Akhir ki hai sach? Nanak Shah Fakir film da! | Thakur Dalip Singh Ji

ਅਖੀਰ ਕੀ ਹੈ ਸੱਚ? ਨਾਨਕ ਸ਼ਾਹ ਫਕੀਰ ਫਿਲਮ ਦਾ! | ਠਾਕੁਰ ਦਲੀਪ ਸਿੰਘ ਜੀ
Akhir ki hai sach? Nanak Shah Fakir film da! | Thakur Dalip Singh Ji
ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ (ਵਰਤਮਾਨ ਨਾਮਧਾਰੀ ਅਧਿਆਤਮਕ ਗੁਰੂ) ਨੇ "ਨਾਨਕ ਸ਼ਾਹ ਫਕੀਰ" ਫ਼ਿਲਮ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿੱਥੋਂ ਹਰਿੰਦਰ ਸਿੰਘ ਸਿੱਕਾ ਜੀ (ਫ਼ਿਲਮ ਨਿਰਮਾਤਾ) ਨੂੰ ਇਹ ਫਿਲਮ ਬਣਾਉਣ ਦੀ ਪ੍ਰੇਰਣਾ ਮਿਲੀ ਅਤੇ ਉਹਨਾਂ ਨੇ ਜਦੋਂ ਇਸ ਫਿਲਮ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ, ਤਾਂ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਆਪ ਕਿਰਪਾ ਕੀਤੀ ਅਤੇ ਫ਼ਿਲਮ ਨੂੰ ਕਰਨ ਵਿੱਚ ਆਉਣ ਵਾਲੀਆਂ ਅੜਚਨਾਂ ਨੂੰ ਦੂਰ ਕੀਤਾ। ਇਹ ਫਿਲਮ ਬਣਾਉਣ ਦੀ ਪ੍ਰੇਰਣਾ ਇਕ ਕਸ਼ਮੀਰੀ ਔਰਤ ਨੇ ਸਿੱਕਾ ਜੀ ਨੂੰ ਦਿੱਤੀ, ਉਸ ਨੇ ਨਾਲ ਇਹ ਵੀ ਕਿਹਾ ਕਿ ਇਸ ਫਿਲਮ ਦੁਆਰਾ ਤੂਹਾਨੂੰ ਜਿੰਨੀ ਕਮਾਈ ਹੋਵੇਗੀ ਤੁਸੀਂ ਉਹ ਕਮਾਈ ਆਪਣੇ ਕੋਲ ਨਹੀਂ ਰੱਖਣੀ, ਉਹ ਸਾਰੀ ਕਮਾਈ ਧਰਮ ਕਾਰਜਾਂ ਉੱਤੇ ਲਗਾਉਣੀ ਹੈ।
ਠਾਕੁਰ ਜੀ ਨੇ ਇਹ ਵੀ ਦੱਸਿਆ ਕਿ ਵੱਡੇ-ਵੱਡੇ ਸੰਗੀਤਕਾਰਾਂ ਅਤੇ ਅਦਾਕਾਰਾਂ ਨੇ ਇਸ ਫਿਲਮ ਵਿੱਚ ਐਕਟਿੰਗ ਵਾਸਤੇ ਕੋਈ ਪੈਸੇ ਨਹੀਂ ਲਏ।
#gurunanakdevji #nanakshahfakir #thakurdalipsinghji #harindersikka
Like, comment & share this video.
For More Information visit on
►Official Website: www.namdhari-sikhs.com/site/in...
► Facebook: / namdhari-sikhs-1922730...
/ gurunanaknaamleva
/ thakurdalipsinghjidipehel
► Instagram: / thakur_dalip_singh_ji_...
/ gurunanaknaamleva
► Twitter: / thakurdalipsing
/ namdhari_sikhs
► Telegram: t.me/thakurdalipsinghji

Пікірлер: 26

  • @jasmeetkaur7204
    @jasmeetkaur7204 Жыл бұрын

    Dhan Dhan satguru Dalip Singh Sacha patcha ji 🙇🙏🙏🙏🙏

  • @user-nz7nq5pb6m
    @user-nz7nq5pb6m Жыл бұрын

    ਧੰਨ ਧੰਨ ਧਰਮ ਦੀ ਧੂਜਾ ਸਰਦਾਰ ਹਰਜੀਦਰ ਸਿੰਘ ਜੀ ਧੰਨ ਧੰਨ ਆਪਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਜਾਈਏ

