ਅੱਧਾ ਪੰਜਾਬ ਆਚਾਰ ਪਾਉਣ ਸਮੇਂ ਆ ਗਲਤੀਆਂ ਕਰਦਾ। ਟੋਆ ਪੁੱਟ ਕੇ ਮੱਕੀ ਦੱਬ ਦੇਣੀ ਇਹਨੂੰ ਸਾਇਲੇਜ ਨੀ ਕਹਿੰਦੇ।

ਅੱਧਾ ਪੰਜਾਬ ਆਚਾਰ ਪਾਉਣ ਸਮੇਂ ਆ ਗਲਤੀਆਂ ਕਰਦਾ। ਟੋਆ ਪੁੱਟ ਕੇ ਮੱਕੀ ਦੱਬ ਦੇਣੀ ਇਹਨੂੰ ਸਾਇਲੇਜ ਨੀ ਕਹਿੰਦੇ। #dairy
‪@young__farmer‬ #animal #goat #trending #farmer #punjabi #arjanvailly #aseel #goatfarmroad #goatfarm #dairyfarm #dairymilk #dairyfarmpunjab #dairyfarming #pdfa #pdfaexpo #pdfajagraon

Пікірлер: 53

  • @sikhkhalsa281
    @sikhkhalsa28110 күн бұрын

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @daljitsingh8832
    @daljitsingh88326 ай бұрын

    ਬਾਈ ਜੀ ਜਿਹੜਾ ਦੁੱਧ ਆਪਣੇ ਹੱਥ ਨਾਲ ਕਿਸੇ ਕੋਠੀਆਂ ਜਾਂ ਕਿਸੇ ਦੁਕਾਨ ਤੇ ਪਾਉਂਦਾ ਹੈ ਉਹਨੂੰ ਚਾਰ ਪੈਸੇ ਬਚਦੇ ਹਨ ਬਾਕੀ ਟੱਲੀਆਂ ਖੜਕਾ ਹਨ ਦੋਜੀ ਤੇ ਡਾਇਰੀ ਚ ਪਾ ਕੇ ਪੰਜ ਰੁਪਈਏ ਨਹੀਂ ਬਚਦੇ ਖੇਤ ਦੀ ਮਿੱਟੀ ਖੇਤ ਨੂੰ ਹੀ ਲਗੀ ਜਾਂਦੀ ਹੈ ਗੀ

  • @bikermaan5805
    @bikermaan58053 ай бұрын

    ਬੋਹਤ ਵੱਧੀਆਂ ਜਾਣਕਾਰੀ ਹੈ।

  • @tractorsgyan4414
    @tractorsgyan44146 ай бұрын

    ਮੈਂ ਵੀ ਹਰਿਆਣੇ ਤੋਂ ਹਾਂ ਹਰਿਆਣੇ ਵਿੱਚ ਪੰਜਾਬ ਤੋਂ ਬਾਅਦ ਹੀ ਕੋਈ ਵੀ ਚੀਜ਼ ਆਉਂਦੀ ਹੈ,, ਕੋਈ ਵੀ ਐਗਰੀਕਲਚਰ ਟੈਕਨੋਲੋਜੀ ਹੋਵੇ

  • @gurpreetbhalaiana517
    @gurpreetbhalaiana5176 ай бұрын

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @gurpreetbrar1133
    @gurpreetbrar11336 ай бұрын

    ਸਹੀ ਜਾਣਕਾਰੀ

  • @jashanpreetsingh6020
    @jashanpreetsingh60206 ай бұрын

    Very nice information Dr sab

  • @user-oi7of1no8i
    @user-oi7of1no8i3 ай бұрын

    VERY GOOD

  • @sukhsandhusandhu-gk8it
    @sukhsandhusandhu-gk8it4 ай бұрын

    Bhut hi vadiaa veer ji dasiya aa

  • @PremSingh-zt5bx
    @PremSingh-zt5bx5 ай бұрын

    V.Good Information Dr Sahib

  • @dhaliwaldairyfarm413
    @dhaliwaldairyfarm4136 ай бұрын

    ਹਰਿਆਣੇ ਵਾਲੇ ਬਿਲਕੁੱਲ ਅਚਾਰ ਨਹੀਂ ਪਾਉਂਦੇ ਪਰ ਦੁੱਧ ਸਭ ਤੋਂ ਵੱਧ ਲੈਦੇ ਨੇ😊

  • @user-aman649

    @user-aman649

    6 ай бұрын

    ਵੀਰ ਪਹਿਲਾ ਕਣਕ ਦਾ ਝਾੜ ਵੱਧ ਕਰਲਿਆ ਦਵਾਈਆਂ ਪਾਕੇ ਹੁਣ ਕਹਿੰਦੇ ਸਿਹਤ ਲਈ ਮਾੜੀ ਆ ਆਹੀ ਕੰਮ ਅਚਾਰ ਦਾ ਹੋਣਾ

