Aisa Naam Niranjan Hoe | ਐਸਾ ਨਾਮੁ ਨਿਰੰਜਨੁ ਹੋਇ | Kenya, Africa | Shabad Kirtan

Please watch and share!
---
Nirvair Khalsa Jatha UK is the largest institution on a global level to deliver quality education and academia at all levels in the universal religion known as Sikhism. Please SUPPORT our work www.nirvairkhalsajathauk.com/...
Contact Info:
www.nirvairkhalsajathauk.com
info@nirvairkhalsajathauk.com
+44 (0) 7450 108108
Follow us on:
/ nirvairkhalsajathauk
/ nirvairkhalsakathauk
/ nkjathauk
/ nirvairkhalsajathaukof...
/ nirvairkhalsajathauk
This content is copyright of Nirvair Khalsa Jatha UK ©️ - Nirvair Khalsa Jatha UK 2018. All rights

Пікірлер: 1 800

  • @mastermindbalwantsingh9874
    @mastermindbalwantsingh98745 жыл бұрын

    ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ ਅਰਥ: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12। ਭਾਵ: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ। ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।12। ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩ ਅਰਥ: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13। ਭਾਵ: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13। ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ ਅਰਥ: ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) । ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14। ਭਾਵ: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ 'ਧਰਮ' ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।14। ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ ਅਰਥ: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15। ਭਾਵ: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।

  • @GURWINDERSINGH-zn5fw

    @GURWINDERSINGH-zn5fw

    Жыл бұрын

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @sukhpreetbawa6394

    @sukhpreetbawa6394

    Жыл бұрын

    Waheguru jii 🙏🏻🙏🏻🙏🏻🙏🏻🙏🏻

  • @preetiharpreet-ek5qj

    @preetiharpreet-ek5qj

    5 ай бұрын

    Wow

  • @StatusZone-db4vt

    @StatusZone-db4vt

    Ай бұрын

    Waheguru ji ❤❤

  • @kaurprincesssinghlion4443
    @kaurprincesssinghlion44436 жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ। 👳🏻‍♀️👳🏻‍♀️👳🏻‍♀️👳🏻‍♀️👳🏻‍♀️

  • @gaivieaujla1295
    @gaivieaujla1295 Жыл бұрын

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻 ਬਹੁਤ ਮਿੱਠੀ ਅਵਾਜ ਹੈ ਜੀ ਤੁਹਾਡੀ HEART TOUCH

  • @khushbatth4559
    @khushbatth45593 жыл бұрын

    ਐਸਾ ਨਾਮ ਨਿਰੰਜਨ ਹੋਏ ,ਜੇ ਕੋ ਮੰਨ ਜਾਣੇ ਮੰਨ ਕੋਇ 🙏🙏🙏 ਵਾਹਿਗੁਰੂ ਤੇਰਾ ਹੀ ਆਸਰਾ ਸਾਨੂੰ

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @tajsapra7366

    @tajsapra7366

    Жыл бұрын

    @@nirvairkhalsajathauk ffhNfuaawkdfjjf

  • @prabhjotprabhjot3830
    @prabhjotprabhjot38303 жыл бұрын

    ਵਾਹਿਗੁਰੂ ਜੀ ❤️❤️🙏

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @namneetsharma6012
    @namneetsharma60125 жыл бұрын

    ਵਾਹਿਗੁਰੂ ਜੀ ਨੇ ਬਹੁਤ ਸੋਹਣੀ ਦਾਤ ਬਖਸ਼ੀ।

  • @gurjantsingh9759
    @gurjantsingh97594 жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @zeeurner4468
    @zeeurner4468 Жыл бұрын

    Love this so much ,soo beautiful. Im a Maori girl from Aotearoa New Zealand 🇳🇿 and I love sikhi sooo much im in love 😍 Waheguru ji ka khalsa Waheguru ji ki Fateh 🙏🏾🧡

