Aj da din kinvy guzray😂😂

Пікірлер: 303

  • @710manpreetsingh5
    @710manpreetsingh55 ай бұрын

    ਬਲੌਗ ਦੇਖ ਕੇ ਬਾਈ ਨਜ਼ਾਰਾ ਆ ਜਾਂਦਾ ਇੰਝ ਲਗਦਾ ਹੁੰਦਾ ਜਿਵੇਂ ਖੁਦ ਪਾਕਿਸਤਾਨ ਘੁੰਮਦੇ ਹੁੰਦਾ ਆ ❤❤❤

  • @JotPb31
    @JotPb315 ай бұрын

    ਭਿੰਡਰ ਤੇ ਸਰੋਆ ਵੀਰ ਬਜੁਰਗ ਨੇ ਜੋ ਗੱਲਾਂ ਤੁਹਾਨੂੰ ਦੱਸੀਆ ਨੇ ਵਜਨ ਵਾਲੀਆ ਆ ,ਸਹੀ ਗੱਲ ਆ ਕਿ ਜਦੋ ਤੁਸੀਂ ਵੱਡੇ ਮੁਕਾਮ ਤੱਕ ਪਹੁੰਚ ਗਏ ਤਾ ਹਾਸੇ ਦੀ ਗੱਲ ਵੀ ਤੁਹਾਨੂੰ ਮਹਿੰਗੀ ਪੈਦੀ ਆ,ਤੁਸੀ ਬਾਬੇ ਦੀ ਗੱਲਬਾਤ ਤੇ ਤਾਰਿਫ ਨੀ ਕਰਵਾਇਆ ਇਹ ਜਰੂਰ ਕਰਵਾਉਣਾ ਭਿੰਡਰ ਭਾਊ ਬਹੁਤ ਵਧੀਆ ਵੀਰ ਪਿਆਰ ਆ ❤

  • @harpalsingh3690
    @harpalsingh36905 ай бұрын

    ✍ ਚੌਧਰੀ ਸਾਬ ਵਰਗੀ ਹਸਤੀ ਦਾ ਖੁੱਦ ਚੱਲਕੇ ਵੱਕਾਰ ਭਿੰਡਰ ਤੇ ਅੰਜੁਮ ਸਰੋਆ ਨੂੰ ਮਿਲਣ ਆਉਣਾ ਦੋਵਾ ਵਾਸਤੇ ਮਾਣ ਵਾਲੀ ਗੱਲ ਏ॥ ਚੌਧਰੀ ਸਾਬ ਦਾ ਚੱਲਣ ਬੈਠਣ ਤੇ ਗੱਲਬਾਤ ਦਾ ਤਰੀਕਾ ਬਾਕਮਾਲ ਏ 👍 ਵੱਕਾਰ ਭਿੰਡਰ ਭਾਈ ਨੂੰ ਅਪੀਲ ਏ ਉਹ ਚੌਧਰੀ ਸਾਬ ਦਾ ਤੁਆਰਫ਼ ਸੋਸ਼ਲ ਮੀਡੀਆ ਦੇ ਮਿੱਤਰਾਂ ਨਾਲ ਜ਼ਰੂਰ ਕਰਵਾਉਣ॥ ਸ਼ਾਇਦ ਸਭ ਦੇ ਮਨ ਚ ਉਹਨਾਂ ਬਾਰੇ ਜਾਨਣ ਦੀ ਉਤਸੁਕਤਾ ਹੋਵੇਗੀ ॥

