ਅਧਾਰ ਕਾਰਡ ਵਾਲੀਆਂ ਸਵਾਰੀਆਂ ਦੇ ਕਾਰਨਾਮੇ, ਅੰਬ ਲੈਣ ਲਈ 250 ਕਿਲੋਮੀਟਰ ਮੁਫ਼ਤ 'ਚ ਜਾਂਦੀਆਂ ਚੰਡੀਗੜ੍ਹ

****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #punjabinewschannel
punjab roadways , seat full , no extra seat , bus , passangers , punjab govt, free bus service

Пікірлер: 296

  • @kk-ql5xt
    @kk-ql5xt6 ай бұрын

    ਮੁਫਤ ਦਾ ਸਫ਼ਰ ਬੰਦ ਹੋਣਾ ਚਾਹੀਦਾ ਕੌਣ ਕੌਣ ਸਹਿਮਤ ਆ ਕਮੇਂਟ ਲਾਈਕ ਕਰੋ

  • @harbhajanram786

    @harbhajanram786

    6 ай бұрын

    ਮੈਂ ਸਹਿਮਤ ਹਾਂ ਬੱਸ ਕਿਰਿਆਇਆ ਅਤੇ ਬਿਜਲੀ ਸਬਸਿਡੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਪਾਣੀ💧 ਬਚਾਇਆ ਜਾ ਸਕੇ

  • @user-lo6qn1mw8i

    @user-lo6qn1mw8i

    6 ай бұрын

    Jihriya bibiya ghro sardine pujdiya ne,ja changing tankaha leindiya ne ,ohna de kiriaya lgna chahida, ine leader paisa kha gaie, j hun bibiya kha lein giya ta fer ku?avda time khrab krdiya, ohna de ghr de janan, tuhanu ki, hor budiya nu kon note dinda ,nooh putt ta jma hi ni dinde,

  • @amitmann982

    @amitmann982

    5 ай бұрын

    Aa jehdia kudia budia pinda Walia vehlia ne oh muft safar kar rahia ne is muft safar kaaran roadways dept ne bus road te Dodania band Karti ne je kiraya shuru ho gya taan roadways ne band bus challu kar denia ne dept bda chaallu hai 🥸💪😂

  • @reenrani3257
    @reenrani32576 ай бұрын

    ਸਰਕਾਰੀ ਨੌਕਰੀ ਵਾਲੀ ਜਨਾਨੀ ਦਾ ਕਿਰਾਇਆ ਲਾਓ 70 80 ਹਜਾਰ ਰੁਪਏ ਤਨਖ਼ਾਹ ਚੁੱਕਦਿਆਂ

  • @PriyankaSharma-cs4xn

    @PriyankaSharma-cs4xn

    5 ай бұрын

    Sb d lgna chiae da

  • @sardarsaab1007
    @sardarsaab10076 ай бұрын

    22 ਜੀ ਫ਼ਰੀ ਸਫ਼ਰ ਦਾ ਫੈਦਾ ਜਾਂਦਾ 70/80 ਹਜਾਰ ਲੈਣ ਵਾਲੀ ਸਰਕਾਰੀ ਲੇਡੀ ਮੁਲਾਜ਼ਮ ਲੈਂਦੀਆਂ ਨੇ ਆਮ ਲੋਕ ਬਹੁਤ ਘੱਟ ਸਫ਼ਰ ਕਰਦੇ

  • @gksamra229
    @gksamra2296 ай бұрын

    ਇਹ ਤਾਂ ਬੀਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਰੂਰੀ ਕੰਮ ਹੋਵੇ ਤਾਂ ਜਾਵੋ

  • @satnamsingh1213
    @satnamsingh12136 ай бұрын

    ਗਰੀਬ ਘਰ ਦੀ ਜਨਾਨੀ ਤੇ ਮੁਫ਼ਤ ਦਾ ਸਫ਼ਰ ਨਹੀਂ ਕਰਦੀ

  • @jot0092

    @jot0092

    5 ай бұрын

    Sab turyea firdyea vehlyea bss jo nrega ch kam nhi krdi Bakki jhole chk ke turyea firdyea

  • @ParwinderSingh-vb2of
    @ParwinderSingh-vb2of6 ай бұрын

    ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਕਰਾਇਆ ਮਾਫ ਹੋਣਾ ਚਾਹੀਦਾ ਹੈ, ਹੋਰ ਕਿਸੇ ਦਾ ਵੀ ਨਹੀਂ।

  • @ramitkumar7232

    @ramitkumar7232

    6 ай бұрын

    Sahi gal aa

  • @nameshsingh3906

    @nameshsingh3906

    6 ай бұрын

    *no value without voter Card*

  • @avtarbuttar385
    @avtarbuttar3856 ай бұрын

    ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫ਼ਤ ਦਿਓ। ਬੱਸਾਂ ਦਾ ਕਿਰਾਇਆ ਅੱਧਾ ਹੋਵੇ, ਘਰਾਂ ਦੀ ਬਿਜਲੀ 2-3 ਰੁਪਏ ਯੂਨਿਟ। ਪਾਣੀ ਦੀਆਂ ਮੋਟਰਾਂ 100 ਰੁਪਏ ਹਾਰਸ ਪਾਵਰ । ਸਰਕਾਰ ਚੱਲਣ ਲਈ ਪੈਸਾ ਜਰੂਰੀ ਹੈ।

