ਐਨੀ ਤੇਜ਼ ਗਰਮੀ ਵਿੱਚ ਸੀਨੇ ਠੰਡ ਪਾਉਣ ਵਾਲੀ ਠੰਡਾਈ ਰਗੜਾ ਕਿਵੇਂ ਤਿਆਰ ਕਰੀਏ RAGDA DESI ENERGY DRINK

Thandai recipe#makeeathealthy#thandairecipe #thandaimasala #summerdrinks2024
गर्मियों में, कुछ दिन ये पी लो, सिरदर्द-कमजोरी-थकान कोसो दूर भाग जाएगी | Saunf Sharbat/Fennel Drink
RAGDA DESI ENERGY DRINK | BADAM RAGDA IN MIXER
Thandai recipe#makeeathealthy
Healthies Drink Of India Power Drink | Street Drink | Veg Village Food
Badam ragda in mixer,Badam ragda thandai,DESI ENERGY DRINK,Desi power drink,Desi protein badam ragda recipe,Garmiyo me badam ragda kaise banaye,Ragda drink,badam ragda,badam ragda desi,badam ragda k fayde,badam ragda kaise banaye,badam ragda ke fayde,badam ragda recipe,desi energy drink badam ragda,garmiyo me badam ragda pine ke fayde,pehalwan diet,punjabi r,punjabi vlog,ragda desi power drink,thandai,thandai recipe,traditional thandai
masala kitchen,easy homemade recipes,saunf ka sharbat,fennel seeds drink,ramjan recipe,vrat recipe,fennel seeds sharbat premix,shorbet recipe,summer recipe,aniseed drink,variyali sharbat benefits,benefits of saunf sharbat,saunf sharbat,roohafza recipe,rose sharbat,ganne ka ras,ramadan recipe,maayehkaisekarun?,summer refreshing drink,gola recipe,chuski recipe,lemon sharbat,orange sharbat recipe,instant drink recipe,fast recipe,navratri special

Пікірлер: 82

  • @kartargrewal8638
    @kartargrewal863825 күн бұрын

    kyon na apan,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @GurnamSingh-pj4pv
    @GurnamSingh-pj4pv2 ай бұрын

    ਵੀਰ ਜੀ, ਸਾਰਾ ਪੰਜਾਬ ਈ ਅੰਗਰੇਜ਼ੀ ਪੜ ਗਿਆ। ।ਵਿਰਲੇ ਈ ਮੇਰੇ ਵਰਗੇ ਪੰਜਾਬੀ ਚ ਕੁਮੈਂਟਸ ਲਿਖਦੇ ਨੇ।। ਗੁਰਨਾਮ ਤਖਰ

  • @Rupblogars

    @Rupblogars

    2 ай бұрын

    Ji

  • @jasvirkaur5915

    @jasvirkaur5915

    Ай бұрын

    ਜੀ

  • @kartargrewal8638

    @kartargrewal8638

    25 күн бұрын

    bai ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @Gur787
    @Gur787Ай бұрын

    Wah kaya baat hai ji

  • @HARJITSINGH-qo6pl
    @HARJITSINGH-qo6plАй бұрын

    Wah je wah Very Good information Waheguru Mehar Kare🙏🙏🌹🌹

  • @Nihal___gill
    @Nihal___gill2 ай бұрын

    ਬਹੁਤ ਵਧੀਆ ਜੀ

  • @MalkeetSingh-zs8uh
    @MalkeetSingh-zs8uhАй бұрын

    Very good ji 👌 Ashi be banude a ji bathinda distik

  • @mastram4122
    @mastram41222 ай бұрын

    Behan ji aap ne safai ke sath banai hai Mera bi dil pine ko kar Raha hai jammu se mast Ram

  • @sbajwa4057
    @sbajwa40572 ай бұрын

    ਅਸੀਂ ਇਸ ਫੋਕ ਦੀ ਆਟਾ ਘਿਉ ਵਿੱਚ ਭੁੰਨ ਕੇ ਪੰਜੀਰੀ ਬਣਾ ਲੈਂਦੇ ਸੀ ਬਹਤ ਸਵਾਦ ਬਣਦੀ ਹੈ ਜੀ ।

  • @daljitbual1355

    @daljitbual1355

    2 ай бұрын

    Kheer ch vi pa sakde

  • @bablihunjan3737
    @bablihunjan37372 ай бұрын

    Right sister very yummy 😋 yummy yummy 😋 ❤❤❤❤❤

  • @paramjeetchahal6196
    @paramjeetchahal6196Ай бұрын

    ਬਹੁਤ ਵਧੀਆ ਜੀ ❤❤❤❤❤

  • @santoshrani8873
    @santoshrani8873Ай бұрын

    ਬਹੁਤ ਹੀ ਵਧੀਆ ਜੀ ❤

  • @AnitaSharma-zt9wr
    @AnitaSharma-zt9wrАй бұрын

    Tusi bahut vadiya tarike nal dasiya ajj thandai banun da asli pata lagiyake kis tara banai di a