  • @GurdeepSingh-su5ev
    @GurdeepSingh-su5ev5 ай бұрын

    ਭਿੰਡਰ ਸਾਹਿਬ ਆਪਾ ਜੱਟ ਜਿੰਮੀਦਾਰਾ ਨੂੰ ਕੀ ਪਤਾ ਬਰੇਕਫਸਟ ਲੰਚ ਕੀ ਹੁੰਦੇ ਨੇ ਆਪਣੇ ਪੰਜਾਬੀਆ ਦੇ ਤਾ ਸ਼ਾਹ ਵੇਲ਼ਾ ਦੁਪਹਿਰ ਹੀ ਹੁੰਦੇ ਨੇ ਹੋਰ ਜਿਉਦੇ ਵਸਦੇ ਰਹੋ ਤੁਸੀ ਬਾਬੇ ਨਾਨਕ ਵਾਲੀ ਕਿਰਤ ਕਰਦੇ ਹੋ ਚੜ੍ਹਦੇ ਪੰਜਾਬ ਤੋ ਢੇਰ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @user-el3zm2qq3w

    @user-el3zm2qq3w

    5 ай бұрын

    ਜਿਮੀਦਾਰ ਇਹਨਾਂ ਵੀ ਅੰਨਪੜ ਨਹੀ ਜਿਹਨੇ ਤੂੰ ਸਮਝੀ ਜਾਦਾ

  • @JaswantSingh-dr2xm
    @JaswantSingh-dr2xm5 ай бұрын

    ਨਨਕਾਣਾ ਸਾਹਿਬ ਮਨਪਸੰਦ ਮਠਿਆਈ ਬਹੁਤ ਸੁਆਦ ਹੁੰਦੀ ਹੈ

  • @sattitaprianwala
    @sattitaprianwala5 ай бұрын

    ਅੰਜੁਮ ਭਾਈ ਜੀ ਨੂੰ ਵੇਖਕੇ ਹੀ ਰੂਹ ਖੁਸ਼ ਹੋ ਜਾਂਦੀ ਐ.....ਅਤੇ ਭਿੰਡਰ ਸਾਬ ਜੀ ਦੇ ਬਲੌਗ ਨੂੰ ਵੀ....ਜੇੜਾ ਓਹੋ ਸਾਨੂੰ ਲਹਿੰਦੇ ਪੰਜਾਬ ਦੇ ਪਿੰਡਾਂ ਦਾ ਦੇਸੀ ਮਾਹੌਲ ਦਿਖਾਉਂਦੇ ਨੇ❤❤

  • @vishalmattu7877
    @vishalmattu78775 ай бұрын

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏🙏🙏ਤੇ ਅੰਜੁਮ ਸਰੋਇਆ ਸਾਬ, ਸਰੋਇਆ ਸਾਬ ਮਾਮੇ ਨੂੰ ਤੇ ਚੋਧਰੀ ਸਾਬ ਨੂੰ ਵੀ🙏🙏🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍👍 ਤੇ ਸੱਚਮੁੱਚ ਸਰੋਇਆ ਸਾਬ ਦੀ 16 ਦਰੀਂ ਬਹੁਤ ਲੱਗਦੀ ਹੈ ❤️❤️ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ❤️❤️❤️

  • @user-ov8xf7sm8o
    @user-ov8xf7sm8o5 ай бұрын

    ਚੱਲਦੇ ਪੰਜਾਬ ਦਾ ਅਜਮੂ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ

  • @user-uc5lm7er1y
    @user-uc5lm7er1y5 ай бұрын

    ਚੜਦੇ ਪੰਜਾਬ ਸਮਰਾਲਾ ਸਹਿਰ ਨੇੜੇ ਪਿੰਡ ਤੋ ਤੁਹਾਡੀ ਭੈਣ ਸਤਿ ਸ੍ਰੀ ਅਕਾਲ ਵੀਰ ਜੀ very nice ਬਲੌਗਜ👌👌👌👌👌👌❤❤❤❤❤❤❤❤❤❤❤❤❤❤❤❤

