Amaanat | Full Movie | Dheeraj Kumar | Neha Pawar | Latest Punjabi Movie 2020 | Yellow Music

Фильм және анимация

Yellow Music Presents latest Punjabi movie 'Amaanat' Starring Dheeraj Kumar, Neha Pawar, Rahul Jungral, Rupinder Rupi, Mahabir Bhullar, Sanjeev Attri, Honey Mattu, Dilawar Sidhu.
#Amaanat #NewPunjabiMovie #DheerajKumar #NehaPawar
Movie Credits
Produced By Dharmbir Gurjar & Kiran Yadav
Directed By Royal Singh
Lyrics - Jaggi Sanghera, Raman Jangwal, Ranjit Singh
Singers - Ninja, Kamal Khan, Gurlez Akhtar, nachhatar Gill, Krishna Beuraa
Written By Pawan Singh & Ravinder Birla
DOP - Virendra K.
Music - KV Singh & Ricky Mishra
Sound Mixing - Evoke Media Services
Editor - Dilip Deo
Stills - Daas Films
Visual Promotion - Aasif Pathan
DI - Tapasvi Asija
Banner - N K Cine Production
Executive Producer - Kuldeep Kamboj
Production Manager - Manjeet Kumar
Post Production Head - Alankar Sodi
Creative Producer - Sagi Agnihotri
Marketing & PR - Knock Network
Publicity Design - Fxtantra
Choreographer - Vicky
BGM - Ricky Mishra
BGM Arranger - Humtoo
Trailer BGM - Rishabh & Himanshu
VFX - Prashant Pandey
Art Director - Soni Singh
Costume - Navdeep Agroia
Music On - Yellow Music
Distribution - PTC Motion Picture & Globe Moviez
--------------------------------------------------------------------------------------
Enjoy & stay connected with us!
👉 Facebook - / yellowmusicp. .
👉 Instagram - / yellowmusic. .
👉 Subcribe Us - kzread.info/dron/Djr.html...
-------------------------------------------------------------------------------------------
Managed and Promoted by Erik Business Consultancy, Mumbai

Пікірлер: 2 400

  • @sheeramajhi
    @sheeramajhi4 жыл бұрын

    ਜ਼ਰੂਰੀ ਨਹੀਂ ਕਿ ਕਮੇਡੀ ਤੇ ਐਕਸ਼ਨ ਨਾਲ ਹੀ ਫਿਲਮ ਬਣਦੀ ਆ .. ਫਿਲਮ ਅਮਾਨਤ ਵਰਗੀ ਵੀ ਬਣ ਸਕਦੀ ਆ.... ਵਿਗੜਦੀ ਫਿਲਮੀ ਦਸ਼ਾ ਦੀ ਦੁਨੀਆਂ ਚ ਇੱਕ ਖੂਬਸੂਰਤ ਫਿਲਮ ਅਮਾਨਤ.... ਦੁਆਵਾਂ

  • @yuvi__0000

    @yuvi__0000

    11 ай бұрын

    Changa ❤

  • @Loveboparai1313
    @Loveboparai13133 жыл бұрын

    ਅੱਖੀਆਂ ਚੋਂ ਪਾਣੀ ਨਹੀਂ ਰੁਕ ਰਿਹਾ, ਦਿਲ ਨੂੰ ਛੂਹ ਗਈ ਮੁਹੱਬਤ ਦੀ ਕਹਾਣੀ ❤️🙏😭

  • @kanchanshemar6744

    @kanchanshemar6744

    Жыл бұрын

    Right meinu v rona aa gya

  • @sukhgalhey9845

    @sukhgalhey9845

    Жыл бұрын

    Mai ta app bhut roya c story dekh k bro

  • @user-of5vl5cz4i

    @user-of5vl5cz4i

    2 ай бұрын

    ❤❤❤❤❤❤❤❤❤❤❤❤❤❤❤❤❤❤❤❤🙏🙏🙏😘😘😘😘😘😘😢😢😢❤️❤️❤️❤️❤️❤️🙏🙏🙏🙏🙏🙏🙏

  • @punjabpoliceshaan-a-india5078
    @punjabpoliceshaan-a-india50784 жыл бұрын

    ਕਾਸ਼ ਇਸ ਤਰ੍ਹਾਂ ਦੀਆ ਫ਼ਿਲਮਾ ਨੂੰ ਸਾਰੇ ਦੇਖਣ 😭 ਕਿਨਾ ਕੂਝ ਸਿਖਾਨਦੀ ਹੈ ਇਹ ਫਿਲਮ ਅੱਖਾ ਚ ਹੰਝੂ ਤੇ ਦਿਲ ਦੀ ਧੜ੍ਕਣ ਵੱਧ ਦੀ ਜਾਦੀ ਹੈ Wah Lovev Story

  • @rajwinderwaraich8641
    @rajwinderwaraich86414 жыл бұрын

    ਬਹੁਤ ਹੀ ਜਜ਼ਬਾਤੀ ਫਿਲਮ ਆ। ਰੋਣਾ ਹੀ ਨਹੀਂ ਰੁਕ ਰਿਹਾ। ਹੇ ਵਾਹਿਗੁਰੂ ਕਿਸੇ ਨਾਲ ਨਾ ਅਸਲ ਜਿੰਦਗੀ ਚ ਐਵੇਂ ਹੋਵੇ।🙏🙏

  • @divyamunjal9077

    @divyamunjal9077

    4 жыл бұрын

    Movie gives a brief summary of life..Must watch..