  • @clarademocratz3014

    @clarademocratz3014

    Жыл бұрын

    ❤️❤️❤️🙏

  • @lovishrajpal8747

    @lovishrajpal8747

    Жыл бұрын

    Sikhi loves you back

  • @jitenderkaur6344
    @jitenderkaur63446 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਡੀ ਅਵਾਜ ਬੜੀ ਕਸ਼ਿਸ਼ ਹੈ ਪਰਮਾਤਮਾ ਮੇਹਰ ਕਰੇ |

  • @jasrajbindra6485

    @jasrajbindra6485

    5 жыл бұрын

    Jitender Kaur yjssa se

  • @mehtabsingh8132

    @mehtabsingh8132

    5 жыл бұрын

    ਖਾਲਸਾ ਜੀ ਤੁਹਾਡੀ ਅਵਾਜ਼ ਬਹੁਤ ਹੀ ਮਿਠੀ ਹੈ ਦਿਲ ਨੂੰ ਸਕੁਨ ਦੇਣ ਵਾਲੀ ਹੈ

  • @amanpreetsingh3131
    @amanpreetsingh31316 жыл бұрын

    ਆਨੰਦ ਹੀ ਆਨੰਦ

  • @ayushdubey5003
    @ayushdubey50033 жыл бұрын

    I don't understand punjabi but I had studied in Guru Nanak high school they use to sing this song (prayer) during prayer and I just love it

  • @jatandeep8408

    @jatandeep8408

    2 жыл бұрын

    Keep listening daily

  • @user-te1bw6jb6p

    @user-te1bw6jb6p

    2 жыл бұрын

    @@jatandeep8408 hfyiuj

  • @simratkaur1328

    @simratkaur1328

    2 жыл бұрын

    @@jatandeep8408 we

  • @nishu13bnd

    @nishu13bnd

    2 жыл бұрын

    This is not Punjabi it is Braj Bhasha (aka Old Punjabi) .....can be easily understood.

  • @sontoksingh3334

    @sontoksingh3334

    2 жыл бұрын

    I know punjabi and love to listen

  • @PrabhleenKaur-nm2eh
    @PrabhleenKaur-nm2eh27 күн бұрын

    💖 This 💖 is 💖 so 💖 much 💖 good 😚 for 💖 morning 💖 also 💖 and 💖 night 💖 also 💖💖💖💖💖😚💖😊😊

  • @AmandeepKaur-ec1kd
    @AmandeepKaur-ec1kd2 жыл бұрын

    ਬਹੁਤ ਮਿੱਠੀ ਅਵਾਜ ਬਾਬਾ ਜੀ, ਪ੍ਰਮਾਤਮਾ ਮਿਹਰ ਕਰੇ।

  • @nirvairkhalsajathauk

    @nirvairkhalsajathauk

    2 жыл бұрын

    4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha | kzread.info/dash/bejne/dKia3LR-gLTaaKQ.html

  • @sandeepkaur6373
    @sandeepkaur63735 жыл бұрын

    When I listen this shabad I can’t stop my tears... waheguru ji

  • @airhawk4u

    @airhawk4u

    5 жыл бұрын

    Same here Sister

  • @kalpitsingh7414

    @kalpitsingh7414

    4 жыл бұрын

    Tuhi mano krde o waheguru ji🙏

  • @nimratkaur8300

    @nimratkaur8300

    4 жыл бұрын

    chardi kala bhenji

  • @JagdeepSingh-qo1ld

    @JagdeepSingh-qo1ld

    3 жыл бұрын

    @@airhawk4u 111¹¹¹

  • @JagdeepSingh-qo1ld

    @JagdeepSingh-qo1ld

    3 жыл бұрын

    @@airhawk4u ¹

  • @SoniaSharma-zd6ro
    @SoniaSharma-zd6ro4 жыл бұрын

    Waheguru ji kaa khaalsa waheguru ji ki fateh

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @manpreetkour4061
    @manpreetkour40612 жыл бұрын

    Waheguru g waheguru g wahegurur g waheguru g waheguru g waheguru g

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @sreyaghosh007
    @sreyaghosh0074 жыл бұрын

    These pauris of Japji Sahib are so deep. So blessed I am getting to know the meaning of it.. Waheguru ji ka khalsa waheguru ji ki fateh 🙌🙏

