No video

ਅੱਜ ਕੱਲ ਰੋੜੇ ਨਹੀਂ ਮਾਰਦੇ (Comment) ਕੂਮੈਂਟ ਕਰਦੇ ਨੇ | Dhadrianwale

For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#dhadrian
#comment

Пікірлер: 183

  • @KamaljitKaur-fy3uu
    @KamaljitKaur-fy3uu8 ай бұрын

    ਸੱਚ ਕਿਹਾ ਜੀ 🙏🏻 ਸਦਾ ਸਿੱਖਦੇ ਰਹਿਣ ਵਾਲੇ ਹੀ ਸਿੱਖ ਹਨ ਤੇ ਅਸੀਂ "ਵੱਡੇ ਤੇਰੇ ਦਰਬਾਰ" ਤੋਂ ਹਮੇਸ਼ਾਂ ਸਿੱਖਦੇ ਰਹਿਣਾ ਹੈ ਜੀ 🙏🏻 ਧੰਨ ਉਹ ਘੜੀ ਜਦੋਂ ਆਪ ਜੀ ਨੂੰ ਸੁਣਨ ਲੱਗੇ ਸੀ ਜੀ 🙏🏻😢

  • @MerapunjabPB03
    @MerapunjabPB038 ай бұрын

    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ

  • @GurpreetSingh-zi1hx
    @GurpreetSingh-zi1hx8 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitKaur-si2bi
    @ParamjitKaur-si2bi8 ай бұрын

    Satnam waheguru wahe guru ji

  • @OmOm-ku8of
    @OmOm-ku8of8 ай бұрын

    ਭਾਈ ਸਾਹਿਬ ਨੂੰ ਸੁਣਕੇ ਬਹੁਤ ਅਨੰਦ ਮਿਲਦਾ

  • @BalwinderSingh-ug2mf
    @BalwinderSingh-ug2mf8 ай бұрын

    Very nice massage bhai sahab thanks

  • @user-hv6zh7ro9u
    @user-hv6zh7ro9u8 ай бұрын

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ

  • @KamaljitKaur-fy3uu
    @KamaljitKaur-fy3uu8 ай бұрын

    ਸੱਚ ਕਿਹਾ ਜੀ 🙏🏻 ਅੱਜ ਦੇ ਰੋੜੇ ਗ਼ਲਤ ਕਮੈਂਟਸ ਹਨ ਤੇ ਅਸੀਂ ਇਨ੍ਹਾਂ ਰੋੜ੍ਹਿਆਂ ਦੀ ਪ੍ਰਵਾਹ ਕੀਤੇ ਵਗੈਰ ਆਪ ਜੀ ਦੇ ਬਚਨਾਂ ਦੀ ਰੌਸ਼ਨੀ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਵਿਚਾਰਧਾਰਾ ਨਾਲ ਜੁੜੇ ਰਹਿਣਾ ਹੈ 🙏🏻 ਕੋਟਨਿ ਕੋਟਿ ਧੰਨਵਾਦ ਜੀ 🙏🏻

  • @jaspreetbhullar8398

    @jaspreetbhullar8398

    8 ай бұрын

    ਸੱਚੇ ਪਾਤਸ਼ਾਹ ਕਰੇ ਜਿੰਨਾ ਚਿਰ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲ਼ੀ ਸੰਗਤ ਹੈ (ਜੋਂ ਸੰਗਤ ਦਾ ਇਹ ਪਿਆਰ ਕਦੇ ਖ਼ਤਮ ਨਹੀਂ ਹੋਣਾ)ਉਹਨੇ ਸਮੇਂ ਲਈ ਸਾਡੇ ਭਾਈ ਸਾਹਿਬ ਜੀ ਜਿਉਂਦੇ ਵਸਦੇ ਚੜ੍ਹਦੀ ਕਲਾ ਵਿੱਚ ਰਹਿਣ 🙏🙏

  • @SimranjeetKaur-vi2uj
    @SimranjeetKaur-vi2uj8 ай бұрын

    Waheguru g satnam g sahi aa bhai sahib g balance bhut jaruri aa bhai sahib g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmandeepsingh2706
    @gurmandeepsingh27068 ай бұрын

