ ਪੰਜਾਬ ਦੇ ਵਿੱਚ ਬਾਦਲਾਂ ਦੇ ਰਾਜ ਵਿੱਚ ਹੋਇਆ ਬੇਅਦਬੀ ਤੁਹਾਡੇ ਲੋਕਾਂ ਨੂੰ ਦਿਖਦੀਆਂ ਲਾਹਨਤ ਹੈ ਤੁਹਾਡੇ ਵਰਗੇ ਲੋਕਾਂ ਤੇ

  • @KulwantSingh-ei2mb
    @KulwantSingh-ei2mb

    ਲੱਖਾ ਸਦਾਨਾ ਜਿਤੁ ਬਠਿੰਡਾ ਸੀਟ

  • @gurandiitasingh893
    @gurandiitasingh893

    Lakha sadhana zindabad

  • @GurdeepSingh-xh5qj
    @GurdeepSingh-xh5qj

    ਬੀ ਜੇ ਪੀ ਬਿਨਾਂ ਚੀਕਾਂ ਨਿਕਲੀਅਾਂ ਪੲੀਅਾਂ ਸੋਡੀਅਂ

  • @GurmailSingh-qf7ni
    @GurmailSingh-qf7ni

    ਬਾਦਲਾਂ ਗ਼ਦਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @labhsingh661
    @labhsingh661

    ਬਾਈ ਜੀ! 23-23 ਕਿੱਲੋ ਦੇ ਦੋ ਬੈਗ ਭਰ ਕੇ ਭੇਜਣਗੇ ਲੋਕ ਲਾਹਨਤਾਂ ਨਾਲ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਿਸ ਨਹੀਂ ਰਿਹਾ। ਅਜੇ ਵੀ ਇਹ ਬੀਜੇਪੀ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ। ਬਠਿੰਡਾ ਸੀਟ ਵੀ ਜੇ ਗਈ ਤਾਂ ਕੀ ਰਹਿ ਗਿਆ ਅਕਾਲੀ ਦਲ ਚ ।

  • @Newone-qd8tp
    @Newone-qd8tp

    ਢਿੱਡ ਤਾ ਏਦਾਂ ਵੀ ਸੁੱਖੇ ਗੱਪੀ ਜਿੱਡਾ ਈ ਆ

  • @user-rv2en5mh6u
    @user-rv2en5mh6u

    ਮਰੀ ਜਮੀਰ ਵਾਲਿਆ ਮਜੀਠੀਏ ਦੇ ਚਿੱਟੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਹਾਲੇ ਤੈਨੂੰ ਸ਼ਰਮ ਨਹੀ ਆਉਂਦੀ ਬੋਲਦੇ ਨੁੰ

  • @user-to1qf3wf4b
    @user-to1qf3wf4b

    ਤੇਰੇ ਵਰਗੇ ਛੱਤੀ ਤੁਰੇ ਫਿਰਦੇ

  • @majorsingh9252
    @majorsingh9252

    ਤਾਂਹੀ ਤਾਂ ਗੱਪ ਮਾਰੀ ਜਾਂਦਾ ਹੈ

  • @pritamsingh2301
    @pritamsingh2301

    ਬਾਦਲ ਦਾ 😂😂😂😂😂

  • @KulwantSingh-ei2mb
    @KulwantSingh-ei2mb

    ਓ ਵੀਰ ਅਕਾਲ ਨੂ ਹਥ ਮਾਰ ਪੰਜਾਬ ਨੂ ਡੁਬਨ ਵਾਲਿਆ ਡੀ ਹਮਾਇਤ ਕਰ ਰੀਹਾ

  • @user-br9xr3xf5f
    @user-br9xr3xf5f

    Amritpal singh jindabad ❤❤❤❤❤❤❤❤❤❤

  • @JagjitSingh-mn4wv
    @JagjitSingh-mn4wv

    ਮਰ ਗਈ ਜਮੀਰ ਤੇਰੀ

Келесі