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @rana4422

    @rana4422

    Жыл бұрын

    Please Then Must Read Full Japji Sahib Path with Meaning, Japji Sahib is the Essence of Shri Guru Granth Sahib Ji 🙏

  • @magicalkalabaziya6910
    @magicalkalabaziya69105 жыл бұрын

    It is such a beautiful masterpiece. Never imagined that the paath we've been reading since childhood could be sung so beautifully. This shabad has such an amazing therapeutic effect. Thank you for helping us connect with that divine power. Waheguru ji sarya de siran teh meher bhara hath rakhan

  • @Yuvraj-singh.92

    @Yuvraj-singh.92

    2 жыл бұрын

    Hi

  • @Yuvraj-singh.92

    @Yuvraj-singh.92

    2 жыл бұрын

    Ma yuvraj hu

  • @Ranjitsidhu777

    @Ranjitsidhu777

    2 жыл бұрын

    ਵਾਹਿਗੁਰੂ ਜੀ

  • @timpykaur7560

    @timpykaur7560

    2 жыл бұрын

    @@Yuvraj-singh.92 iipipui99⁸

  • @Yuvraj-singh.92

    @Yuvraj-singh.92

    2 жыл бұрын

    Hi

  • @rkstichingandembroidery
    @rkstichingandembroidery22 күн бұрын

    Waheguru 🙏🙏🙏🙏

  • @Meenakshi393
    @Meenakshi3933 жыл бұрын

    I Love your voice sir. 2 months back I lost my daughter and I am in depression right now but feel good and connected to the god when I listen to this specially. I cry out load each time when I listen this and I always ask god why me why me god. Thank you so much. God give you long and healthy life so that you sing more.

  • @parwinderk5224

    @parwinderk5224

    2 жыл бұрын

    Lyf a hunda.. bhana mnno bss ohda..

  • @bestforyou6893

    @bestforyou6893

    2 жыл бұрын

    May Guru Nanak Sahib give you strength 🙏🏼

  • @ameliavirik8678

    @ameliavirik8678

    2 жыл бұрын

    May you be strong enough and endure this difficult moment.

  • @manvinderkaur2327

    @manvinderkaur2327

    2 жыл бұрын

    God bless waheguru ji

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @hargurmandeep47
    @hargurmandeep472 жыл бұрын

    waheguru ji....SATNAM SHRI WAHEGURU JI....DHAN SHRI GURU RAM DAS JI...DHAN GURU GOBIND SINGH JI...DHAN GURU RAM DAS JI..🙏🙏🙏🙏🙏❤❤❤DHAN DHAN MATA SAHIB KAUR JI....DHAN MATA JITO JI..DHAN MATA KAULA JI...🙏🙏🙏🙏🙏🙏

  • @gagandeepkaur8059
    @gagandeepkaur80596 жыл бұрын

    Waheguru ji Waheguru

  • @parveshthakur2979
    @parveshthakur2979Ай бұрын

    Hare Krishna ❤ Waheguru ji❤

  • @Mariesingh93
    @Mariesingh932 жыл бұрын

    Je suis française, et je respecte infiniment guru nanak dev ji 🙏🏻 Waheguru ji ka khalsa waheguru ji ki fateh

  • @ManpreetKaur-ci1gv

    @ManpreetKaur-ci1gv

    Жыл бұрын

    Thanks from bottom of my heart🙏

  • @princekakkar143

    @princekakkar143

    Жыл бұрын

  • @harneetkaur2486

    @harneetkaur2486

    5 ай бұрын

    ❤❤❤❤❤❤❤

  • @manpreetmanpeet6666
    @manpreetmanpeet66666 жыл бұрын

    Waheguru ji

  • @sukhpreetkaur8219
    @sukhpreetkaur82196 жыл бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।

  • @JaspreetKaur-we5zh
    @JaspreetKaur-we5zh2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @JaswinderKaur-bl9hv
    @JaswinderKaur-bl9hv4 жыл бұрын

