Amar chamkila ਚਮਕੀਲੇ ਦੀ ਮੜੀ ਤੋਂ ਰਾਖ ਚੁੱਕ ਕੇ ਪੀਣ ਵਾਲੇ ਅੰਬਰੇ ਨੇ ਸੁਣਾਈ ਇੱਕ ਨਵੀਂ ਹੀ ਕਹਾਣੀ@spmediapunjab

Amar Singh chamkila ਚਮਕੀਲੇ ਦੀ ਮੜੀ ਤੋਂ ਰਾਖ ਚੁੱਕ ਕੇ ਪੀਣ ਵਾਲੇ ਅੰਬਰੇ ਨੇ ਸੁਣਾਈ ਇੱਕ ਨਵੀਂ ਹੀ ਕਹਾਣੀ@spmediapunjab
#spmediapunjab #amarsinghchamkila #chamkilaamarjot #chamkilabarsi

Пікірлер: 59

  • @avtarkarda7482
    @avtarkarda74822 жыл бұрын

    ਧਨੀ ਖੁਦ ਕਹਿ ਗਿਆ ਸੀ, ਕੀ ਜੋਰ ਗਰੀਬਾਂ ਦਾ, ਵਾਹ ਚਮਕੀਲਾ। ਜੇਕਰ ਧਨੀ ਵੱਡੇ ਘਰ ਜੰਮਿਆ ਹੁੰਦਾ, ਉਸਨੂੰ ਕਿਸੇ ਨੇ ਉਂਗਲੀ ਨਹੀਂ ਸੀ ਕਰਨੀ। ਪਰ ਉਹ ਅੱਜ ਵੀ ਜਿਉਂਦਾ ਹੈ, ਰਹੇਗਾ

  • @dalvirkumar3710
    @dalvirkumar37103 ай бұрын

    ਕਿਸੇ ਨੂੰ ਮਾਰਕੇ ਕੋਈ ਵੱਡਾ ਨਹੀਂ ਹੋ ਸਕਦਾ,ਚਮਕੀਲਾ ਬਾਈ ਸਦਾ ਹੀ ਚਮਕਦਾ ਰਹੇਗਾ

  • @diljitboss156
    @diljitboss1562 жыл бұрын

    Dekho kina pyar krde a chmikle Bai nu zindabaad

  • @mohersingh8670
    @mohersingh86702 жыл бұрын

    सरदार जी कलाकार जी आपका इंटरव्यू बहुत अच्छा लगा।thanks 🌹👍

  • @gurpreetsingh-zg3km
    @gurpreetsingh-zg3km2 жыл бұрын

    ਇਹ ਹੁੰਦੇ ਅਸਲੀ ਕੱਟੜ ਫੈਨ 💪

  • @Nick-eb7up

    @Nick-eb7up

    3 ай бұрын

    Chamkile De Fan Nu Kade Hor Kalakaar Ni Pat Sakya Babbu Maan DE 40% Fan Pat Geya c Moosewala

  • @patiala.horselover361
    @patiala.horselover3612 жыл бұрын

    Chamkila bai ji zindaabaad

  • @user-ou9nq7qc4s
    @user-ou9nq7qc4s2 жыл бұрын

    ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ ਅਮਰ ਸਿੰਘ ਚਮਕੀਲਾ ਅਮਰਜੋਤ ਕੋਰ💓💓Nony Saketari

  • @ManjeetAulakh-fr7ph
    @ManjeetAulakh-fr7ph4 ай бұрын

    ਪਾਪ ਕੀਤਾ ਮਾਰ ਕੇ ਮਾਰਨ ਵਾਲਿਆਂ ਨੇ ਬਹੁਤ ਜੁਲਮ ਕੀਤਾ

  • @deepsahotadeepsahota759
    @deepsahotadeepsahota7592 жыл бұрын

    Buhat vadia vichar ney bai tusi buhat pyar kardy c used nu

  • @diljitboss156
    @diljitboss1562 жыл бұрын

    Bhot vadia g Dil kush ho gya

  • @kalwindersingh4940
    @kalwindersingh49403 ай бұрын

    ਚਮਕੀਲਾ ਅਤੇ ਅਮਰਜੋਤ

  • @jarnailsigh8643
    @jarnailsigh8643 Жыл бұрын

    ਘਰੋਂ ਅਖਾੜਾ ਲਾਊਣ ਲਈ ਸੀ ਤੁਰੇ ਕਰਕੇ ਤਿਆਰੀ,ਨਿਕਲਕੇ ਗੁਹਾਰਿਆ ਚੋਂ ਗੋਲੀ ਚਾਰਾਂ ਦੇ ਹਿੱਕ ਵਿੱਚ ਮਾਰੀ। ਹਰ ਕੋਈ ਧਾਹਾਂ ਮਾਰਦੇ ਵੇਖਕੇ ਅਣਹੋਣੀ ਦੇ ਕਾਰੇ, 8ਮਾਰਚ 88 ਨੂੰ ਦੇ ਵਿਛੋੜਾ ਚਮਕੀਲਾ ਅਮਰਜੋਤ ਪਿਆਰੇ । ਜਰਨੈਲ ਸਿੰਘ ਵਜੀਦਪੁਰ

