ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ

ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ ਛੱਡਣ ਨੂੰ ਤਿਆਰ ||
#dailypostpunjabi #punjabnews #gurmeetbawa #galoribawa #interview #punjabisinger #newsofpunjab #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 107

  • @Varkhamaini
    @Varkhamaini5 күн бұрын

    ਅਕਸ਼ੈ ਕੁਮਾਰ ਦੀ ਲੰਮੀ ਉਮਰ ਕਰੇ ਵਾਹਿਗੁਰੂ ਜੀਉ

  • @ParmatmaSingh-so1cd
    @ParmatmaSingh-so1cd5 күн бұрын

    ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਕੀਤਾ ਹੈ ਅਸੀਸਾਂ ਤੇ ਧੰਨਵਾਦ ਦੇ ਪਤਰ ਹੋ ਜੀ।ਵਾਹਿਗੁਰੂ ਤੁਹਾਨੂੰ ਸਮੂਹ ਪ੍ਰਵਾਰ ਨੂੰ ਚੜਦੀ ਕਲਾ ਬਖ਼ਸ਼ੋ ਜੀ । ਜੈ ਭਾਰਤ ਜੈ ਹਿੰਦ

  • @bittitalwandisabo5343
    @bittitalwandisabo53435 күн бұрын

    ਬਹੁਤ ਵਧੀਆ ਉਪਰਾਲਾ ਕੀਤਾ ਅਕਸ਼ੇ ਕੁਮਾਰ ਨੇ ਧੰਨਵਾਦ ਕਰਨਾਂ ਬਣਦਾ

  • @rajwindersingh-gl8li
    @rajwindersingh-gl8li5 күн бұрын

    ਬਹੁਤ ਵਧੀਆ ਕੀਤਾ ਵੀਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @sarabjeetmangat8923
    @sarabjeetmangat89235 күн бұрын

    ਅਕਸ਼ੇ ਕੁਮਾਰ ਜੀ ਦਾ ਬਹੁਤ ੨ ਧੰਨਵਾਦ।ਵਹਿਗੁਰੂ ਸਦਾ ਚੜ੍ਹਦੀ ਬਖਸ਼ੇ।😊

  • @jarnailsingh1731
    @jarnailsingh17315 күн бұрын

    ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @preetobathinda9077
    @preetobathinda90774 күн бұрын

    ਅਕਸ਼ੈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਦੀ ਮੱਦਦ ਕੀਤੀ 🙏🙏🙏🙏🙏🙏🙏🙏

  • @gill-punjab
    @gill-punjab5 күн бұрын

    ਅਕਸ਼ੇ ਕੁਮਾਰ ਦਾ ਬਹੁਤ ਧੰਨਵਾਦ

  • @kawalpreetkaur3610

    @kawalpreetkaur3610

    5 күн бұрын

    Ay sab thuda mom ji karka he ha sab , Bahut maanjog c sada gurmeet bawa ji 🙏🙏

  • @nachhattarsingh2122
    @nachhattarsingh21225 күн бұрын

    ਅਕਸੈ ਕੁਮਾਰ ਜੀ ਦਾ ‌ਸਮੂਹ ਪੰਜਾਬੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ।ਬੇਟੀ ਨੂੰ ਬੇਨਤੀ ਐ ਜੀ ਭੇਟਾ ਵਾਲੇ ਪੈਸਿਆਂ ਦਾ ਸਦ ਉਪਯੋਗ ਕਰਨਾ ਜੀ। ਜਦੋਂ ਕਮਾਈ ਹੋ ਜਾਵੇ ਤਾਂ ਮਾਇਆ ਵਾਪਿਸ ਕਰਨ ਦੀ ਕੋਸ਼ਿਸ਼ ਕਰਨੀ ਜੀ।