    Parmatma tuhanu himmt bakhse

  • @sunnymehmiludhiana5959
    @sunnymehmiludhiana59595 жыл бұрын

    I m going to be a father next month in august which is also my birth month..waheguru ji always gives me strength n happiness.may waheguru ji bless to my coming kid in this lovely world.mehar waheguru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @raginisharma7061

    @raginisharma7061

    3 жыл бұрын

    Hope he or she is fine...god bless

  • @baljeetrandhawa3985

    @baljeetrandhawa3985

    2 жыл бұрын

    two years da ho gya baby hun ......god bless your kid

  • @harryraazi7613
    @harryraazi76136 жыл бұрын

    Waheguru g sache patshah m so happy.

  • @kuldipsingh-cr6ke
    @kuldipsingh-cr6ke11 ай бұрын

    🌹ੴ ਵਾਹਿਗੁਰੂ ਜੀ🌹🙏🙏🙏🙏

  • @amanjot1854
    @amanjot18543 жыл бұрын

    Waheguru ji satnam ji satnam ji waheguru ji dhan guru Nanak Dev ji

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @gurjeetkaur1821
    @gurjeetkaur18216 жыл бұрын

    Waheguru ji sabte mehar krn🙏🙏🙏🙏

  • @LakvinderSinghGlobal
    @LakvinderSinghGlobal Жыл бұрын

    Dhan guru Nanak Dev Ji Sahib Ji 🙏🙏 Anand Mangal

  • @sukhchainsingh1240
    @sukhchainsingh12402 ай бұрын

    Such a sweet voice ❤ May God give you a long life 🙏

  • @LakhwinderSingh-zw2uz
    @LakhwinderSingh-zw2uz Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ

  • @harmeetkaur7495
    @harmeetkaur74956 жыл бұрын

    waheguru waheguru baba g kirpa kro

  • @sunderpreet7405
    @sunderpreet74056 жыл бұрын

    os sache patashah de naam to upr kuch nhi ,,,🙏💕

  • @ekroopsinghkahlon8590

    @ekroopsinghkahlon8590

    5 жыл бұрын

    Satnam vahaguru

  • @kaushalyaramkrishna3526

    @kaushalyaramkrishna3526

    4 жыл бұрын

    ON 9TH APRIL I SUDDENLY BECAME VERY SICK, AND WAS IN GREAT PAIN, MY DAUGHTER JUST CAME ACROSS THE BANI AND PLAYED IT. A MIRACLE HAPPENED, I JUST JUMPED OUT OF THE BED HAD A WASH AND BECAME NORMAL WITHIN 15 MINUTES .THIS IS THE POWER OF GURU BANI.

  • @kalpitsingh7414

    @kalpitsingh7414

    3 жыл бұрын

    Sahi gal waheguru ji

  • @garvitmunjal2655

    @garvitmunjal2655

    2 жыл бұрын

    Waheguruji waheguruji Nanak nam jahaj Jo cahdhy so uatary paar waheguruji

  • @kuldeepmann8459
    @kuldeepmann84593 жыл бұрын

    🙏 ਵਾਹਿਗੁਰੂ ਜੀ

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @rohitaahuja5215
    @rohitaahuja5215 Жыл бұрын

    Very nice Shabad 🙏🏼🙏🏼🙏🏼🙏🏼

  • @annipaul2905
    @annipaul29053 жыл бұрын

    🌼🌸🌼🌸🌼🌸🌼🌸🌼🌸🌼🌸 ੴ Satnam waheguru Ji ੴ 🌼🌸🌼🌸🌼🌸🌼🌸🌼🌸🌼🌸

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @arshrandhawa1004
    @arshrandhawa10042 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @hargurmandeep47
    @hargurmandeep472 жыл бұрын

    waheguru ji..WAHEGURU JI...SATNAM SHRI WAHEGURU JI...DHAN BABA DEEP SINGH JI.....DHAN GURU RAM DAS JI..🌷🌷🌷🌷🌷🌷🙏🌷🙏❤🙏🙏❤🙏🙏🙏❤❤❤

