ਟੈਂਕੀ ਦਾ ਫ਼ਰਿੱਜ ਬਣਾ ਦਿੱਤਾ ਇਹ ਸਸਤੀ ਜੀ ਚੀਜ਼ ਨੇ | You Need this in Summer Water Tank Cover

Тәжірибелік нұсқаулар және стиль

ਟੈਂਕੀ ਦਾ ਫ਼ਰਿੱਜ ਬਣਾ ਦਿੱਤਾ ਇਹ ਸਸਤੀ ਜੀ ਚੀਜ਼ ਨੇ | You Need this in Summer Water Tank Cover
#tips #tipsandtricks #hacks #summer #summerhacks

Пікірлер: 71

  • @majorsingh5059
    @majorsingh5059Ай бұрын

    ਆ ਜੁਗਾੜ ਟੇਮਰੇਰੀ ਹੈ ਇੱਟਾਂ ਦਾ ਜੁਗਾੜ ਪਰਮਨੇਟ ਹੈ

  • @manpreet7788
    @manpreet7788Ай бұрын

    ਵੀਰੇ ਬਹੁਤ ਵਧੀਆਂ ਨੁਕਤਾ ਇਹ ਪਾਣੀਂ ਦੀ ਟੈਂਕੀ ਨੂੰ ਬਚਾਉਣ ਤੇ ਪਾਣੀ ਦੇ ਤਾਪਮਾਨ ਨੂੰ ਸਹੀ ਰੱਖਣ ਲਈ

