ਅੰਗਰੇਜ਼ਾਂ ਵੇਲ੍ਹੇ ਦੀ ਹਵੇਲੀ ਨੂੰ ਪੰਜਵੀਂ ਪੀੜੀ ਸਾਂਭ ਰਹੀ, ਫ਼ਿਲਮਾਂ ਵਾਲੇ ਵੀ ਦੀਵਾਨੇ ਨੇ ਪਿੰਦਰ ਢਿੱਲੋਂ ਦੇ। Akhar

5 ਪੀੜੀਆਂ ਤੋਂ ਇਲਾਕੇ ਚ ਪੂਰਾ ਮਾਣ-ਤਾਣ ਐ, ਪਿੰਦਰ ਢਿੱਲੋਂ (Pinder Dhillon) ਦੇ ਵੱਡ-ਵਡੇਰਿਆਂ ਨੂੰ ਪੰਜਾਬੀ ਵਿਰਸਾ (Punjabi Culture) ਸਾਂਭਣ ਦਾ ਜੋ ਸ਼ੌਂਕ ਸੀ ਜੋਕਿ ਅਜੇ ਵੀ ਜਿਉਂਦਾ ਹੈ। ਪਿੰਦਰ ਢਿੱਲੋਂ ਵੱਲੋਂ ਅੰਗਰੇਜ਼ਾਂ (Britishers) ਦੇ ਸਮੇਂ ਤੋਂ ਵੀ ਪੁਰਾਣੀ ਹਵੇਲੀ ਨੂੰ ਅੱਜ ਵੀ ਨਵੀਂ ਵਹੁਟੀ ਵਾਂਗੂ ਸ਼ਿੰਗਾਰ ਕੇ ਰੱਖਿਆ ਹੋਇਐ। ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮਾਂ (Hit Punjabi Movies) ਇਸ ਹਵੇਲੀ 'ਚ ਸ਼ੂਟ (Shoot) ਹੋਈਆਂ ਹਨ। ਪਿੰਦਰ ਢਿੱਲੋਂ 'ਚ ਜੱਦੀ ਸਰਦਾਰੀ ਦੀ ਮਹਿਕ ਉਨ੍ਹਾਂ ਦੀਆਂ ਗੱਲ੍ਹਾਂ 'ਚੋਂ ਸਾਫ ਝਲਕਦੀ ਹੈ। ਸਾਡੀ ਇਸ ਪੇਸ਼ਕੇਸ਼ ਬਾਰੇ ਕਮੈਂਟਾਂ (Comments) ਰਾਹੀਂ ਆਪਣੇ ਵਿਚਾਰ (Feedback) ਰੱਖੋ।
--------
'ਅੱਖਰ' (Akhar) ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Haveli #PinderDhillon #JaddiSardar #Lahoriye #AmrinderGill #AmmyVirk #GugguGill #YograjSingh #PunjabiIndustry #Music #Movie #Singer #Jatt

Пікірлер: 264

  • @jagdeep0074
    @jagdeep00744 жыл бұрын

    ਬਾਈ ਤੇਰੀਆਂ ਗੱਲਾਂ ਕਰਨ ਦਾ ਸੁਭਾਅ ਬਹੁਤ ਚੰਗਾ ਬਾਈ, ਵੀਡੀਓ ਵੀ ਬਹੁਤ ਚੰਗੀਆਂ ਲੈ ਕੇ ਆਉਣਾ ਬਾਈ ਤੂ

  • @billamomi780

    @billamomi780

    4 жыл бұрын

    👌👍☝️🙏🙏🙏

  • @varinder8788

    @varinder8788

    4 жыл бұрын

    Kaint patarkar

  • @lakshminarayanan3377

    @lakshminarayanan3377

    4 жыл бұрын

    @@billamomi780 !a!as!as!!

  • @lakshminarayanan3377

    @lakshminarayanan3377

    4 жыл бұрын

    @@billamomi780!