  • @parwinderkumar5136

    @parwinderkumar5136

    3 жыл бұрын

    Parminder

  • @9091y

    @9091y

    2 жыл бұрын

    ਬਿਲਕੁਲ ਜੀ ਸਹੀ ਕਿਹਾ ਹਰ ਅੱਖ ਨਮ‌ ਕਰ ਦਿੱਤੀ ਫਿਲਮ ਦੀ ਕਹਾਣੀ ਨੇ ,, ਸਲੂਟ ਆ ਸਾਰੀ ਟੀਮ ਨੂੰ

  • @ramgarhiaramneek

    @ramgarhiaramneek

    2 жыл бұрын

    @@9091y 😭😭🙏

  • @priyankapppriyankapp6975

    @priyankapppriyankapp6975

    Жыл бұрын

    Bhut achi movie h

  • @vijaykumarkataria7523
    @vijaykumarkataria75234 жыл бұрын

    ਬਹੁਤ ਵਧੀਆ ਕਹਾਣੀ ਹੈ।ਇੰਝ ਲੱਗਦਾ ਜਿਵੇਂ ਫਿਲਮ ਬਣਾਉਣ ਵਾਲੇ ਕਹਾਣੀਕਾਰ ਨੇ ਇਹ ਕਿਸੇ ਦੋ ਪਿਆਰ ਕਰਨ ਵਾਲੀਆਂ ਪਾਕ ਰੂਹਾਂ ਦੀ ਸੱਚੀ ਤੇ ਪਾਕ ਪਵਿੱਤਰ ਜੀਵਨੀ ਲਿਖੀ ਹੋਵੇ। ਇਸ ਫਿਲਮ ਨੂੰ ਵੇਖ ਕੇ ਅੱਖਾਂ ਚ ਹੰਝੂ ਆ ਗਏ। ਦੋਵੇਂ ਹੀ ਕਲਾਕਾਰਾਂ ਨੇ ਬਹੁਤ ਹੀ ਵਧੀਆ ਕਿਰਦਾਰ ਨਿਭਾਏ ਹਨ।

  • @jodhbirsingh4823
    @jodhbirsingh48234 жыл бұрын

    ਵਾਹ ਜੀ ਵਾਹ। ਏਨੀ ਸੋਹਣੀ ਫ਼ਿਲਮ ਤੇ ਏਨੀ ਸੋਹਣੀ ਸਟੋਰੀ ਅੱਜ ਤੱਕ ਨੀ ਦੇਖੀ ਕਿਸੇ ਫ਼ਿਲਮ ਦੀ। ਸੱਚੀਂ ਰਵਾ ਦਿੱਤਾ।👌🏻👌🏻♥️♥️

  • @amandeepkourgill3059
    @amandeepkourgill30593 жыл бұрын

    ਫ਼ਿਲਮਾਂ ਤਾਂ ਬੋਤ ਦੇਖੀਆਂ ਪਰ ਇਹੋਜੀ ਨਹੀਂ ਦੇਖੀ ਅਸਲ ਜ਼ਿੰਦਗੀ ਦੀ ਕਹਾਣੀ ਲੱਗਦੀ ਆ ਇਹ ਫ਼ਿਲਮ ਰੁਵਾ ਦਿੱਤਾ ਐਂਡ ਚ

  • @siddant1000
    @siddant10004 жыл бұрын

    Sache pyar matlab hasil krna ni hunda balki ohdi khushi vich khush hona hunda.. again proven by this masterpiece.. loved it ❤️

  • @umanali1351

    @umanali1351

    Жыл бұрын

    Bilkul❤😢

  • @monikasingh2026
    @monikasingh20264 жыл бұрын

    Itni achi movie mene aaj tk nahi dekhi...pure ek hour tk aansu nahi ruke mere...itna pyar kisi ko mile to bhagwan ka bahut shukr ho...hats off for all the characters in this movie...god bless everyone who made this and those who are watching....

  • @sidhu8042
    @sidhu80424 жыл бұрын

    ਕਿਸ ਕਿਸ ਦੇ ਅੱਖਾਂ ਚੋ ਪਾਣੀ ਆਗਿਆ , ਫ਼ਿਲਮ ਵੇਖ ਕੇ,,😫😥😓

  • @ashusharma5505

    @ashusharma5505

    4 жыл бұрын

    Morals movie for everyone

  • @gurmeetsinghbrar7908

    @gurmeetsinghbrar7908

    4 жыл бұрын

    M

  • @aman-tq3xw

    @aman-tq3xw

    4 жыл бұрын

  • @rakeshmasih3330

    @rakeshmasih3330

    4 жыл бұрын

    Mere veere

  • @ranvirkaur5969

    @ranvirkaur5969

    4 жыл бұрын

    Weeping😥😥😥😥

  • @kirpalsingh-sm2td
    @kirpalsingh-sm2td4 жыл бұрын

    ਬਹੁਤ ਹੀ ਜਿਆਦਾ ਵਧੀਆ ਸਟੋਰੀ ਫਿਲਮ ਦੀ ਘਰ ਕਰ ਗਈ ਦਿਲ ਚ 💙💙💙💙💙

  • @khalsaraikot6392
    @khalsaraikot63927 ай бұрын

    ਅਜਿਹੀਆਂ ਸਾਹਕਾਰ ਪੰਜਾਬੀ ਫਿਲਮਾਂ ਲੋਕ ਘਟ ਪਸੰਦ ਕਰਦੇ ਹਨ ,,,ਪਰ ਫਿਲਮ ਵਾਕਿਆ ਹੀ ਬਹੁਤ ਬਹੁਤ ਵਧੀਆ ਹੈ ❤❤❤❤❤❤

  • @pavitterghoman2811
    @pavitterghoman28114 жыл бұрын

    ਕੋਈ ਸ਼ਬਦ ਨਹੀਂ ਆ ਇਸ ਫਿਲਮ ਲਈ --😭👌🏻👌🏻👌🏻👌🏻👌🏻

  • @GurpreetSingh-qe1zb

    @GurpreetSingh-qe1zb

    3 жыл бұрын

    True

  • @ilovefun5573
    @ilovefun55734 жыл бұрын

    Qismit movie to bad,, amaanat ho movie aa,, jis nu dekh ke dil krda 1 bar fer dekha,,1 bar hor dekh bar bar dekh,, Thank u to all team of amaanat movie

  • @azharsulehri2053

    @azharsulehri2053

    3 жыл бұрын

    Right

  • @babydadwal6547

    @babydadwal6547

    3 жыл бұрын

    Literally guys

  • @babydadwal6547

    @babydadwal6547

    3 жыл бұрын

    This is real story of true love

  • @subhashdalal1994
    @subhashdalal19944 жыл бұрын

    फिल्म का हिस्सा नहीं लगता असल जिंदगी की कहानी लगती है लेकिन लिखने वाले ने बहुत अच्छी लिखीं है ये कहानी

  • @jaswinderkaur-nu4xx

    @jaswinderkaur-nu4xx

    4 жыл бұрын

    Ryt ji

  • @harindersingh9501

    @harindersingh9501

    3 жыл бұрын

    Right ha ji

  • @surinderpalsingh1306

    @surinderpalsingh1306

    3 жыл бұрын

    Ryt ji

  • @jatinderbajwa272

    @jatinderbajwa272

    3 жыл бұрын

    Bilkul sahi gall aa g

  • @mkaur4414
    @mkaur44143 жыл бұрын

    Such a beautiful story!!! Dis is what thats called true love!