  • @ervarindersinghmann1414

    @ervarindersinghmann1414

    6 ай бұрын

    ਬਿਲਕੁਲ ਸਹੀ

  • @ervarindersinghmann1414

    @ervarindersinghmann1414

    6 ай бұрын

    ਹਫਤੇ ਚ ਇੱਕ ਵਾਰ ਮੁਫਤ ਸਫਰ ਦੀ ਆਗਿਆ ਹੋਵੇ

  • @malkitsingh-vs9zn

    @malkitsingh-vs9zn

    5 ай бұрын

    Bilkul. Sir. Please. Please. Stop. Free. Free muftkhori

  • @punjabihistory
    @punjabihistory6 ай бұрын

    ਏਨੀ ਠੰਡ ਚ ਪਤਾ ਨਈਂ ਕਿਵੇਂ ਤੁਰੀਆਂ ਫਿਰਦੀਆਂ

  • @sukh5957

    @sukh5957

    6 ай бұрын

    😂😂😂😂😂😂 ਸਹੀ ਗਲ ਆ

  • @Vartia276

    @Vartia276

    5 ай бұрын

    Bhai viah sadi che dekhiya hai jananiya nu kihdi thand lagdi hai

  • @paramkaur9879

    @paramkaur9879

    5 ай бұрын

    😂😂😂😂

  • @preet_kurawala
    @preet_kurawala6 ай бұрын

    ਮੈ ਤਾਂ ਬਾਈ i phone ਵਾਲੀਆ ਪੜ੍ਹੀਆਂ ਲਿਖੀਆਂ ਲੜਕੀਆਂ ਤੇ ਹੋਰ ਮਹਿਲਾਵਾਂ ਦੇਖੀਆਂ ਨੇ ਫਰੀ ਸਫ਼ਰ ਕਰ ਦੀਆਂ,, ਸਾਡੇ ਪੰਜਾਬੀ, ਦਿਮਾਗ਼ੀ ਤੌਰ ਤੇ ਗਰੀਬ ਹੋ ਚੁੱਕੇ ਨੇ

  • @amriksingh9589
    @amriksingh95896 ай бұрын

    ਬਾਈ ਜਿਹੜੀਆਂ ਆਪਣੇ ਘਰੇ ਦੱਸ ਦੱਸ ਦਿਨ ਨਹੀ ਨਹਾਉਂਦਿਆਂ ਉਹ ਕੱਠੀਆ ਹੋਕੇ ਸੋ ਕਿਲੋ ਮੀਟਰ ਤੋਂ ਵੱਧ ਸਫਰ ਕਰ ਕੇ ਮੱਸਿਆ ਨਹਾਉਣ ਜਾਂਦੀਆਂ ਨੇ ਪਤਾ ਨਹੀਂ ਇਨਾ ਦੇ ਬੰਦਿਆਂ ਨੇ ਸੰਗਲ ਲਾਹ ਦਿੱਤੇ ਜਿਥੇ ਮਰਜੀ ਜਾਉ ਪਰ ਸਾਮ ਨੂੰ ਵਾਪਸ ਆ ਜਾਇਉ

  • @user-lx2yi2nk2o

    @user-lx2yi2nk2o

    6 ай бұрын

    Apne Ghar deya aurta baare tu aa bolda

  • @logarhlandu2538

    @logarhlandu2538

    6 ай бұрын

    ​@@user-lx2yi2nk2o eda matlab tu nhaundi nhi. ta tenu gussa laga 😂😅

  • @sarojkainth-ip9xw

    @sarojkainth-ip9xw

    5 ай бұрын

    😅😅😅

  • @gksamra229
    @gksamra2296 ай бұрын

    ਸੀਨੀਅਰ ਸਿਟੀਜ਼ਨ ਵਾਲਿਆਂ ਨੂੰ ਹੀ ਫਰੀ ਸਫਰ ਦੀ ਸਹੂਲਤ ਮਿਲਣੀ ਚਾਹੀਦੀ ਹੈ ਜਿਆਦਾ ਫਾਇਦਾ ਤਾਂ ਨੌਕਰੀ ਵਾਲੀਆਂ ਭੈਣਾਂ ਬੀਬੀਆਂ ਨੂੰ ਹੈ ਫਰੀ ਸਫਰ ਦਾ ਜੋ ਹਰ ਰੋਜ਼ ਅੱਪ ਡਾਊਨ ਕਰਦੀਆਂ ਹਨ ਤਨਖਾਹਾਂ ਵੀ ਲੈਦੀਆਂ ਹਨ ਸਫਰ ਵੀ ਫ੍ਰੀ ਇੰਨਾ ਦਾ ਮੁਫਤ ਸਫਰ ਬੰਦ ਹੋਣਾ ਚਾਹੀਦਾ ਹੈ

  • @JASPALSINGH-hq2tl

    @JASPALSINGH-hq2tl

    6 ай бұрын

    Bilkul sahi a 🤘🤘🤘

  • @darasingh3026
    @darasingh30266 ай бұрын

    ਫ੍ਰੀ ਸਫਰ ਵੀ ਇੱਕ ਮਹੀਨੇ ਦਾ ਬਿਜਲੀ ਦੀ ਯੂਨਿਟ ਦੀ ਤਰਾਂ ਮਹੀਨੇ ਦਾ ਤਿੰਨ ਸੋ ਕਿੱਲੋਮੀਟਰ ਕਰ ਦੇਣਾ ਚਾਹੀਦਾ ਹੈ

  • @sardoolsingh4163
    @sardoolsingh41636 ай бұрын

    ਗਲਤ ਗੱਲ ਸਰਕਾਰ ਨੂੰ ਮੁਲਾਜ਼ਮ ਪੱਕੇ ਕਰਨੇ ਚਾਹੀਦੇ ।।

  • @gksamra229
    @gksamra2296 ай бұрын

    ਫਰੀ ਨਾਲੋਂ ਕਰਾਇਆ ਘੱਟ ਕਰ ਦੇਵੋ ਮੀਆਂ ਵੀ ਰਾਜੀ ਬੀਵੀ ਵੀ ਰਾਜੀ

  • @bahadursingh9718
    @bahadursingh97186 ай бұрын

    ਪੱਤਰਕਾਰ ਵੀਰੇ ਅਧਾਰ ਕਾਰਡ ਦਾ ਸਫ਼ਰ ਨਹੀਂ ਹੋਣਾਂ ਚਾਹੀਦਾ ਹੈ ਇੰਨ੍ਹਾਂ ਦੀਆਂ ਟਿਕਟਾਂ ਲੱਗਣੀਆਂ ਚਾਹੀਦੀਆਂ ਹਨ ਨਾਲੇ ਸਰਕਾਰ ਦਾ ਖਜ਼ਾਨਾ ਭਰਨਾਂ ਚਾਹੀਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @BaljitSingh-tu5sc