  • @lakshmiji2470
    @lakshmiji24702 жыл бұрын

    Great hai hain Banda

  • @AmanDeep-lo3zx
    @AmanDeep-lo3zx2 ай бұрын

    ਅਮਰ ਹੀ ਹੈ ਅਤੇ ਅਮਰ ਹੀ ਰਹਿਣਾਂ ਆਖਿਰਕਾਰ ਚਮਕੀਲਾ,,🤗😊 ਭੈਣ ਚੋ ਜਿਨ੍ਹਾਂ ਚਮਕੀਲੇ ਨੂੰ ਮਾਰਿਆ। ਡੱਲੇਵਾਲ ਤੇ ਦੀਪਾ ਹੇਰਾਂ ਵਾਲਾ ਪੈਸਿਆਂ ਦੇ ਭੁੱਖੇ ਸੀ ਪੈਸੇ ਵੀ ਲੈ ਲਏ, ਫਿਰ ਵੀ ਭੁੱਖ ਨਹੀ ਮਿਟੀ ਦੱਲਿਆਂ ਦੀ ਫਿਰ ਭਾਗ ਸਿੰਘ ਗੜੇ ਵਾਲ਼ੇ ਨੇ ਇਹਨਾਂ ਨੂੰ ਸੁੱਖ ਦੀ ਨੀਂਦ ਸੁਲਾਇਆ। ਕਿਓਂਕਿ ਇਹਨਾਂ ਗੰਦਿਆਂ ਨੇ ਜਿਸ ਥਾਲੀ ਵਿੱਚ ਖਾਣਾ ਖਾਧਾ ਉਸੇ ਵਿੱਚ ਛੇਕ ਕੀਤਾ ਸੀ। ਚਮਕੀਲੇ ਦੀ ਕੋਈ ਰੀਸ ਨਹੀਂ ਕਰ ਸਕਦਾ , ਪਰ ਦੁੱਖ ਇਸ ਗੱਲ ਦਾ ਹੈ ਕਿ ਸਾਲ਼ੇ ਟੁਕੜਬੋਚਾਂ ਨੇ ਗਰੀਬ ਨੂੰ ਤੰਗ ਕੀਤਾ ਹੋਇਆ ਸੀ,😴😴🙏

  • @humanbody580
    @humanbody5803 ай бұрын

    Bahut vdiea kita

  • @BalbirMaan-se7jb
    @BalbirMaan-se7jb2 жыл бұрын

    Bai.jenda.bsda.rho. Love.u...maan.22 Canada

  • @mohersingh8670
    @mohersingh86702 жыл бұрын

    वीरे, जन्म दिन तो दसों किनी किनी तारीख है।

  • @shinesharma3997
    @shinesharma39973 ай бұрын

    Super star 🌠 Amar Singh chamkila

  • @user-tz7hm2yc8v
    @user-tz7hm2yc8v3 ай бұрын

    Chamkila ❤

  • @paramjitkaur4254
    @paramjitkaur42542 жыл бұрын

    😭😭😭

  • @jonykhan354
    @jonykhan3543 ай бұрын

    Saccha mitr

  • @JagdishSingh-gi1oy
    @JagdishSingh-gi1oy3 ай бұрын

    Very good video... Thanks

  • @upsc_inspiration25
    @upsc_inspiration259 ай бұрын

    ❤❤

  • @user-cb8ui4yq1x
    @user-cb8ui4yq1x3 ай бұрын

    Mai v varinder di murti banoni chahunda par mere pas paise heni

  • @SanjeevKumar-cu6yk
    @SanjeevKumar-cu6yk2 жыл бұрын

    🙏🙏

  • @user-ou9nq7qc4s
    @user-ou9nq7qc4s2 жыл бұрын

    ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ ਮਿਸ ਯੂ ਸਿੱਧੂ ਮੂਸੇ ਵਾਲਾ 5911 ਦਿਲ ਦਾ ਨੀ ਮਾੜਾ 💓💓Nony Saketari

  • @gurmelram5171
    @gurmelram51714 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kalwindersingh4940
    @kalwindersingh49403 ай бұрын

