Ajj Udaasiyan Kal Rounakan | Satpal Bhunder | Nirmal Deol | Peak Point Studios
Музыка
ਅੱਜ ਉਦਾਸੀਆਂ...
ਕੱਲ੍ਹ ਰੌਣਕਾਂ...
Ajj Udaasiyan Kal Rounakan
Singer - Satpal Bhunder
Lyricist - Nirmal Deol
Music - Dollar
Design & Video - Gurmukh Gaba
Digital Powered By - Sky Digital
Special Thanks - Rajpreet Singh Tiwana
Producer - Manpreet Tiwana
Label - Peak Point Studios
Audio available on -
Gaana : bit.ly/2LFuPsd
Raaga : bit.ly/2ZmFxMm
Wynk : bit.ly/3e5OHRw
Amazon Music : amzn.to/2ADiv9o
Hungama : bit.ly/3g5XDYU
Spotify : spoti.fi/36hbC9O
Resso : bit.ly/2ZhSQgV
© Peak Point Studios
-----------------------------------------------
Don't forget to subscribe to our channel
Like us on Facebook: / peakpointstudios
Follow us on Instagram: / peakpointstudios
Subscribe to Peak Point Studios: kzread.info...
For Queries : +919872542435
For Business Inquiries: peakpointstudios@gmail.com
Пікірлер: 70
Wah Wah bahut khoob
👌👌👌👌👌💯💪
Very nice Deol sab & Bhunder ji
ਬਹੁਤ ਖੂਬ.... ਜੀਓ....
ਖੂਬਸੂਰਤ
Satpal bhunder saab bhut khoob song hai ji
ਬਹੁਤ ਸਾਰੀਆਂ ਮੁਬਾਰਕਾਂ
👌👌👌👍👍👍
Bahut hi sohna likya deol sahab ne.
Bohat khoob bro jio
Very nice
thank you all
ਵਾਹ ਜੀ ਵਾਹ, ਬਹੁਤ ਵਧੀਆ ਜੀ
ਬਹੁਤ ਵਧੀਆ ਜੀ
waah ustad g
Brar Saab hit gana
Kmaaal song a next song v jaldi kaddo love you a pakistan ton
ਬਹੁਤ ਖੂਬ,,
Maza a gia geet da support from Pakistan
ਪੰਗੇ ਲੈਂਦੇ ਰਹੀਏ ਤਾਂ ਹੀ ਵੱਲ ਆਉਂਦਾ ਏ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਆਉਂਦਾ ਏ ਬੰਦਾ ਹਾਰ ਨਾ ਮੰਨੇ ਕੋਈ ਹਰਾ ਨਹੀਂ ਸਕਦਾ ਜਜ਼ਬੇ ਹੋਣ ਜੇ ਸੁੱਚੇ ਕੋਈ ਡਰਾ ਨਹੀ ਸਕਦਾ ਸਖਤ ਮਿਹਨਤਾਂ ਨਾਲ ਹੀ ਮਿੱਠਾ ਫੱਲ ਆਉਂਦਾ ਏ, ਪੰਗੇ ਲੈਂਦੇ ਰਹੀਏ ਤਾਂ ਹੀ ਵੱਲ ਆਉਂਦਾ ਏ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਆਉਂਦਾ ਏ ਜੰਗਲਾਂ ਵਿੱਚ ਪੱਥਰਾਂ ਦੇ ਹੱਥਿਆਰ ਬਣਾ ਲਏ ਨੇ ਆਰੀ ਰੰਦਾ ਲੋਹੇ ਦੇ ਔਜਾਰ ਬਣਾ ਲਏ ਨੇ ਦੋ ਪੈਰਾਂ ਤੇ ਤੁਰਨਾ ਸਿੱਖ ਕੇ ਅੱਗ ਦੀ ਖੋਜ ਕਰੀ,, ਤੁਰਦਾ ਤੁਰਦਾ ਬੰਦਾ ਚੰਨ ਤੇ ਚੱਲ ਆਉਂਦਾ ਏ ਪੰਗੇ ਲੈਂਦੇ ਰਹੀਏ ਤਾਂ ਹੀ ਵੱਲ ਆਉਂਦਾ ਏ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਆਉਂਦਾ ਏ ਪਾਗ਼ਲ ਜੱਗੀ
