Akali Jakara | Akali Jatha |

Музыка

ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ,
ਮਾਰਿਆ ਨਾਰੰਗਾ ਤੁਰਕੜਾ ਜਿਨ ਖਿਚਿਆ ਹੰਕਾਰਾ,
ਧਰਤੀ ਪੈ ਗਿਆ ਹਲਚਲਾ ਸਭ ਛੋਡੈ ਘਰਬਾਰਾ,
ਐਸੇ ਧੁੰਧ ਕਲੇਸ਼ ਮੇ ਖਪਿਓ ਸਭ ਸੰਸਾਰਾ,
ਰਾਜੇ, ਸ਼ਾਹ, ਵਜੀਂਂਦੜੇ ਸਭਹੋਸੀ ਛਾਰਾ,
ਸੱਚੇ ਸਤਿਗੁਰੂ ਬਾਝੋਂ ਕੋ ਨਹੀ ਭੈਕਾਟਣਹਾਰਾ,
ਮੀਣੀਏ, ਮਸੰਦੀਏ, ਨੜੀ-ਕੁੜੀਮਾਰ ਕੀ ਸਭਾ ਉਠਾਏ ਕੇ,
ਤੁਰਕਾਂ ਨੋ ਉਦੈ ਅਸਤ ਲੌ ਭਾਜੜਾਂ ਪਾਇਕੈ,
ਗੁਰਸਿੰਘਾਂ ਰਚੇ ਜੈਕਾਰੇ,
ਗਜਾਉਣਗੇਗੁਰਾਂ ਦੇ ਪਿਆਰੇ,
ਗੱਜ ਕੇ ਜੈਕਾਰਾ ਗਜਾਵੇ,
ਨਿਹਾਲ ਹੋ ਜਾਵੇ, ਫਤਹਿ ਪਾਵੇ,ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ,ਨਿਹਾਲ ਹੋ ਜਾਵੇ, ਨਿਹਾਲ ਹੋ ਜਾਵੇ,
ਸਤਿ ਸ਼ੀ੍ ਅਕਾਲ.........
Gurdwara Sahib Batu Pahat , Malaysia
-- Akali Jatha --
Akhand Path Sahib | Gurbani Kirtan | Santheya | Horse Riding | Shastar Vidiya |
Facebook Page :- / 5akali
Email :- akalijatha@gmail.com

Пікірлер: 37

  • @heerasinghnetworking9096
    @heerasinghnetworking90964 жыл бұрын

    ਆਖਿਰ ਵਹੀ ਬਚੇਂਗੇ" ਜਿਨ ਕੇ ਸੰਗ ਦਸ਼ਮੇਸ਼ ਹੋਗੇਂ" ਦਸਮ ਕੀ ਬਾਣੀ ਹੋਗੀ " ਦਾੜਾ ਔਰ ਕੇਸ ਹੋਗੇਂ❤️🌿📿⚔️

  • @gurmeetdelhi
    @gurmeetdelhi2 жыл бұрын

    ਅਕਾਲ ਹੀ ਅਕਾਲ ⚔️⚔️

  • @AmandeepSingh-ul6up
    @AmandeepSingh-ul6up4 жыл бұрын

    ਅਕਾਲਲਲਲਲਲਲ

  • @harjindersingh5432
    @harjindersingh54325 жыл бұрын

    ਸਤਿ ਸ੍ਰੀ ਅਕਾਲਲਲਲਲਲਲਲਲਲਲ। ਗੁਰ ਬਰ ਅਕਾਲਲਲਲਲਲਲਲਲਲਲਲਲ

  • @heerasinghnetworking9096
    @heerasinghnetworking90964 жыл бұрын

    ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ॥ ਗਹੇ ਬਾਨ ਤਾਕੋ ਕਿਤੇ ਲੈ ਸਿਧਾਨੋ॥ ੲਿਹੈ ਮੋਰ ਅਾਗਿਅਾ ਸੁਨ ਲੇਹੁ ਪਿਅਾਰੇ॥ ਬਿਨਾ ਤੇਗ ਕੇਸੰ ਨ ਦੇਵੋ ਦੀਦਾਰੇ॥ 💐🙏ਵਾਹਿਗੁਰੂ ਜੀ ਕਾ ਖਾਲਸਾ🙏💐 🌹🙏ਵਾਹਿਗੁਰੂ ਜੀ ਕੀ ਫਤਿਹ🙏🌹