    ਏਨੀ ਦੇਰ ਬਾਅਦ ਦੀਵਾਨ ਸੁਣੇ ਆਨੰਦ ਆਗਿਆ 🙏🏻🙏🏻🙏🏻❤

  • @gurjeetkaur9238
    @gurjeetkaur92388 ай бұрын

    ਵਾਹ ਭਾਈ ਸਾਹਿਬ ਜੀ ਸੱਚ ਕਿਹਾ ਪਰ ਕੋਈ ਪਰਵਾਹ ਨਹੀਂ ਸੋਨਾ ਭੱਠੀ ਚ, ਤਪ ਕੇ ਸੋਨਾ ਬਣਦਾ,ਸਾਡੇ ਗੁਰੂਆਂ ਤੋ ਵਧਕੇ ਸਿਦਕ ਕਿੱਥੋਂ ਸਿੱਖਾਂਗੇ ਕਈ ਵਾਰ ਗਲਤ ਬੋਲਿਆ ਸਾਨੂੰ ਗਿਆਨ ਦੇ ਜਾਂਦਾ ਚੜਦੀ ਕਲਾ ਚ, ਰਹੋ ਆਨੰਦ ਚ, ਰਹੋ ਜੀ ❤❤🙏🙏❤❤

  • @BalvirKaur_Gill
    @BalvirKaur_Gill8 ай бұрын

    ਜਦੋਂ ਦੇ ਭਾਈ ਸਾਹਿਬ ਜੀ ਨੂੰ ਸੁਣਨ ਲਗੇ ਹਾਂ ਜਿੰਦਗੀ ਬਦਲ ਗਈ ਹੈ।ਪ੍ਰਮਾਤਮਾ ਭਾਈ ਸਾਹਿਬ ਜੀ ਦੀ ਉਮਰ ਲੰਮੇਰੀ ਕਰੇ ਤਾਂ ਜੋ ਅਸੀਂ ਇਹਨਾਂ ਤੋਂ ਸਿੱਖਿਆ ਲੈ ਕੇ ਜਿੰਦਗੀ ਵਧੀਆ ਢੰਗ ਨਾਲ ਜੀ ਸਕੀਏ। ਬਲਵੀਰ ਕੌਰ ਗਿੱਲ

  • @parmindarsingh8134
    @parmindarsingh81348 ай бұрын

    Bilkul sahi keha Bhai Sahib ji Tusi Great ho ji 🙏 🙏

  • @JaswinderKaur-xe8rv
    @JaswinderKaur-xe8rv8 ай бұрын

    wah g wah!!

  • @LaiLoPRNAWABGANJD
    @LaiLoPRNAWABGANJD8 ай бұрын

    Waheguru Ji

  • @RajinderKaur-qk9ox
    @RajinderKaur-qk9ox8 ай бұрын

    ਵਾਹ ਵਾਹ ਭਾਈ ਸਾਹਿਬ ਜੀ🙏🙏🙏

  • @sudeshrani8825
    @sudeshrani88258 ай бұрын

    Wahe guru ji 🙏🙏

  • @SatishKumar-zm1ns
    @SatishKumar-zm1ns8 ай бұрын

    Wehaguru ji wehaguru ji

  • @parveenkaur2583
    @parveenkaur25838 ай бұрын

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🌹 ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਨੇ ਨਸ਼ਿਆਂ ਕਰਕੇ ਬਹੁਤ ਬੁਰਾ ਕੀਤਾ ਕੁੱਟ ਕੁੱਟ ਕੇ ਸਾਰੀਆ ਹੱਡੀਆਂ ਤੋੜ ਦਿੱਤੀਆਂ ਹੁਣ ਮੈ ਤੇ ਮੇਰੇ ਬੱਚੇ ਪੇਕੇ ਘਰ ਰਹ ਰਹੇ। ਅੱਜ ਵੀ ਇਹੋ ਜਿਹੇ ਬਹੁਤ ਲੋਕ ਹਨ ਜੋ ਔਰਤ ਦੀ ਕੁੱਟ ਮਾਰ ਤੇ ਬੇਕਦਰੀ ਕਰਦੇ ਹਨ ।

  • @ManjitKaur-wl9hr
    @ManjitKaur-wl9hr8 ай бұрын

    ਬਹੁਤ ਹੀ ਪਿਆਰੀਆਂ ਅਤੇ ਸਿੱਖਿਆਦਾਇਕ ਗੱਲਾਂ 🙏🙏....