  • @user-nz7nq5pb6m
    @user-nz7nq5pb6m Жыл бұрын

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ਧੰਨ ਧੰਨ ਧਰਮ ਦੀ ਰੱਖਿਆ ਕਰਨ ਲਈ ਅਕਾਲ ਪੁਰਖ ਸਰੂਪ ਧਾਰੀਆਂ ਸ੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @user-nz7nq5pb6m
    @user-nz7nq5pb6m Жыл бұрын

    ਧੰਨ ਧੰਨ ਧਰਮ ਦੀ ਰੱਖਿਆ ਕਰਨ ਲਈ ਅਕਾਲ ਪੁਰਖ ਸਰੂਪ ਧਾਰੀਆਂ ਸ੍ਰੀ ਸਤਿਗੁਰੂ ਨਾਨਕ ਸ਼ਾਹ ਫਕੀਰ ਜੀ

  • @DARSHANSINGH-ez9gg
    @DARSHANSINGH-ez9gg Жыл бұрын

    Dhan Dhan satguru Nanak Dav ji maharaj and satguru jigjit singh ji maharaj 🌹🌹🌹🌹🌹

  • @kaurmanpreet4524
    @kaurmanpreet4524 Жыл бұрын

    Dhan dhan satguru dilip singh app he guru nanak dev ji o mere malk 🙏🙏🙏🙏

  • @user-nz7nq5pb6m
    @user-nz7nq5pb6m Жыл бұрын

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @user-nz7nq5pb6m
    @user-nz7nq5pb6m Жыл бұрын

    ਧੰਨ ਧੰਨ ਸੰਤ ਬਾਬਾ ਸਿਕਾ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਜਾਈਏ

  • @tarsamsinghbimbra8738
    @tarsamsinghbimbra8738 Жыл бұрын

    Dhan Satguru Dalip Singh ji Dhan Han Guru ji ke Sikh Sant Harinder Singh Sikka ji

  • @DARSHANSINGH-ez9gg
    @DARSHANSINGH-ez9gg Жыл бұрын

    Dhan Dhan satguru Ram singh ji maharaj and satguru Dalip singh ji maharaj 🌹🌹🌹🌹🌹

  • @user-nz7nq5pb6m
    @user-nz7nq5pb6m Жыл бұрын

    ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ

  • @agamdeepsinghlkgblue191
    @agamdeepsinghlkgblue191 Жыл бұрын

    Dhan Sri satguru dalip singh ji🙏🙏

  • @user-nz7nq5pb6m
    @user-nz7nq5pb6m Жыл бұрын

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ

  • @RS-vu4yi
    @RS-vu4yi Жыл бұрын

    Its one of finest movie on SATGURU NANAK DEV JI, great effort by Sant Harinder singh sikka ji his relentless effort created such a marvelous movie Must watch movie

  • @user-nz7nq5pb6m
    @user-nz7nq5pb6m Жыл бұрын

    ਨਾਨਕ ਆਖੇ ਰੁਕਨਦੀਨ ਸਿੰਘ ਕਰੇਗੇ ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਿੱਲੀ ਤਖਤ ਪਰ ਬੈਹੇਗੀ ਆਪ ਗੁਰੂ ਕੀ ਫੌਜ ਸੰਤਰ ਝੁਲੇਗਾ ਸੀਸ ਪਰ ਬਤ੍ਰੀ ਕਰਗੇ ਮੌਜ ਖੰਡਾ ਜਾ ਕੇ ਹਾਥ ਮੇ ਕਲਗੀ ਸੋਹੇ ਸੀਸ ਸੋ ਹਮਰੀ ਰੱਖਿਆ ਕਰੇ ਕਲਗੀਧਰ ਜਗਦੀਸ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @baljinderkaur6768
    @baljinderkaur6768 Жыл бұрын

    Dhan dhan satguru nanak dev ji

  • @vickykvideos256
    @vickykvideos2569 ай бұрын

    DHAN SATGURU DALIP SINGH JI 🙏❤️

  • @sbajwa4057
    @sbajwa4057 Жыл бұрын

    🙏💐🙏💐🙏💐🙏

  • @gursikh2960
    @gursikh2960 Жыл бұрын

    ❤❤❤❤❤❤❤❤

  • @atharvjotsingh6146
    @atharvjotsingh6146 Жыл бұрын

    🙏🙏🙏🙏🙏

  • @d.s.maan001
    @d.s.maan001 Жыл бұрын

    ❤❤❤❤

  • @MrVirksukhraj
    @MrVirksukhraj Жыл бұрын

    🙏🙏🙏🙏🌹🌹🌹🌹

  • @agamdeepsinghlkgblue191
    @agamdeepsinghlkgblue191 Жыл бұрын

    🙏🙏🙏🙏

  • @d.s.maan001
    @d.s.maan001 Жыл бұрын

    🙏🙏🙏🙏🙏

Келесі