  • @sheetalsharma7061
    @sheetalsharma7061 Жыл бұрын

    These are the real spritual voices of India Waheguru ka khalsa waheguru ki fateh 🎊💐

  • @swinasheenu3404
    @swinasheenu34046 жыл бұрын

    Heart touching bhajn,,,waheguru ji Mehar kro

  • @Dhruv_rathee_fanpage_173
    @Dhruv_rathee_fanpage_17310 ай бұрын

    Waah waah kya aana hai kya rass hai waheguruji mehar krn🌼🥀🌼🥀🙏🏼🙏🏼

  • @balwindersing126
    @balwindersing1263 жыл бұрын

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 💞💞💞🙏🙏🙏💞💞💞

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @sonykhela5794
    @sonykhela57946 жыл бұрын

    Waheguru g . Man nu shanti mil jaandi sun ke .

  • @gulshanbal9143
    @gulshanbal91436 жыл бұрын

    waheguru g

  • @diptytelecom1493
    @diptytelecom1493 Жыл бұрын

    nyc shabad

  • @shambhuoraon6241
    @shambhuoraon62413 жыл бұрын

    Waheguruji sabka dhyan rakhiyo... Itni vinti hai aapse🙏🙏🙏

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @Starsahilsethi21
    @Starsahilsethi214 жыл бұрын

    My fav shabad and Waheguru ji ka khalsa Waheguru ji ki fateh babaji

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @manjeetkaursran250
    @manjeetkaursran2503 жыл бұрын

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @tejinderkaur4341
    @tejinderkaur43413 жыл бұрын

    Waheguru ji bahut mithi awaj🙏🏻🙏🏻

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @minkusingh6267
    @minkusingh62676 жыл бұрын

    Waheguru ji..... Apne charna naal layeo....👏

  • @lovelysharma8931
    @lovelysharma8931 Жыл бұрын

    Waheguru Ji Mehar Karo Ji

  • @inderjitkaur2225
    @inderjitkaur22252 жыл бұрын

    Out of d world ..so beautifully sung 🙏 waheguru ji sab de siran te mehar bharya hatth rakho sache patshah 🙏💕🙏

  • @navneetkaur7765
    @navneetkaur77656 жыл бұрын

    Waheguru ji....

  • @LUCKYSINGH-uk6fr
    @LUCKYSINGH-uk6fr3 жыл бұрын

    ੧ੳ Dan Dan Shri Guru Nanak dev ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Dan Dan Shri Guru Gobind Singh maharaj ji Waheguru Ji

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @shivatiwari8231
    @shivatiwari82318 ай бұрын

    Satnam shri waheguru ji 🙏

  • @GurdevSingh-ex6rh
    @GurdevSingh-ex6rh6 жыл бұрын

    🌿🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ ✍🏻

  • @soniram8762

    @soniram8762

    5 жыл бұрын

    Gurdev Singh csaxccca

  • @gurshanvirsinghsidhu1258
    @gurshanvirsinghsidhu12586 жыл бұрын

    Waheguru

  • @kamalwalia1476
    @kamalwalia14765 жыл бұрын

    bhut wahdia kalsa ji rab thanu chadia kala te rakhe bhut mithi awaaz hai kalsa ji

  • @gurpreetkaur-ey6uv
    @gurpreetkaur-ey6uv2 жыл бұрын

    Waheguru g ka khalsa waheguru g ki fateh g 🙏🙏🙏

  • @sushilkapoor117
    @sushilkapoor1176 жыл бұрын

    Waheguru ji :)

  • @sikhsgurbanilovers848
    @sikhsgurbanilovers8484 жыл бұрын

    Wahaguru ji

  • @gurjantsingh9759
    @gurjantsingh97594 жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @tarvindersinghtarvinder599
    @tarvindersinghtarvinder5995 жыл бұрын

    Waheguru g vvvvvvvv nyc g

  • @sandyjassi7748
    @sandyjassi77483 жыл бұрын

    WaHeguru ji mehr kreo ji

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @anudeepkaur88
    @anudeepkaur88 Жыл бұрын