  • @BootaGill-oh4vh

    @BootaGill-oh4vh

    5 ай бұрын

    Wmk

  • @butasingh263
    @butasingh2635 ай бұрын

    ਚੋਧਰੀ ਸਾਬ ਨੇ ਬਹੁਤ ਵਧੀਆ ਗੱਲ ਕਹੀਏ।

  • @IPS_JAGRAON
    @IPS_JAGRAON5 ай бұрын

    ਸਵਾਦ ਅ ਜਾਣਦਾ ਸੱਜਣੋਂ vlog ਦੇਖ k ♥️ਰੂਹ ਖੁਸ਼ ਹੋ ਜਾਂਦੀ aa 🙏🏻🙏🏻ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ ♥️ਬਾਬਾ ਲੰਮੀਆਂ ਉਮਰਾਂ ਕਰੇ ਸਾਡੇ ਭਰਾਵਾਂ ਦੀਆ 🙏🏻🙏🏻ਅਸੀਂ ਚੜ ਦੇ ਪੰਜਾਬ ਜਿਲ੍ਹਾ ਲੁਧਿਆਣਾ ਸ਼ਹਿਰ ਜਗਰਾਵਾ ਤੋਂ ਜੀ ♥️♥️🙏🏻🙏🏻ਵਾਹਿਗੁਰੂ ਮੇਹਰ ਕਰਨ ਸਬਨਾ ਤੇ ♥️🙏🏻

  • @user-mp7im2pw9d
    @user-mp7im2pw9d5 ай бұрын

    Waqar Bhai vadda jdo koi gal krda pya hove gal Ona di poori hon ton baad boleya kro Bhai gal vich na kateya kro

  • @jasvirkaur5427
    @jasvirkaur54275 ай бұрын

    ਚੜਦੇ ਪੰਜਾਬ ਲੁਧਿਆਣਾ ਦੇ ਪਿੰਡ ਤੋਂ ਤੇਰੀ ਵੱਡੀ ਭੈਣ 🎉🎉🎉🎉🎉❤❤❤❤❤❤❤❤❤❤❤

  • @livingwithmyself80

    @livingwithmyself80

    5 ай бұрын

    Didi gill chowk ton v sat sri akal bhej dawi

  • @simran9621

    @simran9621

    4 ай бұрын

    ❤❤❤🎉

  • @SohalSantokhSingh-tq5ty
    @SohalSantokhSingh-tq5ty4 ай бұрын

    جٹاں نو چاہ نئ دودھ پلایا کرو رب برقت پا ویگا🎉❤

  • @MuslimRamzan112
    @MuslimRamzan1125 ай бұрын

    Mashallah beautiful vlog ❤❤❤❤❤❤

  • @zaryabchaudhry8584
    @zaryabchaudhry85845 ай бұрын

    G bilqul Hmary city Gujrat main bi Hukay pay pathion ki hi aag🔥 rakhty hain or sara din wohi Huka chalta rahta hai😊

  • @harinderpreethani8147
    @harinderpreethani81474 ай бұрын

    Buhut Sara pyaar charde panjab toh wah kamaal ho tusi anjum bai

  • @balaji_bat_repair
    @balaji_bat_repair5 ай бұрын

    Bhai Anjum saroya saab nu dekh k rooh khid jandi a.

  • @dilpreet7253
    @dilpreet72535 ай бұрын

    😂😂😂😂😂😂😂 veer ji Dil Khush janda apna veera nu dekh ka ❤❤❤❤❤❤❤

  • @imtiazchaudhary8974
    @imtiazchaudhary89744 ай бұрын

    بہت مزاحیہ پروگرام ماشاء اللہ۔

  • @atifali2794
    @atifali27945 ай бұрын

    Bhai Jan aap har bat k badh hasa ni Karo bus Jo bat hasny wali ho ausi py laftar deya karyn plz 🙏🏻 meri bat Ka Bura ni manana yea na ho ab hasna he bundh Kar Dyn aap Bhai nasar ha na Jo bat hasny waly Hoti ha aus py bus laftar dety Hain aap fake hasi hasty ho jab aap ko hasi aay tab hasna Acha Hota fake say ❤hamy aap say peyar karty Hain plz Bura ni bana Bhai hony k naty aesa keh raha Hun love you wakar bhai soroya sahab bbai nasar ❤🥰