  • @JasbirKaur-fo3jh
    @JasbirKaur-fo3jh2 ай бұрын

    Sat shri akal rup ji Jasbirkaur Ambala City very nice Beautiful video ❤🎉🎉🎉🎉🎉❤

  • @vipankaur4657
    @vipankaur46572 ай бұрын

    Bohut tasty banni aa

  • @ranjodhsaini5078
    @ranjodhsaini50782 ай бұрын

    ਸਤਿ ਸ਼੍ਰੀ ਅਕਾਲ ਜੀ

  • @ChardikalaYT
    @ChardikalaYT2 ай бұрын

    waheguru ji ka khalsa waheguru ji ki fateh

  • @nachhatervirk5657
    @nachhatervirk56572 ай бұрын

    ਬਹੁਤ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਕਰਦਿਆਂ ਠੱਡਾਈ ਬਣਾਉਣ ਬਾਰ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤🎉🎉🎉

  • @dukhihirdamansamjaona1557
    @dukhihirdamansamjaona15572 ай бұрын

    ਵਾਹਿਗੁਰੂ ਜੀ

  • @aryanverma0888
    @aryanverma0888Ай бұрын

    Bohot vadia video lagi, tuhada har ek dharam nu izzat karna, greet karn da tarika, tuhada negative/positive cheeza bare proper dasna. Sab vadia lagya.

  • @RoopSingh-px6bn
    @RoopSingh-px6bnАй бұрын

    Wahaguru ji

  • @sudeshx3468
    @sudeshx34682 ай бұрын

    Very yummy yummy ju

  • @balwinderkaur3477
    @balwinderkaur34772 ай бұрын

    Very nice 👍👍

  • @sbajwa4057
    @sbajwa40572 ай бұрын

    Very nice 👍🏻

  • @kamalpannu3603
    @kamalpannu36032 ай бұрын

    Nice 👍

  • @user-py7ri5xu5v
    @user-py7ri5xu5v2 ай бұрын

    Nice ji

  • @labhpreetsidhu4180
    @labhpreetsidhu41802 ай бұрын

    Very nice 👍👍👍

  • @duttsaab2888
    @duttsaab28882 ай бұрын

    Nice 👍👍

  • @SarojBal-sk8vq
    @SarojBal-sk8vq2 ай бұрын

    Waheguru ji ka khalsa Waheguru ji ki fateh didi ji

  • @atindermalhi1758
    @atindermalhi17582 ай бұрын

    👌👌👌👌

  • @SukhjeetKaur-nz8ej
    @SukhjeetKaur-nz8ej2 ай бұрын

    Very nice bita ji

  • @harvinderkaur7855
    @harvinderkaur78552 ай бұрын

    Very.nice❤❤

  • @anilsharma-kw5zt
    @anilsharma-kw5zt2 ай бұрын

    Very nice

  • @kanwaljeetsingh7863
    @kanwaljeetsingh78632 ай бұрын

    Waheguru

  • @SandeepRanu-qh4lx
    @SandeepRanu-qh4lx2 ай бұрын

  • @sukhdeepkaur5471
    @sukhdeepkaur54712 ай бұрын

    😋

  • @Anmolkzana
    @AnmolkzanaАй бұрын

    ਮੇਰੇ ਦਾਦਾ ਜੀ ਵੀ ਇਸੇ ਪਿੰਡ ਦੇ ਵਸਨੀਕ ਸਨ ਬੂਟਾ ਰਾਮ ਗੁਲਾਟੀ

  • @BalwinderKaur-fx6rz
    @BalwinderKaur-fx6rzАй бұрын

    ਦੀਦੀ ਸਾਰੇ ਸਮਾਨ ਦੀ ਮਿਕਦਾਰ ਗ੍ਰਾਮਾ ਵਿੱਚ ਦੱਸੋ

  • @user-ck8yx2vx8o
    @user-ck8yx2vx8oАй бұрын

    Wdia ji

  • @5satrdesifood
    @5satrdesifood2 ай бұрын

    ਸਿੰਘਾਂ ਦੀ ਖੁਰਾਕ 🙏

  • @balwinderrajput937
    @balwinderrajput9372 ай бұрын

    bhut vadeya km krde ho sister ji tusi loka nu motivation krn da ...bhut bhut dhnwad eni chngi jankari den de lai rab tuhanu hamesa kus rake .....