  • @jaspreetbhullar8398

    @jaspreetbhullar8398

    8 ай бұрын

    ਹਾਂਜੀ ਭੈਣ ਜੀ 🙏 ਬਿਲਕੁੱਲ ਸਹੀ ਕਿਹਾ ਜੀ 🙏

  • @InderjitSingh-gx4kn
    @InderjitSingh-gx4kn8 ай бұрын

    ਭਾਈ ਸਾਹਿਬ ਜੀ ਮੇਰੇ ਸਤਿਕਾਰਯੋਗ ਮਾਤਾ ਜੀ ਨਾਲ ,,30,,ਸਾਲ ਚਾਚਾ, ਤੇ ਤਾਇਆ ਹਮੇਸ਼ਾ ਮੇਰੇ ਮਾਤਾ ਨਾਲ ਇਸ ਤਰ੍ਹਾਂ ਦਾ ਵਰਤਾਓ ਹੀ ਕੀਤਾ ਪਰ ਉਸ ਨੇ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਰੱਖਿਆ, ਮੇਰੇ ਪਿਤਾ ਜੀ ,ਮੈ ,,5,,ਸਾਲ ਦਾ ਸੀ ਉਹ ਸਮਾਂ ਮੇਰੇ ਅੱਜ ਵੀ ਯਾਦ ਆ ਵਾਹਿਗੁਰੂ ਉਹ ਮਾਰਨ ਕੁੱਟਣ ਵਾਲੇ ਤੁਰ ਗਏ ਮੇਰੀ ਮਾਤਾ ਉਸੇ ਘਰ ਵਿੱਚ ਅੱਜ ਵੀ ਵਧੀਆ ਗੁਜ਼ਾਰਾ ਕਰਦੇ ਹਨ

  • @harjeetkang6177

    @harjeetkang6177

    8 ай бұрын

    ਵਾਹਿਗੁਰੂ ਜੀ

  • @jagtarsinghmattu
    @jagtarsinghmattu8 ай бұрын

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏

  • @gurjeetkaur9238
    @gurjeetkaur92388 ай бұрын

    ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚੜਦੀ ਕਲਾ ਚ, ਰਹੋ ਜੀ ਸਾਰੇ🙏

  • @diljotsingh1189
    @diljotsingh11898 ай бұрын

    Waheguru ji ka Khalsa waheguru ji ki Fateh 😅😅😅🎉🎉🎉

  • @ManjitKaur-lu7oy
    @ManjitKaur-lu7oy8 ай бұрын

    ਦਿਵਾਨ ਦਾ ਕਲਿਪ ਐ ਜੀ ਅਜ ਦਾ ਮੈਸਜ ਬਸੂਤ ਸੋਹਣਾ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਨਜੀਤ ਸੈਪਲਾ ਤੋ ਜੀ❤❤❤❤❤❤❤❤

  • @BalkarSidhu-ln7jl
    @BalkarSidhu-ln7jl8 ай бұрын

    ਭਾਈ ਸਾਹਿਬ ਨੂੰ ਸੁਣ ਕੇ। ਆਨੰਦ ਬਹੁਤਾ ਆਂਉਦਾ

  • @ManjitKaur-lu7oy
    @ManjitKaur-lu7oy8 ай бұрын

    ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਕਿਵੇ ਓ ਜੀ ਠੀਕ ਓ ਜੀ ਸਾਰੇ ਵੀਰ ਤੇ ਭੈਣਾ ਜੀ।

  • @gurjeetkaur9238

    @gurjeetkaur9238

    8 ай бұрын

    ਤੁਸੀਂ ਦਸੋ ਭੈਣ ਜੀ ਸਿਹਤ ਠੀਕ ਹੈ ਜੀ ਤੁਹਾਡੀ ਹੁਣ ਪਰਵਾਰ ਠੀਕ ਹੈ ਜੀ

  • @ManjitKaur-lu7oy

    @ManjitKaur-lu7oy

    8 ай бұрын

    @@gurjeetkaur9238 ਹੰਜੀ ਦੀਦੀ ਮੈ ਠੀਕ ਆ ਜੀ ਤੇ ਪਰਿਵਾਰ ਵੀ ਠੀਕ ਆ ਜੀ ਬਸ ਡਿਉਟੀ ਜਾਣ ਲਈ ਤਿਆਰ ਹੋ ਰਹੀ ਸੀ ਦੀਦੀ ਹੋਰ ਦਸੋ ਠੀਕ ਓ ਜੀ।

