ਅਕਾਲੀ ਦਲ 'ਚ ਸ਼ੁਰੂ ਹੋਈ ਕੁਰਸੀ ਨੂੰ ਲੈ ਕੇ ਆਰਪਾਰ ਦੀ ਜੰਗ,ਸੁਣੋ Babbi Badal ਨੇ ਕੀ ਕਿਹਾ

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 12

  • @Mannsingh-mv3un
    @Mannsingh-mv3un21 күн бұрын

    ਸੁਖਬੀਰ ਪੰਥਕ ਨਹੀਂ ਹੈ। ਪੰਥਕ ਦੇ ਨਾਮ ਤੇ ਅਕਾਲੀਦਲ ਦੇ ਦਸ ਲੀਡਰਾਂ ਦੀ ਜਮਾਨਤ ਜਬਤ ਹੋਈ ਹੈ। ਅਕਾਲੀਦਲ ਦਾ ਖੰਡਰ ਹੋਇਆ ਸਾਰਾ ਢਾਚਾਂ ਬਦਲਕੇ ਨਵਾਂ ਪੰਥਕ ਢਾਚਾਂ ਅਗੇ ਲਿਆਉਣ ਦੀ ਲੋੜ ਹੈ। ਸੁਖਬੀਰ ਨੇ ਅਕਾਲੀਦਲ ਦਾ ,ਪੰਜਾਬ ਦਾ ,ਸਿੱਖ ਧਰਮ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ।

  • @AmarjitSingh-eq3rl
    @AmarjitSingh-eq3rl20 күн бұрын

    ਇਹ ਲੋਕ ਆਪਣੀ ਵਿਰੋਧੀ ਪਾਰਟੀ ਕਾਂਗਰਸ ਦੀ ਗੱਲ ਨਹੀ ਕਰਦੇ ਜਦ ਕੀ ਅਕਾਲੀ ਦਲ ਤਾ ਲੰਮੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ

  • @amandeepkaur7064
    @amandeepkaur706421 күн бұрын

    ਆਪਣੇ ਪਿਤਾ ਜੀ ਸਰਸੇ ਵਾਲੇ ਨੂੰ ਬਣਾਓ ਪ੍ਰਧਾਨ

  • @gurjantaulakh9867
    @gurjantaulakh986721 күн бұрын

    ਉਹ ਭਰਾ ਗਰਮ ਦਲੀਏ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਗਿਣਦੇ ਹੋ ਜੋ ਕੇ ਕਿਸੇ ਵੀ ਕੰਮ ਦਾ ਨਹੀਂ ਹੈ ਸਭ ਪੈਸਿਆਂ ਦੇ ਯਾਰ ਹਨ ਬਾਕੀ ਗੱਲ ਇਹ ਹੈ ਕੇ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਵੇ ਤਾਂ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅਕਾਲੀ ਦਲ ਬਚ ਸਕਦਾ ਹੈ

  • @JagdishSingh-jl7hu
    @JagdishSingh-jl7hu19 күн бұрын

    ਲੋਕਾਂ ਨੇ ਨਕਾਰਤਾ ਬਾਦਲ ਇਜ਼ਤ ਨਾਲ ਪਾਸੇ ਹੋ ਜਾਣਾ ਚਾਹੀਦਾ

  • @jangsinghchandumajra8575
    @jangsinghchandumajra857520 күн бұрын

    ਕੀ ਗੱਲ ਹੈ ਕਿ ਭੁੰਦੜ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ ਅੰਨ੍ਹੇ ਹੋ ਕੇ ਚਿੰਬੜੇ ਹੋਏ ਹਨ।

  • @user-mc3ur7tv7x
    @user-mc3ur7tv7x21 күн бұрын

    Sukhbir di vjah nal akali dal khatam hoia

  • @jatindersandhu8433
    @jatindersandhu843321 күн бұрын

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਕੇ ਹਟਾਂਗੇ ਬੱਬੀ ਜੀ

  • @spmittal6588
    @spmittal658821 күн бұрын

    Puri jindgi Sukhbir Badal party da President banke rehna chahunde ne.

  • @ParamjeetSingh-ri6te
    @ParamjeetSingh-ri6te21 күн бұрын

    Mr Babby Badal Brother hun tusi Akal dal dy member nhi ho esliye apne AAP nu akali samaj ky answer na du

  • @AmarjitSingh-eq3rl

    @AmarjitSingh-eq3rl

    20 күн бұрын

    ਸਹੀ ਗੱਲ ਤੁਸੀਂ ਆਪਣੀ ਪਾਰਟੀ ਦੀ ਹਾਰ ਤੇ ਗੱਲ ਕਰ ਸਕਦੇ ਹੋ ਕਾਂਗਰਸ ਤੁਹਾਡੇ ਤੋਂ ਅੱਗੇ ਕਿਵੇਂ ਨਿਕਲੀ ਉਸ ਦੀ ਗੱਲ ਕਰੋ

Келесі