  • @jassibrar881
    @jassibrar8815 ай бұрын

    ਫਾਣੀ ਨਾਂਮ ਬਹੁਤ ਵਧੀਆ ਯਾਰ ❤❤❤😂😂

  • @rajkumar190
    @rajkumar1905 ай бұрын

    Very nice 🎉❤ Waqar bhai Jan.love from India 🇮🇳 l like you Waqar Bhinder,Nisar Dhillon,Anjum saroya,Zaibe Hanzira&Shami jatt......❤❤❤❤

  • @gurmelkaur1343
    @gurmelkaur13435 ай бұрын

    Bahut vadhia puttar jiounde wasde rho

  • @nishanchattha5614
    @nishanchattha56144 ай бұрын

    بھنڈر صاحب، ہمارے یہاں بھی بھنڈر ہیں، وہ بھی آپ کی طرح بہت کام کرتے ہیں، زندہ رہو پنجاب کے لوگو۔❤❤

  • @AvtarSingh-ls1ux
    @AvtarSingh-ls1ux5 ай бұрын

    Kheete pawe chote a thadi veer pr jo hasi gawwa liya o thade kol a

  • @Daske.WaleSahi
    @Daske.WaleSahi5 ай бұрын

    Chowdhury Saab vi Ghanit Sira Bande aa

  • @hakamsandhu2576
    @hakamsandhu25765 ай бұрын

    ਭਿੰਡਰ ਸਾਬ ਤੁਹਾਡੇ ਤੇ ਸਾਡੇ ਵਿੱਚ ਸਿਰਫ ਹੁੱਕੇ ਦਾ ਫ਼ਰਕ ਹੈ ਬਾਕੀ ਸਭ ਇੱਕ ਹੈ ਭਾਸ਼ਾ ਕਲਚਰ ਸਭ ਇੱਕ ਹੈ

  • @SunderSingh-zu9fc
    @SunderSingh-zu9fc5 ай бұрын

    Bahut badhiya hai

  • @SaharLahore
    @SaharLahore5 ай бұрын

    Very nice good job masalllha happy to see you

  • @jagatsgymjalandhar3359
    @jagatsgymjalandhar33595 ай бұрын

    Good guide by chouldry sahib

  • @zaryabchaudhry8584
    @zaryabchaudhry85845 ай бұрын

    G bilqul Saroya Sahib ka dance Maine bi daikha tha! Bilqul aisa lag raha tha k koi pagal Rish🦍 poot gya howay😂

  • @Manraj1265
    @Manraj12654 ай бұрын

    Very nice bhaji, the atmosphere of the village is not less than heaven, Anjum Saroa Saab also did a great job. Thank you. ਬਹੁਤ ਵਧੀਆ ਬਾਈ ਜੀ, ਪਿੰਡਾ ਦਾ ਮਹੌਲ ਸਵਰਗ ਨਾਲੋ ਘੱਟ ਨਹੀ , ਅੰਜੁਮ ਸਰੋਆ ਸਾਬ ਵੀ ਪੂਰੀ ਅੱਤ ਕਰਦੇ।।ਧੰਨਵਾਦ

  • @KashmirSingh-se9ej
    @KashmirSingh-se9ej4 ай бұрын

    Good waqar bhinder ji

  • @dilpreet7253
    @dilpreet72535 ай бұрын

    Veer rabb tanu har Khushi da ❤❤❤❤❤

  • @baljinderkaur5976
    @baljinderkaur59765 ай бұрын

    Both achi video h From Mohali Punjab 🎉🎉

  • @tejinderbachhal9472
    @tejinderbachhal94725 ай бұрын

    Love from Mohali Punjab Jiunde Vasde raho sare veero

  • @Harpreet_Singh885
    @Harpreet_Singh8855 ай бұрын

    Mast banda hai sroya saab v 😂😂

  • @soniali8063
    @soniali80635 ай бұрын

    MashaAllah. Nice vilog bro

  • @chamkaur_sher_gill
    @chamkaur_sher_gill5 ай бұрын

    ਸਤਿ ਸਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @LVirk-up8vb
    @LVirk-up8vb5 ай бұрын