    @BaljitSingh-tu5sc

    6 ай бұрын

    Wah ji wah tu sarkari tattu a😂😂😂

  • @naturalvillagelife2788

    @naturalvillagelife2788

    6 ай бұрын

    Jdo busa di tickt hundi c odo vi khajana Khali hunda c

  • @gurpreetgopi8925
    @gurpreetgopi89256 ай бұрын

    ਇਹ ਤਾਂ ੳਹ ਗੱਲ ਹੋਗੀ, ਕੀ ਅੰਬ ਲੈਣ ਗਏ ਸੀ 😂😂😂

  • @bootasinghtiwana7533

    @bootasinghtiwana7533

    6 ай бұрын

    😅😅😅😅😅

  • @manjeetsingh3595

    @manjeetsingh3595

    6 ай бұрын

    ❤❤❤❤❤

  • @sapnasharma1743

    @sapnasharma1743

    6 ай бұрын

    heeeeeee

  • @majhail4357
    @majhail43576 ай бұрын

    ਅਧਾਰ ਕਾਰਡ ਬੰਦ ਕਰ ਦੋ

  • @Sandeep_Sandhu
    @Sandeep_Sandhu6 ай бұрын

    ਚਾਹੇ ਰਾਤ ਪੈ ਜਾਵੇ ਬੀਬੀਆਂ ਨੂੰ ਜਾਣਾ ਅਧਾਰ ਕਾਰਡ ਵਾਲੀ ਬੱਸ ਤੇ ਹੁੰਦਾ,ਦੂਜਿਆਂ ਨੂੰ ਵੀ ਤੰਗ ਕਰਦੀਆਂ,ਜਿਹੜੀ ਬੱਸ ਮਿਲੇ ਓਸੇ ਤੇ ਚੜ ਜਾਣਾ ਚਾਹੀਦਾ ਪਰ ਨਹੀਂ ਇਹਨਾਂ ਤਾਂ ਓਸੇ ਤੇ ਜਾਣਾ ਜਿੰਨਾਂ ਟਾਈਮ ਮਰਜੀ ਉਡੀਕ ਕਰਨੀ ਪਏ

  • @gurtejsinghsidhu9161
    @gurtejsinghsidhu91616 ай бұрын

    ਖਾਲਸਾ ਜੀ ਬਹੁਤ ਦੁੱਖ ਹੋਇਆ ਤੁਸੀ ਹਾਲੇ ਵੀ ਕਚੇ ਹੋ ।

  • @mangatsingh670
    @mangatsingh6706 ай бұрын

    ਇਹ ਤਾਂ ਕੈਪਟਨ ਨੇ ਕੰਡੇ ਬੀਜੇ ਹੋਏ ਹਨ

  • @randhirkaur5356
    @randhirkaur53566 ай бұрын

    ਜਦੋਂ ਸਰਕਾਰ ਬਿਨਾਂ ਸੋਚੇ ਸਮਝੇ ਵੋਟ ਬੈਂਕ ਲਈ ਇਸ ਤਰ੍ਹਾਂ ਦੇ ਐਲਾਨ ਕਰੇਗੀ ਫਿਰ ਅੰਜਾਮ ਇਸ ਤਰ੍ਹਾਂ ਦਾ ਹੀ ਹੋਵੇਗਾ

  • @surinderpal7009
    @surinderpal70096 ай бұрын

    ਜਿਸ ਤਰਾ੍ਹ ਕੁੜੀਆਂ ,ਜ਼ਨਾਨੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਈ ਸਾਡੇ ਵੀਰਾਂ ਦਾ ਵਿਆਹ ਨਹੀਂ ਹੋ ਰਿਹਾ।ਇਕ ਦਿਨ ਅਜਿਹਾ ਆਵੇਗਾ ਇਹਨਾ ਲਈ ਰੇਲ ਦਾ ਅਤੇ ਜਹਾਜ਼ ਦਾ ਸਫ਼ਰ ਵੀ ਫਰੀ ਹੋ ਜਾਵੇਗਾ।...

  • @BalkarSingh-og4xb
    @BalkarSingh-og4xb6 ай бұрын

    ਔਰਤਾਂ ਜੋ ਸਰਕਾਰੀ ਟੂਰ ਤੇ ਜਾਂਦੀਆਂ ਹਨ, ਸਫਰ ਮੁਫਤ ਕਰਦੀਆਂ ਹਨ ਮਹਿਕਮੇ ਕੋਲੋ ਟੀਏ ਦੇ ਪੈਸੇ ਵੀ ਲੈਂਦੀਆਂ ਹਨ, ਦੋਹਰਾ ਫਾਇਦਾ ਲੈਂਦੀਆਂ ਹਨ, ਮੁਫਤ ਸਫਰ ਨੌਕਰੀ ਪੇਸਾ ਲਈ ਬੰਦ ਹੋਵੇ।

  • @SinghHarcharn-dg8ys
    @SinghHarcharn-dg8ys6 ай бұрын

    ਬਾਦਲਾ ਨੇ ਰਾਸਨ ਫਰੀ ਕਰਤਾ ਕਿ ਲੋਕਾਂ ਨੇ ਜਿਤਾਏ ਕੈਪਟਨ ਨੇ ਸਫਰ ਫਰੀ ਕਰਤਾ ਉਹ ਵੀ ਗਿਆ ਹੁਣ ਭਗਵੰਤ ਮਾਨ ਨੇ ਬਿਜਲੀ ਫਰੀ ਕਰਤੀ ਹਾਰੋ ਇਹ ਵੀ ਕਿਉਂਕਿ ਇਹ ਫਰੀ ਦੀ ਰੀਤ ਠੀਕ ਨਹੀਂ ਨਾ ਕਿਸੇ ਦੇਸ ਇਸ ਤਰ੍ਹਾਂ ਹੈਂ ਭਾਵੇਂ ਜਿਨਾ ਵੀ ਤਾਕਤਵਰ ਦੇਸ ਹੋਵੇ

  • @user-lx2yi2nk2o

    @user-lx2yi2nk2o

    6 ай бұрын

    Tera dhid kiyu dukhda garreba nu ta tavi sahulat nahi mildi

  • @sukhwinderkumar3989

    @sukhwinderkumar3989

    6 ай бұрын

    Modi nu chumo une free ni ditta but oh khoon chus rha tuhada oh thik a loka vaste

  • @ervarindersinghmann1414

    @ervarindersinghmann1414

    6 ай бұрын

    ਅਸੀਂ ਮੰਗਤੇ ਬਣ ਕੇ ਖੁਸ਼ ਹਾਂ?