  • @Ravinderjeetkaur-ov6fw

    @Ravinderjeetkaur-ov6fw

    5 күн бұрын

    ਭੇਟਾ ਸਿਰਫ਼ ਗੁਰੂ ਸਾਹਿਬ ਨੂੰ ਕਰ ਸਕਦੇ ਆਂ ਇਨਸਾਨ ਨੂੰ ਦਿੱਤੀ ਗਈ ਰਕਮ ਨੂੰ ਅਸੀਂ ਮਦਦ ਕਹਿ ਸਕਦੇ ਆਂ ਜੀ

  • @user-sl5gw1ns5m
    @user-sl5gw1ns5m5 күн бұрын

    ਬਹੁਤ ਵਧੀਆ ਕੀਤਾ ਵੀਰ ਨੇ,ਵਾਹਿਗੁਰੂ ਜੀ ਚੜਦੀ ਕਰੇ🙏

  • @gurtejsingh7027
    @gurtejsingh70275 күн бұрын

    Waheguru ji ਅਕਸ਼ੇ ਕੁਮਾਰ ਜੀ ਥੈਂਕਯੂ

  • @simranjitkaurdipsrayya-tc4pn
    @simranjitkaurdipsrayya-tc4pn4 күн бұрын

    ਬਹੁਤ ਵਧੀਆ ਅਕਸ਼ੈ ਕੁਮਾਰ ਜੀ❤

  • @Prauna
    @Prauna5 күн бұрын

    ਵਾਹ ਵਾਹ ਕਿਆ ਗਾਇਕੀ ਆ ।।।

  • @GURPREETKAUR-zl9ly
    @GURPREETKAUR-zl9ly5 күн бұрын

    ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਰਖਿਓ |

  • @SarbjitSingh-fp3oj
    @SarbjitSingh-fp3oj5 күн бұрын

    Well done by Akshay Kumar ji tusy Punjabi da dill jit layae thuahda parvar di chardhi kala vakshan thuahdi tandrusti lai shubh kamna love you brother ❤❤❤❤❤❤❤

  • @gurdevkaur1209
    @gurdevkaur12092 сағат бұрын

    ਮੇਰੇ ਸਤਿਕਾਰ ਯੋਗ ਵੱਡੇ ਵੀਰ ਅਕਸ਼ੈ ਕੁਮਾਰ ਜੀ ਤੁਸੀਂ ਬਹੁਤ ਹੀ ਨੇਕ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @HardeepSingh-db1qc
    @HardeepSingh-db1qc5 күн бұрын

    ਬਹੁਤ ਬਹੁਤ ਮੁਬਾਰਕਾਂ ਅਕਸ਼ੇ ਕੁਮਾਰ ਨੂੰ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @JaswinderKaur-ti5en
    @JaswinderKaur-ti5en5 күн бұрын

    ਅਸੀਂ ਸੱਚਮੁੱਚ ਇਸ ਪੰਜਾਬ ਦੀ ਧੀ ਲਈ ਬਹੁਤ ਦੁੱਖੀ ਸੀ ਕੁੱਝ ਵੀ ਕਰ ਨਹੀਂ ਸਕਦੇ ਸੀ ਗੂਰੂ ਰਾਮਦਾਸ ਜੀ ਅੱਗੇ ਅਰਦਾਸ ਤੋਂ ਬਿਨਾਂ ਉਹ ਅਸੀਂ ਕੀਤੀ ਤੇ ਪੂਰੀ ਵੀ ਹੋਈ ਸਾਰੇ ਪੰਜਾਬੀਆਂ ਵਲੋਂ ਅਕੈਸ਼ ਜੀ ਦਾ ਬਹੁਤ ਧੰਨਵਾਦ ਉਹ ਵੀ ਸਾਡਾ ਪੰਜਾਬੀ ਵੀਰ ਈ ਆ ਹੁਣ ਨਾਂ ਫਿਕਰ ਕਰੀ ਪੁੱਤ ਆਉਣ ਵਾਲਾ ਸਮਾਂ ਸਿਰਫ਼ ਤੁਹਾਡਾ ਚੜ੍ਦੀ ਕਲਾ ਰੱਖੀਂ ਮਾਲਕਾ