    ਵਿਰਕ ਸਾਹਬ

  • @sukhwantgillgill6674
    @sukhwantgillgill66745 ай бұрын

    Very good jaata💖💖💖💖👌

  • @malkeetbhatti6005
    @malkeetbhatti60055 ай бұрын

    ਬਹੁਤ ਹੀ ਖੂਬਸੂਰਤ ਵੀਡੀਓ ਵਕਾਰ ਸਾਬ ❤

  • @NirmalSingh-yh8kk
    @NirmalSingh-yh8kk5 ай бұрын

    Waheguru ji Chardi Kala Vich rakhen veer ji app no ❤❤❤❤

  • @parneet9446
    @parneet94464 ай бұрын

    ਬਲੋਗ ਤਾਂ ਵੀਰ ਤੇਰਾ ਅਠਦਸ ਦਿਨ ਹੋ ਗਏ ਵਹਿੰਦਿਆਂ ਨੂੰ ਪਰ ਮਜਾ ਹੀ ਆ ਹਾਂ ਇੱਕ ਗੱਲ ਹੋਰ ਆ ਜਿਹੜਾ ਸਾਡੇ ਤੋਂ ਅੱਜ ਤੋਂ 30-35 40 ਸਾਲ ਪਹਿਲਾਂ ਸਮਾਂ ਗੁਜ਼ਰ ਗਿਆ ਉਹ ਤੁਹਾਡੇ ਅਜੇ ਲੈਂਦੇ ਪੰਜਾਬ ਚ ਅਜੇ ਹੈਗਾ ਸਾਡੇ ਚੜਦੇ ਪੰਜਾਬ ਚ ਉਹ ਤਕਰੀਬਨ ਕੋਈ 90% 95 ਖਤਮ ਹੋ ਗਿਆ। ਇਕ ਸਰਕਾਰਾਂ ਨੇ ਸਿਆਸਤਦਾਨਾਂ ਨੇ ਸਾਨੂੰ ਮਾਰ ਤਾ ਕਿਤੇ ਲਾਂਘਾ ਖੁਲਿਆ ਹੁੰਦਾ ਹੈ ਤੇ ਅਸੀਂ ਕੋਈ ਪੰਜ ਸੱਤ 10 ਕਿਲੋਮੀਟਰ ਦੀ ਦੂਰੀ ਤੇ ਹੀ ਹ ਕੋਈ ਜਿਆਦਾ ਦੂਰੀ ਨਹੀਂ ਇੱਕ ਤਾਰੀਕ ਵਿੱਚ ਨਹੀਂ ਤੇ ਮਿਲ ਗਿਰ ਕੇ ਆਈਏ ਮਜਾ ਬਾਜੇ

  • @AvtarSingh-ls1ux
    @AvtarSingh-ls1ux5 ай бұрын

    Apa sab parea aunjm veer bout vadia insaan ho thade kol oumeeda jadda n ta kr k jada ka dene a

  • @sawarnsingh9989
    @sawarnsingh99895 ай бұрын

    Good video waqar bhai sawarn Singh from UK

  • @mujahid7t5

    @mujahid7t5

    5 ай бұрын

    Hi

  • @TheInfer948
    @TheInfer9485 ай бұрын

    Bhinder injh hasda jive 2 wheel wala Peter start hunda 😂😂 love you bro from charda Punjab