    ❤️❤️🌹🌹🙏 waheguru ji 🙏🌹🌹❤️❤️

  • @HarpreetKaurCheema-us5ky
    @HarpreetKaurCheema-us5ky3 ай бұрын

    Waheguru ji 🙏🙏

  • @Manny-hz8ju
    @Manny-hz8ju6 жыл бұрын

    Waheguru ji.. Thand pee gai dil ch bht dina toh sakoon nhi c .. Bht sakoon mil reha ha ji sun k.. Waheguru waheguru.. 🙏🏻🙏🏻🙏🏻🙏🏻🙏🏻🙏🏻

  • @davindersanghera5806

    @davindersanghera5806

    3 жыл бұрын

    Menu ta kinya mahine baad skoon milya

  • @saurabhbali7658

    @saurabhbali7658

    3 жыл бұрын

    Ryt brother

  • @oneness2404

    @oneness2404

    3 жыл бұрын

    Guru Sahib di bani di shakti hai ji. ❤️❤️❤️

  • @jasmeetkour9013
    @jasmeetkour90136 жыл бұрын

    Waheguru anand💖.....

  • @hargurmandeep47
    @hargurmandeep472 жыл бұрын

    waheguru ji....satnam shri waheguru ji...dhan baba deep singh ji..dhan guru ram das ji....dhan baba deep singh ji...dhan guru ram das ji...🙏🙏🙏🙏🙏🙏🙏🌷🙏🙏🌷❤🌷🌷🌷🌷🌷❤🌷❤❤

  • @simransaluja3365
    @simransaluja33656 жыл бұрын

    Voice compels to listen again n again Waheguru aap ji di gurbani kinni mitthi hai

  • @sukhjotkaurjyoti3532

    @sukhjotkaurjyoti3532

    5 жыл бұрын

    Waheguru g

  • @SandeepKaur-vj3xc

    @SandeepKaur-vj3xc

    5 жыл бұрын

    Sahi keha

  • @simmivirdi4737

    @simmivirdi4737

    4 жыл бұрын

    I agree voice compels to listen again and again, even my son also listen again and again.. He is 12yrs and love to listen to their shabads.

  • @sehjsingh902

    @sehjsingh902

    4 жыл бұрын

    @@sukhjotkaurjyoti3532 1

  • @baksheeshwatwani6660

    @baksheeshwatwani6660

    3 жыл бұрын

    wow nkj so much for the results are you a lot to

  • @arjunmaggo9857
    @arjunmaggo98576 жыл бұрын

    Feed my body nd inner soul with gurbani

  • @Anjali-qz3sy
    @Anjali-qz3sy2 жыл бұрын

    Waheguru Jii Thanks For Everything 🙏🙏

  • @maninderdhaliwal2328
    @maninderdhaliwal23286 жыл бұрын

    waheguru g🙏🏻

  • @noorbains2226
    @noorbains22263 жыл бұрын

    🙇‍♀️🙇‍♀️SatNam Shri WaheGuru Ji🙇‍♀️🙇‍♀️

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @rohitarora7276
    @rohitarora7276 Жыл бұрын

    If u Unhappy jus lisen.....baba meher kri sab thae🙏❣️

  • @ranjitkaur1965

    @ranjitkaur1965

    Жыл бұрын

    Thanks for these words I need it today

  • @yashvendrarawat9896
    @yashvendrarawat98965 жыл бұрын

    Waheguru ji I am very happy I ma ma Brown boya ❤❤❤❤

  • @AvtarSingh-nj4jv
    @AvtarSingh-nj4jv Жыл бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🙏🌻🌻

  • @sohandeep3590
    @sohandeep3590 Жыл бұрын

    ਵਾਹਿਗੁਰੂ ਜੀ

  • @munnabathija384
    @munnabathija3846 жыл бұрын

    Waheguru Bhai Shaib ji Thanks Bhai Shaib ji Thanks

  • @gurpreetsandhu5402
    @gurpreetsandhu54026 жыл бұрын

    ਵਾਹਿਗੁਰੂ ਜੀ ਦੀ ਬਾਣੀ ਕਿਨਾ ਸਕੂਨ ਦਿੰਦੀ ਐ ਮਨ ਨੂੰ🙏, ਪਰਮਾਤਮਾ ਸਭ ਨੂੰ ਖੁਸ਼ੀਆ ਬਖਸਣ , ਵਾਹਿਗੁਰੂ ਜੀ🙏