  • @gurdeepsinghhk5587
    @gurdeepsinghhk55874 жыл бұрын

    ਅੱਖਾਂ ਸਾਡੀਆਂ ਨਮ ਹੋ ਗਈਆਂ, ਤੇ ਦਿਲ ਵੀ ਭੁੱਬਾਂ ਮਾਰ ਰਿਹਾ, ਉਹ ਤਾਂ ਅਮਾਨਤ ਚਲੀ ਗਈ, ਪੱਲੇ ਉਹਦਾ ਸਾਡੇ ਪਿਆਰ ਰਿਹਾ। ✍️ ਹੈਪੀ ਕੋਟੜਾ 🙏

  • @vickybadsahahpuria1360

    @vickybadsahahpuria1360

    2 жыл бұрын

    Kotra kora pind bai tera

  • @SehajkaurLioness
    @SehajkaurLioness4 жыл бұрын

    ਮੈਨੰੂ ਇਸ ਫਿਲਮ ਨੇ ਬਹੁਤ ਰੁਲਾਇਆ ।ਰੱਬ ਇਸ ਤਰਾਂ ਦਾ ਕਿਸੇ ਨਾਲ ਨਾ ਕਰੇ ।ਬਹੁਤ ਹੀ ਵਧੀਆ ਸਟੋਰੀ ਆ ਇਸ ਫਿਲਮ ਦੀ ।ਮੈਨੰੂ ਤਾ ਪੂਰੇ 30 ਮਿੰਟ ਸਾਹ ਹੀ ਚੰਗੀ ਤਰਾਂ ਨਹੀ ਆਇਆ ਰੋ ਰੋ ਕੇ ਬੁਰਾ ਹਾਲ ਹੋ ਗਿਆ ।😭ਹਰ ਇਕ ਦਾ ਪਿਆਰ ਅਧੂਰਾ ਕਿਉ ਰਹਿ ਜਾਦਾ .....:(

  • @GurleenKaur-ci2cq

    @GurleenKaur-ci2cq

    4 жыл бұрын

    Shi gll aa

  • @rajvinderkoursandhu1867

    @rajvinderkoursandhu1867

    4 жыл бұрын

    Shi aa g 😢😢

  • @GurpreetKaur-wq2ly

    @GurpreetKaur-wq2ly

    4 жыл бұрын

    Shi gal

  • @gurpreetsingh-vm4dh

    @gurpreetsingh-vm4dh

    4 жыл бұрын

    shii gl

  • @shahidmahmood8654

    @shahidmahmood8654

    4 жыл бұрын

    A filam jis bndy ny lkihii odi pan nu lulll

  • @azanbhatti4132
    @azanbhatti41324 жыл бұрын

    Amanat ur qismat dono jedi koi film ni bestest movies.. Jitna qismat ny rulaya us sy kahin ziada is mov ny rula dia... Ths is tru lov..

  • @First.choice333
    @First.choice3333 жыл бұрын

    Exactly wonderful emotional tragedic story...a beautiful love sacrifice...

  • @ramandeep6566
    @ramandeep65664 жыл бұрын

    ਲਫਜ਼ ਨਹੀਂ ਆ.. ਬਿਆਨ ਕਰਨ ਲਈ... ਕੀ ਕਹੀਏ.... ਸਚਮੁੱਚ ਬਹੁਤ ਸੋਹਣੀ movie.... Schiii

  • @brownboy1993
    @brownboy19934 жыл бұрын

    ਇਸ ਫ਼ਿਲਮ ਨੇ ਐਂਡ ਚ ਜ਼ਿਆਦਾ ਈ ਇਮੋਸਨਲ ਕਰਤਾ ਮਨ ਨੂੰ😥😥 ਬਾਕੀ ਫ਼ਿਲਮ ਸੋਹਣੀ ਬਣੀ ਆ👌👌

  • @baggisinghhongkong427
    @baggisinghhongkong4272 жыл бұрын

    ਯਾਰ ਇਸ ਸਟੋਰੀ ਨੇ ਦਿੱਲ ਚੀਰ ਦਿੱਤਾ😭😭😭❤❤❤❤

  • @jazjaz3141
    @jazjaz31413 жыл бұрын

    Waah kya movie a Ehnu kehnde film... pta nhi eda diyan film’an nu Award kyu nhi milda. Salute to the entire cast and crew.

  • @dhamisangha887
    @dhamisangha8874 жыл бұрын

    ਰੂਹ ਲੈ ਗਿਆ ਦਿਲਾ ਦਾ ਜਾਨੀ ਹੱਡ ਸਾਨੂੰ ਚੁੱਕਣਾ ਪਿਆ( ਫਿਲਮ ਦੀ ਸਟੋਰੀ ) 😭😭😭😭

  • @randeepkailley4143

    @randeepkailley4143

    4 жыл бұрын

    ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਓ।ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ।Sangha Saab lagda ajj tak Hadd chukki Fir rahe ho saade vaang

  • @dhamisangha887

    @dhamisangha887

    4 жыл бұрын

    ਨਹੀਂ ਵੀਰ ਜੀ ਲਗਦਾ ਸੀ ਹੱਡ ਚੁੱਕਣਾ ਪੈਣਾ 💀💀ਪਰ ਰੱਬ ਨੇ ਕਿਰਪਾ ਕਰਤੀ ਰੂਹ ਮਿਲ ਹੀ ਗਈ🌬️🌬️

  • @meetchauhan654
    @meetchauhan6544 жыл бұрын

    Touch to heart..No words to praise it, I am speechless 👌👌👌 in Punjabi I can say, ਜਾਨ ਹੀ ਕੱਢ ਕੇ ਲੈ ਗਈ ਇਹ ਮੂਵੀ ਦੀ ਲਵਸਟੋਰੀ।

  • @prabaldon08
    @prabaldon083 жыл бұрын

    41:01 ਵਾਹ ਵੀਰ, ਅਸਲ ਜੀਵਨ ਤੋ ਬਿਲਕੁਲ ਉਲਟ ਕਿਰਦਾਰ ਕਿੱਤਾ ਤੇ ਉਸ ਵਿਚ ਵੀ ਸੱਚੀ ਜਾਨ ਪਾ ਦਿੱਤੀ, ਸੱਚ ਹੀ ਕਿਹਾ ਕਿਸੇ ਨੇ ਕਿ ਜਿਹਨਾਂ ਦਾ ਹੁਨਰ ਬੋਲਦਾ ਓਹ ਬੰਦਾ ਆਪ ਘੱਟ ਹੀ ਬੋਲਦਾ ਤੁਹਾਡੇ ਤੇ ਆਹ ਤੁੱਕ ਬਿਲਕੁਲ ਸਹੀ ਬੈਠਦੀ ਵੀਰ

