ਅੱਜ ਇਕ ਵਾਰ ਫਿਰ ਭਾਈ ਗੁਰਇਕਬਾਲ ਸਿੰਘ ਜੀ ਨੇ ਬਹੁਤ ਹੀ ਚੜਦੀਕਲਾ ਵਿਚ ਕੀਰਤਨ ਦੀ ਹਾਜਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ

This is Official Channel Of Bhai Guriqbal Singh Ji Bibi Kaulan Ji Amritsar Wale (USA Unit)
ਇਸ ਚੈਨਲ ਰਾਹੀਂ ਅਸੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲਾਂ ਜੀ ਵਾਲਿਆਂ ਦੇ ਕਥਾ ਕੀਰਤਨ ਵਿਚੋਂ ਚੋਣਵੀਆਂ ਕਥਾ ਆਪ ਜੀ ਨਾਲ ਸਾਂਝੀਆਂ ਕਰਾਂਗੇ।
ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਨਾਲ ਵੀ ਇਸ ਵੀਡਿਓ ਨੂੰ ਸਾਂਝਾ ਕਰੋ ਜੀ।
Through this channel we will share the short videos of Katha Kirtan of Bhai Sahib Bhai Guriqbal Singh Ji Bibi Kaulan Ji Wale.
Please subscribe to this channel and share this video with others
#Bhaiguriqbalsinghjihealthupdate
#motherkaulanjiwelfarecenter
Bhai Guriqbal Singh Ji At Bibi Kaulan Ji Bhalai kender
Dhan Dhan Baba Deep Singh Ji Shaheed
ਅੱਜ ਇਕ ਵਾਰ ਫਿਰ ਭਾਈ ਗੁਰਇਕਬਾਲ ਸਿੰਘ ਜੀ ਨੇ ਬਹੁਤ ਹੀ ਚੜਦੀਕਲਾ ਵਿਚ ਕੀਰਤਨ ਦੀ ਹਾਜਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ

Пікірлер: 459

  • @navpreetkauranand767
    @navpreetkauranand7672 жыл бұрын

    ਧੰਨ ਗੁਰੂ ਨਾਨਕ ਪਾਤਿਸ਼ਾਹ ਭਾਈ ਸਾਹਿਬ ਭਾਈ ਗੁਰਇਕਬਾਲ ਜੀ ਨੂੰ ਤੰਦਰੁਸਤੀ ਬਖਸ਼ਣ ਜੀ🙏

  • @SATNAMSINGH-oc5sj
    @SATNAMSINGH-oc5sj2 жыл бұрын

    ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @ranjeetsinghthind5813
    @ranjeetsinghthind58132 жыл бұрын

    ਵਾਹਿਗੁਰੂ ਜੀ, ਸਦਾ ਚੜ੍ਹਦੀ ਕਲਾ ਚ ਸੇਵਾ ਕਰਨ ਦਾ ਬਲ ਬਖਸ਼ਣ ਜੀ

  • @karansandhu6549
    @karansandhu6549 Жыл бұрын

    ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਵਾਹਿਗੁਰੂ ਜੀ ਆਪ ਨਿਰੰਕਾਰ ਏ ਮਾਲਕਾ ਸੱਚੇ ਪਾਤਸ਼ਾਹ ਜੀ ❤❤🙏

  • @SATNAMSINGH-oc5sj
    @SATNAMSINGH-oc5sj2 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @JagdeepSingh-dp3oz
    @JagdeepSingh-dp3oz2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitkaurdhillon7004
    @daljitkaurdhillon70042 жыл бұрын

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣੲਾ

  • @rupinderdhaliwal4258
    @rupinderdhaliwal42587 ай бұрын

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਬਾ ਜੀ ਨੂੰ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਨੂੰ ਬਹੁਤ ਬਹੁਤ ਕੀਰਤਨੀ ਬਹੁਤ ਸੋਹਣਾ ਲਗਦੈ ਹੈ ਵਹਿਗੁਰੂ ਜੀ ਕੀ ਫਤਿਹ

  • @hardeepsidhu7788
    @hardeepsidhu77882 жыл бұрын

    dhan guru ramdas g baba ji te kirpa kro g.......meri umer bi lavo baba g jii..