  • @karamjeetkaur5649
    @karamjeetkaur5649Ай бұрын

    Very good ji God bless you 🙏🙏

  • @Preetsekhon2829
    @Preetsekhon2829Ай бұрын

    ਤੁਹਾਡੇ ਨੁਸਖੇ ਵਾਹਲੇ ਕਮਾਲ ਦੇ ਹਨ ਜੀ👍👍👍👍🙏🙏🙏🙏

  • @ramansandhu2626
    @ramansandhu2626Ай бұрын

    Very good g

  • @user-kh8wb9cu1h
    @user-kh8wb9cu1hАй бұрын

    Very very nice things didi think Vera 👍👍👍👍👍

  • @SarbCreation
    @SarbCreationАй бұрын

    ਬਹੁਤ ਵਧੀਆ ਜੀ 🎉

  • @user-ql7qk4dv6d
    @user-ql7qk4dv6dАй бұрын

    ❤❤❤❤ very nice video

  • @manjitsinghsekhon9161
    @manjitsinghsekhon9161Ай бұрын

    ਬੱਬਲਜ ਸੀਟ ਹੈ ਇਹ ਦਾ ਨਾਮ

  • @MonuDasuya
    @MonuDasuyaАй бұрын

    ਇਨਸੂਲੇਸ਼ਨ ਇਸਦਾ ਨਾਮ

  • @VickySharma-jz1nk
    @VickySharma-jz1nkАй бұрын

    Good 👍

  • @JashanBawa-su4zr
    @JashanBawa-su4zrАй бұрын

    ਬਹੁਤ ਵਧੀਆ ਵੀਡੀਓ ਦੀਦੀ❤❤

  • @MalkeetSingh-zs8uh
    @MalkeetSingh-zs8uhАй бұрын

    Very good 👌 sukhladhi

  • @bhinder_singh_.8093
    @bhinder_singh_.8093Ай бұрын

    Nice work

  • @gurinder664
    @gurinder664Ай бұрын

    Nice idea

  • @sharanjeetkaur3361
    @sharanjeetkaur3361Ай бұрын

    Nice video didi ❤❤❤❤❤

  • @Knitwell_India
    @Knitwell_IndiaАй бұрын

    Very good

  • @brargagan855
    @brargagan855Ай бұрын

    ਆਹ ਲੱਗਦਾ ਚੱਜ ਦੀ ਰਾਇ ਦਿੱਤੀ ਨਹੀਂ ਤਾਂ ਕੌਫੀ ਚ ਕੇਲੇ ਈ ਘੋਲਦੀ ਆ ਤੇਰੀ ਰਮਨੇ😅

  • @amanatblaggan7915
    @amanatblaggan7915Ай бұрын

    Eh ਕਿਸੇ ਹੋਰ ਦੀ ਸਲਾਹ ਹੈ ਤੁਸੀ ਨਹੀ ਕਰੈਡਿਟ ਲੈਣਾ ਨੋਟ good

  • @user-te6jb4de2i
    @user-te6jb4de2iАй бұрын

    Nice

  • @hardevsingh5133
    @hardevsingh5133Ай бұрын

    😮😮😊😊

  • @Sanghera-pe1wu
    @Sanghera-pe1wuАй бұрын

    ਬਹੁਤ ਵਧੀਆ ....ਇਹ ਸਮੱਸਿਆ ਸਭ ਦੀ ਹੈ

  • @user-wn8hz1cv7x
    @user-wn8hz1cv7xАй бұрын

    ❤❤❤❤🙏🙏👍

  • @Ranjit4587
    @Ranjit4587Ай бұрын

    Bahut vadiya ji tanki ta bca lai Pani kive bacho 😢😢😢

  • @govindrai7900
    @govindrai7900Ай бұрын

    Yg kiny da aeya

  • @mannnamanna-dk5ow
    @mannnamanna-dk5owАй бұрын

    ਬਾਈ ਮੇਰੀ ਟੈਂਕੀ ਨੂੰ ਤਾਂ 1% ਵੀ ਫਰਕ ਨਹੀ ਪਿਆ

  • @balsingh5965

    @balsingh5965

    Ай бұрын

    ਫੇਰ ਬਰਫ ਪਾ ਕੇ ਦੇਖੋ

  • @Harjeetkaur-

    @Harjeetkaur-

    Ай бұрын

    😂😂😂😂😂​@@balsingh5965

  • @user-xq8jw4pu2r
    @user-xq8jw4pu2rАй бұрын

    ਉਨਾਂ ਈ ਗਰਮ ਆਉਂਦਾ ਪਾਣੀ ਤਾਂ ਸਾਡੇ

  • @punjabiweatherchannel
    @punjabiweatherchannel29 күн бұрын

    💧💧💧💧🌦️🌦️🙏🙏

  • @jasvinderkaur3724
    @jasvinderkaur3724Ай бұрын

    ਨੌਟੰਕੀ

  • @bablipunia4162

    @bablipunia4162

    Ай бұрын

    ਵਿਚਾਰੀ ਅਵੀ ਮਚੀ ਜਾਂਦੀ ਆ

  • @SatGur-xf5pj
    @SatGur-xf5pjАй бұрын

    Price dso ji

  • @kamaljitkaur942
    @kamaljitkaur942Ай бұрын

    Tep mee de panni nal khul ta nahi jave gi gilli ho k

  • @parwinderkaur2263
    @parwinderkaur2263Ай бұрын

    Veer. Ji. Kitho. Milega. Dasna. Jarur

  • @user-ix2sv4zz7w
    @user-ix2sv4zz7wАй бұрын

    Kitho miliya Bhai aa cover and kine Paise da Aya ga

  • @RICHIE07
    @RICHIE07Ай бұрын

    Je shirt de upar kalas ya glease lag jaave tan uss nu kiven saaf kita jave

  • @daphndharminder6284
    @daphndharminder6284Ай бұрын

    BUT TAPE GARMI VICH PIGAL JAVEGI....