  • @Riya_epic_verse
    @Riya_epic_verse3 жыл бұрын

    What a great movie i watched after a long time😢 love the story and characters acting especially neha pawar 💕

  • @buttarwalagarrydhillon9604
    @buttarwalagarrydhillon96044 жыл бұрын

    ਬਾਬਾ ਜਿਹਨੇ ਆ ਸਟੋਰੀ ਲਿਖੀ ਆ ਪਤਾ ਨੀ ਕੀ ਸੋਚ ਕੇ ਲਿਖੀ ...ਪਰ ਜਿਹੜੇ ਬੰਦੇ ਨਾਲ ਬਿੱਤੀ ਆ ਉਹ ਸਬ ਸਮਜ ਸਕਦਾ ਬਹੁਤ ਸੋਹਣੀ ਸਟੋਰੀ ਸੋਂਗ ਵੀ ਸਬ ਸਹੀ ਥਾ ਲਾਏ ਆ ...ਵਾਹ ਵੀ ਵਾਹ ਕਿ ਤਰੀਫ ਕਰਾ ਸਟੋਰੀ ਦੀ ਸਬ ਕੁਜ ਸਾਹਮਣੇ ਆ ਕ ਖੜਾ ਹੋ ਗਯਾ ਐਡਾ ਲੱਗਦਾ ਸੀ ਜਿੰਦਾ ਮੇਰੀ ਸਟੋਰੀ ਮੇਰੇ ਸਾਹਮਣੇ ਚਲਈ ਜਾਂਦੀ ਹੋਵੇ ...

  • @navichris7079

    @navichris7079

    4 жыл бұрын

    ਲੈ ਆ ਤਾਂ ਹੱਦ ਹੋਗੀ, ਇਹ ਤਾਂ ਨਾਮ ਵੀ ਕੋਰੋਨਾ ਹੀ ਲਈ ਜਾਂਦੇ ਆ, ਦੇਖੋ ਕਿ ਸੱਚ ਆ, ਓਹੀ ਦੇਖਿਓ ਜੋ ਸੋਚ ਸਕਦੇ ਆ kzread.info/dash/bejne/ZImMmo-ef6e1g6w.html

  • @Gurpreetsingh-tb3gn

    @Gurpreetsingh-tb3gn

    4 жыл бұрын

    5

  • @harpreetsidhu6628

    @harpreetsidhu6628

    4 жыл бұрын

    Half story of my life

  • @HarpreetKaur-hh6qy

    @HarpreetKaur-hh6qy

    4 жыл бұрын

    Sachi meri v life Di story saamne a gai c

  • @angelkaour1361

    @angelkaour1361

    4 жыл бұрын

    Right

  • @mandeepkaur6535
    @mandeepkaur65354 жыл бұрын

    ਬਾਲੀ ਸੋਹਣੀ ਫਿਲਮ ਆ , ਸੱਚੀ ਫਿਲਮ ਨੂੰ ਦੇਖ ਕੇ ਰੋਣ ਆ ਜਾਂਦਾ , sirra end

  • @happydhiman8709

    @happydhiman8709

    4 жыл бұрын

    Asa fir ta hun dekhna he pooo

  • @manpreetsandhu337

    @manpreetsandhu337

    4 жыл бұрын

    Sachi rona aa gya

  • @montyghotra6309

    @montyghotra6309

    4 жыл бұрын

    Really Heart Touching ਸੱਚਮੁੱਚ ਦਿਲ ਦੀ ਸੱਚਾਈ

  • @sonumattu876

    @sonumattu876

    4 жыл бұрын

    Mai nhi fer dekhni g mainu kuj yaad a gya ta mere to. Reh nhi hona g sry

  • @kuldipsindhu2442

    @kuldipsindhu2442

    4 жыл бұрын

    Mandeep Kaur sachi hanju Nikal gai

  • @jaswinderbali9119
    @jaswinderbali91194 жыл бұрын

    ਬਹੁਤ ਵਧੀਆ ਫਿਲਮ ਸੀ, ਅਸਲ ਵਿੱਚ ਏਦਾ ਦੀਆਂ ਹੀ ਫਿਲਮ ਬਣਨੀਆਂ ਚਾਹੀਦੀਆਂ👌👌👌👌

  • @paramjitsingh5021
    @paramjitsingh50213 жыл бұрын

    Real heart of man should have like this ....no words to say only emotion emotion love you so much this film snd thanku so much film producer ...

  • @rabbdabanda7083
    @rabbdabanda70834 жыл бұрын

    ਬਹੁਤ ਸੋਹਣੀ ਮੂਵੀ ਹੈ.. ਮੈਂ 2 ਵਾਰ ਦੇਖ ਲਈ.. ਕਿਆ ਸਟੋਰੀ ਲਿਖੀ ਹੈ.. End ਤੇ ਤਾਂ ਬਹੁਤ ਰੋਣਾ ਆਉਂਦਾ 😢😢😕 💯 ਜ਼ਰੂਰ ਦੇਖੋ ਮੂਵੀ 🙏

  • @RahulSingh-yp8zt

    @RahulSingh-yp8zt

    4 жыл бұрын

    Vary vary nice; 😢😢😢😢😢😢😢😢

  • @gurdeepsidhu2365
    @gurdeepsidhu23654 жыл бұрын

    ਵਾਹਿਗੁਰੂ ਮੇਹਰ ਰੱਖੇ ਜਿਹਨਾਂ ਨੇ ਇਹੋ ਜਿਹੀ ਫਿਲਮ ਨੂੰ ਰੂਪ ਦਿੱਤਾ, ਨਾ ਕਦੇ ਪਹਿਲਾ ਵੇਖੀ ਸੀ ਇਹੋ ਜਿਹੀ ਫਿਲਮ ਅੱਗੇ ਪਤਾ ਨਹੀਂ, ਰੱਬਾ ਕਿਸੇ ਨਾਲ ਐਵੇਂ ਵੀ ਕਰੀ ਨਾ ਜਿਸ ਤਰਾ ਫਿਲਮ ਵਿਚ ਹੋਇਆ।

  • @ravneetmehta2426

    @ravneetmehta2426

    4 жыл бұрын

    Thanks

  • @official_pooja_08
    @official_pooja_083 жыл бұрын

    Boht jyada sohni film c🥰...boht emotional v c😔....such a great stroy👍👍....majboori ch ki kuj ni Krna painda insaan nu🥺

  • @jatinderjattjatt7309

    @jatinderjattjatt7309

    2 жыл бұрын

    POOJA JI RYT AA JI

  • @jazjaz3141
    @jazjaz31413 жыл бұрын

    Acting, direction, screenplay, music, everything is just OUTSTANDING.