  • @Aman-pm5wc
    @Aman-pm5wc5 күн бұрын

    Bohat vadea kita Akshay Kumar ne ❤❤❤

  • @SukhwinderSinghSukhwinde-tj6ij
    @SukhwinderSinghSukhwinde-tj6ij2 күн бұрын

    ਸੁਪਰ ਸਟਾਰ ਹੀਰੋ ਅਕਸ਼ੈ ਕੁਮਾਰ ਜਿੰਦਾਬਾਦ ✌️✌️ ਪੰਜਾਬ ਦੇ ਗਾਇਕ ਕਿਹੜੀ ਖੁੱਡ ਵਿਚ ਵੜ ਗਏ। ਤੁਸੀ ਹੋਰ ਨੀ ਕੁਝ ਕਰਨ ਜੋਗੇ ਤਾ ਗਲੋਰੀ ਬਾਵਾ ਦੀਆ ਦੁਕਾਨਾਂ ਹੀ ਖਾਲੀ ਕਰਵਾ ਦਿਉ 🙏🙏

  • @Prauna
    @Prauna5 күн бұрын

    ਧਾਲੀਵਾਲ ਸਾਬ ਜੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਛੁਡਵਾ ਤੀਆਂ ਫੇਰ ਥੋਨੂੰ ਅਗਲੀ ਵਾਰ ਹਾਰ ਦਾ ਮੂੰਹ ਨਹੀਂ ਦੇਖਣ ਦਿੰਦੇ ਪੰਜਾਬ ਦੇ ਲੋਕ।

  • @babasidhu1255
    @babasidhu12555 күн бұрын

    Good job Akshay ji ...thanks ji.

  • @kulwantheer315
    @kulwantheer3155 күн бұрын

    🙏🙏🙏🙏🙏 to Mr.Akshe ji. God bless you and your lovely family. ❤

  • @user-lw3wh9dc5q
    @user-lw3wh9dc5q5 күн бұрын

    ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਬੇਅੰਤ ਸ਼ੁਕਰ ਓਸ ਅਕਾਲ ਪੁਰਖ ਦਾ ਹੈ ਜੀ।

  • @Brar10
    @Brar105 күн бұрын

    Wah akshay veer ji salute thonu Punjab rehde kise bhain bhai ne ni socheya tuc Bombay reh k tuc suneya te socheya love you veer ji 😍🥰

  • @shivrajmaan1511
    @shivrajmaan15115 күн бұрын

    ਸਲੂਟ ਅਕਸ਼ੇ ਕੁਮਾਰ

  • @BalwinderSingh-cw8ep
    @BalwinderSingh-cw8ep5 күн бұрын

    💐ਬਹੁਤ ਬਹੁਤ ਦੁਆਵਾਂ 💐💐

  • @user-dg6gk3gk3n
    @user-dg6gk3gk3n5 күн бұрын

    Sat shri Akal Akshay Kumar ji veer Good sir Thanks God Bless you

  • @rajwantsingh5046
    @rajwantsingh50465 күн бұрын

    ਇਸ ਨੂੰ ਇਨਸਾਨੀਅਤ ਕਹਿੰਦੇ ਨੇ ਬਹੁਤ ਚੰਗਾ ਕੀਤਾ

  • @parmodchopra4243
    @parmodchopra42435 күн бұрын

    Thanks Bro ♥️

  • @harindergrewal5418
    @harindergrewal54185 күн бұрын

    Sat Shri Akal Akshay Kumar Ji Very Good Very Nice Sir Ji Ok Tks ❤❤❤

  • @bindermamohtra3032
    @bindermamohtra30325 күн бұрын

    Panjabi hon de nate asi v akshy ji da thanx krde

  • @rupinderturna
    @rupinderturna5 күн бұрын

    Super very nice sir ji

  • @karamjitkaur1711
    @karamjitkaur17115 күн бұрын

    Dhan Dhan Sri Guru Ramdas G

  • @chainpalkaurmangatgill2848
    @chainpalkaurmangatgill28485 күн бұрын

    Tehna Saab akshey Kumar zindabaad❤️❤️❤️❤️❤️❤️

  • @narindersharma8310
    @narindersharma83104 күн бұрын

    Good job, Akshay kumar ji, thanx from all punjabis

  • @MalkitSingh-xj3vz
    @MalkitSingh-xj3vz5 күн бұрын

    Wah ji wah Aksay kumar Bhatia verr ji. Tussi bahut wadyia Km kita g. Waheguru tuhade te kirpa nayi Rakhn g.