ਵਾਹ ਜੀ ਵਾਹਿਗੁਰੂ ਮਿਹਰ ਕਰਨ
Wah g wah ky baat he g
Shami brar sahib Ap k friend ne kmaal kar
ਬਹੁਤ ਹੀ ਸੋਹਣੀ ਲਿੱਖਤ ਤੇ ਅਵਾਜ
ਬਹੁਤ ਵਧੀਆ ਸੌਗ ਹੈ ਜੀ
Good wark
Nic God bless u
ਲੋਕ ਗਾਇਕ ਸਤਪਾਲ ਭੂੰਦੜ ਜੀ ਦੀ ਸੋਹਜ ਭਰੀ ਆਵਾਜ਼ ਨਾਮਵਰ ਗੀਤਕਾਰ ਨਿਰਮਲ ਦਿਓਲ ਜੀ ਦੀ ਸਟੀਕ ਲੇਖਣੀ ਡਾਲਰ ਦਾ ਰੂਹਦਾਰੀ ਸੰਗੀਤ ਤੇ ਪਰਸਿੱਧ ਸਖਸ਼ੀਅਤ ਟਿਵਾਣਾ ਜੀ ਦੀ ਮਾਣਮੱਤੀ ਪੇਸ਼ਕਸ਼ ਦਾ ਹਾਰਦਿਕ ਸਵਾਗਤ । ਮੈਂ ਇਸ ਗੀਤ ਦਾ ਲੁਤਫ਼ ਕਲ ਸ਼ਾਮ ਤੋਂ ਹੀ ਲੈ ਰਿਹਾ ਹਾਂ ਰੂਹ ਨੂੰ ਸਕੂਨ, ਮਨ ਨੂੰ ਹੌਂਸਲਾ ਤੇ ਮਨੁੱਖਤਾ ਦੇ ਸੁਨਹਿਰੀ ਭਵਿੱਖ ਨੂੰ ਰੂਪਮਾਨ ਕਰ ਰਹੇ ਇਸ ਗੀਤ ਨੂੰ ਸੁਨਣ ਲਈ ਗੁਜ਼ਾਰਿਸ਼ ਵੀ ਕਰਦਾ ਹਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@satpalbhunderbhunder1001
4 жыл бұрын
thanks g
Congratulations nice song
Great
Vnc
ਅਜੋਕਾ ਸੱਚ ਵਧੀਆ ਬਿਆਨ ਕੀਤਾ ਹੈ ਅਤੇ ਗਾਈਕੀ ਵੀ ਖੂਬਸੂਰਤ
Very nice 👌
Nice jii kya baat ah leyric bht wadiya ji
Very nice song 👍
Very nice ji god bless uh ji😇🙏👌👌👌👌👌
Sona song a love from pakistan
ਵਾਰ ਵਾਰ ਸੁਣਨ ਨੂੰ ਜੀ ਕਰਦਾ ਜੀ
Nice g
Nice song ji sining good wording too good congratulations uncle nirmal deol ji
Very very good
ਬਹੁਤ ਹੀ ਵਧੀਆ ਗੀਤ ਜੀ
Wah kya baat hai ji
ਬੇਹੱਦ ਪਿਆਰਾ ਗੀਤ ਤੇ ਸਿੱਕੇ ਵਾਂਗ ਟਣਕਦਾ ਸੱਚ। ਵਾਹ ਵਾਹ ਜੀ ਵਾਹ! ਜੀਓ
Very very nice song Baljeet Matta
Shami Brar saab chak k rakho kam
ਖ਼ੂਬਸੂਰਤ ਗੀਤ ਉੰਦਾ ਸ਼ਾਇਰੀ...... ਬਹੁਤ ਬਹੁਤ ਮੁਬਾਰਕਬਾਦ ਭਾਅ ਜੀ🙏🙏💐💐💐💐
ਬੋਹੋਤ ਸੋਣਾ😍😍
Dollar 👌👌👌👌satpal bai ta kmaaal
Good song
👏👏👏👏🙏🙏
ਅਵਾਜ਼ ਤੇ ਅਲਫ਼ਾਜ਼ ਬਹੁਤ ਖੂਬ ਆ
All over good.
ਬਹੁਤ ਸੋਹਣੀ ਆਵਾਜ਼ ਅਤੇ ਖੂਬਸੂਰਤ ਬੋਲ ਜੀ। ਜਿਉਦੇ ਵੱਸਦੇ ਰਹੋ 🌹🙏
Bahut Soni Awaaz bahut Sony bola
ਬਹੁਤ ਸੋਹਣਾ ਵੀਰ
Congrats...tiwana ji...so beautiful song...👌👌👌👌💝💝💝
Hlo g m baj Singh a your friend
voice lyrics nd music Gud doller bro
Great job
Shami brar g ap k friend ki kia qalam ha
Nice y ji 👍✨
So very sweet singing bother g and so very gud lena's 👌👌👌🙏🙏🙏🙏👍👍👍
Asha Gill good 🙏🙏
Very nice
Very nice song 👍
ਖੂਬਸੂਰਤ
Very nice
@nirmalcheema8911
4 жыл бұрын
Good. Very beautiful Song.