  • @lekhraj9035
    @lekhraj90355 ай бұрын

    Sada khush rho 👌👌👌👌👌🙏🙏🙏🙏🙏

  • @gurvindhillon
    @gurvindhillon5 ай бұрын

    Aaj pahilee waar Pakistan da asli Chaudhary vekheya.. nahi taa sarey stage drameya vich Chaudhary vekdey ayee.. 😂😂

  • @muhammadiqbalbhatti303

    @muhammadiqbalbhatti303

    5 ай бұрын

    😂😂😂

  • @muhammadrauf5371

    @muhammadrauf5371

    Ай бұрын

    oh ty kuri yawai dy kanjar hundy

  • @mwaqasmwaqas4914
    @mwaqasmwaqas49145 ай бұрын

    Waqar bhai ap achy insan ho Allah kry real me b asy ho jasy apny bandon sath kaam krty ho acha salook krty good 👍

  • @yasirkpk007
    @yasirkpk0074 ай бұрын

    Waqar Bhai love you hogya

  • @salmansaeed8444
    @salmansaeed84445 ай бұрын

    ❤aoa! Sir g apki punjabi sun ker dill really khush ho jata ma sha Allah Stay blessed ❤

  • @abdullahsaif9225
    @abdullahsaif92255 ай бұрын

    Nice velog Brother 🥰

  • @Aarambhseantttak
    @Aarambhseantttak5 ай бұрын

    Anjum ji koi gal nhi app ne sugl keeta ce dil te na laaeo. Bakki Anjum veer bahaut vadia insaan. Chaudhri sahib ne bahut vadia siania,n Galla,n samjhai,n , Changi gal kite galti na hove.

  • @gurmeetbrar5994
    @gurmeetbrar59945 ай бұрын

    Sira jatttt

  • @user-dj6hi1vi7z
    @user-dj6hi1vi7z5 ай бұрын

    Veer ji tusi bhut kamm karde o ghrrr de kamm te binde de karmm hunda aaa....❤..bhut vadia lagda a tadi video 📹 ❤dekh kaaba kush rho 😊❤❤❤

  • @GurvinderSingh-bl7yd
    @GurvinderSingh-bl7yd5 ай бұрын

    Jeoo shero swad aea tvada vlog vekh ke

  • @jaswantsingh2637
    @jaswantsingh26375 ай бұрын

    ❤love❤❤ bhinder 😂 sab❤❤

  • @paramvirbrar673
    @paramvirbrar6735 ай бұрын

    Bhinder Saab ji mere chhote bai ji jehdi gal tuc anjum sarorya de dere te keeti shoot bare mere dil di gal keeti thank you so much bai ji

  • @BaljinderSingh-iw7ix
    @BaljinderSingh-iw7ix3 ай бұрын

    Bahut vadia ji rab razi rakhe

  • @HardeepSingh-tr5qb
    @HardeepSingh-tr5qb4 ай бұрын

    Waqar bhinder saab buhit vadya vlog ha ji .tuhada danvad ha dilo .deepa bathinda to.❤

  • @sahilpannu5837
    @sahilpannu58375 ай бұрын

    sahi khya veere hookha gohye di agg vich badiya rahndi han love 💖 from haryana

  • @baljindersingh4504
    @baljindersingh45045 ай бұрын

    Good veer g

  • @gurvindersinghbawasran3336
    @gurvindersinghbawasran33365 ай бұрын

    ਹੱਸਦੇ ਵੱਸਦੇ ਰਹੋ ਵੀਰੋ ❤❤ ਸਾਡੇ ਪੰਜਾਬ ਵਿੱਚ ਤਾਂ ਇਹ ਸਭ ਕੁਝ ਖਤਮ ਹੋ ਗਿਆ। ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਈਦਾ

  • @sukhmanpreetkaurr2395
    @sukhmanpreetkaurr23955 ай бұрын

    Super jatta

  • @vikasKumar-to9uy
    @vikasKumar-to9uy5 ай бұрын

    Paji sade haryana vich huka lover goha da karda tabaku kola vala ta ma pehli var veakhya kole vala a tuhanu bimare la deve ga plz hoge vala 🪝 hooka rakhya kro thode din problem Ani fear set hojuga regular piyo g