  • @naturehumanity9493
    @naturehumanity94934 жыл бұрын

    ਵੀਰ,,,, ਹੀਰਾ ਬੰਦਾ,,, ਸਦਕੇ,, ਰੱਬ ਹੀ ਕਰਦਾ ਸਹੀ ਕਿਹਾ,,,

  • @amrikdhillon9977
    @amrikdhillon99773 жыл бұрын

    ਬਹੁਤ ਵਧੀਆ ਪੁਰਾਣੇ ਘਰ ਬੜਾ ਸਕੂਨ ਮਿਲਦਾ ਪੁਰਾਣੇ ਲੋਕਾਂ ਚ ਸੱਚਾ ਪਿਆਰ ਹੁਦਾਂ ਸੀ ਪੱਤਰਕਾਰ ਵੀਰ ਦਾ ਧਨਵਾਨ

  • @VishalSingh-cj3ht
    @VishalSingh-cj3ht3 жыл бұрын

    ਬਾਈ ਦੀ ਕੁਦਰਤ ਨਾਲ ਮੋਹ ਵਾਲੀ ਗੱਲ ਦਿਲ ਨੂੰ ਛੂਹ ਗਈ,,,

  • @kamalbajwa3397
    @kamalbajwa33974 жыл бұрын

    ਵਾਹ 👌👌👌 ਅੱਖਰ ਚੈਨਲ ਵਧਾਈ ਦਾ ਪਾਤਰ ਏ ਏਨੀਆਂ ਸੋਹਣੀਆਂ ਵੀਡੀਓਜ ਲਈ😀

  • @jaspreetsinghgill3298
    @jaspreetsinghgill32984 жыл бұрын

    ਅੱਜ ਜੁੜਿਆ ਥੋਡੇ ਨਾਲ ਵੀਰੇ ਮੈਂ ਬਹੁਤ ਬਹੁਤ ਵਧੀਆ ਲੱਗਿਆ ਆਹ ਪਰਿਵਾਰ ਚ ਜੁੜ ਕੇ ❤❤❤🙏🙏

  • @MittiYt

    @MittiYt

    4 жыл бұрын

    ਸਵਾਗਤ ਹੈ

  • @jotk9510

    @jotk9510

    3 жыл бұрын

    Hji bilkul main v pehli vaar vekhi thuhdi video... bht vdia lagga mainu... thuhde channel ch aa k

  • @latestvideos6192
    @latestvideos61924 жыл бұрын

    ਬਹੁਤ ਖੂਬ ਤੇ ਬਹੁਤ ਖੂਬ ਚੈਨਲ ਤੇ ਬਹੁਤ ਖੂਬ ਅੈਂਕਰ , ਜਿਅੋਂਦੇ ਵਸਦੇ ਰਹੋ God bless to all AKHAR Team,, Nice Concept

  • @raviinder80
    @raviinder804 жыл бұрын

    ਸਾਰੀ ਹਵੇਲੀ ਨਹੀਂ ਵਿਖਾਈ ਗਈ । ਇਕ ਡਰੋਨ ਕੈਮਰਾ ਜਰੂਰ ਵਰਤਿਆ ਕਰੋ ।ਬਾਕੀ ਗਲ ਬਾਤ ਵਧੀਆ ਸੀ।

  • @satinderdeol4290
    @satinderdeol42904 жыл бұрын

    ਬਹੁਤ ਹੀਵਧੀਆ ਪੁਰਾਣੀਆਂ ਯਾਦਾਂ ਸੰਭਾਲ਼ ਕਿ ਰੱਖੀਆਂ ਹੋਈਆਹਨ

  • @surinderkaur5083
    @surinderkaur50834 жыл бұрын

    ਨਵਰੀਤ ਜੀ ਬਹੁਤ2 ਧੰਨਵਾਦ ।ਤੁਹਾਡੀਆਂ ਕਾਫੀ ਵਿਡੀਓ ਦੇਖੀਆਂ ਪਰ ਪਹਿਲੀ ਵਾਰ ਕੁਮੈਂਟ ਲਿਖਿਆ।ਤੁਸੀਂ ਬਹੁਤ ਵਧੀਆ ਪਤਰਕਾਰੀ ਕਰਦੇ ਹੋ। ਵਧੀਆ ਵਿਸ਼ਾ ਚੁਣਦੇ ਹੋ। ਸਭ ਤੋਂ ਵਧੀਆ ਤੁਹਾਡੇ ਚੈਨਲ ਦਾ ਨਾਂ ਲਗਿਆ ।

  • @GurpreetSINGHOZSIKH
    @GurpreetSINGHOZSIKH3 жыл бұрын

    Thanks for covering this veer ji 🙏🙏🙏 ਨਜ਼ਾਰਾ ਆ ਗਿਆ ਦੇਖ ਕੇ 🙏🙏 God bless ! Sukhwinder veer ji you are vegetarian..Great human !

  • @KamaljitSingh-fr4vj
    @KamaljitSingh-fr4vj3 жыл бұрын

    Simple / straight /clear person. Warm/ down to earth. No artificial/fukarpana.