  • @JaswinderSingh-kt9yc
    @JaswinderSingh-kt9yc Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ ਜੱਥੇ ਉਤੇ ਜੀ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝💝💝💝💝💝💯💯💯💯💯💯💯💯💯💯🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🦅🙏🏻🦅

  • @satvinderkaur6291
    @satvinderkaur62912 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @sarabjitkaur5990
    @sarabjitkaur59902 жыл бұрын

    ਵਾਹਿਗੁਰੂ ਜੀ ਤਾਹਨੂ ਜਲਦੀ ਠੀਕ ਕਰਨ ਜੀ

  • @sarabjitkaur5990

    @sarabjitkaur5990

    2 жыл бұрын

    👍👍👍

  • @baljinderkaur1248
    @baljinderkaur12482 жыл бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹🙏🙏

  • @rajwindershergill9251
    @rajwindershergill92512 жыл бұрын

    ਵਾਹਿਗੁਰੂ ਜੀ ਤੁਹਾਨੂੰ ਠੀਕ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagdeepSingh-dp3oz
    @JagdeepSingh-dp3oz2 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitvirk3765
    @manjitvirk37652 жыл бұрын

    ਗੁਰੂ ਤੇਗ ਬਹਾਦੁਰ ਜੀ ਭਾਈ ਸਾਹਿਬ ਨੂੰ ਸਿਹਤਯਾਬੀ ਬਖਸੋ਼ ਤਾ ਕਿ ਉਹ ਪਹਿਲਾਂ ਵਾਂਗ ਹੀ ਸੇਵਾ ਕਰ ਸਕਣ |

  • @balrajsingh-xh4eo
    @balrajsingh-xh4eo Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaskaransingh18310
    @jaskaransingh183102 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhpreetsingh8153
    @sukhpreetsingh81532 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vikramjitsingh6885
    @vikramjitsingh68852 жыл бұрын

    ਹੋਏ ਖ਼ਾਲਸਾ ਤੇਰੀ ਦਿਨੋ ਦਿਨ ਚੜ੍ਹਦੀ ਕਲਾ

  • @deepsidhu2706
    @deepsidhu27062 жыл бұрын

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji Baba G nu tandrusti bakshna g bht man nu shanti mildi aa baba g diya katha sun k 🙏🙏🙏🙏🙏🙏

  • @sandeepgrewal3190
    @sandeepgrewal31902 жыл бұрын

    Baba nanak ji bhai Guriqbal ji nu theek rahkeo ajj lod aa sanu eho je baba jian de

  • @randeepkaur3911
    @randeepkaur39112 жыл бұрын

    🤲ਵਾਹਿਗੁਰੂ ਜੀ🙏, ਬਾਬਾ ਜੀ ਨੂੰ ਦੇਹ ਅਰੋਗਤਾ ਬਖਸ਼ੋ ਜੀ🙏, ਮੇਰੇ ਪਿਆਰੇ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਪਣੇ ਪਿਆਰੇ ਬਾਬਾ ਜੀ ਭਾਈ ਗੁਰਇਕਬਾਲ ਸਿੰਘ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜਦੀਕਲਾ ਚ ਰਖਣਾ ਜੀ🙇‍♀️

  • @sarbjithero1308
    @sarbjithero13082 жыл бұрын

    ਬਾਬਾ ਜੀ ਬਹੁਤ ਦੁਖੀ ਮਨ ਹੁੰਦਾ ਹੈ,,ਸਗਤਾ ਨੂੰ ਪਿਆਰ ਕਰਨ ਵਾਲਿਆਂ ਰੂਹਾ ਵਿੱਚੋਂ ਇੱਕ ਹੈ ਆਪ ਜੀ

  • @shindagumaan2943
    @shindagumaan29432 жыл бұрын

    ਬਾਬਾ ਨਾਨਕ ਜੀ ਭਾਈ ਸਾਬ ਤੇ ਕਿਰਪਾ ਕਰਨੀ ਜੀ 🙏🙏🙏

  • @sarbjithero1308
    @sarbjithero13082 жыл бұрын

    ਵਾਹਿਗੁਰੂ ਜੀ ਆਪ ਜੀ ਨੂੰ ਜਲਦੀ ਤੰਦਰੁਸਤੀ ਰੱਬ ਬਖਸ਼ੇ

  • @pammasingh9266
    @pammasingh9266 Жыл бұрын

    ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਕਰੋ ਜੀ

  • @laddimehra238
    @laddimehra2382 жыл бұрын

    ਵਾਹਿਗੁਰੂ ਜੀ ਬਾਬਾ ਜੀ ਨੂੰ ਸਦਾ ਚੜਦੀ ਕਲਾ ਚ ਰੱਖਣ

  • @m.d.kamboj2207
    @m.d.kamboj22072 жыл бұрын

    Waheguru ji tuhanu theak kre waheguru ji waheguru ji waheguru ji waheguru ji

  • @parveenCanada
    @parveenCanada2 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @staystrong7755
    @staystrong77552 жыл бұрын