  • @user-kp9up3zj7n
    @user-kp9up3zj7n5 ай бұрын

    ਵਿਦਿਆਰਥੀਆਂ ਤੋਂ ਬਿੰਨਾ ਸੱਭ ਦਾ ਕਰਾਇਆ ਲਗਣਾ ਚਾਹੀਦਾ ਹੈ। ਸੱਭ ਨਜਾਇਜ਼ ਫੈਦਾ ਉਠਾ ਰਹੇ ਹਨ। ਜਦ ਬੁਢਾਪਾ ਪੈਨਸਨ ਲੈ ਰਹੇ ਹਨ ਤਾਂ ਕਰਾਇਆ ਕਿਉ ਨਹੀਂ।

  • @majorsingh8442
    @majorsingh84426 ай бұрын

    ਫ੍ਰੀ ਦੀਆਂ ਸਾਰੀਆਂ ਸੇਵਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ

  • @sukhmann240
    @sukhmann2406 ай бұрын

    ਪਹਿਲਾਂ ਰਛ ਕਿਊਂ ਨਹੀਂ ਸੀ ਬੱਸਾਂ ਵੀ ਘੱਟ ਸੀ ਇਹ ਫਿਰੀ ਦਾ ਚੱਕਰ ਹੈ

  • @ravindervirdi5448
    @ravindervirdi54486 ай бұрын

    22 ਮੁਫਤ ਸਫ਼ਰ ਬੰਦ ਹੋਣਾ ਚਾਹੀਦਾ

  • @user-lx2yi2nk2o

    @user-lx2yi2nk2o

    6 ай бұрын

    Tera kiyu dhid dukhda

  • @user-lx2yi2nk2o

    @user-lx2yi2nk2o

    6 ай бұрын

    Tere kol car hegi ya ta tu Rabb da shukar mana Ok

  • @gurveer.singh.grewal.3361

    @gurveer.singh.grewal.3361

    5 ай бұрын

    ​@@user-lx2yi2nk2oਸਹੀ ਗੱਲ ਆ ਵੀਰ

  • @jarnailsingh9560
    @jarnailsingh95606 ай бұрын

    ਵਿਹਲੇ ਲੋਕ ਆ ,

  • @Jagtarsingh-yy2ng
    @Jagtarsingh-yy2ng5 ай бұрын

    ਰਿਆਇਤ ਹੋਵੇ ਸਹੀ ਆ ਫ੍ਰੀ ਬਹੁਤ ਮਾੜੀ ਗੱਲ ਆ। ਇਸ ਤਰ੍ਹਾਂ ਸਰਕਾਰੀ ਅਦਾਰੇ ਖਤਮ ਹੋ ਜਾਣਗੇ। ਜਿਸ ਦਾ ਅਸਰ ਸਾਡੇ ਤੇ ਪੈਣਾ।

  • @BalkarSingh-og4xb
    @BalkarSingh-og4xb6 ай бұрын

    ਬੀਬੀਆਂ ਦੀ ਟਿਕਟ ਵਿੱਚ ਸਿਰਫ ਇਕ ਦਿਨ ਵਿੱਚ 50 ਰੁਪਏ ਦੀ ਛੋਟ ਹੋਣੀ ਚਾਹੀਦੀ ਹੈ ਜਾਂ ਸਾਰਾ ਕਿਰਾਇਆ ਸਾਰਿਆਂ ਲਈ ਅੱਧਾ ਕਰ ਦੇਣਾ ਚਾਹੀਦਾ ਹੈ।

  • @gurpreetkaur6784
    @gurpreetkaur67846 ай бұрын

    Driver saahb ji ne bhut vdia vichar pesh kity

  • @renjeetsingh8574
    @renjeetsingh85746 ай бұрын

    ਇੱਕ ਦਿਨ ਪਟਿਆਲੇ ਤੋਂ ਪੰਜ ਬੀਬੀਆਂ ਅੰਮ੍ਰਿਤਸਰ ਪਾਪੜ ਲੈਣ ਆਈਆਂ ਤੇ ਸੌ ਸੌ ਦੇ ਪੰਜਾਂ ਨੇ ਪਾਪੜ ਲਏ ਤੇ ਪਟਿਆਲੇ ਉਂ ਫਰੀ ਬੱਸ ਦੇ ਚੱਕਰ ਵਿੱਚ ਅੰਮ੍ਰਿਤਸਰ ਆਈਆਂ

  • @nishansingh2287
    @nishansingh22876 ай бұрын

    ਮੁਫ਼ਤ ਸਫ਼ਰ ਆਟਾ ਦਾਲ ਬਿਜਲੀ ਸਭ ਕੁਝ ਬੰਦ ਹੋਣਾ ਚਾਹੀਦਾ ਹੈ

  • @ervarindersinghmann1414

    @ervarindersinghmann1414

    6 ай бұрын

    ਸਹੀ

  • @vedpartap

    @vedpartap

    5 ай бұрын

    Sahi

  • @navigoyal3098
    @navigoyal30986 ай бұрын

    ਲੋਕਾਂ ਦਾ ਬੇੜਾ ਗਰਕ ਹੋਇਆ ਪਿਆ ਹੈ ਜੀ। ਸ਼ਰਮ ਆਉਣੀ ਚਾਹੀਦੀ ਹੈ

  • @HappySingh-jj3ei
    @HappySingh-jj3ei6 ай бұрын

    ਮਾਨ ਸ਼ਾਬ ਦੀ ਪੂਰੀ ਸ਼ਪੋਟ ਕਰਾ ਗੇ, ਏ ਬੰਦ ਕਰੋ ਫਰੀ ਸ਼ਰਵੀਸ਼ ❤

  • @ranbirpalsingh1220
    @ranbirpalsingh12206 ай бұрын

    ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ🙏🏼🙏🏼

  • @asttydydydgfxfxyfufug3798
    @asttydydydgfxfxyfufug37985 ай бұрын

    ਇਹ ਸਬ ਕੁੱਝ ਦੀ ਜਿੰਮੇਦਾਰ ਸਰਕਾਰ ਹੈ ਇਨ੍ਹਾਂ ਨੇ ਆਪਣੀਆਂ ਵੋਟਾਂ ਲਈ ਕੁੱਰਸੀ ਲਈ ਇਹ ਖੇਡ ਖੇਲੀ ਹੈ