  • @amanatblaggan7915
    @amanatblaggan7915Ай бұрын

    Ramne , ਪਾਵਨੇ 😅😅😅😅

  • @inder5208
    @inder5208Ай бұрын

    Ehda namm kiaa sheet da

  • @GURPREETSINGH-bi1uo
    @GURPREETSINGH-bi1uoАй бұрын

    Price

  • @PargatSingh-ql6bd
    @PargatSingh-ql6bdАй бұрын

    ਮੈ ਵੀ ਲਾਇਆ ਸੀ ਕੋਈ ਫਰਕ ਨਹੀ ਪਾਇਆ ਪਹਿਲੇ ਜਿਨਾ ਗਰਮ ਪਾਣੀ ਅਉਦਾ

  • @sattibrarbrar696
    @sattibrarbrar696Ай бұрын

    Etta nal shtt te v bhar hunda ji

  • @user-te6jb4de2i

    @user-te6jb4de2i

    Ай бұрын

    ❤😂

  • @avtarkardey8496
    @avtarkardey8496Ай бұрын

    ਹਾਜੀ ਜੀ ਏਹ ਕਿੱਥੋਂ ਮਿਲਦਾ ਹੈ

  • @onlytruth612
    @onlytruth612Ай бұрын

    Kinne saal chlugi

  • @Sandeepkaur-vb3uv
    @Sandeepkaur-vb3uvАй бұрын

    Es cover da ki name aa ji .ki keh kk milda dee

  • @ranikaur4224

    @ranikaur4224

    Ай бұрын

    Bubble sheet Name

  • @AliSher-ox5gd
    @AliSher-ox5gdАй бұрын

    Ver tape sare ale ਦੁਆਲੇ guma ਦੋ

  • @user-pc8uq9oq6y
    @user-pc8uq9oq6yАй бұрын

    ਰਮਨ ਦਾ ਹਸਬੈਂਡ ਬੋਲਦਾ ਬਹੁਤ ਆ

  • @birpalkaur8347
    @birpalkaur8347Ай бұрын

    Flush h baitehk grm pani bad krta bande naal

  • @user-jp5sp4dr9b
    @user-jp5sp4dr9bАй бұрын

    ਵੀਰ ਜੀ ਇਹ ਜੁਗਾੜ ਮਿਲਦਾ ਕਿੱਥੋਂ ਹੈ ਜੀ ਪੁਰੀ ਜਾਨਕਾਰੀ ਦੇਣੀ ਜੀ

  • @Bathinda111

    @Bathinda111

    Ай бұрын

    Bai lohe di dukan to mil jandi aa. Jitho green fiber shet mildi aa, es nu bubal sheat kehnde aa

  • @jkpunjabi578
    @jkpunjabi578Ай бұрын

    ਰਮਨੇ ਬੋਲਦੀ ਬਹੁਤ ਹੈ

  • @AryanKumar-fg7rc
    @AryanKumar-fg7rcАй бұрын

    ਟੇਪ ਤਾ ਦੱਸ ਰੁਪੲਏ ਦੀਆ ਆ ਆ ਫੋਮ ਕਿੰਨੇ ਦੀਆ

  • @ankusoni4529
    @ankusoni4529Ай бұрын

    जो चीज़ आपने लगाई है रमन दीदी इसका नाम क्या है

  • @ranikaur4224

    @ranikaur4224

    Ай бұрын

    Bubble sheet naam hai

  • @user-xw3yg8no5o
    @user-xw3yg8no5oАй бұрын

    ਇਹ ਕਿੱਥੋ ਮਿਲਦੀ ਹੈ

  • @Arshdeepsingh-yq7op
    @Arshdeepsingh-yq7opАй бұрын

    Cost ki ha ji esdi

  • @satpalsinghsatpal8529
    @satpalsinghsatpal8529Ай бұрын

    Koy fark ne penda me lae se

  • @kulwanthitler1212
    @kulwanthitler1212Ай бұрын

    ਇਹ ਨਹੀਂ ਵਾਲਾ ਟਾਈਮ ਚਲਦਾ ।

  • @balsingh5965
    @balsingh5965Ай бұрын

    ਮੱਛੀ ਟੇਪ ਲਗਾਓ

  • @Gurveer1122
    @Gurveer1122Ай бұрын

    Koi fark nahi panda asi ve lai ha

  • @MonuDasuya
    @MonuDasuyaАй бұрын

    ਪਾਜੀ ਇਸ ਨੂੰ ਆਖਦੇ ਹਨ ਇੰਸੂਲੇਸ਼ਨ ਇਹ ਲੋਹੇ ਦੀਆਂ ਚਾਦਰਾਂ ਥੱਲੇ ਵੀ ਲਗਾਈ ਜਾਂਦੀ ਹੈ ਗਰਮੀਆਂ ਨੂੰ ਸੇਕ ਨਾ ਪਵੇ

  • @ranjeetkhanna3993
    @ranjeetkhanna3993Ай бұрын

    ਏ ਬੱਬਲ ਸੀਟ ਏ ਹਾਰਵੈਸਟ ਦੀ ਦੁਕਾਨ ਤੋ ਮਲ ਜਾਦੀਆ ਜਾਨੀ ਕੇ ਕਿਡੇ ਕਬਜ਼ਾ

  • @CharanjitKaur-pz6kz
    @CharanjitKaur-pz6kzАй бұрын

    ਦੀਦੀ ਇਹਦਾ ਨਾ ਦੱਸੋ

  • @ranikaur4224

    @ranikaur4224

    Ай бұрын

    Bubble sheetname

  • @narindersingh715
    @narindersingh715Ай бұрын

    Tenki utte chat pa du ah kamyab nahi

  • @parminderkamboj8685
    @parminderkamboj868528 күн бұрын

    ਬਕਵਾਸ

  • @ragniragni193jassi
    @ragniragni193jassiАй бұрын

    Tu hospital hi khol la bddi doctor har gaul bich doctori kardi aa Aaj ni apna lachar Dena boldi bot aa te free diya advise dindi rendi aa tu loka da dimag kharab krn nal kol sui saat hi si liya kar Tera time pass hoju loka nu bor kardi rendi tenu te kini bari block kitta fer bi ptta ni kodda teri video morre aa jandi teriya video dekhn nu jmma Dil ni karda dimag bot chatdi aa tu 😂😂😂😂😂😂😂😂tenu request aa tu hi aapne blo block karde bhene asi teriya vi6dekg ke apna time ni khrab krna cahnde 😂😂😂😂

Келесі