  • @Sohaibkhan494.
    @Sohaibkhan494.4 ай бұрын

    Kalu aal waikh , chachu nanaa❤️

  • @simrankhamb2982
    @simrankhamb29825 ай бұрын

    Sat Sri akal waqqar veere ...unj tusin mere kolon chhote oo...par veeran da rutba hamesha maa baap jeda hunda ae...bahut waddi gal ae camera de agge kise galti nu Mann Lena ...odhar v mere apne veer bhaina Bache te bazurag ne ...kyon ki mere dada g v Sialkot district de pind raiya ton India aye san ....kade mauka mileya te zarur awange Pakistan

  • @jagirsandhu6356
    @jagirsandhu63565 ай бұрын

    Nice video ❤Moga to Punjab 🎉🎉🎉

  • @chamkaur_sher_gill
    @chamkaur_sher_gill5 ай бұрын

    sat sri akll bhinder veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-pv2fi9se3l
    @user-pv2fi9se3l5 ай бұрын

    ਬਹੁਤ ਸੋਹਣਾ ਵਲਾਗ ਐ ਭਿੰਡਰ ਬਾਈ ❤

  • @Kharbnarender86
    @Kharbnarender865 ай бұрын

    I... Love... U.... Bhai saroya.. 🎉🎉🎉Bhai

  • @pachitarsingh9580
    @pachitarsingh95805 ай бұрын

    Bahut vadhia vichar 🙏

  • @amritpalkaur1822
    @amritpalkaur18225 ай бұрын

    ਬਹੁਤ ਵਧੀਆ ਵੀਡੀਓ ਪੁੱਤ ਫਨੀ ਵੀ ❤❤😊😊

  • @dharmindersingh883
    @dharmindersingh8835 ай бұрын

    Good luck bro binder

  • @manpreetbrar4923
    @manpreetbrar49235 ай бұрын

    Sroya te bhinder sahb assalamualaikum bro ki haal chaal ne, bhut wadhiia lagda iktthe bharaawa nu dekh ke,love you chardha Punjab faridkot to Manni Brar

  • @Shahidpardesi-xn5sq
    @Shahidpardesi-xn5sq5 ай бұрын

    یا اللہ سب کے ماں باپ کو سلامت رکھنا اور حج کرنے کی توفیق عطا فرما

  • @MalikBilal-sf2ie

    @MalikBilal-sf2ie

    5 ай бұрын

    Ameen

  • @BhupinderSingh-tt9ox
    @BhupinderSingh-tt9ox5 ай бұрын

    Oh pichhe Highway kihra langda....?? Dang te Chobban...bahut sohniya lagdiyan...❤👌👍 Tractor agge mini lift lawao... Saukhe hovo...

  • @rajumann1942
    @rajumann19425 ай бұрын

    ਮੂਛ ਵਾਲਾ ਬਾਬਾ ਗਲਤ ਬੋਲੀ ਜਾਦਾ. ਸਰੋਅਆ ਸਾਬ ਤੁਸੀ ਬਹੁਤ ਵਧੀਆ ਨੱਚੇ ਕੀਸੇ ਨੇ ਵੀ ਤੁਹਾਨੂ ਮਾੜਾ ਨਹੀ ਕਿਹਾ ਪਰ old person ਸ਼ਾਇਦ ਇਹ ਗੱਲ ਪਸੰਦ ਨਹੀ ਕਰਦੇ