  • @Happysingh-st3iw
    @Happysingh-st3iw6 ай бұрын

    ਭਾਜੀ ਵੇਸੈ ਅੰਬ ਅਜੇ ਮਾਰਕੀਟ ਵਿੱਚ ਆਏ ਨਾਹੀਂ ਹਨ

  • @roi0roop893

    @roi0roop893

    6 ай бұрын

    Garmi di gall krde honge y

  • @sadhsingh2036
    @sadhsingh20366 ай бұрын

    ਡਰਾਇਵਰ ਨੂੰ ਕੀ ਫਾਇਦਾ,,ਕਡੰਕਟਰ ਨੁੰ ਕੀ ਫਾਇਦਾ,,,,ਹਾ ਫਾਇਦਾ ਹੈ ਬਾਈ ਤੁਹਾਨੂੰ ਅਧਾਰ ਕਾਰਡ ਦੀਆ ਗਾਲਾ ਹਰ ਕੋਈ ਦਾੜੀ ਨੁੰ ਹੱਥ ਪਾਉਦਾ ਏਹੀ ਤੁਹਾਡੀ ਇੰਨਕਮ ਹੈ ਵੀਰ

  • @user-hv2jk3si8w
    @user-hv2jk3si8w6 ай бұрын

    sirf student free hone chahide ne

  • @inderpreetkaur2806
    @inderpreetkaur28066 ай бұрын

    ਮਾਨ ਸਾਹਿਬ ਜੀ ਫਰੀ ਵਾਲਾ ਸਫਰ ਬੰਦ ਕਰੋ ਫਰੀ ਵਾਲੀ ਬਿਜਲੀ ਬੰਦ ਕਰੋ ਕਿਓਂ ਪੰਜਾਬ ਦਾ ਨਾਸ ਕਰਦੇ ਹੋ ਪੜਾਈ ਫਰੀ ਕਰੋ ਗਰੀਬ ਲੋਕ ਪੜ ਸਕਣ ਥੋੜਾ ਦਿਮਾਗ ਵਰਤੋ

  • @user-eo4kk3dn1b
    @user-eo4kk3dn1b5 ай бұрын

    ਬਹੁਤ ਵਧੀਆ ਜੀ ਵੇ ਮਤਬਲਈ ਤੁਰੀਆਂ ਫਿਰਦੀਆਂ ਨੇ

  • @chamkau
    @chamkau6 ай бұрын

    ਬਾਈ ਜੀ ਇਹ ਫਰੀ ਕਰਾਇਆ ਬੰਦ ਹੋਣਾ ਚਾਹੀਦਾ ਹੈ ਹਰੇਕ ਬੰਦੇ ਦਾ ਤੇ ਜਨਾਨੀ ਦਾ ਬੱਸ ਕਰਾਇਆ ਲੱਗਣਾ ਚਾਹੀਦਾ ਹੈ ਫ਼ੇਰ ਪਤਾ ਲੱਗੇਗਾ ਕਿੱਦਾਂ ਘਰ ਬੈਠਣਾ ਇਨ੍ਹਾਂ ਨੇ

  • @ervarindersinghmann1414

    @ervarindersinghmann1414

    6 ай бұрын

    ਬੱਸਾਂ ਚ ਭੀੜ ਵੀ ਘੱਟ ਹੋਵੇਗਾ,

  • @jaskaranSingh-yb2us
    @jaskaranSingh-yb2us6 ай бұрын

    ਅੰਗਹੀਣਾਂ ਤੋ ਕਰਾਇਆ ਲਿਆ ਜਾ ਰਿਹਾ 80.-80 ਹਜਾਰ ਤਨਖਾਹ ਵਾਲੀਆ ਫਰੀ ਸਫਰ ਕਰ ਰਹੀਆ ਹਨ ਕਿਆ ਬਾਤ ਹੈ

  • @user-dm6ct8im8o
    @user-dm6ct8im8o6 ай бұрын

    ਬੀਬੀਆਂ ਨੂੰ ਕੋਈ ਵੀ ਸੁਧਾਵਾ ਨਹੀ ਦੇਣੀ ਚਾਹੀਦੀ ਰੱਬ ਭਲਾ ਕਰੇ

  • @romankumar3481
    @romankumar34816 ай бұрын

    ਬਾਪੂ ਜੀ ਕੋਈ ਪੱਕੇ ਨਹੀਂ ਕਰਨੇ, ਸਿਰਫ ਲਾਰੇ ਹੀ ਹਨ

  • @sukhmann240
    @sukhmann2406 ай бұрын

    ਬਿਲਕੁਲ ਠੀਕ ਲੋਕ ਨਜਾਇਜ਼ ਫਾਇਦਾ ਉਠਾ ਰਹੇ ਹਨ ਕੁਝ ਬੀਬੀਆਂ ਵੈਸੇ ਹੀ ਤੁਰੀਆਂ ਫਿਰਦੀਆਂ ਹਨ

  • @naturalvillagelife2788

    @naturalvillagelife2788

    6 ай бұрын

    Ki gal sirf ladis da free sufar dikhda , sarkari mulajama da travlling allowans vi milda oh ni dikhda

  • @ervarindersinghmann1414

    @ervarindersinghmann1414

    6 ай бұрын

    70%ਬੀਬੀਆਂ ਵੈਸੇ ਹੀ ਘੁੰਮਦੀਆਂ ਨੇ।

  • @rajindersinghsingh1311
    @rajindersinghsingh13115 ай бұрын

    ਮੁਫਤ ਦਾ ਸਫਰ ਬੰਦ ਹੋਣਾ ਚਾਹੀਦਾ ਜੇ ਸਰਕਾਰ ਨੇ ਛੋਟ ਦੇਣੀ ਆ ਤਾ ਕੇਵਲ ਅੰਗਹੀਣਾ ਨੂੰ ਹੀ ਛੋਟ ਚਾਹੀਦੀ ਆ

  • @gurmeetkaur2898
    @gurmeetkaur28985 ай бұрын

    ਅੰਗਹੀਣ ਵਿਧਵਾ ਅਤੇ ਬਜੁਰਗਾਂ ਦਾ ਕਿਰਾਇਆ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈ

  • @sukh5957
    @sukh59576 ай бұрын

    ਬਸਾ ਸਫਰ ਫਰੀ ਤੇ ਦੌ ਹਜਾਰ ਦਾ ਸੂਟ ਲੇਕੇ ਘਰ ਨੁਕਸਾਨ ਘਰ ਵਾਲੇ ਦਾ😂😂😂😂😂😂😂😂😂😂

  • @DarshanSingh-xn9xi
    @DarshanSingh-xn9xi6 ай бұрын

    Emloyed ਬੀਬੀਆਂ ਦੇ ਸਰਵੇ ਕਰਾ ਕੇ ਸਹੂਲਤ band ਹੋਣੀ ਚਾਹੀਦੀ ਹੈ। ਨੌਕਰੀ ਦੀ sanakhat ਹੋਣੀ ਚਾਹੀਦੀ ਹੈ।

  • @RavinderKaur-vv1ji
    @RavinderKaur-vv1ji6 ай бұрын

    ਅਸੀਂ ਤਾਂ ਦੋ ਤਿੰਨ ਮਹੀਨਿਆਂ ਬਾਅਦ ਦੂਰ ਦਾ ਸਫਰ ਕਰੀਦਾ ਹੈ ਇਹ ਕੋਈ ਵੇਹਲਾ ਹੀ ਹੈ ਜਿਹੜਾ ਰੋਜ਼ ਤੁਰਿਆ ਹੋਗਾ ਸਾਡੇ ਤਾਂ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ

  • @DhanDhanChaarSahibzadeJi

    @DhanDhanChaarSahibzadeJi

    6 ай бұрын

    ਰਵਿੰਦਰ ਕੋਰ ਜੀ ਜੂਠ ਕੇ ਸੱਚ਼ ਜੀ ਅਸੀ ਤਾ ਕਰਾਇਆਂ ਦਾਈ ਦਾ ਪੂਰਾ ਜੀ ਕਦੇ ਅਧਾਰ ਕਾਰਡ ਨਹੀ ਵਰਤਿਆਂ ਜੀ

  • @RavinderKaur-vv1ji

    @RavinderKaur-vv1ji

    6 ай бұрын

    20.30 ਬਚਾਉਣ ਦੀ ਖਾਤਰ 1000,1500 ਘਰੋਂ ਖਰਚ ਕੇ ਆਉਣਾ ਇਹਦੇ ਨਾਲੋਂ ਉਦੇ ਹੀ ਚੰਗਾ ਜਿੱਦਣ ਕਿਤੇ ਆਏਗੇ ਉਦਣ ਕੋਈ ਚੀਜ਼ ਖਰੀਦ ਲਓ ਸਾਰਿਆਂ ਦੀ ਸੋਚਣੀ ਆਪੋ ਆਪਣੀ ਹੁੰਦੀ ਹੈ ਹਾਂਜੀ ਜੇਕਰ ਅਚਾਨਕ ਟੱਕਰ ਪਵੇ ਅਸੀਂ ਚੜ ਵੀ ਜਾਈਦਾ ਬੱਸ ਪਰ ਕਈ ਵੇਲੇ ਕੋਲ ਆਧਾਰ ਕਾਰਡ ਨਹੀਂ ਹੁੰਦਾ

  • @DhanDhanChaarSahibzadeJi

    @DhanDhanChaarSahibzadeJi

    6 ай бұрын

    @@RavinderKaur-vv1ji ਤੁਸੀ ਹਜਾਰ ਪੰਦਰਾ ਸੋ ਦਾ ਸੂਟ ਖਰੀਦ ਦੇ ਹੋ ਜੀ ਕੇ ਮੁਨਿਆਰੀ ਦਾ ਸਮਾਨ hahaha

  • @RavinderKaur-vv1ji

    @RavinderKaur-vv1ji

    6 ай бұрын

    ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਚੰਗੇ ਮਾੜੇ ਬੰਦੇ ਦੇ ਦਿਨ ਆਉਂਦੇ ਜਾਂਦੇ ਰਹਿੰਦੇ ਆ

  • @DhanDhanChaarSahibzadeJi

    @DhanDhanChaarSahibzadeJi

    6 ай бұрын

    @@RavinderKaur-vv1ji ਪਲੀਜ ਗੁੱਸਾ਼ ਨਾ ਕਰਿਉ ਜੀ ਅਸੀ ਵੀ ਗਰੀਬ ਹਾਂ ਜੀ ਅਮੀਰ ਨਹੀ

  • @sawetssharma3502
    @sawetssharma35026 ай бұрын

    Sahi kia bapu ji jehre jruri kam nu jande unna lyi hona chahia chahia aalu piyaj lai kai 10 kiraya la sakdi

  • @Streetrai194
    @Streetrai1946 ай бұрын

    ਪੰਜ ਜਾਂ ਦਸ ਸੀਟਾਂ ਰਾਖਵੀਂਆਂ ਕਰ ਦੇਵੇ ਸਰਕਾਰ ਜੇ ਇਹ ਮੂਰਖਾਂ ਆਲ਼ਾ ਕੰਮ ਕਰਨਾ ਈ ਆ

  • @dilpreetsohi212
    @dilpreetsohi2126 ай бұрын

    Sahi gall aa Koi kiraaia maaf ni hona chahida kise da , Karja da boj ta Punjab sir te e aa Han chall Adda kiraya kar den , Bijli aa Sasti kar den , yar koi changa C.M. aaia e Punjab da saarea ne Karja e chaadia Punjab sir vote de chakkar vich

  • @nameshsingh3906
    @nameshsingh39066 ай бұрын

    *Taxpayers da paise nal indirect free vota khreedn da sarkar da hathkanda ha, direct paise da k chunav ayjog vota khreedn nahe denda*