    Dhan Baba Guriqbal singh ji 🙏🙏🙏🙏🙏

  • @ranjitkaur4942
    @ranjitkaur49422 жыл бұрын

    Waheguru ji😍 🙏❤🌹💐😍🙏 Mehar karo Baba ji Shukar aap Ji da bhai ji thik ho jaan🙏😍💐🌹❤

  • @Khushi83727
    @Khushi837272 жыл бұрын

    ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ

  • @amandeepkaur-cf5lg
    @amandeepkaur-cf5lg2 жыл бұрын

    ਮੇਰੇ ਵਾਹਿਗੁਰੂ ਜੀ tuc ਬਿਲਕੁਲ ਠੀਕ krdo ਬਾਬਾ ਜੀ ਨੂੰ

  • @rajrani8926
    @rajrani8926 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-uy1qq9bg5w
    @user-uy1qq9bg5w2 жыл бұрын

    ਧੰਨ ਗੁਰੂ ਰਾਮਦਾਸ ਜੀ ਭਾਈ ਸਾਬ ਨੂੰ ਤੰਦਰੂਸਤੀਆ ਬਖ਼ਸ਼ਨ 🙏🏼

  • @sukhdeepkaur2780

    @sukhdeepkaur2780

    2 жыл бұрын

    Waheguru ji

  • @sekhon3399

    @sekhon3399

    2 жыл бұрын

    ਵਾਹਿਗੁਰੂ ਜੀ ਕਿਰਪਾ ਕਰਨਾ ਸੁਖ ਰੱਖਣਾ ਬਾਬਾ ਜੀ ਤੰਦਰੁਸਤੀ ਬਖਸ਼ਣਾ

  • @trishgulati
    @trishgulati2 жыл бұрын

    So sweet 🥰🥰🥰🥰🥰🥰🥰🥰🥰🥰🥰🥰🥰🥰🥰

  • @RupinderKaur-rq5gz
    @RupinderKaur-rq5gz2 жыл бұрын

    Wahegure ji wahegure ji 🙏🙏🙏🙏

  • @Jk-zf8yx
    @Jk-zf8yx2 жыл бұрын

    ਭਾਈ ਸਾਹਿਬ ਜੀ ਇੱਕ ਵਾਰ ਤੁਸੀਂ ਨੇਚਰੋਪੈਥੀ ਵਾਲੇ ਡਾਕਟਰਾਂ ਕੋਲ ਵੀ ਸਲਾਹ ਲੈਣੀ ਜੀ 🙏🌹💕

  • @amritkaursidhu4121
    @amritkaursidhu41212 жыл бұрын

    Jida baba ji hasde ne Guru Sahib ji jhalak aundi hai ji 🙌🙏 Dhan Guru Teg Bahadur sahib ji kirpa bnai rakheo ji baba ji te es sansar nu bht lod hai ji

  • @Nishan83447
    @Nishan834472 жыл бұрын

    Waheguru ji suker hai tuhada...... waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AvtarSingh-is1xt
    @AvtarSingh-is1xt2 жыл бұрын

    ਵਾਹਿਗੁਰੂ ਜੀ ਤੁਹਨੁ ਜਲਦੀ ਠੀਕ ਕਰਨਾ

  • @uaekfn1467
    @uaekfn14672 жыл бұрын

    ਵਾਹਿਗੁਰੂ ਜੀ ਤੁਹਾਨੂੰ ਠੀਕ ਕਰਨ ਗੇ ਜੀ 🙏🙏

  • @anmolpannu9418
    @anmolpannu94182 жыл бұрын

    Waheguru g chrdikla ch rkhn bhai saab g nu

  • @hiraahuja5042
    @hiraahuja50422 жыл бұрын

    Waheguru jee ka kahlsa waheguru jee kee fathe Baba jee Meher Kary

  • @user-xr7sc5ur8r
    @user-xr7sc5ur8r2 жыл бұрын

    Waheguru ji baba ji di sehat phela vrgi thik krdo❤❤❤plz

  • @kulwantkaur2835
    @kulwantkaur28352 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-vp1hf8vj4h
    @user-vp1hf8vj4h2 жыл бұрын