  • @YoursOwn13
    @YoursOwn134 жыл бұрын

    zindagi jine tej karonge uni aukhi hundi aa....., te jina aram nal chalonge una sukoon aaa..... wah ji ..... bahut vadia keha veere

  • @DevRaj-qt7th
    @DevRaj-qt7th3 жыл бұрын

    ਪਿੰਦਰ ਢਿੱਲੋਂ ਦਾ ਘਰ ਬਹੁਤ ਸੋਹਣਾ ਤੇ ਸੋਚ ਵੀ । 💕💕👌👌

  • @sunitamadan1748

    @sunitamadan1748

    2 жыл бұрын

    Mahàraja Bhagwan ji ka killa

  • @sunitamadan1748

    @sunitamadan1748

    2 жыл бұрын

    Mahàraja Hamir ji ka killa.....?

  • @DevRaj-qt7th

    @DevRaj-qt7th

    2 жыл бұрын

    Thanks 😊

  • @jathatajpurwale5724
    @jathatajpurwale57244 жыл бұрын

    ਗੱਲਾਂ ਬਾਤਾਂ ਵਧੀਆ ਕੀਤੀਆਂ ਪਰ ਹਵੇਲੀ ਸਾਰੀ ਦਿਖਾ ਦਿੰਦੇ ਤਾਂ ਚੰਗਾ ਲੱਗਦਾ

  • @parmjitkaur5148
    @parmjitkaur51483 жыл бұрын

    ਬਹੁਤ ਵਧੀਆ ਪਿੰਦਰ ਦੀ ਹਵੇਲੀ

  • @BaljeetKaur-uz6eq
    @BaljeetKaur-uz6eq4 жыл бұрын

    10 cror di kothi v fail ea sade is veer di hveli agge okkk

  • @lavi9136
    @lavi91363 жыл бұрын

    Love you pinda Wala Punjabi oo👍👍👍👌👌👌💪💪💪💪💪🌳🌳🌳🌳🚜🚜🚜🚜🚜🚜

  • @sukhkanwalsingh3853
    @sukhkanwalsingh38534 жыл бұрын

    Video vekh ke menu mera purana ghar yaad aa gya. Main aj vi apne great grand father wali jagah te betha haan. Par ess ghar da lagwa hissa jithe main 20 saal pehla rehnda ci. Oh mere chaheya de hisse aaya. Jo ohna vech dita. Pinder dhillon ji tussi bahut vadhiya kar rahe ho. Jo purkhan di haweli saambh ke rakhi he. Je moka mileya te tuhadi permission mili ta eh haweli jarur vekhan aaau ji. Waheguru tuhanu sada khush rakhe

  • @ranjodhsingj9588
    @ranjodhsingj95884 жыл бұрын

    ਬਾਈ ਪਿੰਦਰ ਦੇ ਜਜਬੇ ਨੂੰ ਸਲਾਮ

  • @kulbirdhruv433
    @kulbirdhruv4334 жыл бұрын

    ਬਾਈ ਦੀ ਨਿਮਰਤਾ।

  • @sandeepgrewal2075
    @sandeepgrewal20753 жыл бұрын

    very very very nice

  • @tirathsingh6539
    @tirathsingh65394 жыл бұрын

    ਬਹੁਤ ਖੂਬਸੂਰਤ

  • @bbvlogs2307
    @bbvlogs23073 жыл бұрын

    ਬਹੁਤ ਵਧੀਆ ਵੀਡੀਓ ਲੈਕੇ ਆਉਂਦੇ ਹੋ ਤੁਸੀਂ ਬਾਈ

  • @gurdevsinghaulakh7810
    @gurdevsinghaulakh78104 жыл бұрын

    ਬਾਈ ਜਿੰਓਦਾ ਰਹੋ Carry on jatta love u veere

  • @amnkaur5114
    @amnkaur51144 жыл бұрын

    V nyc conversation between reporter and house owner they both are v friendly talking

  • @jass9050
    @jass90504 жыл бұрын

    Aaj mere veer main Chanel subscribe kita baut vadiya lgya yr pheli bar koi video like kri .... baut vadiya video hai jiniya v dekhiya main... Waheguru maher kre ... ik gl hor veer Chanel da name v baut vadiya h (Akhar)🙏🏻

  • @sureshmakkar7270
    @sureshmakkar72703 жыл бұрын

    Aaj bai ji nu mil k bhut kusi hoi

  • @gursewakgill6149
    @gursewakgill61494 жыл бұрын

    ਸਹੀ ਗੱਲ ਆ ਵੀਰ ਜੀ

  • @Gamewrap0007
    @Gamewrap00074 жыл бұрын

    bai bohat vadia insan ah ehna nu milan da moka mileya c zindgi ch 1k var te eh ghar dekhn da moka mileya c

  • @kamalkumar-qo3uc
    @kamalkumar-qo3uc4 жыл бұрын

    Bahut sohni video... Tuhadi... Malik tuhanu khush rakhe Taraki Bakshe....