  • @johncena3356
    @johncena3356Ай бұрын

    Bht sohni and informative video didi

  • @jasbirkaur8134
    @jasbirkaur8134Ай бұрын

    Bhut vadhia ji ,, es vich Kuja Mishri vi pai jandi hai ji

  • @AmandeepKaur-vt4np
    @AmandeepKaur-vt4np2 ай бұрын

    Sat shri akal bhanji from Aman Lidder Attari

  • @simratsandhu8069
    @simratsandhu8069Ай бұрын

    Tnx rup ji.... I always make like this.... Tuhade kolo kiwan mangwa sakdi a sarbloh de batte????

  • @jasbirkaur1016
    @jasbirkaur10162 ай бұрын

    Iss mixture nu aate and ghee vich roast krke panjiri bna lene ha ji.😊

  • @Twinsiblings14
    @Twinsiblings14Ай бұрын

    Asi v bnayi c dear ghr ik boond v pani ni use kita c sare mixture cho oil niklgya c fr dudh pa k ohnu shaaneya c bahut swad bnni c 🥰 vakya ghr vrgi cheej di koi reees nhi hundi😋

  • @JaswinderKaur-xg4pl
    @JaswinderKaur-xg4plАй бұрын

    Tuhadi safai bahut aa ji

  • @creativeuser6801
    @creativeuser68012 ай бұрын

    Mam nale tuci plastic de bartan use ni karde te eh balti v plastic di hai

  • @prabhjitkaur1735
    @prabhjitkaur17352 ай бұрын

    Very nice g .. Batte de price ?

  • @manishdhanday7785
    @manishdhanday7785Ай бұрын

    Mam mai aa bata te bikaneri torhi magani hai.

  • @darshan2895
    @darshan28952 ай бұрын

    Thik haa sab badam alag pani vich pana chayya da haa

  • @Rajveer-sh2rh
    @Rajveer-sh2rhАй бұрын

    1 badam - 100rs de 2 shonf - 10rs 3 gulab patia - 30rs 4 kharbuje de beej - 30rs 5 kali mirch - 10rs 6 choti elachi - 20rs Baki jo kush ad kerna apne ap add kr sakde Jive ki 20rs di mishri Sab cheza pansari di shop to le sakde

  • @jasvirkaur5915

    @jasvirkaur5915

    25 күн бұрын

    Ih kine person's de laye hai matra g

  • @user-oj8sl1yg8e
    @user-oj8sl1yg8eАй бұрын

    Kaju paa sakde ha ..

  • @ManjeetSingh-dl3xx
    @ManjeetSingh-dl3xxАй бұрын

    Badam nakli hege vaa gurbandi badam use karo

  • @gurtajgill3770
    @gurtajgill37702 ай бұрын

    Behan ji AAP gadnig de video da toor karveo❤❤

  • @RenoBala
    @RenoBala2 ай бұрын

    😅

  • @HarjeetSingh-zl5ns
    @HarjeetSingh-zl5ns2 ай бұрын

    ਬਾਟੇ ਦੀ ਸਫਾਈ/ਮਾਜਣ ਤੇ ਵੀ ਵਿਡੀਉ ਬਣਾ ਦਿਓ ਜੀ।

  • @Rupblogars

    @Rupblogars

    2 ай бұрын

    ਰੇਤ ਨਾਲ ਜਾ ਸਵਾਹ ਨਾਲ

  • @HarjeetSingh-zl5ns

    @HarjeetSingh-zl5ns

    2 ай бұрын

    @@Rupblogars 🙏

  • @harmeetkaur2388
    @harmeetkaur23882 ай бұрын

    Di edi vadia recipe banake plastic na Verto ji

  • @Rupblogars

    @Rupblogars

    2 ай бұрын

    Ok ji

  • @darshan2895
    @darshan28952 ай бұрын

    Aur pani pa ka phir filter kr sakda ho kafee sara pani pa ka phir filter kr sakda ho

  • @Rupblogars

    @Rupblogars

    2 ай бұрын

    Not a bad idea

  • @ManpreetKaur-fp1ud
    @ManpreetKaur-fp1ud2 ай бұрын

    ਗਰਮੀ ਵਿਚ ਤੁਸੀ ਚੁੱਲ੍ਹੇ ਤੇ ਕਿਮੇ ਕੰਮ ਕਰ ਲੇਨਿਓ

  • @Rupblogars

    @Rupblogars

    2 ай бұрын

    ji

  • @artandcraftwithdeep7529

    @artandcraftwithdeep7529

    2 ай бұрын

    ਚੁਲ੍ਹੇ ਤੇ ਕੰਮ ਛੇਤੀ ਹੋ ਜਾਂਦੈ ਰਸੋਈ ਵਿੱਚ ਗੈਸ ਤੇ ਕੰਮ ਕਰਦਿਆਂ ਟਾਈਮ ਵੀ ਵੱਧ ਲਗਦੈ ਤੇ ਰਸੋਈ ਵਿੱਚ ਗਰਮੀ ਵੀ ਜਾਦੀ ਲਗਦੀ ਹੈ।