  • @user-gi1kn9dm5v
    @user-gi1kn9dm5v4 күн бұрын

    ਦੀਦੀ ਖੁਸ਼ ਰਹੇ ਕਰੋ ਦੀਦੀ ਵਹਿਗੁਰੂ ਮੇਹਰ ਕਰਨ❤❤❤❤❤🙏🙏🙏🙏🙏

  • @Karan_songs.
    @Karan_songs.4 күн бұрын

    Great person doing great job.

  • @JaspreetkaurJhamat-nu6cg
    @JaspreetkaurJhamat-nu6cg3 күн бұрын

    Thank You Akshay Kumar G

  • @kawaljeetkaur2690
    @kawaljeetkaur26905 күн бұрын

    Bhut danwad veer da

  • @paramjitKaur-bf4rc
    @paramjitKaur-bf4rc4 күн бұрын

    ਆਪਣੇ ਹੀ ਦੁਸ਼ਮਣ ਹੈ ਡੋਬਦੇ ਹੈ

  • @vinodkumari4304
    @vinodkumari43045 күн бұрын

    Akshay Kumar ji very very Thanku So much Help Gualery Baba.

  • @shyamshukla2791
    @shyamshukla27915 күн бұрын

    God bless

  • @user-im3rx5dh5e
    @user-im3rx5dh5e4 күн бұрын

    Akshay Kumar humble person respect deeply

  • @deepsandhu641
    @deepsandhu6414 күн бұрын

    Waa huge respect to Akshay veer

  • @SukhramghariaRamgharia
    @SukhramghariaRamgharia5 күн бұрын

    V happy

  • @palwinderkaur1374
    @palwinderkaur13745 күн бұрын

    Ba kamal awaz

  • @jasvirdhillon9091
    @jasvirdhillon90915 күн бұрын

    Waheguru g, waheguru g, waheguru g, waheguru g, waheguru g.....

  • @Gurbanipf5rh
    @Gurbanipf5rh5 күн бұрын

    Bahut vadia Akshay Kumar.

  • @KaurSirat-x2g
    @KaurSirat-x2g5 күн бұрын

    Mdm mihnat kro

  • @HarpreetKaur-rf1wc
    @HarpreetKaur-rf1wc5 күн бұрын

    We proud Akshay kumar ❤❤

  • @verrk12
    @verrk125 күн бұрын

    🙏🏻🙏🏻

  • @parveensehgal7955
    @parveensehgal79555 күн бұрын

    Dhan dhan Baba Todar Mal Ji

  • @BaljitKaur-rc8wc
    @BaljitKaur-rc8wc4 күн бұрын

    🙏🙏

  • @purepunjabi1516
    @purepunjabi15163 күн бұрын

    ਮੈਂ ਅਕਸ਼ੈ ਕੁਮਾਰ ਨੂੰ ਬੀਜੇਪੀ ਦਾ ਅੰਧਭਕਤ ਸਮਝਦਾ ਸੀ, ਪਰ ਅਕਸ਼ੈ ਦੇ ਇਸ ਕੰਮ ਲੇਈ ਸੈਲਿਊਟ ਕਰਦਾ, ਪੰਜਾਬੀ ਇੰਡਸਟਰੀ ਚੋ ਕੋਈ ਸੂਰਮਾ ਅੱਗੇ ਨੀ ਆਇਆ

  • @shindadogar4881
    @shindadogar48815 күн бұрын

    Akashe Zindabad God bless you

  • @sukhwindersinghdhillonsukh6081
    @sukhwindersinghdhillonsukh60815 күн бұрын

    Punjabya nu jine v hak mari punjabya os de bah fari hon bhutt kirpa ho jani bebba g