  • @SukhwinderSingh-wl1zw
    @SukhwinderSingh-wl1zw8 ай бұрын

    Shi gll a bhai saab ji di

  • @sajansingh1774
    @sajansingh17748 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @HarjinderSingh-tz1vj
    @HarjinderSingh-tz1vj8 ай бұрын

    ਸਤਿਨਾਮ ਵਾਹਿਗੁਰੂ ਸਹਿਬ ਜੀ

  • @VijayKumar-ze8vd
    @VijayKumar-ze8vd8 ай бұрын

    Waheguru g

  • @AM.JOT.SHAYARI1367
    @AM.JOT.SHAYARI13678 ай бұрын

    🙏🙏🙏🙏

  • @jagtar.singh.abheypur.w
    @jagtar.singh.abheypur.w8 ай бұрын

  • @harpreetbrar4808
    @harpreetbrar48088 ай бұрын

    Waheguru ji

  • @jagtarsingh4620
    @jagtarsingh46208 ай бұрын

    ਭਾਈ ਸਾਹਿਬ ਜੀ ਨੂੰ ਸੁਣ ਕੇ ਅੱਖਾਂ ਖੱਲ ਜਾਂਦਿਆਂ ❤❤❤❤❤❤

  • @jitendersingh1990
    @jitendersingh19908 ай бұрын

    🙏♥️

  • @ManjitKaur-lu7oy
    @ManjitKaur-lu7oy8 ай бұрын

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤

  • @DavinderKaur-ip8le
    @DavinderKaur-ip8le8 ай бұрын

    Ssakal Baha’i ji❤

  • @harjeetkang6177
    @harjeetkang61778 ай бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏🙏🙏

  • @ManpreetSingh-kf8ii
    @ManpreetSingh-kf8ii8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @balwantmann1774
    @balwantmann17748 ай бұрын

    Waheguruji waheguruji

  • @kmehta5119
    @kmehta51198 ай бұрын

    Right ji 💯🙏🏻

  • @geetakukreja1601
    @geetakukreja16018 ай бұрын

    Waheguru jii 🎉

  • @HiET1
    @HiET18 ай бұрын

    ਸਿੱਖ ਦਾ ਅਰਥ ❤ਗੁਰੂ ਕੋਲ ਸਿੱਖੋ ਸਾਡੀ ਜ਼ਿੰਦਗੀ ਵਿਚ ਸਭ ਤੋਂ ਵੱਧ ਸਿੱਖਣ ਦੀ ਲੋੜ ਹੈ। ਆਖਾਉ ❤ਸਤਿਨਾਮੁ ਵਾਹਿਗੁਰੂ ਜੀ।❤

  • @NirmalSingh-fs3hq
    @NirmalSingh-fs3hq8 ай бұрын

    Waheguru ji ka Khalsa waheguru Ji ki fateh very nice thoughts

  • @hujcoxjro7277
    @hujcoxjro72778 ай бұрын

    Waheguru ji waheguru ji waheguru ji ❤❤❤❤❤❤❤

  • @samarjeetsidhu6781
    @samarjeetsidhu67818 ай бұрын

    ਵਾਹਿਗੁਰੂ ਜੀ

  • @ManjitKaur-lu7oy
    @ManjitKaur-lu7oy8 ай бұрын

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤

  • @ManjitKaur-lu7oy
    @ManjitKaur-lu7oy8 ай бұрын

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਗੁਰਜੀਤ ਦੀਦੀ ਤੇ ਸੁਖਪ੍ਰੀਤ ਦੀਦੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ੲਰੀ ਅਕਾਲ ਜੀ।

  • @gurjeetkaur9238

    @gurjeetkaur9238

    8 ай бұрын

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @jaspreetbhullar8398

    @jaspreetbhullar8398

    8 ай бұрын

    ਮਨਜੀਤ ਭੈਣ ਜੀ ਤੇ ਬਾਕੀ ਸਾਰੇ ਵੀਰਾਂ ਤੇ ਭੈਣਾਂ ਨੂੰ ਗੁਰ ਫ਼ਤਿਹ ਜੀ 🙏

  • @Harjindersingh-gs6pr
    @Harjindersingh-gs6pr8 ай бұрын

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ 🙏🙏

  • @nehakaushal4307
    @nehakaushal43078 ай бұрын

    waheguru g ka khalsa waheguru g ke fetha baba g ❤❤👏👏❤❤

  • @daljitgrewal9641
    @daljitgrewal96418 ай бұрын

    Waheguruji🎉🎉🎉🎉🎉❤❤❤❤❤

  • @artst_deep
    @artst_deep8 ай бұрын

    Waheguru ji 🙏

  • @RajuGill-yj1cj
    @RajuGill-yj1cj8 ай бұрын

    Waheguru ji ka khalsa waheguru ji ki fateh🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼amarjit k moga

  • @bittubansa3810
    @bittubansa38108 ай бұрын

    🙏❤️🌹 Waheguru ji ka khalsa waheguru ji ki Fateh ji 🙏❤️🌹

  • @manjusehgal7163
    @manjusehgal71638 ай бұрын

    Waheguru ji Ka khalsa waheguru ji ki Fateh

  • @user-sr2qp4mr2n
    @user-sr2qp4mr2n8 ай бұрын

    ❤💓💓💓💓💓💓🙏

  • @Balvirsingh-tn8bf
    @Balvirsingh-tn8bf8 ай бұрын

    Waheguru ji ❤❤❤❤

  • @jaspreetbhullar8398
    @jaspreetbhullar83988 ай бұрын

    ਵਾਹ ਜੀ ਵਾਹ ਭਾਈ ਸਾਹਿਬ ਜੀ ਸਾਰੀ ਕੁਦਰਤ ਸਾਨੂੰ ਆਪਣੇ ਆਪ ਨੂੰ ਖੋਜਣ ਲਈ ਸਿਖਾਉਂਦੀ ਹੈ ਤੇ ਕਬੀਰ ਜੀ ਦੀ ਬਾਣੀ ਦੀ ਵਿਆਖਿਆ ਕਰਕੇ ਸਾਡੇ ਲਈ ਤੁਹਾਡੇ ਬਚਨ ਹੋਰ ਵੀ ਸਿੱਖਿਆਦਾਇਕ ਹਨ ਜੀ 🙏 ਭਾਈ ਸਾਹਿਬ ਜੀ ਕਿਰਪਾ ਕਰਕੇ ਬੇਨਤੀ ਹੈ ਕਿ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਕੇ ਸਾਨੂੰ ਵੀ ਬਾਣੀ ਦਾ ਪੂਰਾ ਗਿਆਨ ਦਿਉ ਜੀ 🙏 ਤੁਹਾਡੀ ਸੁਣਨ ਸਮਝਣ ਵਾਲੀ ਸੰਗਤ ਲਈ ਬਹੁਤ ਮਿਹਰਬਾਨੀ ਹੋਵੇਗੀ ਜੀ 🙏

  • @RanjitSingh-rn9uc
    @RanjitSingh-rn9uc8 ай бұрын

    ਗੁਰ ਫਤਿਹ ਜੀ ਸਾਰੀ ਸੰਗਤ ਨੂੰ ਜੀ।

  • @preetikaur-zw5wm
    @preetikaur-zw5wm8 ай бұрын

    💯💯💯❤️❤️🙏🙏

  • @SandeepSingh-ky1wj
    @SandeepSingh-ky1wj8 ай бұрын

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetsingh9370
    @gurjeetsingh93708 ай бұрын

    ❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤ਬਹੁਤ ਵਧੀਆ ਵਿਚਾਰਾਂ ਬਾਈ ਜੀ 🎉🎉

