ਅੱਜ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਣਾ ਇਸ ਵੀਡੀਓ ਚ || LPG Gas V/S Induction cooktops
Ғылым және технология
ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
Induction vs gas running cost
Induction vs gas cost Calculator India
gas vs induction stove monthly cost
gas vs electric stove monthly cost india
is induction cooking cheaper than gas in India
induction cooker monthly cost
Electric vs gas cooking cost
gas vs electric induction
Пікірлер: 324
ਜੇ ਤੁਸੀਂ ਬਿਜਲੀ ਵਾਲਾ ਚੁੱਲ੍ਹਾ ਲੈਣਾ ਤਾਂ ਇਹ ਪੋਸਟ ਪੜ੍ਹੋ 6 ਵਧੀਆ ਕੰਪਨੀ ਦੇ ਚੁੱਲ੍ਹੇ ਬਾਰੇ ਜਾਣਕਾਰੀ ਦਿੱਤੀ ਹੈ sunvoam.com/category/home-appliance-basic-informatin/
@kaurjass47
10 ай бұрын
Infrared bare v dasso veer g
@jograjsinghjoga
10 ай бұрын
@kaurjass47 2:17
@M.Jalandhar
10 ай бұрын
Mere hisab naal gas chula sasta penda a
@JotBrar-dl8mr
10 ай бұрын
@@kaurjass47❤❤
ਤੁਹਾਡਾ ਸਮਝੋਉਣ ਦਾ ਤਰੀਕਾ ਬਹੁਤ ਵਧੀਆ ਹੈ, ਤੁਹਾਡੀ ਸੋਲਰ ਪੈਨਲ ਬਾਰੇ ਵੀਡੀਓ ਮੈਂ ਵੇਖੀ ਸੀ, ਮੈਂ ਜਾਣਕਾਰੀ ਚਾਉਂਦਾ ਕੇ on grid ਵਿਚ ਅਸੀਂ ਸਰਕਾਰ ਨੂੰ ਬਿਜਲੀ ਵੇਚ ਸਕਦੇ ਹਾਂ, ਕਿਸੇ mega ਪ੍ਰੋਜੈਕਟ ਵਿਚ
ਸੇਵਕ ਸਿੰਘ ਜੀ ਤੁਸੀਂ ਇੰਜੀਨੀਅਰ ਸੇਵਕ ਸਿੰਘ ਹੋ ❤️❤️❤️ਸਾਇਦ ਹੀ ਕੋਈ ਹੋ ਸਕਦਾ ਹੈ ਇੰਨੀ ਮੇਹਨਤ ਨਾਲ ਹਰ ਮਟੀਰੀਅਲ,ਕੰਪਨੀ,ਸੁੱਧਤਾ,ਫਾਇਦਾ, ਨੁਕਸਾਨ ਬਾਰੇ ਦੱਸ ਸਕਦਾ
ਵਾਹ ਜੀ ਵਾਹ ਵੀਰ ਸੇਵਕ ਸਿੰਘ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@veerpalkaur5312
10 ай бұрын
Thanks verji
ਵੀਰ ਸੇਵਕ ਸਿੰਘ ਜੀ ਤੁਹਾਡੀ ਸੇਵਾ ਬਾਬੇ ਨਾਨਕ ਜੀ ਨੇ ਕੌਮ ਦੀ ਸੇਵਾ ਲੲੀ ਲਗਾਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਤਹਿ ਦਿਲੋਂ ਧੰਨਵਾਦ ਜੀ
ਨਿਰਪੱਖ ਟਿੱਪਣੀ ਕਾਰ ਸੇਵਕ ਸਿੰਘ ਜੀ🌹👍✅👍🌹👍✅ ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ🎉🎉🎉🎉 ਮੈ ਸੋਨੀ ਕਲਸੀ ਤਲਵੰਡੀ ਭਾਈ ਤੋ,,,,,,,,
ਬਹੁਤ ਧੰਨਵਾਦ ਆਪ ਜੀ ਦਾ ਵਹਿਗੁਰੂਮੇਹਰ ਕਰਨ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਕਰਦੇ ਹਾਂ ਭਰਾ ਜੀ ਤੁਹਾਡਾ।