  • @punjaabrecorders34238
    @punjaabrecorders342384 жыл бұрын

    ਸਾਰੀ ਟੀਮ ਨੂੰ ਦਿਲੋਂ ਸਲਾਮ ਰੋਣ ਲਾ ਦਿੱਤਾ 🙏🙏🙏 ਵਾਹਿਗੁਰੂ ਕਦੇ ਕਿਸੇ ਦੇ ਪਿਆਰ ਨੂੰ ਦੂਰ ਨਾ ਕਰੇ ਆਬਾਦ ਰਹੇ💓💓

  • @raunysainipb0749

    @raunysainipb0749

    4 жыл бұрын

    Veere mera pyar rab ne dur karta menu dhokha daigi jis naal rooh vala pyar krda c engagement krke v cheat krdi c mere naal bht roya ohdi yaad ch 😭

  • @ranjalambar4557

    @ranjalambar4557

    4 жыл бұрын

    Rab tuhadi eh ardas puri kde kise da ruhani pyar wakh na howe khuda akalpurkh sab rishte bnayi rkhe

  • @MandeepSingh-uv3it
    @MandeepSingh-uv3it4 жыл бұрын

    Wha oye writer jeyonda reh kithe beht k likhi a eh story yr ruwa dita eh movie yr kini love story a

  • @mrstranger789
    @mrstranger7893 жыл бұрын

    In 19 years of my life.This is my first time i am commenting on movie or song. I am very very emotional know at the end of this movie. I am just about to crying very badly. 😭😭😭😭

  • @gagandeepgill8711
    @gagandeepgill87114 жыл бұрын

    ਇਸ ਤੋਂ ਵਧੀਆ ਫਿਲਮ ਹੋਰ ਕੋਈ ਹੋ ਹੀ ਨਹੀਂ ਸਕਦੀ ਬਹੁਤ ਵਧੀਆ ਫਿਲਮ ਆ

  • @manpreetsidhu9351
    @manpreetsidhu93514 жыл бұрын

    ਬਹੁਤ ਵਧੀਆ ਫਿਲਮ,ਸਚਮੁਚ ਰੋਣਾ ਲਿਆ ਦਿਤਾ😢😢😢

  • @sonysinghchuralsangrur9047
    @sonysinghchuralsangrur90474 жыл бұрын

    ਪਲੀਜ ਯਾਰ ਇੱਕ ਵਾਰ ਫਿਲਮ ਜਰੂਰ ਦੇਖੋ ਬਹੁਤ ਸੋਹਣੀ ਸਟੋਰੀ ਆ🙏 🙏🙏

  • @goppyromana2153

    @goppyromana2153

    2 жыл бұрын

    Merian akha cho Pani agaya bahut wadia story a

  • @danishbhullar1110
    @danishbhullar11103 жыл бұрын

    No word this movie 👍superb👌👌👌

  • @barindertoor9666
    @barindertoor96663 жыл бұрын

    Bhut jaida sonhi movie aa 👍🏻very heart touching and emotional 😭 mera ta dimag sunn ho geya dekh k 🙏🏻🙏🏻 really good work 🙏🏻

  • @sonusohi3160

    @sonusohi3160

    3 жыл бұрын

    Very very nice.movie

  • @fatehdhillon2392
    @fatehdhillon23924 жыл бұрын

    ਇਹਨੂੰ ਕਹਿੰਦੇ ਨੇ ਫਿਲਮ।। ਬਹੁਤ ਖੂਬ।।

  • @iamsharif0751
    @iamsharif07514 жыл бұрын

    ਬਹੁਤ ਵਧੀਆ ਜੀ ਫਿਲਮ ਇਕ ਵਾਰ ਜਰੂਰ ਦੇਖੋ।

  • @thekeserking
    @thekeserking3 жыл бұрын

    Bhot he mn khush hoia movie dekh k💘🥰 ❤ nu tuch kr gai, sacha pyar asli mubhat roona aa gia.. Last ch 😭🥺🥺 🥺🥺😢😭😭😭😭😭😭

  • @sabranwale
    @sabranwale4 жыл бұрын

    ਬਹੁਤ ਹੀ ਸੋਹਣੀ ਬਾਕਮਾਲ ਕਹਾਣੀ ਅਾ ਸੋਚਣ ਲਈ ਮਜਬੂਰ ਕਰਦੀਆ...

  • @manpreetkaur-eg6sp

    @manpreetkaur-eg6sp

    4 жыл бұрын

    Awsome story but climax is not good they must be meet

  • @GurdeepSingh-ed7gd

    @GurdeepSingh-ed7gd

    4 жыл бұрын

    Very good pic

  • @bellatordei4689
    @bellatordei46894 жыл бұрын

    I had the honour and the privilege to see the shooting of this masterpiece. Dheeraj and Neha are exceptionally expressive and talented. They are one of the most under rated actors working in Punjabi Film Industry. Royal Singh, the director of this film is a visionary. His style of working is so different but impeccable. He is destined to become one of the best directors of our country. Movie is par excellence no doubt.