  • @Cheema_123
    @Cheema_1235 ай бұрын

    Love you bro India punjab❤

  • @Entertainment_aada07
    @Entertainment_aada075 ай бұрын

    Love you anjum Saab from Rajasthan

  • @rizali19
    @rizali195 ай бұрын

    Wow it's amazing to see jatt brothers blessed 🙌 always 🙏 😂😂

  • @tariqjutt1105
    @tariqjutt11053 ай бұрын

    Waqar bhai Allah pak apko sehat aur Tandruti wali Lambi zindagi de AAMEEN Tariq jutt from Belgium 🇧🇪

  • @Kharbnarender86
    @Kharbnarender865 ай бұрын

    Saroya shaib next PM in pk... Dil se hai bat

  • @Bushrairfan837
    @Bushrairfan8375 ай бұрын

    6:21 6:21 6:21 😂😂😂😂😂😂wawa hoi abu ton

  • @kabaddiharyanpunjab
    @kabaddiharyanpunjab3 ай бұрын

    Love this life Jaat from haryana ( India 🇮🇳)

  • @HarpalSingh-uv9ko
    @HarpalSingh-uv9ko5 ай бұрын

    Wqar veer jo chaudary saab de nal aya us nu v koi chaa pani pushlo yaar. Ja oh huke theek karn lye rakhiya a Vichara greeb.

  • @screwyou2476
    @screwyou24764 ай бұрын

    Bhinder Saab, Allah Waheguru Tuhaanu chardi kala che rakhe. Really enjoy your VLOG's please promote planting more trees in your area. One thing we see is that the lands seem barren from trees which is sad. Rukh Zaroor Laao. Please.

  • @Bushrairfan837
    @Bushrairfan8375 ай бұрын

    99k congratulations 100k coming soon🎉

  • @abdullahsaif9225
    @abdullahsaif92255 ай бұрын

    Big fan brother from Rahim yar khan City 🥰

  • @Sidhuvillageshorts

    @Sidhuvillageshorts

    4 ай бұрын

    Rahim yar khan kis jaga say ho bhai

  • @richhpalsra9823
    @richhpalsra98235 ай бұрын

    Love you sareaa nu

  • @SatnamSingh-uh8gj
    @SatnamSingh-uh8gj5 ай бұрын

    ਵਕਾਰ ਭਿੰਡਰ ਵੀਰ ਤੁਸੀਂ ਮੱਝਾਂ ਨੂੰ ਤੂੜੀ ਨੀ ਪਾਉਂਦੇ ਤੇ ਥੋਡੇ ਤਾਜ਼ੀ ਸੋਣੀ ਮੱਝਾਂ ਦਾ ਕੀ ਰੇਟ ਹੁੰਦਾ ਹੈ ਜ਼ਰੂਰ ਦੱਸਿਓ ਥੋਡਾ ਹਰ ਵੀਲੋਕ ਦੇਖ ਦੇ ਹਾਂ ❤❤

  • @GulzarSinghUppal
    @GulzarSinghUppal5 ай бұрын

    Bought vadiea veer👏 ji

  • @sadiamanj665
    @sadiamanj6655 ай бұрын

    Masha Allah 👍

  • @user-hl6bv1zk5q
    @user-hl6bv1zk5q5 ай бұрын

    yaar menu tan saroya saab d naagin dance bhot vdia lagga c

  • @faizang1954
    @faizang19545 ай бұрын

    Masha Allah

  • @kalsoommirza3949
    @kalsoommirza39495 ай бұрын

    Boht achi video hy .from Canada 🇨🇦

  • @mujahid7t5

    @mujahid7t5

    5 ай бұрын

    Hi

  • @Sidhuvillageshorts

    @Sidhuvillageshorts

    4 ай бұрын

    ❤❤

  • @harindersingh6358
    @harindersingh63585 ай бұрын

    Bohot mahanat, karda, jattaaa, tu,🙏🇮🇳🇵🇰🤝🤝🤝🤝🤝🤝🤝🤝🤝🤝

  • @LakhveerSingh-jc3rv
    @LakhveerSingh-jc3rv5 ай бұрын

    Nice person Saroya saab

Келесі