Akirtghana nu paalda- Bhai Davinder Singh Ji Hazoori Ragi
Музыка
*******************Copyright Disclaimer******************* All the material shown in this video (Audio and Visual) are not my Own property, it is the property of its original Creator/Producer/ Broadcaster, I have modified this video and uploaded this video for fair use Only, means for Entertainment Purpose only, not for profit or Earning purpose, therefore no copyright infringement is intended ". So, Audience Watch the video and Enjoy!.............But despite this if the original copyright owner wants the video to be deleted, i will do it at once..//././/.//
Пікірлер: 225
Waheguru Ji Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Waheguru Ji Waheguru Ji
Preet laggi tis sach siu mare na aave jaye, Na vichordeya vichude sabh meh raheya samaye, Deen dard dukh bhanjna sevak kai sadbhaye, Achraj roop niranjano gur melaaya maaye, Bhaai re meet karo prabh soye, Maya moh preet dhrig sukhi na deese koye, Daana daata seelvant nirmal roop apaar, Sakha sahaai att vadha ucha vadha apaar, Baalak biradh na jaaniye nehchal tis darvaar, Jo mangiye soi paaiye nidhaara adhaar, Jis pekhat kilbikh hirhe man tan hove saant, Ik man ek dheaaiye man ki laahe bhraant, Gun nidhan navtan sada puran jaaki daat, Sada sada aradhiye din visro nahi raat, Jin kau poorab likheya tin ka sakha gobind, Tan man dhan arpi sabho sagal vaariye ehe jind, Dekhe sune hadoor sad ghat ghat brahm ravind, Akirtghana nu paalda prabh nanak sad bakhshind
@amritbajwa8237
8 ай бұрын
Gfggivvvgii ml unu😅o Ty t😢ti😢i m in y by g😊hhhhhyhhhhhhy
@sacharji5489
8 ай бұрын
❤
ਵਾਹ ਭਾਈ ਦਵਿੰਦਰ ਸਿੰਘ ਜੀ ਬਹੁਤ ਵਧੀਆ ਅਵਾਜ਼ ਤੇ ਅਨੰਦਾਜ ਕਿਆ ਬਾਤ ਹੈ, ਗੁਰੂ ਰਾਮਦਾਸ ਜੀ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ਣ ।।