  • @sarbjitkaur4559
    @sarbjitkaur45595 күн бұрын

    Waheguru Ji 🙏

  • @user-kb5qb2fw3t
    @user-kb5qb2fw3t5 күн бұрын

    Akshay kumar is a Great Actor

  • @JagtarsinghSingh-we9bm
    @JagtarsinghSingh-we9bm5 күн бұрын

    ਪੰਜਾਬ ਦੇ ਗਾਉਣ ਵਾਲੇ ਫਿਲਮਾਂ ਵਾਲੇ ਮਰ ਗੇ

  • @rka5506
    @rka55065 күн бұрын

    Akshay you are great god bless you you are god gifted thanks

  • @ranbirkaur6830
    @ranbirkaur68305 күн бұрын

    Akshay kumar thanks❤

  • @Brar10
    @Brar105 күн бұрын

    Bhain thonu change hona pau ga kalyug de time ch very miss Gurmeet bawa ji 🥰

  • @user-tz5fq5qy7w
    @user-tz5fq5qy7w5 күн бұрын

    God bless you Akshay ji

  • @krishnajewels4068
    @krishnajewels40685 күн бұрын

    WAheguru mahar kare

  • @bk9654
    @bk96545 күн бұрын

    🙏❤💯🐅

  • @harjotkaur6919
    @harjotkaur69195 күн бұрын

    Very nice Akshay Kumar very God bless you ❤❤❤❤❤

  • @JasvirKaur-mq2tq
    @JasvirKaur-mq2tq5 күн бұрын

    Aksay Kumar ji very good person

  • @user-wt2hb5px7q
    @user-wt2hb5px7q5 күн бұрын

    Aksay kum@r khush raho

  • @Tarsemsinghjudge
    @Tarsemsinghjudge5 күн бұрын

    Himat rakho g sab theek hovega Help nal aage vadhke Trakki kro g

  • @pek1240

    @pek1240

    5 күн бұрын

    himat vi kise aas te hee rakh hundi aa veer ji paissa rab nahi par lod paain te ghat vi nahi, paissa hove bandhe kol himmat apne app aa jandi aa

  • @JagtarSingh-bd8dr
    @JagtarSingh-bd8dr4 күн бұрын

    ਬੋਲਿਵੁਡ ਆਲੇ ਜਾ ਤਾ ਕੁਸ਼ ਕਰਦੇ ਇਹ ni je ਕਰਦੇ ਆ ਤਾ bhut ਵੱਡਾ ਧਮਾਕਾ ਕਰਦੇ a

  • @BalbirKaur-nw1it
    @BalbirKaur-nw1it5 күн бұрын

    Akshay Kumar is best punjabi❤

  • @GurjeetKaur-ou3mf
    @GurjeetKaur-ou3mf5 күн бұрын

    waaah kya babta

  • @user-ed5it6wf8c
    @user-ed5it6wf8c5 күн бұрын

    Same awaz bawa zi

  • @JagtarSingh-bd8dr
    @JagtarSingh-bd8dr4 күн бұрын

    ਦੁਕਾਨਾਂ ਤੇ ਕਬਜੇ ਕਰਕੇ ਕਿਹਾ ਪੂਰੀ ਪੈ ਜੁ

  • @paramjitKaur-bf4rc
    @paramjitKaur-bf4rc4 күн бұрын

    😢

  • @jaswantsinghsandhu530
    @jaswantsinghsandhu5305 күн бұрын

    Appriciat Akshay Kumar ji

  • @navjotkaur7014
    @navjotkaur70145 күн бұрын

    Shame on all Punjabi singers and Punjabi film industry 😡

  • @davinderpal1580
    @davinderpal15805 күн бұрын

    Akshay Kumar is best punjabi person

  • @GulzarSingh-ux3en
    @GulzarSingh-ux3en5 күн бұрын

    Saromni comment should also help this sister. IT is a Chapped on the face of Bhasha Vibhag and other sanghathns