ਵੀਰ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ
ਬਹੁਤ ਮਿਹਨਤ ਕੀਤੀ ਤੁਸੀਂ ਸਾਡਾ ਸਾਰਿਆਂ ਦਾ ਵਹਿਮ ਕੱਢ ਦਿੱਤਾ ਧੰਨਵਾਦ ਜੀ
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ❤❤
ਵੀਰੇ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਬਲਜੀਤ ਸਿੰਘ ਗੁਰਦਾਸਪੁਰੀਆ ❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਵਧੀਆ ਵੀਰ
ਬਹੁਤ ਵਧੀਆ ਗੁਰਸੇਵਕ ਜੀ ਤੁਸੀ ਬਹੁਤ ਮਿਹਨਤ ਕਰਦੇ ਹੋ ,ਬਹੁਤ ਵਧੀਆ ਜਾਣਕਾਰੀ ਸਾਝੀ ਕੀਤੀ ਹੈ,ਧਨਵਾਦ ਜੀ,
ਰੱਬ ਚੜਦੀ ਕਲਾ ਬਖ਼ਸ਼ਣ ਸੇਵਕ ਸਿੰਘ ਜੀ🙏🙏🙏
🎉 ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਰੇ ਵਹਿਮ ਕੱਢ ਦਿੱਤਾ ਆ
@gurpreetkaurgurpreetkaur1011
10 ай бұрын
ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਸਤੇ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀਡਿਓ ਬਣਾ ਕੇ ਨੌਲਜ਼ ਦੇਣ ਦਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ।
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Kiyo। nahi bande ਪਕੌੜੇ ਸੀਤਲਾ ਵਾਲੇ ਦਿਨ ਅਸੀਂ induction ਚੁੱਲ੍ਹੇ ਤੇ ਟਿਕੜੇ ਤੇ ਪਕੌੜੇ ਬਣਾਏ ਸੀ। ਪਰ ਭਾਂਡਾ ਹੋਲਾ(ਹਲਕਾ) ਤੇ ਫਲੈਟ ਹੋਣਾ ਚਾਹੀਦਾ ਹੈ ਬਾਕੀ ਤੁਸੀ ਭਾਂਡਾ ਜਿੰਨਾ ਪਤਲੀ ਚਾਦਰ ਵਾਲਾ ਵਰਤੋ ਵਿੱਚ ਲਵੋਗੇ ਓਹਨੀ ਜਲਦੀ ਖਾਣਾ ਬਣੇਂਗਾ
ਬਾਈ ਵੈਸੇ ਇੱਕ ਗੱਲ ਤੇ ਪੱਕੀ ਏ ਤੇਰੀ ਹੱਰ ਇੱਕ ਗੱਲ ਦੀ ਸਮਝ ਆਉਂਦੀ ਏ ਕਾਇਆਂ ਦਾ ਪਤਾ ਨਹੀਂ ਲੱਗਦਾ ਉਹ ਕੀ ਬੋਲਦੇ ਨੇ ਕਦੀ ਉਹ ਲੱਤ ਫੱੜ ਲੈਂਦੇ ਕਦੀ ਬਾਹ
ਬਹੁਤ ਹੀ ਵਧੀਆ ਕਾਬਲੇ ਤਾਰੀਫ਼। ਬਹੁਤ ਬਹੁਤ ਧੰਨਵਾਦ।
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
ਸੇਵਕ ਸਿੰਘ ਜੀ ਚਿੱਪ ਵਾਲੇ ਮੀਟਰ ਬਾਰੇ ਵੀ ਜਾਣਕਾਰੀ ਦੇਣਾ। ਕੀ ਲੋਕਾਂ ਨੂੰ ਉਹਦਾ ਫਾਇਦਾ ਜਾਂ ਨੁਕਸਾਨ ਹੈ।
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦਜੀ
ਬਹੁਤ ਹੀ ਵਧੀਆ ਤਰੀਕੇ ਨਾਲ਼ ਦਸਿਆ ਧੰਨਵਾਦ
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਉਪਰਾਲਾ ਧੰਨਵਾਦ ਜੀ 🙏🙏
ਸੇਵਕ ਸਿੰਘ ਬਹੁਤ ਵਧੀਆ ਜਾਣਕਾਰੀ