  • @rohhittkumar3035
    @rohhittkumar30354 жыл бұрын

    ਬਹੁਤ ਸਹੋਣੀ ਫ਼ਿਲਮ ਆ ਬਈ ਇਕ ਵਾਰ ਜਰੂਰ ਦੇਖੋ love you bai mahan banda jehney v banyi a

  • @angelkaour1361

    @angelkaour1361

    4 жыл бұрын

    Right

  • @rohhittkumar3035

    @rohhittkumar3035

    4 жыл бұрын

    @@angelkaour1361 okay

  • @angelkaour1361

    @angelkaour1361

    4 жыл бұрын

    @@rohhittkumar3035 hmmm

  • @Amrit-navjot
    @Amrit-navjot4 жыл бұрын

    Bahut sohni story ....sharan te sohna character bahut vdia lgge...heart touch story...bahut ron niklda es film nu dekh k

  • @GurpreetSingh-qe1zb
    @GurpreetSingh-qe1zb3 жыл бұрын

    Wah g wah bhut hi pyari movie a.Sachi dosto rona a gya film dekh k.bhut hi vdiya acting kiti sareya ne specially Sona,Sharan nd guggi ne ta film ch Jaan pa ditti.Love u All❤❤❤❤

  • @nehapawar2356
    @nehapawar23564 жыл бұрын

    🙏🙏 thank you saariyan da film nu inna pyar den layi ... God bless you 😇😇

  • @MandeepSingh-br7lh

    @MandeepSingh-br7lh

    4 жыл бұрын

    ਬਹੁਤ ਵਧੀਆ ਮੂਵੀ ਏ

  • @er.rohit4565

    @er.rohit4565

    4 жыл бұрын

    Meri fav BN gyi ehe Hun❣️❣️

  • @kadirchaudhary1347

    @kadirchaudhary1347

    4 жыл бұрын

    Love you madam From meerut

  • @JatinderSingh-lr2iy

    @JatinderSingh-lr2iy

    4 жыл бұрын

    Hello

  • @JatinderSingh-lr2iy

    @JatinderSingh-lr2iy

    4 жыл бұрын

    Madam jiii

  • @avinderfitnessfreaks7613
    @avinderfitnessfreaks76134 жыл бұрын

    Mile stone of the punjabi film industry Kya film bnai yarr wahh kmaal Tey acting laajwab Khas krke Dheeraj tey Neha pawar zbrdust yarrr👌👌👌⭐⭐⭐⭐⭐⭐⭐⭐⭐⭐⭐⭐⭐

  • @msimak9233
    @msimak92334 жыл бұрын

    Very nice movie , sachi story lagdi kise di , duniya wich eho jehe bahut thore lok paida hunde a jina da janam hi dujeyan lyi hunda a sarya di acting kamal di ci , god job everyone 👍👌

  • @Navdeepgamer315
    @Navdeepgamer3152 жыл бұрын

    It's real heart touching movie...❤️😢if a person saw it with feelings definitely he becomes very emotional ❣️😓

  • @Chotubhaikhan
    @Chotubhaikhan4 жыл бұрын

    Is movie ke liye jo bhi sabd me bolu sayad thode ho bs ak bat to h aankho me aasun or kisi kisi ki yad bhot dilai is movie ne aisa lgra tha k sab kuch apni aankho k samne hora h 😘😘😘😘😘😘😘😘😘

  • @vishugujjarvisheshgujjar9909

    @vishugujjarvisheshgujjar9909

    4 жыл бұрын

    😪😪😪😪

  • @HARMEETMOGEWALA
    @HARMEETMOGEWALA4 жыл бұрын

    ਜ਼ਿੰਦਗੀ ਵੀ ਅਜਿਬ ਏ ,ਪਿਆਰ ਕਰਨ ਵਾਲ਼ੀਆਂ ਦੇ ਸ਼ਾਹ ਹੀ ਕੱਡ ਲੈਂਦੀ ਏ

  • @mandeep6564
    @mandeep65643 жыл бұрын

    ਵਾਹ ਵਾਹ ! ਇਹ ਹੁੰਦੀ ਹੈ ਕਹਾਣੀ ! ਜੋ ਦਿਲ ਦੇ ਵਿੱਚੋਂ ਦੀ ਹੋ ਕੇ ਲੰਘੇ !

  • @anupreetkaur5381
    @anupreetkaur53812 жыл бұрын

    ehe movie dekhde dekhde m pta ni kini var roi aa best movie 🙏🙏🙏🙏

  • @CricketBasra

    @CricketBasra

    2 күн бұрын

    Waqae 😢

  • @GurdeepSingh-xg4tr
    @GurdeepSingh-xg4tr4 жыл бұрын

    ਇਹਤੋ ਉੱਪਰ ਸਟੋਰੀ ਤੇ ਅੇਕਟਿੰਗ ਮੁਸ਼ਕਿਲ ਏ ਉਝ ਦੁਨੀਆਂ ਤੁਰੀ ਫਿਰਦੀ ਿਫਲਮਾਂ ਕਰਨ ਨੂੰ....🙏🙏😓🙏🙏

  • @GurpreetSingh-qe1zb

    @GurpreetSingh-qe1zb

    3 жыл бұрын

    True

  • @Deep.randhawa519

    @Deep.randhawa519

    2 жыл бұрын

    Yes

  • @Deep.randhawa519

    @Deep.randhawa519

    2 жыл бұрын

    Bakvas filma bnounde ssb eh real feel aundi

  • @jatinderjattjatt7309

    @jatinderjattjatt7309

    2 жыл бұрын

    @@Deep.randhawa519 HANJI SAHI GAL AA YRR

  • @Rana-uq1jm
    @Rana-uq1jm4 жыл бұрын

    This movie is truly a masterpiece of great direction and superb story/screenplay writing. Intense emotions and ornate beauty displayed by main characters is beyond any precedence. No doubt the movie has lifted Punjabi cinema to great heights indeed.

  • @nidhisharma4984

    @nidhisharma4984

    8 ай бұрын

    😊😊😊😊😊😊😊😊😊😊

  • @a.sjaglan6227
    @a.sjaglan62273 жыл бұрын

    Rula hi diya aaj to movie n jabardast story

  • @mskaur6145
    @mskaur61452 жыл бұрын

    I really love this movie very much ( (WATCHED AGAIN IN 2022))

  • @iqbalsingh9793
    @iqbalsingh97934 жыл бұрын

    ਵਾਹ ਉੲਏ ਰੱਬਾ ਸੱਚੇ ਪਿਆਰ ਕਰਨ ਵਾਲਿਆਂ ਨਾਲ ਇਸ ਤਰਾਂ ਕਿਉ ਹੁੰਦਾ ਹੈ ਜਿਸ ਉੱਤੇ ਬੀਤਦੀ ਹੈ ਉਹ ਹੀ ਜਾਣਦਾ ਦੁੱਖ ਕੀ ਹੁੰਦਾ ਹੈ I miss you Manpreet Kaur

  • @sandeepkaurbhangu5729
    @sandeepkaurbhangu57294 жыл бұрын

    Great story of women's life when she suffering for some problems nd dont spend fr gud life own relation nd moral of the story care nd help person is greater than richest man