    माइक्रो वाहेगुरु वाहेगुरु वाहेगुरु

  • @user-vp1hf8vj4h

    @user-vp1hf8vj4h

    2 жыл бұрын

    वाहेगुरु वावाहेगुरु वाहेगुरु मेहर करो जी

  • @JagtarSingh-dp9wn
    @JagtarSingh-dp9wn2 жыл бұрын

    ਧੰਨ ਧੰਨ ਗੁਰੂ ਨਾਨਕ ਜੀ ਬਾਬਾ ਜੀ ਨੂੰ ਬਿਲਕੁਲ ਠੀਕ ਕਰਦੋ ਵਾਹਿਗੁਰੂ ਜੀ ਬਾਬਾ ਜੀ ਕਿੰਨੇ ਕਮਜੋ਼ਰ ਹੋ ਗਏ ਬਾਬਾ ਜੀ ਨੂੰ ਇਸ ਤਰਾਂ ਦੀ ਹਾਲਤ ਵਿੱਚ ਵੇਖ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਬਾਬਾ ਜੀ ਨੂੰ ਬਿੱਲਕੁਲ ਪਹਿਲਾ ਵਰਗਾ ਠੀਕ ਕਰਦੋ ਕਿ੍ਪਾ ਕਰਕੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @jasvindersinghanand1961
    @jasvindersinghanand19612 жыл бұрын

    Kirpa karo guru teg bahadur ji Babaji te ji 🙏

  • @KaramjeetKaur-mw3oi
    @KaramjeetKaur-mw3oi2 жыл бұрын

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਨੂੰ ਜਲਦੀ ਠੀਕ ਕਰੋ

  • @swarandeep3455
    @swarandeep34552 жыл бұрын

    Waheguru ji. Theek kr dinde oh v kr dita. Baba ji bahut miss krda tuhaanu tuhadi katha sun ke munn nu shanti mildi

  • @darshansindhu6289
    @darshansindhu62892 жыл бұрын

    ਭਾਈ ਜੀ ਤੁਸੀਂ ਧੰਨ ਹੋ🙏🙏🙏🙏

  • @baljinderkaur1248
    @baljinderkaur12482 жыл бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖਣ 🙏🙏

  • @gurmukhkalra781
    @gurmukhkalra7812 жыл бұрын

    GURU SAHIB MEHAR KARAN JALDI TO JALDI THIK KARAN 🙏🙏🙏🙏🙏

  • @asisnixsingh6147
    @asisnixsingh61472 жыл бұрын

    Shi shabd,,,, schi rul jande j Mere Dhan Guru Ramdas sadi baah n frde,, 🙏

  • @shadowdarkness7336
    @shadowdarkness73362 жыл бұрын

    🌹🙏🙏ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੋ ਜੀ 🙏🙏🌹

  • @kiranjitkaur252

    @kiranjitkaur252

    2 жыл бұрын

    Waheguru ji tera sukar aei

  • @trishgulati
    @trishgulati2 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GURPREETSINGH-wv1gw
    @GURPREETSINGH-wv1gw2 жыл бұрын

    Waheguru ji

  • @harmeetkaur5269
    @harmeetkaur52692 жыл бұрын

    Wahaguru ji Ka khalsa wahaguru ji ki fateh 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @daljitsingh4731
    @daljitsingh47312 жыл бұрын

    WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏

  • @kawaljeetkourchhabra9212
    @kawaljeetkourchhabra92122 жыл бұрын

    Waheguru ji waheguru ji

  • @GagandeepSingh-ry6yn
    @GagandeepSingh-ry6yn2 жыл бұрын

    Waheguru ਤੁਹਾਨੂੰ ਤੰਦਰੁਸਤ karn ਜਲਦੀ-ਜਲਦੀ

  • @jasminderkaur8382

    @jasminderkaur8382

    2 жыл бұрын

    ਭਾਈ ਸਾਹਿਬ ਨੂੰ ਕੀ ਹੋ ਗਿਆ ਸੀ

  • @bindersinghdhindial5460
    @bindersinghdhindial54602 жыл бұрын

    ਵਾਹਿਗੁਰੂ ਜੀ

  • @9315595536
    @93155955362 жыл бұрын

    ਵਾਹਿਗੁਰੂ ਜੀ ਮੇਹਰ ਕਰਨ ਪਿਆਰੇ ਭਾਈ ਸਾਹਿਬ ਤੇ

  • @malkitsingh866

    @malkitsingh866

    2 жыл бұрын

    waheguru ji mehar karo ji 🙏🙏🙏🙏🙏💐💐💐💐💐

  • @ranjitrani6427
    @ranjitrani64272 жыл бұрын

    🙏ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੀ ਤੁਸੀਂ ਬਾਬਾ ਜੀ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸ਼ੀ ਜੀ। 🙏