ਬਹੁਤ vdiya ਜਾਣਕਾਰੀ ਵੀਰੇਂ❤
ਬਹੁਤ ਵਧੀਆ ਸੇਵਕ ਜੀ। ਆਪਜੀ ਜੋ ਜਾਣਕਾਰੀ ਦਿੰਦੇ ਹੋ ਕੰਮ ਆਉਣ ਵਾਲੀ ਹੁੰਦੀ ਹੈ। ਬਹੁਤ ਮਿਹਨਤ ਕਰਦੇ ਹੋ ਜੀ। ਧੰਨਵਾਦ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏🙏
ਬਹੁਤ ਵਧੀਆ ਵਿਚਾਰ ਵੀਰ ਜੀ ਹੀਟਰ ਚੁੱਲ੍ਹਾ ਕਿੰਨੀ ਬਿਜਲੀ ਖਾਦਾ ਏ ਜਰੂਰ ਦੱਸਿਓ
ਬਹੁਤ ਵਧੀਆ ਵੀਡੀਓ ਹਮੇਸ਼ਾ ਦੀ ਤਰ੍ਹਾਂ 👍
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ
ਇਹ ਪਰੈਕਟੀਕਲ ਗਲਤ ਹੈ,ਪਹਿਲਾ ਪਾਣੀ ਦਾ ਤਾਪਮਾਨ ੩੨ ਸੀ,ਬਾਅਦ ਵਾਲੇ ਦਾ ੩੮,ਫਿਰ ਭਾਂਡਾ ਵੀ ਗਰਮ ਹੋ ਗਿਆ ਸੀ,ਦੂਜੀ ਵਾਰ ਇਸ ਕਰਕੇ ਛੇਤੀ ਗਰਮ ਹੋ ਗਿਆ।
@sukhpalsinghpanjabi3884
3 ай бұрын
ਹਾਹਾਹਾ ਵਾਹ ਵਿਦਵਾਨ ਸਾਹਬ
🙏👉ਬਹੁਤ ਸੋਣੀ ਵਿਡੀਉ ਵੀਰ ਸੇਵਕ ਸਿੰਘ ਜੀ ਧੰਨਵਾਦੀ ਹਾਂ ਜੀ
ਬਹੁਤ ਹੀ ਵਧੀਆ ਉਪਰਾਲਾ ਕੀਤਾ
Bohat vadia veer tohadi mehnat nu vakh k video share bohat karde a tohadi mehnat nu slam
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ 🙏🌹
ਗੁਰਸੇਵਕ ਸਿੰਘ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਅਪਨੇ ਤਜਰਬੇ ਨੂੰ ਗਹਿਰਾਈ ਤੱਕ ਲਿਜਾਣ ਵਿਚ ਕਾਮਯਾਬ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੰਖੀ ਮਾਲਕਾਂ ਸਾਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜਾਣਕਾਰੀ
ਵਾਹ ਜੀ ਵਾਹ ❤😊, ਸਤਿਕਾਰ ਯੋਗ ਵੀਰ ਜੀ, ਜੀਓ 👌🙏
Bahut vadhya jaankari👍
ਬਹੁਤ ਵਧੀਆ ਜਾਣਕਾਰੀ ਜੀ
Very good information about this thanks excellent video make many more informative videos this channel
Veer ji mein v electrical da kam krda tude sare videos dekhde rehde buht vadiya jankari dide ho tusi❤❤❤
बहुत ही महत्वपूर्ण जानकारी दी है आपने । धन्यवाद सर
ਵੀਰ ਜੀ ਬਹੁਤ ਵਧੀਆ ਗੱਲ ਦੱਸੀ ਆ ਧੰਨਵਾਦ ਜੀ
ਬਹੁਤ ਵਧੀਆ ਜਾਨਕਾਰੀ
Sewak singj ji waheguru chardikala bakshan
ਬਹੁਤ ਵਧੀਆ
ਬਹੁਤ ਵਧੀਆ ਵੀਰ ਜੀ
Buhat vadia veer ji jankari dite dhanvad ji
Waheguru ji chardikala vech rakhna ji 🙏🙏🙏🙏
Sewak Singh Ji Salute to you. Your way of explanation is too good.