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ॥ ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਦੀਨਦਰਦਦੁਖਭੰਜਨਾਸੇਵਕਕੈਸਤਭਾਇ॥ ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ॥੧॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ॥ ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥੧॥ਰਹਾਉ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ॥ ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ॥ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ॥੨॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ॥ ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਗੁਣ ਨਿਧਾਨੁ ਨਵ ਤਨੁ ਸਦਾ ਪੂਰਨ ਜਾ ਕੀਦਾਤਿ॥ ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ॥੩॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥ ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥ ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ॥ ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁਰ ਵਿੰਦੁ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
@MarotiDalpuse
4 ай бұрын
वाहेगुरू जी का खालसा वाहेगुरू जी की फतेह
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਜੋੜਿਆ ਉਚ ਨੀਚ ਖਤਮ ਕੀਤਾ,,,ਪਰ ਲੋਕ ਆਪਣੇ ਨੀਚ ਪੁਣੇ ਤੋ ਬਾਝ ਨਹੀਂ ਆਏ,,,ਲੱਖਾ ਰਵੀਦਾਸ ਵਾਲੇ ਅਲਗ ਡਫਲੀ ਵਜਾ ਰਹੇ,ਕਬੀਰ ਵਾਲੇ ਜੁਲਾਹੇ ਅੱਡ,,ਨਾਮਦੇਵ ਵਾਲੇ ਛੀਬੇ ਅਲਗ,,ਭਗਤ ਸੇਨ ਵਾਲੇ ਨਾਈ ਅਲਗ ਡਫਲੀ,,,ਧੰਨੇ ਵਾਲੇ ਜੱਟਵੈੜ ਅਲਗ,,,,ਡਫਲੀ,,,ਖੱਤਰੀ ਰਾਧਾ ਸੁਆਮੀ ਦੀ ਡਫਲੀ ਵਜਾ ਰਹੈ,,,ਇੱਕ ਗੱਲ ਸਾਫ ਹੋਗੀ ਰੱਬ ਤਾ ਚਾਉਦਾ ਇੱਕ ਰਹੋ,,,ਪਰ ਜਾਤ ਕੁਜਾਤ ਆਪਣੇ ਰੰਗ ਦਿਖਾਉਦੀ ਹੈ,,,ਲਹੂ ਵਿਚ ਪੀੜੀਆ ਤੋ ਇਹਨਾ ਦੇ ਵਿਚ, ,,,ਵਾਹਿਗੁਰੂ
ਅਕਿਰਤਘਣਾ ਨੂੰ ਪਾਲਦਾ। ਸੱਚੀ ਹੀ ਅਸੀਂ ਅਕਿਰਤਘਣ ਹਾਂ ਜਿਹੜੇ ਅਸੀਂ ਵਾਹਿਗੁਰੂ ਜੀ ਨੂੰ ਪੁਰਾਤਨ ਸਮੇਂ ਦੇ ਜੀਵ ਮੰਨਕੇ, ਉਹਨਾਂ ਦਾ ਮੁਕਾਬਲਾ ਵਿਗਿਆਨ ਦੇ ਨਾਲ ਕਰਦੇ ਹਾਂ। ਵਿਗਿਆਨ ਵਾਹਿਗੁਰੂ ਜੀ ਦੀ ਹੀ ਦੇਣ ਹੈ, ਜੋ ਉਹ ਸਾਨੂੰ ਦੱਸਦੇ ਹਨ ਉਹ ਵਿਗਿਆਨ ਹੈ, ਤੇ ਜੌ ਉਹ ਸਾਨੂੰ ਨਹੀਂ ਦੱਸਦੇ ਉਹ ਸਿਰਫ਼ ਉਹ ਆਪ ਹੀ ਜਾਣਦੇ ਹਨ। ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਨੂੰ ਇਹਨੀ ਬਾਰੀਕੀ ਨਾਲ ਤੇ ਸਾਰੇ ਸੰਸਾਰ ਨੂੰ ਤੇ ਸਾਰੀ ਕਾਇਨਾਤ ਨੂੰ ਇਹਨੀ ਬਾਰੀਕੀ ਨਾਲ ਬਣਾ ਸਕਦੇ ਹਨ, ਕੀ ਉਹ ਪੁਰਾਤਨ ਸਮੇਂ ਦੇ ਜੀਵ ਹਨ। ਇਕ ਗੱਲ ਹੋਰ ਸਪੱਸ਼ਟ ਕਰਨ ਦੀ ਜ਼ਰੂਰਤ ਹੈ, ਕਿ ਲੱਖਾਂ, ਕਰੋੜਾਂ ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇੱਕ ਧਰਤੀ ਨੂੰ ਤੇ ਚੰਗੀ ਤਰ੍ਹਾਂ ਖੋਜ ਨਹੀਂ ਸਕੇ, ਰੋਜ਼ ਹੀ ਕੋਈ ਨਵੀਂ ਗੱਲ ਯਾਂ ਖੋਜ ਸਾਡੇ ਸਹਮਣੇ ਆਉਂਦੀ ਹੈ, ਤੇ ਗੱਲਾਂ ਅਸੀਂ ਕਾਇਨਾਤ ਖੋਜਣ ਦੀਆਂ ਕਰਦੇ ਹਾਂ। ਵਾਹਿਗੁਰੂ ਨੂੰ ਸਿਰਫ਼ ਆਪਣੇ ਮਨ ਨੂੰ ਸਾਧ ਕੇ ਤੇ ਜੌ ਉਹ ਕਰਦੇ ਹਨ ਉਸ ਨੂੰ ਸਹੀ ਮੰਨ ਕੇ ਤੇ ਸਿਰਫ਼ ਵਿਸ਼ਵਾਸ ਨਾਲ਼ ਹੀ ਪਾਇਆ ਜਾ ਸਕਦਾ ਹੈ, ਨਾਂ ਕਿ ਖੋਜਿਆ ਜਾ ਸਕਦਾ।
@harjeetbhullar.