  • @parmindersingh71
    @parmindersingh716 ай бұрын

    ਸਹੀ ਗੱਲ ਹੈ ਜੀ

  • @rajvinderaujla5191
    @rajvinderaujla51916 ай бұрын

    ਵਾਹਿਗੁਰੂ ਵਾਹਿਗੁਰੂ ਆਮ ਮੁਫਤ ਵਾਲੇ ਆਮ ਆਵਾਜਾਈ ਨੂੰ ਖਰਾਬ ਕਰ ਰਹੇ ਹਨ

  • @JasvirSingh-ri7zg
    @JasvirSingh-ri7zg6 ай бұрын

    ਸਰਕਾਰ ਨੇ ਸਹੂਲਤਾਂ ਲਈਆਂ ਤੁਹਾਨੂੰ ਕੀ ਦੱਸ 😡😡😡😡😡😡😡😡

  • @harinderkaur4009
    @harinderkaur40096 ай бұрын

    Right 👍👍

  • @sadipunjabirasoi8005
    @sadipunjabirasoi80056 ай бұрын

    ਬਹੁਤ ਵਧੀਆ ਹੋਇਆ।

  • @DaljitSingh-ph4kd

    @DaljitSingh-ph4kd

    6 ай бұрын

    ਹੋਰ ਬੱਸਾ ਤਾਂ ਕੀ ਬੀਬੀਆਂ ਇਹ ਵੀ ਵਿਕਾ ਦੇਣਗੀਆਂ

  • @hardip9879
    @hardip98796 ай бұрын

    ਗਲਤ ਬੋਲ ਰਿਹਾ ਭਾਈ ਕੋਈ ਵੇਹਲਾ ਭਲਾ

  • @parwindersinghkhattra4491

    @parwindersinghkhattra4491

    6 ай бұрын

    ਵੇਹਲੇ ਹੀ ਆ ਬਾਈ ਲੋਕ, ਸੱਚ ਕਹਿ ਰਿਹਾ ਆ ਵੀਰ,

  • @monikamashi1657

    @monikamashi1657

    5 ай бұрын

    sahi gall aa

  • @Mr.S.S_Gill
    @Mr.S.S_Gill6 ай бұрын

    ਜੇ ਕਿਸੇ ਗਰੀਬਾਂ ਨੂੰ ਸਰਕਾਰ ਫਰੀ ਸਹੂਲਤਾਂ ਦੇ ਰਹੀਆਂ ਨੇ, ਤਾਂ ਤੁਹਾਡਾ ਕੀ ਨੁਕਸਾਨ ਹੁੰਦਾ ਹੈ, ਤੁਸੀਂ ਕਿਉਂ ਮਨ ਤੇ ਬੋਝ ਪਾਇਆ ਹੈ, ਕਿਸੇ ਨੂੰ ਕੁੱਝ ਫਰੀ ਮਿਲਦਾ ਹੋਵੋ, ਸੜਿਆ ਨਾ ਕਰੋ, ਕੱਲ ਨੂੰ ਤੁਸੀਂ ਕਹੋਂਗੇ, ਗੁਰੂ ਘਰ ਵਿੱਚ ਲੰਗਰ ਵੀ ਮੁੱਲ ਮਿਲਣਾ ਚਾਹੀਦਾ, ਜਿੰਨਾ ਕੋਲ਼ ਦੋ ਨੰਬਰ ਦਾ ਵਾਧੂ ਪੈਸਾ ਹੈਗਾ, ਸਿਰਫ਼ ਓਹੀ ਫਰੀ ਸਹੂਲਤਾਂ ਦੇ ਵਿਰੁੱਧ ਬੋਲਦੇ ਆ, ਜਿਹੜੇ ਵਿਚਾਰੇ ਮਜ਼ਦੂਰੀ ਕਰਕੇ ਰੋਟੀ ਮਸਾਂ ਖਾਂਦੇ ਆ, ਓਹਨਾਂ ਲਈ ਤਾਂ ਫਰੀ ਸਹੂਲਤਾਂ ਰੱਬ ਵਰਗੀਆਂ ਹੁੰਦੀਆਂ ਨੇ।

  • @Jindsaab-lv2qp
    @Jindsaab-lv2qp6 ай бұрын

    Shi gal aa ji

  • @charanjitsingh4388
    @charanjitsingh43886 ай бұрын

    ਬਹੁਤ ਅਫਸੋਸ ਹੈ ਇਸ ਤਰਾਂ ਨਹੀ ਹੋਣਾ ਚਾਹੀਦਾ । ਬੀਬੀਆਂ ਨੂੰ ਸਬਰ ਕਰਨਾ ਚਾਹੀਦਾ ਹੈ । ਜਿਸ ਦੇਸ਼ ਵਿੱਚ ਮੁਫ਼ਤ ਖੋਰੇ ਹੋ ਜਾਣ ਉਸ ਦੇਸ਼ ਦੀ ਤਰੱਕੀ ਨਹੀ ਹੁੰਦੀ । ਸੋਚਣਾ ਜ਼ਰੂਰ ਪਵੇਗਾ।

  • @piarasingh8897
    @piarasingh88976 ай бұрын

    ਸਤਰ ਹਜਾਰ ਤਨਖਾਹ ਲੈਣ ਵਾਲੀਆ ਬੀਬੀਆ ਵੀ ਫ੍ਰੀ ਸਫਰ ਕਰਦੀਆ ਦਿਹਾੜੀਦਾਰ ਨਗਦ ਟਿਕਟ ਲਈ ਜੱਦੋਜਹਿਦ ਕਰਦੇ ਹਨ ਫਿਰ ਵੀ ਸਫਰ ਨ੍ਹੀ ਹੁੰਦਾ।

  • @KuldeepKaur-ue5ev
    @KuldeepKaur-ue5ev6 ай бұрын

    Waheguru.ji🙏

  • @RakeshKumar-vs1kw
    @RakeshKumar-vs1kw6 ай бұрын

    0 ਤੋ ਲੈ ਕੇ 15 ਸਾਲ ਅਤੇ 51 ਸਾਲ ਤੋ ਉਪਰ ਵਾਲੇਆ ਦਾ ਕਿਰਾਇਆ ਮਾਫ ਚਹੀਦਾ ਹੈ । ਬਾਕੀ ਸਭ ਦਾ ਕਿਰਾਇਆ ਲਗਣਾ ਚਾਹੀਦਾ ਹੈ ਜੇ ਕਰ ਸਹਿਮਤ ਹੋ ਤਾ ਇਸ ਵਿਚਾਰ ਨੂ ਸਰਕਾਰ ਤਁਕ ਪਹੁਚਾਓ ਜੀ ਧੰਨਵਾਦ ਜੀ 🙏🙏

  • @JasveerSingh-ev3fb
    @JasveerSingh-ev3fb5 ай бұрын

    sarkari madama toh tikat jaruri cahide ah ji thx

  • @Viral_video.6789
    @Viral_video.67896 ай бұрын

    Anganwadi worker and Helpers nal v Dhaka kite 12 month ho gye hai pay nhi diti

  • @PrabhjotBhupal-sm5lc
    @PrabhjotBhupal-sm5lc6 ай бұрын

    Kapten sarkar ne Buta laea Bae Amb da

  • @armaandhaliwal2021
    @armaandhaliwal20216 ай бұрын

    Loka nu v samhjna chieda v jdo lod howa ta hi jana chieda but sada desh v lok bss samhjn nu kuj v tyar ni hunde