    ਬਾਈ ਤੂੰ ਅਸਲੀ ਪੁੱਤ ਤੋਂ ਵੀ ਵੱਧ ਕੰਮ ਕੀਤਾ।

  • @humanbody580
    @humanbody5803 ай бұрын

    Cmkella ji koi ban nahi sakda

  • @jonykhan354
    @jonykhan3543 ай бұрын

    Man ch sochda hona

  • @ManjitKaur-us7ou
    @ManjitKaur-us7ou3 ай бұрын

    Waheguru ji

  • @currently-offline
    @currently-offline Жыл бұрын

    🤔😛

  • @RamanSharma-gw4ub
    @RamanSharma-gw4ub3 ай бұрын

    Wadia khaya bhaji nye

  • @manjeet-zn1rs
    @manjeet-zn1rs2 жыл бұрын

    Lachee puna

  • @gurwinderpunia1522
    @gurwinderpunia1522 Жыл бұрын

    Gappan maari janda kiyon pio koi raakh sab gappan ne Jan mahine aaya 10 mahine baad raakh oddi nahi sab gappan ne a khenda pheli barsi 1990 par 1989 ch si te 2ji 1990 ch,A banda mentally upset lagda kio badnam karde ho os babarsher bande nu

  • @ParminderSingh-rn7ti
    @ParminderSingh-rn7ti3 ай бұрын

    ਉਹ ਬੱਸ ਕਰ ਕਿੰਨਾ ਝੂਠ ਬੋਲਣਾ ਸਿਵੀਆਂ ਤੈਨੂੰ ਜਾਣਦਾ ਨੀ

  • @kashyapsingh9527
    @kashyapsingh95272 жыл бұрын

    ਅਮਰਜੋਤ ਨੇ ਆਪੇ ਇਹਨੂੰ ਗਲਵਕੜੀ ਚ ਲੈ ਲਿਆ ਆਪੇ ਕਹਿੰਦੀ "ਦੇਖ ਰਿਹੈ ਓਹੋ ਛੱਕ ਕਰੂਗਾ ਚੱਲ ਸਟੇਜ ਤੇ ਚੱਲ" 😁😁😁😁

  • @maan.9899

    @maan.9899

    2 жыл бұрын

    Y.eh.gapp.marda.es.de.tankhah.540.es.nia.veaaj.tia.500.Laetaa.1.5..deadh.rupeaa.saenkda.odo.ta.25.paesse.hunda.se.1.5.ta.hun.chalda.y.eh.bnda.jhuth.bolda

  • @SandeepKaur-ct5cl

    @SandeepKaur-ct5cl

    3 ай бұрын

    😂😂

  • @dhanwantmoga
    @dhanwantmoga Жыл бұрын

    Awde Peo Marre te Bhawe Bhog na paya howe …chamkele di Sad bond kha laie

  • @ManjitSingh-bo5nx
    @ManjitSingh-bo5nx2 жыл бұрын

    Durfitemuh raakh peen vale de

  • @jijag8758
    @jijag87582 жыл бұрын

    ਜੇ ਐਡਾ ਮਹਾਨ ਸੀ ਤਾਂ ਆਪਣੇ ਘਰ ਚ ਆਪਣੀ ਮਾਂ , ਭੈਣ ਤੇ ਬੇਟੀ ਨੂੰ ਉਸ ਦੇ ਗਾਣੇ ਸੁਣਾਉ ਤੇ ਮਤਲਬ ਦੱਸੋ ।

  • @Mdkaur12

    @Mdkaur12

    2 жыл бұрын

    ਚਮਕੀਲੇ ਬਾਰੇ positive ਸੋਚ ਰਖੋ ਜੀ ਉਸ ਵਰਗਾ ਉੱਚੀ ਆਵਾਜ਼ ਵਿੱਚ ਕੋਈ ਗਾ ਨਹੀਂ ਸਕਦਾ

  • @kuldipbadyal1013

    @kuldipbadyal1013

    Жыл бұрын

    चमकीला अमरजोत अमर थे अमर रहेगें आप अगर असा नही बोल सकते बुरे विचार भी मत रखो मेरे भाई

  • @petersidhu6112

    @petersidhu6112

    5 ай бұрын

    hun wale song TUC sunlo

  • @abhisingh5901

    @abhisingh5901

    3 ай бұрын

    Chamkile nu bura boln vale. Ajj kyu nhi dekhde ajj naggiya nachi jandiya sob Ghar vich dekhde. Os time bas sunde c

  • @TejPal-vk3jk

    @TejPal-vk3jk

    3 ай бұрын

    Ehda naam masiha AA patiyale area da bnda AA eh

  • @inderjeetsidhu1524
    @inderjeetsidhu15242 жыл бұрын

    ਸਾਲੀਆ ਗੁਰਦੁਆਰੇ ਜਾਂ ਵੜਦਾ

Келесі