  • @ajaharmewgazirj3571
    @ajaharmewgazirj35714 жыл бұрын

    Bahut badiya Veer ji 🙏💕

  • @paramveersinghrandhawa4306
    @paramveersinghrandhawa43064 жыл бұрын

    Bahut vadia laga Dhillon bir ji de gla sun ky Bahut vadia soch rakhda hn bir ji Waheguru ji mehar banie rakkhan bir nu chardikla vich rakhan jo ek purani virsat sambhal ky rakhi h

  • @avtargrewal3723
    @avtargrewal37233 жыл бұрын

    ਬਿਲਕੁਲ ਬਾਈ ਜੀ ਅਸੀਂ ਕੋਠੀਆਂ ਪਾ ਕੇ ਤਰਕੀਆ ਨਹੀਂ ਅਸੀ ਸਭ ਕੁੱਝ ਗਵਾ ਲਿਆ ਭਾਈ ਚਾਰਾ ਖਤਮ ਸਥਾ ਖਤਮਦਰਵਾਜੇ ਖਤਮ ਪੁਰਾਣੀਆਂ ਖੇਡਾਂ ਖਤਮ ਪਿਆਰ ਖਤਮ ਤਪੈਹਰ ਵੇਲੇ ਦਰੱਖਤਾ ਥੱਲੇ ਇਕੱਠੇ ਹੋ ਕੇਮੰਜਿਆ ਤੇ ਪੈਣਾ ਗੱਡੇ ਰੇਹੜੀ ਬਲਦ ਊਠ ਸਭੁ ਕੁੱਝ ਗਵਾ ਲਿਆ

  • @lakhbirsingh335
    @lakhbirsingh3354 жыл бұрын

    Ghaint person hai dono bhra pinder bai and davinder bai ❤❤

  • @yashpal4107
    @yashpal41073 жыл бұрын

    Veery nice brother. Slam hay aap de soch nu.👌👌👌

  • @jassieesekhon4152
    @jassieesekhon41523 жыл бұрын

    Wow so beautiful ..mera dil kr aeia v mai v ethe java...kina sohna lgda

  • @narindersinghsandhunarinde9827
    @narindersinghsandhunarinde98274 жыл бұрын

    Bilkul right pinder dhillon veer di ik ik gal such aa salute aa veere nu

  • @kakachahal3458
    @kakachahal34583 жыл бұрын

    ਦਵਿੰਦਰ ਢਿੱਲੋ ਬਹੋਤ ਵਧੀਆ ਇਨਸਾਨ ਏ

  • @bhupinder1966
    @bhupinder19664 жыл бұрын

    ਸਰਦਾਰੀ ਕਾਇਮ ਰੱਖਣੀ ਹਰੇਕ ਵਿਅਕਤੀ ਦੇ ਵੱਸ ਨਹੀਂ ਹੁੰਦਾ, ਬੜੇ ਕਦਰਦਾਨ ਲੋਕ ਹੀ ਵਿਰਾਸਤੀ ਚੀਜ਼ਾਂ ਸਾਂਭਦੇ ਨੇ