Жыл бұрын
ਵਾਹਿਗੁਰੂ ਜੀ ਆਪ ਹੀ ਸਭ ਤੇ ਕਿਰਪਾ ਕਰਨ ਤੇ ਸੁਮੱਤ ਬਖਸ਼ਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@KamalSingh-bh5oo
3 ай бұрын
ਸਤਿ ਬਚਣ ਮਹਾਰਾਜ ਜੀ
@VishavdeepSidhu
2 ай бұрын
Kirpa Karke Koi dass sakda ehh Shabad kehde Aang te Hai ja eh Shabad Di viakhya. ❤
ਬਹੁਤ ਅਨੰਦਮਈ ਕੀਰਤਨ ਕੀਤਾ ਭਾਈ ਸਾਹਬ ਨੇ ਅਨੰਦ ਆ ਗਿਆ
@KulbirKaur-uj7qy
16 күн бұрын
❤❤
@KulbirKaur-uj7qy
16 күн бұрын
🎉
ਬਹੁਤ ਹੀ ਆਨੰਦ ਆਇਆ ਸ਼ਬਦ ਸੁਣ ਕੇ,,, ਵਾਹਿਗੁਰੂ ਜੀ ਮੇਹਰ ਕਰੋ ਸਭ ਤੇ,,,
@harjeetsahota7754
11 ай бұрын
VCard 6 but cycle ggyv6 check vCard cycle cycle mc y vcygy gcv6vy 6 cycle y my 6v vvCardhigh my y g6vvc vCard c th cycle y th c y ygvcy v yt? c6 6 th y check v v high chm c y they vg6 acc y check 6 y 😮😮
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇੰਝ ਲੱਗ ਰਿਹਾ ਕਿ ਖੁਦ ਦਰਬਾਰ ਸਾਹਿਬ ਵਿੱਚ ਬੈਠੇ ਹੋਈਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।। ਨਾਮ ਬਾਣੀ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ।।
ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੋਹਤਾਜ
Jion jion main eh Shabad sunda han mera mann beraagi ho janda hai
ਬਹੁਤ ਹੀ ਵਧੀਆ ਆਵਾਜ਼ ਤੇ ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ਜੀ
waheguru ji waheguru ji Thanks ji always be happy
Waheguru ji chardi Kalah bakhsan ji waheguru ji kirpa karo
ਵਾਹਿਗੁਰੂ ਜੀ
Dhan Dhan Sri Waheguru Sahib Jee mehar banae rakhna Jee
Waheguru.ji.waheguru.ji.waheguru.ji.waheguru.ji.dhan.dhan.guru.ram.das.jI.