  • @ranjitrani6427

    @ranjitrani6427

    2 жыл бұрын

    🙏

  • @lovejinderchattha6970

    @lovejinderchattha6970

    2 жыл бұрын

    Waheguru ji waheguru ji waheguru ji 🙏🙏🙏🙏🙏🙏🙏

  • @simranjitkaur-qk6ng

    @simranjitkaur-qk6ng

    2 жыл бұрын

    Sa

  • @sandeepkaurmalhi4341
    @sandeepkaurmalhi43412 жыл бұрын

    God bless you baba ji

  • @ravimakhijadhangurunanak7256
    @ravimakhijadhangurunanak72562 жыл бұрын

    Wàhegurúji Tera bhut 2 shukriya aap ko dekh kar hi man me bahut khushi n shanti mili

  • @jarnailsinghvirk7351
    @jarnailsinghvirk73512 жыл бұрын

    waheGiuru jii mahar krio jiii 🙏🙏🙏

  • @kaursimran7218
    @kaursimran7218 Жыл бұрын

    Waheguru ji 🥰🥰🥰🥰❤❤❤❤🙏🙏🙏🙏🙏🙏

  • @RupinderKaur-cp6iu
    @RupinderKaur-cp6iu2 жыл бұрын

    ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਚ ਰੱਖਣ ਵੀਰ ਜੀ 🙏🙏ਪਰਖ ਕਰਨ ਵਾਲਾ ਵੀ ਓਹ ਆਪ ਤੇ ਕੱਢਣ ਵਾਲਾ ਵੀ ਆਪ ਹੈ ਜੀ🙏

  • @ITS_VEERBOSS
    @ITS_VEERBOSS2 жыл бұрын

    Waheguru ji hamesha chadadikala ch rakhan ji babaji tuhanu meri v umar lag jaye ji rabba 🙏🙏🙏🙏🙏mehar kari

  • @IqbalSingh-rr7tq
    @IqbalSingh-rr7tq2 жыл бұрын

    DHAN DHAN SRI GURU RAM DAS SAHIB JI MAHARAJ BABA JI NU THEEK KAR DIO JI

  • @harjinderkaur1226
    @harjinderkaur12262 жыл бұрын

    Waheguru ji bhai sahib ji di awaj sunan lai unha nu theek krn lai tuhada bhot bhot shukar hai ji

  • @gursehajsingh9439
    @gursehajsingh94392 жыл бұрын

    Waheguru ji shukar hai ji🙏🙏

  • @thingsbyaagaz6749
    @thingsbyaagaz67492 жыл бұрын

    Meher banhe rakhna waheguru ji mere mahapurusha te 🙏🏻🙏🏻🙏🏻

  • @mehakpreetsingh1201
    @mehakpreetsingh12012 жыл бұрын

    waheguru ji Maher kro ji sab te 🙏🙏

  • @davinderkaur144
    @davinderkaur1442 жыл бұрын

    Waheguru ji waheguru ji 🙏🙏🙏🙏🙏

  • @dilpreetkaur4281
    @dilpreetkaur42812 жыл бұрын

    waheguru ji kirpa karo ji

  • @surindertoronesingh5726

    @surindertoronesingh5726

    2 жыл бұрын

    Waheguru ji

  • @pardeepkaur7292
    @pardeepkaur72922 жыл бұрын

    Waheguruji ka khalsa waheguruji kee fateh shiker hai Waheguruji da tusi theek 🙏🏻🙏🏻🌷🌷🙏🏻🙏🏻🙏🏻🤲🏼🤲🏼🤲🏼🤲🏼🤲🏼🤲🏼🤲🏼🤲🏼📿📿📿📿📿📿📿📿📿hoi🙏🏻👏👏👏👏👏👏👏👏