  • @kara7917
    @kara79174 жыл бұрын

    Kini achi awaz a God bless you ☺

  • @manvirmaan9238

    @manvirmaan9238

    4 жыл бұрын

    Hi

  • @pargatsinghsran6410

    @pargatsinghsran6410

    4 жыл бұрын

    Sade pind kol a

  • @gurlallongowal2557

    @gurlallongowal2557

    4 жыл бұрын

    Hanji

  • @sonygulzar9507

    @sonygulzar9507

    4 жыл бұрын

    hlo dedi tusi great ho

  • @kamalpreetkaurbrar4415
    @kamalpreetkaurbrar44153 жыл бұрын

    ਬਾਈ ਜੀ ਤੁਸੀ ਗੱਲਾਂ ਬਹੁਤ ਵਧੀਆਂ ਕੀਤੀਆਂ

  • @avtarBhanra74
    @avtarBhanra744 жыл бұрын

    Thanks y eho ji video Dan li

  • @naturehumanity9493
    @naturehumanity94934 жыл бұрын

    ਮਾਣ ਅਾ ਵੀਰ ਤੇ,,, ਰੱਬ ਦਾ ਬੰਦਾ,,

  • @LakhwinderSingh-oc3tv
    @LakhwinderSingh-oc3tv3 жыл бұрын

    Jai Jatt Jai Jatt

  • @nareshkumarshorie6627
    @nareshkumarshorie66274 жыл бұрын

    Very impressive Mr Dhillon ji,I want to meet such personality and to see haveli,I am from Bathinda.

  • @BaljeetKaur-uz6eq
    @BaljeetKaur-uz6eq4 жыл бұрын

    Shera de lok pinda da saag te mkki di roti aj v pinda di hi like karde ne

  • @navjotsandhu3357
    @navjotsandhu33574 жыл бұрын

    BHut khoob veer

  • @deepabhullar2984
    @deepabhullar29844 жыл бұрын

    ਵਾਹ ਵਾਹ

  • @dineshbehniwal4455
    @dineshbehniwal44554 жыл бұрын

    Bahut badhiya kamm kar rahe ho tusi , Salute thwanu 🙏

  • @harishnarula4235
    @harishnarula42354 жыл бұрын

    Bohout vadhia jaankari/ upraala navreet ji.

  • @sajanlambi2009
    @sajanlambi20094 жыл бұрын

    Siraa bai ji

  • @jaswindertailor5731
    @jaswindertailor57314 жыл бұрын

    Bhut vdia

  • @amriksinghmahalamrik4102
    @amriksinghmahalamrik41024 жыл бұрын

    Kya bat bro jio rab tuhanu hor taraki bakse te es chenel da v sukrana bro es beskimti haveli dikhaonlye

  • @inderjeetkaur4803
    @inderjeetkaur48034 жыл бұрын

    Bhut hi vdhia veere,, gbu dhillon bro""""""

  • @shalulahoriya4616
    @shalulahoriya46163 жыл бұрын

    Bhut vadiya bro dil khus ho gia

  • @navjotchahal6025
    @navjotchahal60254 жыл бұрын

    Jhaloor pind district Sangrur near leharagaga g bhut vdi haveli a purni g 4 floor na ta 307 doors na g oss ch Halle v oss ch rehnde na oho 120 acre land a osda shoot kro g bhut vdii haveli a g

  • @bharatgaat8862
    @bharatgaat88624 жыл бұрын

    Ruh khus ho gye video dekh k

  • @Ks-ym3fn
    @Ks-ym3fn4 жыл бұрын

    Waa ji very much good ji

  • @gurjotkaur1791
    @gurjotkaur17913 жыл бұрын

    V. Nice bhoot achi soach hai beta ajihi hi soch honi chidi hai soch achi hovey ta othey hi taruki hai

  • @statussachin2911
    @statussachin29113 жыл бұрын

    Bahut vadiya veer ji

  • @bhupindersingh7215
    @bhupindersingh72154 жыл бұрын

    Tnx pinder 22 ji..

  • @jagaji3792
    @jagaji37924 жыл бұрын

    ਬਹੁਤ ਵਧੀਆ ਵੀਰ👍 ਜੀ

  • @manpreetharry8728
    @manpreetharry87284 жыл бұрын

    Bhut vadia g

  • @sarbjitdhillon9139
    @sarbjitdhillon91393 жыл бұрын

    V good ji

  • @sandhufarm929
    @sandhufarm9294 жыл бұрын

    Pinder veer kya baat

  • @KuldeepSingh-lj4ib
    @KuldeepSingh-lj4ib4 жыл бұрын

    Pa k 4 room di kothi hwa karde a 22 a tan Royal style jion riha ki lorh a sirrrrrrrrrrrrrrrrrrrrrrrraaa 22 bhut sohna

  • @namardeepkaurtoor1196
    @namardeepkaurtoor11964 жыл бұрын

    Wah g wahhh

  • @sonyjhinjer7441

    @sonyjhinjer7441

    4 жыл бұрын

    Acha g

  • @breezapunjabmusic4086
    @breezapunjabmusic40864 жыл бұрын

    ਬਾਈ ਇੰਟਰਵਿਊ ਵੀ ਲੱਗਪੱਗ ਘੰਟੇ ਦੀ ਕਰਿਆ ਕਰ।

  • @harjotsingh7e646
    @harjotsingh7e6464 жыл бұрын

    Very nice ji God bless you veere

  • @prabhsandhu5778
    @prabhsandhu57784 жыл бұрын

    Great paji

  • @baljitsingh8856
    @baljitsingh88564 жыл бұрын

    V nice great job.