  • @TheUndertaker2408

    @TheUndertaker2408

    6 ай бұрын

    Bewkoof ne taan karke

  • @ravinder1664
    @ravinder16646 ай бұрын

    Bijli da bill v ohna da maaf hona chahida jehde bahut garib han chahye oho kise caste da hove

  • @karamjitsingh2209
    @karamjitsingh22095 ай бұрын

    ਫਰੀ ਸਫਰ ਬਿਲਕੁਲ ਬੰਦ ਹੋਣਾ ਚਾਹੀਦਾ ਹੈ

  • @jagnandansingh2202
    @jagnandansingh22026 ай бұрын

    ਅਧਾਰ ਕਾਰਡ ਵਾਲੀਆ ਬੀਬੀਆਂ ਲਈ ਸਪੈਸਲ ਬੱਸਾ ਚਲਾਉਣੀਆ ਚਾਹੀਦੀਆ ਹਨ ਉਨਾ ਦੀਆ ਕੰਡਕਟਰ ਅਤੇ ਡਰਾਇਵਰ ਵੀ ਬੀਬੀਆ ਹੀ ਹੋਣੀਆ ਚਾਹੀਦੀਆ ਹਨ ਅਧਾਰ ਕਾਰਡ ਦਾ ਹੀ ਖਤਮ ਹੋ ਜਾਵੇਗਾ ਜਗਨੰਦਨ ਸਿੰਘ ਰੀਹਲ

  • @user-vu9qs1ni7c
    @user-vu9qs1ni7c6 ай бұрын

    ਭੰਗਵਤਾ ਬੁੱਚੜ ਮੁਰਦਾਬਾਦ ਮੁਰਦਾਬਾਦ

  • @RameshKumar-fw7sw
    @RameshKumar-fw7sw6 ай бұрын

  • @gurveer.singh.grewal.3361
    @gurveer.singh.grewal.33615 ай бұрын

    ਸਰਕਾਰੀ ਨੌਕਰੀ ਵਾਲੀਆਂ ਬੀਬੀਆਂ ਦਾ ਕਿਰਾਇਆਂ ਖ਼ਾਸ ਕਰਕੇ ਬੰਦ ਹੋਣਾਂ ਚਾਹੀਦਾ

  • @AvtarSingh-gs1si
    @AvtarSingh-gs1si6 ай бұрын

    ਇਹ ਮੁਫਤ ਸਫਰ ਕੈਪਟਨ ਸਰਕਾਰ ਨੇ ਕੀਤਾ ਹੈ

  • @karamjitsinghsalana4648
    @karamjitsinghsalana46486 ай бұрын

    Ryt aa g

  • @harmeshdhaliwal2820
    @harmeshdhaliwal28206 ай бұрын

    Sahi gal aa

  • @parveenchopra1922
    @parveenchopra19225 ай бұрын

    Par meri bht help hoei es jojna ne.

  • @RavinderSingh-tc7hv
    @RavinderSingh-tc7hv6 ай бұрын

    Men's da free ticket hona chahida hai na ke janania da

  • @zimidarveer996
    @zimidarveer9966 ай бұрын

    Veer Sade kol patran to bvanigarh 4 Ghar safai Karn jandi aaa rojj😅

  • @jashanpreet4496
    @jashanpreet44966 ай бұрын

    Eni thand ch te koi jruri km hove v ta gro nikln ni g ni krda pta ni kibe turia firdia jnania😢asi nhi gye kdi free kite v

  • @gurpreetsinghramasra
    @gurpreetsinghramasra6 ай бұрын

    Njan safar kardeya ne

  • @jaishankar3512
    @jaishankar35126 ай бұрын

    Mann sahb nu chahida hai Punjab aa bigad rahi halat te kabu paon aa koi samajdari ni

  • @jarnailsingh9560
    @jarnailsingh95606 ай бұрын

    ਫਿਰੋਜ਼ਪੁਰ ਤੋਂ ਫਾਜ਼ਿਲਕਾ ਬਹੁਤ ਬੁਰਾ ਹਾਲ ਹੈ

  • @geetasohal2306
    @geetasohal23066 ай бұрын

    Lassi wali ssu maa menu vi mil jandi ..kinna krdi bachea da

  • @user-qs8er2ug8g
    @user-qs8er2ug8g6 ай бұрын

    Sahi gall a

  • @surjeetkaur1947
    @surjeetkaur19476 ай бұрын

    Maan sahib plz 65 tuo baad senior citizens daa travel card issue karo with photo saara rolla khatam ho jaau gaa same uk

  • @harekrishnaradhe9073
    @harekrishnaradhe90736 ай бұрын

    Sahi gal hai

  • @ParamjitSingh-fc7ii
    @ParamjitSingh-fc7ii6 ай бұрын

    Govt nu ek Copy bnaa deni chahidi hai k har ek month vich 4 safar free hon bss jis naal naziaz nhi koi aan jaan kr sakda

  • @Sukhdev-ln1vy
    @Sukhdev-ln1vy6 ай бұрын

    ਬੀਬੀਆਂ ਨੂੰ ਤਾਂ ਬਹਾਨਾ ਹੀ ਚਾਹੀਦਾ ਹੁੰਦਾ ਤੋਰੇ ਫ਼ੇਰੇ ਵਾਸਤੇ |

  • @bahadursingh2645
    @bahadursingh26456 ай бұрын

    ਪੰਜਾਬ ਜਾਂ,ਦੇਸ਼,ਬਚਾਉਣਾ,ਫਰੲਈ, ਵਾਲੀਆਂ ਸਕੀਮਾਂ ਬੰਦ ਕਰੋ,ਜੇ, ਦੇਣਾ ਹੈ,ਲੋੜ

  • @kuldeepshrma7018
    @kuldeepshrma70185 ай бұрын

    Nice ji

  • @RanjitSingh-bu7dr
    @RanjitSingh-bu7dr6 ай бұрын

    Nice🥀🌹📿🕊🌴

  • @sukhdevsingh6078
    @sukhdevsingh60785 ай бұрын

    ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ

  • @jassadhillon6924
    @jassadhillon69246 ай бұрын

    Tikt kirya adda kar do sarkar nu amadan hou.

Келесі