  • @kuldeepsran4722

    @kuldeepsran4722

    4 жыл бұрын

    You r right

  • @GurpreetSingh-qe1zb
    @GurpreetSingh-qe1zb3 жыл бұрын

    Sona nd Sharan nu acting de layi 100 vicho 100 no.Superb Fantastic ❤😘😘😘😘😘

  • @muhammadikram3311
    @muhammadikram33113 жыл бұрын

    I love punjabi movies qasam sy is movie ny to rulaa he diya😭😭😭

  • @er.rohit4565
    @er.rohit45654 жыл бұрын

    ਬਹੁਤ ਬਹੁਤ ਸੋਹਣੀ ਫਿਲਮ ❣️❣️❣️❣️❣️❣️ ਦਿਲ ਲੁੱਟ ਲੈ ਗyi

  • @gaganmehara192
    @gaganmehara1924 жыл бұрын

    ਬਹੁਤ ਵਧੀਆ ਫ਼ਿਲਮ ਆ।।।👌👌👌👌 ਸੱਚੀ ਦਿਲ ਨੂੰ ਛੂਹਣ ਵਾਲੀ ਫ਼ਿਲਮ ਆ 🙏🙏🙏

  • @himynameisritika
    @himynameisritika3 жыл бұрын

    Such a heart-touching story. I got goosebumps multiple times. It seems so real and overwhelming. Good job Royal Singh and team

  • @juttstatusofficial9740

    @juttstatusofficial9740

    2 жыл бұрын

    💯 Right

  • @KakaSingh-wu4gq

    @KakaSingh-wu4gq

    2 жыл бұрын

    💘😻love you g

  • @vikramsaini36

    @vikramsaini36

    2 жыл бұрын

    kzread.info/dash/bejne/d4WaqtSMkajgcqw.html

  • @ManjotSingh-ps3wt
    @ManjotSingh-ps3wt3 жыл бұрын

    Koi shabad nahi iss movie lyi......sachiii dilon pyaar ess movie lyi😖🥺🙏❤❤❤❤❤❤❤❤❤❤❤❤😊😊❤😘😘😘😘😘😘😘😘

  • @tarysingh3775
    @tarysingh37754 жыл бұрын

    ਫਿਲਮਾ ਤਾ ਬਹੁਤ ਹੀ ਦੇਖੀਆ ਪਰ ਈਹੋ ਜਿਹੀ ਨਹੀ ਦੇਖੀ ਹੈ

  • @Sandeep-pw2ku

    @Sandeep-pw2ku

    4 жыл бұрын

    ਵਾਕੇ ਹੀ

  • @shabyshabreen8527

    @shabyshabreen8527

    4 жыл бұрын

    Salute hai jisne eh movie banayi apni life vich ki ki kdo janda a kithe mord kis tarah le laindi a zindagi pta ni lgda😣😭😭😭😭😭😭but sohniovie a bohat hi sohni 😭👍

  • @dikshaverma8244
    @dikshaverma82444 жыл бұрын

    Such m rula diya yr.. Very heart touching movie.... Great work to all team.... Very good story.... Kaffi samay baad kuch different topic dekhne ko mila... I can't stop my tears ... 👌👌👌

  • @randeepkailley4143
    @randeepkailley41434 жыл бұрын

    Yaar sachi menu eh actorsDHEERAJ AND NEHA naal dilon hi pyaar jeha hogeya.kinni sohni acting kiti hai dohaan ne.DHEERAJ da fan taan mein WARNING vaale SHINDE de role ton hi hogeya c par eh kudi pehli vaar Dekhi and bout hi innocent and pyaari jehi laggi

  • @jyotinigah2350
    @jyotinigah23503 жыл бұрын

    Bhut he sohni movie aa ...dil bhut dukhi hunda aa jado kise da pyar adhura rah jnda aa..kise nl eda na hove jo v sacho dilo pyar karda aa waheguru ji sab nu mila deve🙏🙏

  • @thevkc9464
    @thevkc94644 жыл бұрын

    अद्भुत क्षमता है इस ऐक्टर में। सुपर मूवी है।

  • @ishpreetsingh618
    @ishpreetsingh6184 жыл бұрын

    Heart touching story 👌👌 dilo perform kita sarea actors ne, sanjeev attri bai nu hasde hsaunde rao to dekhde aw rae ,a performance ta dil nu shoo gii, God bless you Bai hor tarakkian kroo.. Beautiful movie 🙏

  • @mskaur6145
    @mskaur61453 жыл бұрын

    Very emotional movie

  • @ushasampla4593
    @ushasampla45933 жыл бұрын

    ਬਹੁਤ ਸਾਰੀਆਂ ਫਿਲਮਾਂ ਨੂੰ ਦੇਖਿਆਂ ਪਰ ਇਸ ਵਰਗੀ ਫਿਲਮ....... ਇਸ ਫਿਲਮ ਲਈ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਆ.......... 👌👌👌👌👌👌👌👌👌👌👌👌👌👌👌👌ਅੰਤ ਤਾਂ ਇਸ ਦਾ ਬਹੁਤ ਦੋਖਾਤ ਆ😭😭😭😭😭😭😭😭🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍

  • @preetsingh2057
    @preetsingh20574 жыл бұрын

    ਕਿ ਰਿਸ਼ਤਾ ਹੋਇਆ ਯਾਰ ਇਹਨਾਂ ਦਾ ,,,।।।।,,,,ਵਾ ਕਮਾਲ ਆਂ

  • @kuljeetsingh7658
    @kuljeetsingh76584 жыл бұрын

    Nyc movie, I salute writer , drictor , producer & all the creacters.....