  • @vinodkumarshukla4886
    @vinodkumarshukla4886Ай бұрын

    ਜੀ ਜੇ ਅਸੀ ਪੈਕਟਾ ਦੁੱਧ ਨਾ ਪਾ ਕੇ ਘਰ ਦਾ ਦੁੱਪ ਪਾਇਏ ਤਾ ਸਹੀ ਰਹੇਗਾ ਤੁਸੀ ਦਸੋ ਮੈੰ ਵਿਡੀਓ ਦੇਖੀ ਵਧੀਆ ਲੱਗੀ ਮੈੰ ਬਣਾਉੰਣ ਦੀ ਕੋਸ਼ਸ ਕਰਦਾ ਜਿਹੜਾ ਸਮੱਗਰੀ ਤੁਸੀ ਦੱਸੀ ਮੈੰ ਇੱਕ ਕਾਪੀ ਤੇ ਨੋਟ ਕਰ ਲਿਆ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਪਰਿਵਾਰ ਨੁੰ ਚੱੜਦੀ ਕਲਾ ਵਿੱਚ ਰੱਖਣ ਵਹਿ ਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਿਹ ਜੀ ਮੈੰ ਕੋਈ ਗਲਤ ਕੁਮੈੰਟ ਕੀਤਾ ਹੋਵੇ ਤਾ ਮੈੰਨੂੰ ਮਾਫ਼ ਕਰ ਦਿਓ ਜੀ ।

  • @Rupblogars

    @Rupblogars

    Ай бұрын

    Ne ji bot Asha comment ha Milk jo thonu theek lage

  • @Ravinderkaur-hk9wm
    @Ravinderkaur-hk9wmАй бұрын

    Dry fruits te kali mirch ta mai jma ni kha sakdi

  • @Rupblogars

    @Rupblogars

    Ай бұрын

    Bina bnalo ji

  • @sukhrajjitkaur2060
    @sukhrajjitkaur2060Ай бұрын

    ਸਤਿ ਸ੍ਰੀ ਆਕਾਲ ਜੀ ਸਭ ਕੁਝ ਤਾ ਠੀਕ ਹੈ ਪਰ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਜਿਹੜਾ ਫੋਗ ਹੈ ਇਹ ਨੀ ਖਾਈਦਾ ਇਹ ਨੁਕਸਾਨ ਕਰਦਾ ਹੈ ਯਾਨੀ ਕਿ ਬਾਥਰੂਮ ਰੁਕ ਜਾਂਦਾ ਉਹ ਸਾਨੂੰ ਤਾਂ ਦਸਦੇ ਸੀ ਕਿਉਂਕਿ ਅਸੀਂ ਇਹ ਫੋਗ ਖਾਣਾ ਚਾਹੁੰਦੇ ਸੀ ਵੈਸੇ c ਕਹਿੰਦੇ c ਕੇ ਸਾਰਾ ਅਸਰ ਤਾਂ ਇਹਦਾ ਨਿਚੋੜ ਕੇ ਕੱਢ ਲਿਆ ਬਾਕੀ ਕੀ ਬਚਿਆ ਫੋਗ

  • @Rupblogars

    @Rupblogars

    Ай бұрын

    Ji bilkul therk

  • @rehmat_2023
    @rehmat_20232 ай бұрын

    ਸਤਿ ਸ਼੍ਰੀ ਅਕਾਲ ਜੀ 🙏 🙏 ਜੇਕਰ ਕਿਸੇ ਕੋਲ ਕੁੰਡਾ ਸੋਟਾ ਨਹੀ ਹੈ ਕਿ ਉਹ ਮਿਕਸਰ ਵਿਚ ਪੀਸ ਸਕਦੇ ਹਾਂ ਜਰੂਰ ਦਸਿਓ ਜੀ 🙏 🙏

  • @Rupblogars

    @Rupblogars

    2 ай бұрын

    ji

  • @manjeetsinghchopra2227

    @manjeetsinghchopra2227

    2 ай бұрын

    No oh gal nahi bandi

  • @user-py7ri5xu5v
    @user-py7ri5xu5v2 ай бұрын

    Nice ji

  • @mahfoojkhanmahfoojkhan119
    @mahfoojkhanmahfoojkhan1192 ай бұрын

    Very nice 👍👍

Келесі