  • @BaljinderKaur-fu1ci
    @BaljinderKaur-fu1ci8 ай бұрын

    Waheguru ji waheguru ji

  • @kalakadiana1448
    @kalakadiana14488 ай бұрын

    ਕਿਆ ਬਾਤ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਭਾਈ ਸਾਬ ਨੂੰ❤❤❤❤❤

  • @jpgoraya4443
    @jpgoraya44438 ай бұрын

    Waheguru ji waheguru ji waheguru ji waheguru ji waheguru ji

  • @user-lv7jj8oj7u
    @user-lv7jj8oj7u8 ай бұрын

    ❤❤❤❤❤

  • @u.pdepunjabipind1620
    @u.pdepunjabipind16208 ай бұрын

    Waheguru ji 🙏🌹

  • @kiranpalkaur7998
    @kiranpalkaur79988 ай бұрын

    ❤❤🙏🙏

  • @harmeshsingh4085
    @harmeshsingh40858 ай бұрын

    ਬਹੁਤ ਹੀ ਖੂਬਸੂਰਤ ਵਿਚਾਰ ਹੁੰਦੇ ਨੇ ਭਾਈ ਸਾਹਿਬ ਜੀ

  • @avtarmehta8250
    @avtarmehta82508 ай бұрын

    🙏🙏

  • @harishdua3553
    @harishdua35538 ай бұрын

    🌅🌅🙏🙏🇮🇳

  • @pbo7vale496
    @pbo7vale4968 ай бұрын

    ਜਿੰਨਾ ਵੀ ਇਤਹਾਸ ਅੱਜ ਤੱਕ ਸਮਝ ਆਇਆ ਉਸ ਤੋਂ ਇਹੀ ਲਗ ਰਿਹਾ ਜਿੱਦਾ ਪਹਿਲਾ ਹਾਕਮ ਕਰਦੇ ਸੀ।ਸੱਚ ਨੂੰ ਦਬਾ ਕੇ ਮਾਰ ਓਹੀ ਕਮ ਕੁਸ਼ ਕੇ ਲੋਕ ਕਰ ਰਹੇ

  • @user-no7be5do8n
    @user-no7be5do8n8 ай бұрын

    ਵਾਹਿਗੁਰੂ ਜੀ ਕੀ ਕਰੀਏ ਕਦੇ ਉਹ ਕਦੇ ਉਹ ਨਜ਼ਰ ਆ ਜਾਂਦੇ ਹਨ ਸਭਨਾਂ ਨੂੰ ਖੁਸ਼ ਰੱਖਣ ਲਈ ਜਤਨ ਕਰਦੇ ਰਹਿੰਦੇ ਹਨ

  • @ravinderdandiwal3157
    @ravinderdandiwal31578 ай бұрын

    🙏🙏🙏🙏🙏🙏🙏👍👍👍👍👍👍👍❤️❤️❤️❤️❤️❤️

  • @ManjitKaur-lu7oy
    @ManjitKaur-lu7oy8 ай бұрын

    ਹੈਰੀ ਵੀਰ ਜੀ ਬਲਵੰਤ ਮਾਨ ਵੀਰ ਜੀ ਪਰਮਜੀਤ ਸਿੰਘ ਗਿਲ ਵੀਰ ਜੀ ਅਮੋਲਕ ਵੀਰ ਜੀ ਤੇ ਹੈਪੀ ਵੀਰ ਆਪ ਸਭ ਨੂੰ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।

  • @Paramjitsingh-on5eo

    @Paramjitsingh-on5eo

    8 ай бұрын

    , ਗੁਰੂ ਫ਼ਤਹਿ,, ਮਨਜੀਤ ਭੈਨ ਜੀ,,🙏🙏

  • @gurinderkaur5637
    @gurinderkaur56378 ай бұрын

    ਵਾਹ ਜੀ ਵਾਹ ਭਾਈ ਸਾਹਿਬ ਜੀ ਨਹੀਂ ਰੀਸਾਂ ਤੇਰੀਆਂ ਧੰਨਵਾਦ ਭਾਈ ਸਾਹਿਬ ਜੀ

  • @RaviDaska
    @RaviDaska8 ай бұрын

    ❤ waheguru ji ❤ waheguru ji ❤ waheguru ji ❤ waheguru ji ❤❤❤❤❤ waheguru ji ❤❤❤

  • @user-vr3oo5en8n
    @user-vr3oo5en8n8 ай бұрын

    🙏🙏🙏🙏❤❤

  • @charanjeetkaur6693
    @charanjeetkaur66938 ай бұрын

    Waheguru ji ka Khalsa waheguru ji ki Fateh 🙏🙏🙏🙏🙏

  • @harinderkaur5075
    @harinderkaur50758 ай бұрын

    ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @Paramjitsingh-on5eo
    @Paramjitsingh-on5eo8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤🎉🎉