Wah b wah Satgur kirpa 🙏🙏
So heart touching voice of respected bahi sahib guru mahar karan waheguruji waheguruji waheguruji waheguruji waheguruji waheguruji waheguruji
ਕਿਆ ਬਾਤ ਹੈ
Waheguru ji Mehar karo ji always in my kids life give them Naam di daat davo ji SATGURU ji 🌈 🐆 🙏 SATGURU ji Mehar 🌈 🐆 🙏 karo ji 🙏
Dhan Dhan Shri Guru Nanak Dev ji Maharaaj,,,,,,, Naam di daat bakhso sab nu
na ta rag daseya na guru dasya na ghar wha wha kiya khoob gavta hai ji
WAHEGURU JI WAHEGURU JI 🙏🙏🙏🙏
ਬਹੁਤ ਵਧੀਆ ਵੀਰ ਜੀ ਬੱਚੇ ਛੋਟੇ ਹੁੰਦੇ ਸੀ ਠੀਕ 3
Chan,guru,ramdas,ji,sabna,te,mehar,karm
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Waheguru Ji
Waheguru g 🙏🏻🙏🏻🙏🏻🙏🏻🙏🏻
ਬਹੁਤ ਹੀ ਵਧੀਆ ਵੀਰ ਜੀ ,ਗੁਰਬਾਣੀ ਸਾਰੀ ਹੀ ਅਨੰਦਮਈ ਹੈ ਤੇ ਸਾਰੀ ਹੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ਪਰ ਵੀਰ ਜੀ ਇੰਨੇ ਵਧੀਆ ਚੋਣਵੇਂ ਸ਼ਬਦ ਸੁਣਾਉਂਦੇ ਨੇ ਕਿ ਭਾਈ ਸਾਹਿਬ ਦਾ ਧੰਨਵਾਦ ਕਰਨ ਨੂੰ ਦਿਲ ਕਰਨ ਲੱਗ ਜਾਂਦੈ
waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
bahut hi vadhia voice te bahut hi vadhia shabad thanks for sharing.
ਵਹਿਗੁੱਰੂ ਜੀ
Bhai sahib ji nu Sachi vich aawaz god gift hai
Beautiful voice n very nice kirtan
@sukhpreetsingh3809
3 жыл бұрын
Very beautiful voice
Waheguru waheguru waheguru 🙏🌺🌸🪴🌷💐🍁🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਇੱਕ ਰਸ ਹੋ ਕੀਰਤਨ ਕਰਨ ਦੀ ਦਾਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kuldeepsinghbajwa6835
Жыл бұрын
11
Wonderful voice Bhai Davinder Singh ji hazoori rahi Darbar sahib amritsar.my favourite raggi sahib bhaiji.god bless babaji
Waheguru ji chardi Kalah bakhsan ji
Waheguru Ji Maharaj waheguru Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji
Weheguru ji
Sabad is taching. Waheguruji Sab Uper kirpa karo ji 🙏🙏🙏🙏🙏🙏🙏🙏
ਵਾਹਿਗੁਰੂ
Waheguru ji
Waheguru ji sab te mehr kro g baba g boht sohna kirtan g
Guru ji di bakshih hai ji bhai sahib te🙏🙏🙏
Dhan Guru Nanak Sahib Ji
soooo blissful Kirtan ehna t Guru Sahib di boht mehr a
Bhut vadia shabad gaya ji
ਸਤਿਨਾਮ ਵਾਹਿਗੁਰੂ ਜੀ ।
Paramatma tuhanu v bakash lai dhan guru nank dev g
ਵਾਹਿਗੁਰੂ ਜੀ ❤
WAHEGURU JI WAHEGURU JI 🙏🙏🙏🙏 nirguni ha
waheguru waheguru waheguru waheguru waheguru....... very very very very nice shabad ...