  • @jaswantsinghsandhu530
    @jaswantsinghsandhu5305 күн бұрын

    If yogi can do with baldojar why Maan not broken lock of her shops .so Maan do this give position to this effective faiml

  • @dr.gurdawerram3823
    @dr.gurdawerram38235 күн бұрын

    Akshey sacha te asli Panjabi hon da saboot ditta. Bhra di Parmatma lambi umar kre

  • @NarinderSingh-zt3jf
    @NarinderSingh-zt3jf5 күн бұрын

    Great akshay Kumar

  • @SukhwinderKaur-tc5dv
    @SukhwinderKaur-tc5dv5 күн бұрын

    Akshe veer Punjabi he hai

  • @gill-punjab
    @gill-punjab5 күн бұрын

    25 ਲੱਖ ਫਜ਼ੂਲ ਵਿੱਚ ਨਾ ਖਰਚੀ, ਕਿਸੇ ਚੰਗੇ ਕੰਮ ਲਈ ਵਰਤੀ

  • @harpreetbal9031

    @harpreetbal9031

    5 күн бұрын

    ਇਹ ਭੈਣ ਕੋਲ ਤਿੰਨ ਪਰਿਵਾਰ ਦੇ ਬੱਚੇ ਪਲ ਰਹੇ ਨੇ ।🙏ਸਰਕਾਰੀ ਨੋਕਰੀ ਵੀ ਮਿਲਣੀ ਚਾਹੀਦੀ ਹੈ

  • @gurlalsinghbrar111

    @gurlalsinghbrar111

    5 күн бұрын

    Eda ta purane mistri vi aa ohna nu nava kam anoda ni te purana koi karvaonda ni ohna da ki

  • @santoshkaur9285
    @santoshkaur92854 күн бұрын

    Meri v help kro waheguru ji🙏 please help me🙏😭

  • @JattSingh-vt4ub
    @JattSingh-vt4ub5 күн бұрын

    Puter g husband kithe ne tuhadeg

  • @surjitkaur2086
    @surjitkaur20865 күн бұрын

    Ambani ji ne 74 cror rupee Rihanna te vest jo kite c ennu 1 cror hi deke bula lende vichari da gujara ho jana c

  • @JattSingh-vt4ub
    @JattSingh-vt4ub5 күн бұрын

    Lock tordeog

  • @harmailsingh9931
    @harmailsingh99315 күн бұрын

    sarkar shoppa khalli krba k deabay

  • @Aman-pm5wc
    @Aman-pm5wc5 күн бұрын

    Akshay Kumar ik Punjab munda A

  • @ranakangkang8599
    @ranakangkang85994 күн бұрын

    Eh dunia bedard aa koi rehm nhi .eh sb paise de putt aa greeb da koi nhi.

  • @palwinderkaur1374
    @palwinderkaur13745 күн бұрын

    Koi kam suru kro g Shop bna lo

  • @AngSangWaheguruG
    @AngSangWaheguruG5 күн бұрын

    Tuhada contact no ki hai te address

  • @AmandeepSingh-ms3cp
    @AmandeepSingh-ms3cp5 күн бұрын

    Bhahne es paisse nu changay Kam lai use kri bs

  • @baldevsingh3568
    @baldevsingh35683 күн бұрын

    Ehna dian dukana v chhudwao kise tra jo najayaz kabza kita hai

  • @TarundeepSidhu
    @TarundeepSidhu5 күн бұрын

    Jiwan ch kadi ve pastawa na kro agge vado

  • @preetputt4449
    @preetputt44495 күн бұрын

    Thanks aksy ji

  • @princejaswal2867
    @princejaswal28675 күн бұрын

    ajj khushi aa bhen de face te pehla jdo dekheya bhut upset c paisa takat hi ida di aa honsla hi ina ho janda help kro yr jo maade ne bnde di umar badh jandi aa honsla hi bhut hunda jdo jeb ch paise hon

Келесі