ਬਹੁਤ ਵਧੀਆ ਜੀ
Appreciate your efforts sir. 👍
Good information Sewak singh ji
ਬਹੁਤ ਧੰਨਵਾਦ ਜੀ
Bohat e vdia jankari paji ❤
ਬਾਈ ਜੀ ਇਸਦੇ ਬਰਤਨ ਅਲੱਗ ਹੁੰਦੇ ਨੇ ਇੰਡਕਸ਼ਨ ਦੇ ਫਿਰ ਹੀ ਇਹ ਵਧੀਆ ਕੰਮ ਕਰਦਾ
ਬੁਹਤ ਵਧੀਆ ਜਾਣਕਾਰੀ ਦਿੱਤੀ ਵੀਰ
ਜਾਣਕਾਰੀ ਲਈ ਬਹੂਤ ਬਹੂਤ ਧੰਨਵਾਦ ਹੈ ਜ ਵੀਰ ਜੀ
Waheguru ji ❤❤❤❤❤
Thanks vir ji jankari de lai
a jankari koi hor nahi de sakda bohat vadiya bai g
Bhut vadiya.jankari.diti.veer.ji
ਧੰਨਵਾਦ ਬਾਈ ਜੀ।
V.nice information, thnx bro.
Thanks sir ji for giving us good information
Bahut Badiya Jaankari❤
Changi jaankari
سردار جی ہر طریقے کے ساتھ جو گیس ہے نہ وہی سستی پڑے گی بجلی والا چولہا مہنگا پڑے گا
@afzaaliqbal2020
10 ай бұрын
مولانا صاحب ضروری نہیں ہمارے یہاں پنجاب میں بجلی مفت ہے
Bohat vadia comparesion
Bhut vadia jankari
ਬਹੁਤ ਵਧੀਆ ਡਿਮਾਂਸਟ੍ਰੇਸ਼ਨ ਦਿਤੀ ਹੈ👍
Vir g thanks for good information
Good job sir ji...👌🙏🙏
I'm from delhi and I'm using induction for 2 years in kitchen and im making everything on it . I have not used lpg cylinder from 2 years
bai ghare kidiyan 🐜 badiyan hogiyan ehna koe pka solution te video bando ji Punjabi cho❤❤
ਬਾਈ ਜੀ ਤੁਹਡੇ ਦਿਮਾਗ ਨੂੰ ਮੰਨਣਾਂ ਪਵੇ ਗਾ 🙏🙏🙏🙏🙏🌹🌹🌹🌹🌹👍 ਨਾਈਸ ਬੰਦਾ 👍
Thank you veer ji very good information.
Very nice ji bhut mehnat kardeo tsi best of luck ❤
Bahut hi vdiya
ਸੇਬਕ ਜੀ ਬਦੀਆ ਜਾਣਕਾਰੀ ਦਿਤੀ .. ਥਨਬਾਦ
Waheguru ji chadhadi Kala rakho❤❤❤❤❤❤❤
Nice information bai ji ...👌🏻👌🏻
Good comparison
Bot hi wadia video bai g thanks
Nice information salute sir🎉🎉
Veer ji Ssa ji, tusi GREAT HO JI❤❤
Sewk singh ji bauht mehnt kardeo ho and bareke
Bahut vadiya ji
Bahut vadia ji excellent j
good knowledge