  • @sukhpreetkaur750

    @sukhpreetkaur750

    5 жыл бұрын

    waheguru ji

  • @preamsingh5561

    @preamsingh5561

    5 жыл бұрын

    Hfj

  • @preamsingh5561

    @preamsingh5561

    5 жыл бұрын

    @@sukhpreetkaur750 Fi

  • @garvitmunjal2655

    @garvitmunjal2655

    2 жыл бұрын

    Wahe guru waheguruji waheguruji Nanak nam jahaj Jo cahdhy so uatary paar waheguruji

  • @0birdivarinder9
    @0birdivarinder95 жыл бұрын

    Waheguru g 🙏🙏🙏🙏🙏🙏

  • @mohitff8852
    @mohitff88525 жыл бұрын

    Waheguru waheguru waheguru ji satnam satnam satnam ji

  • @kuljitlehal8746
    @kuljitlehal87465 жыл бұрын

    Your voice and explanation of gurbani feels me calm and happiness

  • @lakhwindersingh2957
    @lakhwindersingh29576 жыл бұрын

    Im speechless feeling goosebumps. Kini sohni mithi bani aur beautiful awaz. Waheguru ji ka khalsa waheguru ji ki fateh.

  • @simranj6398

    @simranj6398

    5 жыл бұрын

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ

  • @nishakaur5083

    @nishakaur5083

    3 жыл бұрын

    @@simranj6398 t

  • @garvitmunjal2655

    @garvitmunjal2655

    2 жыл бұрын

    Waheguruji waheguruji waheguruji waheguruji waheguruji

  • @amanjot1854
    @amanjot18544 жыл бұрын

    Waheguru ji 🙏🙏🙏🙏🙏🙏🙏🙏🙏 rooh khush krdi gurbani

  • @nirvairkhalsajathauk

    @nirvairkhalsajathauk

    2 жыл бұрын

    OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzread.info/dash/bejne/nZ2JuKqAdLC7grg.html

  • @punjabipoet9612
    @punjabipoet96122 жыл бұрын

    Waheguru cardi kalla rakhai, very peaceful voice

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

  • @kirtisharma6725
    @kirtisharma67255 жыл бұрын

    My school pray ha whaiguru ji🙇🙇🙇🙇🙇👏👏

  • @spsingh5824

    @spsingh5824

    3 жыл бұрын

    😊

  • @sushmasharma173
    @sushmasharma1735 жыл бұрын

    I have no words for this shabad ..... it just join us with god 🙏🙏🙏🙏 waheguru ji waheguru ji

  • @dimplemalhan2386
    @dimplemalhan23862 жыл бұрын

    Waheguru ji mehar kreo please sb te

  • @hardeepsingh-jr7rq
    @hardeepsingh-jr7rq Жыл бұрын

    dhan guru nanak ji

  • @MonikaMonika-sb8ik
    @MonikaMonika-sb8ik6 жыл бұрын

    waheguru ji kirpa karo

  • @user-zt9vt8je1s
    @user-zt9vt8je1s4 жыл бұрын

    Sakooon milda hai shbd Sun k jiiii...waheguru ji......

  • @SunnySingh-dl5pb
    @SunnySingh-dl5pb6 жыл бұрын

    ♥️ waheguru 🙏

  • @prithpalkaur8574
    @prithpalkaur85746 жыл бұрын

    Vaheguru🙏

  • @trishgulati
    @trishgulati2 жыл бұрын

    Waheguru waheguru waheguru waheguru waheguru

  • @nirvairkhalsajathauk

    @nirvairkhalsajathauk

    2 жыл бұрын

    Please listen to this new shabad kzread.info/dash/bejne/lH6cqdx6abe0Y9o.html

Келесі