  • @prabhjotkaur3594
    @prabhjotkaur35942 жыл бұрын

    Dhan dhan baba deep singh g bhai sahib bhai guriqbal Singh g ty mhr kro tandrusti bakhsho sachepatshah sade ty bohut dukh musibta aaian bhai sahib di prerna sadka sab dukh cute gaye sachepatshah kro kirpa bhai sahib ty 🙏🙏🙏🙏🙏🤲🤲🤲🤲🤲💐💐💐💐💐

  • @VarinderSingh-wf5sq

    @VarinderSingh-wf5sq

    2 жыл бұрын

    Ki hoea c ji bhai sahib nu

  • @kulwinderbajwa227
    @kulwinderbajwa2272 жыл бұрын

    Waheguru tuhanu lambi umar bakhshe 🌹🙏🌹

  • @kaursimran7218
    @kaursimran7218 Жыл бұрын

    Waheguru ji 🥰🥰🥰💓💓💓💓💓🥰🥰🙏🙏🙏🙏🙏

  • @AjitSingh-dr4oq
    @AjitSingh-dr4oq2 жыл бұрын

    Waheguru ji waheguru ji waheguru ji waheguru ji waheguru ji kirpa Karen 🙏🙏🙏🙏🙏🙏🙏🙏🙏🙏🙏

  • @amandeepsingh7742
    @amandeepsingh77422 жыл бұрын

    Sukar sukar sukar sukar waheguru g waheguru g waheguru g waheguru waheguru g aap da🙏🙏🙏🙏🙏

  • @arshgill4587
    @arshgill45872 жыл бұрын

    Waheguru ji 🙏🙏

  • @JoginderKumar-cz8ch
    @JoginderKumar-cz8ch2 жыл бұрын

    वाहेगुरु जी tuhanu tandarusti den

  • @SunitaDevi-xj7ns
    @SunitaDevi-xj7ns2 жыл бұрын

    Bhai ji nu kirtan katha karda dekh ki bahut khushi hoye god ihna nu long live deve

  • @gurpreet4378
    @gurpreet43782 жыл бұрын

    Whahaguru ji whahaguru ji whahaguru ji whahaguru ji

  • @shammibaweja
    @shammibawejaАй бұрын

    Waheguru ji bless you always 🙏 ♥️ may u always have good health 🙏 waheguru Waheguru Waheguru Waheguru ji 🙏

  • @paramjithira7535
    @paramjithira75352 жыл бұрын

    wahaguru g bless ji

  • @kewalbanga7117
    @kewalbanga71172 жыл бұрын

    Waheguru sahib ji thanu sda hi Thik rakhan 🙏🙏🙏🙏🙏🙏🌺🌺🌺🌺🌹🌹🌹🌹🌷🌷🥀🥀

  • @rebelprankies9163
    @rebelprankies91632 жыл бұрын

    Wheguru ji bht bht shukr tuafa Bhai Saab ji te apnu Mhr bnai rkhna Sbb Da Bhla krna wheguru ji

  • @harjot4243
    @harjot42432 жыл бұрын

    Waheguru ji waheguru ji waheguru ji waheguru ji waheguru ji 🙏♥️🌹👍👍🙏🙏

  • @SandeepKaur-zr2mq
    @SandeepKaur-zr2mq2 жыл бұрын

    Whaguru g mehar karn🙏🙏

  • @avtarsinghbilaspur5420
    @avtarsinghbilaspur54202 жыл бұрын

    🙏🙏🙏satnam shri waheguru Ji🙏🙏🙏

  • @goldybhuller4383
    @goldybhuller43832 жыл бұрын

    Waheguru Ji bhai saab Ji de siirr te hath rkhna 🙏🙏🤲🤲

  • @daljitsingh4731
    @daljitsingh47312 жыл бұрын

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI 🙏🙏🙏🙏🙏🙏🙏🙏🙏🙏🙏🙏🙏🙏

  • @GurdeepSingh-bv8zi
    @GurdeepSingh-bv8zi2 жыл бұрын

    Dhan dhan Baba deep Singh g Maharaj g shukar hai tuhada G

  • @pawandeepkaur2479
    @pawandeepkaur24792 жыл бұрын

    ਵਾਹਿਗੁਰੂ ਜੀ ਸ਼ੁਕਰ ਹੈ ਬਾਬਾ ਜੀ ਠੀਕ ਨੇ🙏🙏🙏🙏

  • @Jass_x_

    @Jass_x_

    2 жыл бұрын

    Waheguru ji mehar karo ji 🙏 🙏 🙏 🙏 🙏

Келесі