  • @simran188
    @simran1884 жыл бұрын

    Very very Hart touching movie ajj eda de koi film ni vekhi main jis kar k akha cho pani agya hove eh film n leata akha cho pani❤️❤️❤️❤️❤️❤️❤️❤️❤️❤️🙏

  • @apnapunjab8360
    @apnapunjab83603 жыл бұрын

    ਕਹਾਣੀ ਲੲੀ ਲਫ਼ਜ਼ ਖਤਮ ਆ ਮੇਰੇ ਕੋਲ 🥺🥺🥺❤️❤️❤️❤️❤️

  • @hushfun6718
    @hushfun67184 жыл бұрын

    Love to see you guys 💜💕 Punjab dek dil sakoon feel krnda ay Ayy Punjabi film industry nu buu Sara salaam or dua sadii tarfu.. Kyu k ina loka sanu natural environment dasaya Ayy♥️♥️♥️

  • @mahiji7729
    @mahiji77294 жыл бұрын

    تمام عالم اسلام کو ولادت نواسہ رسول مولا امام حسين عليہ السلام کو بہت بہت مبارک ہو❤️🌹

  • @malikjafarhussainawan684

    @malikjafarhussainawan684

    4 жыл бұрын

    ماہی جی خیر مبارک

  • @edgarsmission2778

    @edgarsmission2778

    4 жыл бұрын

    Bai khair Mubarak apko b Mubarak ho

  • @shogalmelatv2265

    @shogalmelatv2265

    4 жыл бұрын

    khair mubarak

  • @QamarAbbas-pg5vt

    @QamarAbbas-pg5vt

    3 жыл бұрын

    Goooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo oooooooooooooooooooo d move

  • @ranamatif8297
    @ranamatif82973 жыл бұрын

    It was a great story, I cried and some old memories were refreshed

  • @bhupindarsingh3005
    @bhupindarsingh30054 жыл бұрын

    Mere to v nhi chup ho hunda pehli movies aaa jis ne robaya eni sad stories😭😭😭😭😭

  • @kaursim3467
    @kaursim34674 жыл бұрын

    schi dssa no words schi rona agya story dekh k

  • @pindukandola8460

    @pindukandola8460

    4 жыл бұрын

    Acha ji

  • @rizwankhan-sg5ny
    @rizwankhan-sg5ny4 жыл бұрын

    Wallah akha wich uthro jy aa gay si best movie ever specially sharan acting very nice shonay di also from Pakistan 🇵🇰

  • @pb37walelive13
    @pb37walelive134 жыл бұрын

    ਬਹੁਤ ਵਧੀਆ ਫਿਲਮ ਇਕ ਪਿਆਰ ਕਰਨ ਵਾਲੇ ਦਿਲਾ ਦੀ ਫਿਲਮ ਅੱਖਾ ਚ ਪਾਣੀ ਲਿਆ ਤਾ ਫਿਲਮ ਨੇ ਬਹੁਤ ਵਧੀਆ ਜੀ ਇਸ ਤਰਾ ਦੀਆ ਫਿਲਮਾਂ ਬਣਨੀਆ ਚਾਹੀਦੀਆਂ ਸਾਰੀ ਟੀਮ ਨੂੰ ਵਧਾਈ ਜੀ ਅੱਗੇ ਤੋ ਇਸ ਤਰਾ ਦੀ ਫਿਲਮ ਬਣਾਉ ਜੀ

  • @ripanbrar3638
    @ripanbrar36383 жыл бұрын

    Sabbb Tooo sohniii Movieee🥺🥺🥺🥺🥺🥺 bahliiii emotional awwwww sachiiii

  • @parmindersingh1795
    @parmindersingh17954 жыл бұрын

    ਆਪਾਂ ਸਾਰੇ ਹੋਰ ਫਿਲਮਾਂ ਤਾਂ ਬਹੁਤ ਦੇਖਦੇ ਹਾ ਪਰ ਇੱਕ ਵਾਰੀ ਇਸ ਫਿਲਮ ਜਰੂਰ ਦਖੋ ਜੀ ਬਹੁਤ ਅੱਛੀ ਸਟੋਰੀ ਹੈ ਦਿਲ ਨੂੰ ਚੁਣ ਵਾਲੀ ਗੁੱਡ ਮੋਵੀ

  • @navichris7079

    @navichris7079

    4 жыл бұрын

    ਲੈ ਆ ਤਾਂ ਹੱਦ ਹੋਗੀ, ਇਹ ਤਾਂ ਨਾਮ ਵੀ ਕੋਰੋਨਾ ਹੀ ਲਈ ਜਾਂਦੇ ਆ, ਦੇਖੋ ਕਿ ਸੱਚ ਆ, ਓਹੀ ਦੇਖਿਓ ਜੋ ਸੋਚ ਸਕਦੇ ਆ kzread.info/dash/bejne/ZImMmo-ef6e1g6w.html

  • @rznsh2502
    @rznsh25024 жыл бұрын

    Bhot hi achi pyaari aur emotional kahani hai, mujhe puri kahani mai sabse acha lga jab 2 minute ki batchit ke liye gale se jo lagaya usme sab kuch byaan ho gya... Kash pehle walen ko samjhana chaiye tha... Par uska bhi koi kasoor nhi... 100 out of 100.. ❤️

  • @DVJ127
    @DVJ1273 жыл бұрын

    Kash meri b ma mujse aise baat krti....... Mene 7 saal ki umr m ma cancer k karan kho di thi....😰😥☹️

  • @manirind3646

    @manirind3646

    3 жыл бұрын

    Meri bhi itni hi umar thi aur meri ma chali gye 😢 cancer ki wja sa 😰😰😰

  • @heenavinish2537
    @heenavinish25373 жыл бұрын

    Brilliant movie uniqe ending hr movie ke ending ke trah nai hai ,story boht amazing hai or dheeraj ka kam hmesha ke trah boht real .

  • @deepsohalworld9422
    @deepsohalworld94224 жыл бұрын

    ਬਾਈ ਬਹੁਤ ਸੋਹਣਾ ਕਿਰਦਾਰ ਸੀ 🙏🙏❤️❤️❤️

  • @maqsoodg193
    @maqsoodg1934 жыл бұрын

    Bohat he rulla dia es movie ne too love panjabi movies from pakistan.

  • @harpreetsinghparmar1945

    @harpreetsinghparmar1945

    4 жыл бұрын

    Sachi.ma.ro.pai.c.bhut

  • @sscgdlover2416

    @sscgdlover2416

    4 жыл бұрын

    @@harpreetsinghparmar1945 nice ji

  • @umadevi1186
    @umadevi11863 жыл бұрын

    Just came across this movie in my box ( half of the movie was done)and came here see the whole movie. Such a beautiful movie caught my emotion ❤️. I have special place for Punjabi. Love from Andhra Pradesh 🙏

  • @luckytat726
    @luckytat7264 жыл бұрын

    ਵਾਹ ਓਏ bhullya ਤੇਰਾ ਇਸ਼ਕ knt movies kug khaash aa movies ch ਇਸ਼ਕ kug ve kr sakda rona aa gya movies ch vekh ka

Келесі