  • @DaljitKaur-kj3rg

    @DaljitKaur-kj3rg

    3 жыл бұрын

    ......f

  • @anmolsingh749
    @anmolsingh7492 жыл бұрын

    Satnam shiri waheguru ji

  • @dimplerandhawa3295
    @dimplerandhawa3295 Жыл бұрын

    ਸਤਿ ਸ਼੍ਰੀ ਅਕਾਲ 🙏🙏🙏🙏

  • @Manthajj_kaur_1666
    @Manthajj_kaur_16664 жыл бұрын

    *☬ ਵਾਹਿਗੁਰੂ ਜੀ ਕਾ ਖਾਲਸਾ​ ॥ ☬* *​☬ ਵਾਹਿਗੁਰੂ ਜੀ ਕੀ ਫਤਹਿ ॥ ☬*

  • @ransingh2060
    @ransingh20605 жыл бұрын

    Sat Siri AkaaaaaaaaaaaL Gur bar AkaaaaaaaaaaaL

  • @gurpreetdeol7281
    @gurpreetdeol72814 жыл бұрын

    ਅਕਾਲ 🙏🏻

  • @simrandeepkaur866
    @simrandeepkaur8662 жыл бұрын

    Kar dita nihal....please keep uploading veerjio.

  • @gurpreetkaurkhalsa8183
    @gurpreetkaurkhalsa81833 жыл бұрын

    waheguru ji ka khalsa waheguru ji ki fateh ,"🙏🙏

  • @kabeernimana6872
    @kabeernimana68726 жыл бұрын

    ਅਕਾਲ

  • @shooter5117
    @shooter511710 жыл бұрын

    saaaattttttt sshhiiiriiiii aaakkkkkaaaallllll :) nihanl nihal nihal :)

  • @RameshKumar-kk9wn
    @RameshKumar-kk9wn5 жыл бұрын

    श्री अकाल

  • @rameshnaeci3151
    @rameshnaeci31515 жыл бұрын

    ਸਤਨਾਮ ਸ਼੍ਰੀ ਵਾਹੇ ਗੁਰੂ ਜੀ

  • @OPGAMER-hx3fd
    @OPGAMER-hx3fd2 жыл бұрын

    satnam☺🙏🙏🙏🙏🙏🙏

  • @guridhillon3501
    @guridhillon35016 жыл бұрын

    waheguru ji ka khalsa waheguru ji ki fteh

  • @guri1607
    @guri16075 жыл бұрын

    Waheguru ji

  • @gurpreetsingh4977
    @gurpreetsingh49774 жыл бұрын

    Beautiful

  • @mohitkahlon8739
    @mohitkahlon87392 жыл бұрын

    ❤️❤️❤️❤️❤️❤️❤️❤️❤️

  • @Lone-Wolf516
    @Lone-Wolf5169 жыл бұрын

    akal gurbar akal mehma apar

  • @gurpreetkaurkhalsa8183
    @gurpreetkaurkhalsa81833 жыл бұрын

    veero tusi bahut vadiya kirtan karde ho kirpa kar ke kirtan videos upload karde riha kro ji 🙏🙏

  • @GurpreetKaur-vc2ci
    @GurpreetKaur-vc2ci6 жыл бұрын

    sat sri akal..........

  • @supergaming2580
    @supergaming25803 жыл бұрын

    ਅਕਾਲ ਹੀ ਅਕਾਲ🔫🔫

  • @harpreetsinghkotan75
    @harpreetsinghkotan755 жыл бұрын

    Akal

  • @aggamsinghp8899
    @aggamsinghp88996 жыл бұрын

    Akaaaaaaallllllllllll raj kre ga khalsa

  • @jagdeepkaur5039
    @jagdeepkaur50394 жыл бұрын

    🙏🙏🙏🙏🙏

  • @ankhisingh3581
    @ankhisingh35816 жыл бұрын

    Ooo baji hunu ta att. Aa

  • @Gatka_akkhara_Ulana
    @Gatka_akkhara_Ulana Жыл бұрын

    Bombofficial

  • @netramanibharadwajnetra4586
    @netramanibharadwajnetra45862 жыл бұрын

    100 % fake edit video impossible impossible impossible its in india not in Malaysia

  • @pardeepkaur3839
    @pardeepkaur38392 жыл бұрын

    Satnam shiri waheguru ji

  • @jagjotsingh7674
    @jagjotsingh76746 жыл бұрын

    Waheguru jio

  • @subedaartera
    @subedaartera5 жыл бұрын

    Waheguru waheguru ji

Келесі