Dhan Dhan guru Nanak Dav ji 🙏🙏🙏🙏🙏🌹🌹🌹🌹🌹🌼🌼🌼🌼🌺🌺🌺🌺🌻🌻🌻🌻💐💐💐💐💐🥀🥀🥀🥀🌷🌷🌷🌷🌷🌷💕💕💕💕💕💕
kirtan di datt v waheguru vade bhaga valya nu ahi mildi ahe waheguru ggg
@sukhjitkaur547
5 жыл бұрын
U are right
Waheguru je sada verga ta vee kirpa kro tusie mahan ho waheguru je
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🙏
🙏🏻🙏🏻🙏🏻🙏🏻
Waheguru ji 🙏🙏🙏🙏🙏
Waheguru ji bakhash diyo 🙏 Bahaut sunder kirtan Bhai sahib ji. 🌹👍
Satnam shiri wahayguru Sahib jio
Waheguru ji di mehar hai bhai sahib ji te Bahut hi surili awaj
Very melodious kirtan presentation
Wahguru ji bahut sohnee awaj bhai sahib de
Schi gl a k rb sade vrge papyia nu palda va..i😍😍😍😍😍😍 love u god😔😔😔
bhai davindar singh is my favourite singer
@rajkaranbhullar8155
6 жыл бұрын
Photomac Jaipur and my
Dhan Dhan Sri Waheguru Sahib Jee Akritghana nice Paalda Jee
Very nice, vaheguru
ਤੇਰੀਆਂ ਮਿਹਰਾਂ ਦਾ ਕੋਈ ਅੰਤ ਨੀ ਦਾਤਿਆ🙏🏻🙏🏻
Waheguru ji mehar karo
Wahaguru wahaguru ji
An asset of our community
❤❤❤ so soulful n melodious rendition!!👌🏻👌🏻👌🏻🌷🌷🌷🌷🙏🏼🙏🏼🙏🏼🙏🏼🙏🏼🙏🏼🙏🏼🌷🌷🌷🌷
Bhhotvadia.ji.wahegudu.ji
ਵਾਹਿਗੁਰੂ ਜੀ 🙏🙏
Waheguru.ji
Bahut mithi awaaz. 🙏🙏
waheguru ji
waheguru waheguru waheguru waheguru waheguru waheguru waheguru waheguru waheguru waheguru waheguru waheguru
Vry good vocie
@navdeepbajwa662
5 жыл бұрын
superb
Soul touching kirtan.Like to listen repeatedly..
Dhan Dhan Guru Nanak Dev ji
bahut vadia sabad aur awaj bhai sahib ji.
@harshdeepsingh4555
5 жыл бұрын
Wmk
@manmohanchhabra8606
5 жыл бұрын
Aap da man sunder hai to har shabad mitha hai
🌷🌷🙏 WAHEGURU JI WAHEGURU JI WAHEGURU JI AMRIT DI DAAT BAKSH DIO JI SARE PARVAAR NU ARDAAS KARDI A TUHADE CHARNA VICH JI WAHEGURU JI WAHEGURU JI WAHEGURU JI 🙏🌷🌷
Wehegurujii
wehguru wehguru meher karo g
bahut vadhia voice
My favourite Ragi bhai Davinder singh ji
Shade varge Nakayama nu v oh parmatma Paal regards ha
very very nice Kiran thanks
very nice shabad
@shellaahluwalia7133
5 жыл бұрын
Simran gurbani
3 ਤੜਕੇ ਉੱਠ ਕੇ ਟੀਵੀ ਚਲਾ ਕੇ ਤੁਹਾਡਾ ਕੀਰਤਨ ਸੁਣੀਦਾ ਹੁੰਦਾ ਸੀ ਜਦੋਂ ਸਮਾਪਤੀ ਹੁੰਦੀ ਤਾਂ ਬਹੁਤ ਦੁੱਖ ਹੋਣਾ । ਸਾਰਾ ਸਾਰਾ ਦਿਨ ਵੈਰਾਗ ਵਿੱਚ ਹੀ ਲੰਘ ਜਾਣਾ ਬਸ ਵਿਛੋੜੇ ਦਾ ਦੁੱਖ ਦਸ ਨਹੀ ਸਕਦੀ ਜੀ ਓਦੋ ਬੱਚੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਸੀ ਤੇ ਹੁਣ ਵੱਡਾ ਪੈਂਤੀ ਸਾਲ ਦਾ ਹੋ ਗਿਆ ਬਹੁਤ ਵਧੀਆ ਲਗੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhan dhan Guru Ram Das Maharaj ji 🙏🌷
Waheguru ji so nice
Waheguru mehar karo sab te
@bhupinderkaur6332
10 ай бұрын
Waheguru ji maher karo ji🙏🙏🙏🙏🙏
Waheguru jio⚘⚘
nice shabad
Waheguru ji 🙏🌾🌹🌾🙏