  • @ombirdi4505
    @ombirdi45053 жыл бұрын

    Very good thinking great people🙏

  • @harjotkaur5831
    @harjotkaur58313 жыл бұрын

    Interview bahut vdiaa hundi aa plzz ikk vaari dikhaaya Kro poora ghar kida daa hai ? Kinne rooms & everything

  • @arjunhanzra6413
    @arjunhanzra64133 жыл бұрын

    ਵਾਹਿਗੁਰੂ ਇਸ ਵੀਰ ਤੇ ਮਹੇਰ ਕਰੇ

  • @narinderkaur4070
    @narinderkaur40703 жыл бұрын

    navreet ji tusi bahut vadyiaa dekhoune ho keep it up! nice 👍

  • @harpreetsidhu7257
    @harpreetsidhu72574 жыл бұрын

    ਬਹੁਤ ਹੀ ਵਧੀਆ ਬਾਈ ਨਵਰੀਤ ਸਿਵੀਆ 👍

  • @SurjeetSingh-dc5be
    @SurjeetSingh-dc5be4 жыл бұрын

    Nice 22 g 🔥🔥🔥🔥🔥

  • @jassihans4075
    @jassihans40754 жыл бұрын

    Great Banda

  • @Randhawa2816
    @Randhawa28163 жыл бұрын

    Bai tu interview ghaint laina🤩🤩

  • @parwindersinghvicky7326
    @parwindersinghvicky73264 жыл бұрын

    Bht ghaint location a good veer

  • @lakhvirsinghmatharu4275
    @lakhvirsinghmatharu42754 жыл бұрын

    Very nice very impressive 🙏🙏👍👍💪💪

  • @diljeetsidhu1992
    @diljeetsidhu19924 жыл бұрын

    God bless u veer g

  • @sukhvirsingh2925
    @sukhvirsingh29254 жыл бұрын

    My age 30 a sab cheeja apne dada dadi ne v dakhal tiya c 😍😍😍

  • @Amarjeetsingh-qo3wh
    @Amarjeetsingh-qo3wh4 жыл бұрын

    ਸਹੀ ਗੱਲ ਆ ਬਾਈ

  • @mahalko4723
    @mahalko47233 жыл бұрын

    True we lost everything

  • @tonysandhey9859
    @tonysandhey98594 жыл бұрын

    👌👌👌♥️♥️

  • @gurshabadguraya4284
    @gurshabadguraya42843 жыл бұрын

    Kya baat good job veer Sawarg aa veer

  • @maharrashidmahar621
    @maharrashidmahar6214 жыл бұрын

    Nice 22ji mehar rashid punjab pakistn

  • @ajaharmewgazirj3571
    @ajaharmewgazirj35714 жыл бұрын

    Saint shri akal 🙏💐

  • @swindersingh1316
    @swindersingh13164 жыл бұрын

    Very nice 👌

  • @jyotichhabra3836
    @jyotichhabra38363 жыл бұрын

    Bhut vadiya soch veere thohadi🙏🙏

  • @deepsandhu641
    @deepsandhu6414 жыл бұрын

    Veer tuhada interview lain da andaaz sirra

  • @gurpreetgill7841
    @gurpreetgill78413 жыл бұрын

    sira bai puri gl baat

  • @preetpalsingh5524
    @preetpalsingh55244 жыл бұрын

    good tusi purani virast nu piyaar karde ho

  • @jassuaulakh9735
    @jassuaulakh97354 жыл бұрын

    Kaint baii pinder 👌👌

  • @harpreetgill5425
    @harpreetgill54254 жыл бұрын

    Bhi nye virsa virasta apni aa sambal k rakheya aaa waheguru bhi te mehr rkhe

  • @gujjarpravesh714
    @gujjarpravesh7144 жыл бұрын

    Bilkul sachha aadmi

  • @sidhusaab2806
    @sidhusaab28064 жыл бұрын

    Kya baata. A jaataa

  • @sukhwindersinghsekhasekha4038
    @sukhwindersinghsekhasekha40384 жыл бұрын

    Great

Келесі