  • @gurmailsingh1716
    @gurmailsingh17168 ай бұрын

    🙏🏻🙏🏻

  • @ministories_narinder_kaur
    @ministories_narinder_kaur8 ай бұрын

    ਸਹੀ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕਰਨ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸਾਰੇ ਭਗਤਾਂ ਨੇ ਸਾਨੂੰ ਆਪਣਾ ਸਮਾਜਿਕ ਜੀਵਨ ਸੁਧਾਰਨ ਲਈ ਕਿਹਾ ਹੈ। ਪਰ ਅੱਜ ਕੱਲ ਸਿਰਫ ਗੁਰਬਾਣੀ ਸੁਣ ਕੇ ਵਾਹਿਗੁਰੂ ਸਤਿਨਾਮ ਕਰਕੇ ਲੰਗਰ ਛਕ ਕੇ ਅਸੀਂ ਘਰਾਂ ਨੂੰ ਆ ਜਾਂਦੇ ਹਾਂ ਤੇ ਪੰਡਤਾਂ ਦੇ ਧਾਗੇ ਤਵੀਤ ਪਾ ਕੇ ਫਿਰਦੇ ਰਹਿੰਦੇ ਹਾਂ। ਇਸ ਤਰ੍ਹਾਂ ਦੇ ਸਿੱਖਾਂ ਤੇ ਲਾਹਨਤ ਹੈ।

  • @PardeepSingh-zs3hc
    @PardeepSingh-zs3hc8 ай бұрын

    ਅਸਲ ਤਰਕ ਸੱਚ ਦਾ ਗਿਆਨੀ ਕਿਸੇ ਦੀ ਪ੍ਰਵਾਹ ਨੀ ਕਰਦਾ... ਸੱਚ ਭਾਈ ਸਾਹਿਬ ਜੀ 🙏🙏🙏

  • @avtarsinghjawandha4949
    @avtarsinghjawandha49498 ай бұрын

    ❤🎉ਬਾਹੇ ਗੁਰੂ ਜੀ ਕਾ ਖਾਲਸਾ ਭਾਈ ਸਾਹਬ ਜੀ

  • @kulvirsinghsingh6694
    @kulvirsinghsingh66948 ай бұрын

    Very nice great message bhai sahib ji waheguru ji chardi kalan rikhna ji

  • @JaswantSingh-gc7qx
    @JaswantSingh-gc7qx8 ай бұрын

    💐🙏♥️🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurnamSingh-pj4pv
    @GurnamSingh-pj4pv8 ай бұрын

    ਬਾਬਾ ਜੀ ਜਿੳਦੇ ਰਹੋ ਜੀ।। ਫਤਿਹ ਪ੍ਰਵਾਨ ਕਰਿਓ ਜੀ।।

  • @user-rp1vm9kl5s
    @user-rp1vm9kl5s8 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤❤❤❤❤

  • @user-ec2pd4kh7t
    @user-ec2pd4kh7t8 ай бұрын

    Waheguru waheguru waheguru waheguru waheguru g ❤❤❤❤❤❤❤❤❤❤❤❤❤❤❤❤❤❤❤❤❤❤❤

  • @user-bw7pl9pk7q
    @user-bw7pl9pk7q8 ай бұрын

    Thanks my love Baba g

  • @Lifeof_success2281
    @Lifeof_success22818 ай бұрын

    ਬਹੁਤ ਸੋਹਣੇ ਵਿਚਾਰ ਨੇ ਬਹੁਤ ਸਾਬ ਦੇ

  • @missionstudy7205
    @missionstudy72058 ай бұрын

    Dhanyavaad baba ji ❤ Main bihar to haan lekin har din sunda Gurubani❤

  • @KulwinderSingh-gg9jx
    @KulwinderSingh-gg9jx8 ай бұрын

    ਵਾਹਿਗੁਰੂ ਜੀ ਵਾਹਿਗੁਰੂ

  • @SatnamSingh-cu9ud
    @SatnamSingh-cu9ud8 ай бұрын

    ❤🌹🌹🌹🌹🌹🙏🙏

  • @user-td7cy9hl9f
    @user-td7cy9hl9f8 ай бұрын

    Waheguru ji sant bhai maharaj ram rahim radha swami nirankari practically upgrade khudmukhtiar

  • @jaideep2083
    @jaideep20838 ай бұрын

    WaheGuru Ji 🙏❤️

  • @user-kb8bg5dm5k
    @user-kb8bg5dm5k6 ай бұрын

    Waheguru jee mahar rakhan

  • @ManjitKaur-yt9pu
    @ManjitKaur-yt9pu8 ай бұрын

    ਵਾਹਿਗੁਰੂ ਜੀ🙏

Келесі