  • @sr.gurmukhsingh5079

    @sr.gurmukhsingh5079

    6 ай бұрын

    ਬੂਸਟਨ ਟੀਕਾ ਵੀ ਹਰਿਆਣੇ ਵਾਲੇ ਹੀ ਲਗਾਉਂਦੇ ਆ😂😂

  • @jaspreetdhaliwal5236

    @jaspreetdhaliwal5236

    6 ай бұрын

    Vdiya rehnge y bach jange apne Punjab ale tan beakal aa

  • @malkeetbhatti6005

    @malkeetbhatti6005

    6 ай бұрын

    Wadu ponde ne veer apne nalo jada ponde ne😂

  • @farmergirl423
    @farmergirl4236 ай бұрын

    Great information ❤

  • @GurpreetSingh-vy5pf
    @GurpreetSingh-vy5pf6 ай бұрын

    Excellent clip

  • @baghelsinghsohi9606
    @baghelsinghsohi96066 ай бұрын

    Informative

  • @SatnamSingh-vh9yx
    @SatnamSingh-vh9yx6 ай бұрын

    Good information

  • @HarpalSingh-sm3xl
    @HarpalSingh-sm3xl6 ай бұрын

    Good information 👍

  • @SandeepSingh-gu4xs
    @SandeepSingh-gu4xs3 ай бұрын

    V good Sir g

  • @harwanssinghdandiwal3301
    @harwanssinghdandiwal33016 ай бұрын

    V. Nice information thanks dr. Saab

  • @SukhpalSingh-xy8pg
    @SukhpalSingh-xy8pg6 ай бұрын

    Very nice ji

  • @manjotsingh-ek2qq
    @manjotsingh-ek2qq6 ай бұрын

    Very nice information sir ❤

  • @AvtarNirman
    @AvtarNirman6 ай бұрын

    Good knowledge ji ❤❤❤❤

  • @harmansingh8533
    @harmansingh85336 ай бұрын

    ਸਾਡੇ ਪਿੰਡ ਵੀ ਆ ਜੋ ਜੀ ਪਿੰਡ ਰਾਮ ਨਗਰ ਭੱਠਲ ==ਮਾਨਸਾ

  • @GurpreetSingh-vy5pf
    @GurpreetSingh-vy5pf6 ай бұрын

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @manjitkathar7291
    @manjitkathar72916 ай бұрын

    ਹਾਂਜੀ ਬਹੁਤ ਵਧੀਆ ਸਿੱਖਿਆ ਦਿੱਤੀ ਜੀ

  • @ParamjitKaur-xf2lz
    @ParamjitKaur-xf2lz5 ай бұрын

    Verynise❤

  • @skfilms6522
    @skfilms65225 ай бұрын

    Good good ❤

  • @farmergirl423
    @farmergirl4234 ай бұрын

    👍👍👍

  • @singhbindi9806
    @singhbindi98063 ай бұрын

    👍🙏

  • @user-hl5dw9gc2x
    @user-hl5dw9gc2x6 ай бұрын

    Good job sir

  • @lakhbirsidhu5271
    @lakhbirsidhu52716 ай бұрын

    Sardar bikramjit singh shab sujwan Punjab the leader han sardar bikram singh jar bath k palti the sujwan varkar ta janta ne milo amartsar the sujwan leader bikram jit singh akli dal jindbad.

  • @amansekhon4089
    @amansekhon40896 ай бұрын

    Good

  • @GulabSingh-ts1fq
    @GulabSingh-ts1fq5 ай бұрын

    incolent ketho milda sir

  • @nirmalsidhu5777
    @nirmalsidhu57776 ай бұрын

    Makki bejj a best poinner

  • @gursewaksinghmaan4448
    @gursewaksinghmaan44486 ай бұрын

    ਮਾਨਸਾ ਵਾਲੇ ਨਵੇ ਨੇ

  • @jaspreetkaur1385
    @jaspreetkaur13856 ай бұрын

    ਵੀਰ ਜੀ ਗਲਤ ਮੱਕੀ ਪਾਣੀ ਲਾ ਕੇ ਅਗਾਉਣ ਵਾਲੀ ਫਸਲ ਨਹੀ ਖੇਲਾ ਤੇ ਵੱਤਰ ਤੇ ਬੀਜੀ ਮੱਕੀ 21 ਦਿਨ ਪਾਣੀ ਨਹੀ ਮੰਗਦੀ ਉਸਤੋ ਬਾਦ ਮੱਕੀ ਸਹੀ ਕੱਦ ਕਰਦੀ ਹੈ ਰਹੀ ਗੱਲ ਕਟਾਈ ਦੀ ਕੋਈ ਵੀ ਮਸ਼ੀਨ 4 ਇੰਚ ਤੋ ਥੱਲੇ ਜਾ ਦੀ ਹੀ ਨਹੀਂ

  • @JagpalSingh-rd2dp
    @JagpalSingh-rd2dp6 ай бұрын

    ਮੱਕੀ ਦਾ ਕੋਈ ਵੀ ਬੀਜ ਲੱਗਾ ਸਕਦੇ ਆ

  • @Dhindsa518
    @Dhindsa5185 ай бұрын

    ਕੁੱਝ ਵੀ ਨਹੀਂ ਬਚਦਾ dodi ਸਈ ਫੈਟ ਨਾਹੀ kadde ਦਿਨ ਰਾਤ ਮਿਹਨਤ ਕਰਕੇ ਵੀ ਬਕੀ ਝੋਲੀ ਚਕ ਡਾਕਟਰ ਥੱਲੇ ਲਾ ਦਿੰਦੇ ਨਾ ਸੀਮਨ ਸਟਰਾਅ ਵਧੀਆ ਨਾ ਸਈ ਟੰਗ ਨਾਲ ਲਾਂਦੇ ਜੌ ਬੋਲਦਾ ਫ਼ਿਰ ਓ ਕਹਿੰਦੇ ਡਾਕਟਰ ਅਸੀਂ ਜਾ ਤੁਸੀ ਇਸ ਕੰਮ ਵਿੱਚ ਨਾ ਆਓ

  • @user-bo2zu9gt4o
    @user-bo2zu9gt4o6 ай бұрын

    Beej kehda sab ton ghat time lenda y

  • @manimaan9008
    @manimaan90086 ай бұрын

    Koe faida nahi hai majja nahi gabbn rehndia crs vee continue pa k dekh liya

  • @sukhjindersingh1675
    @sukhjindersingh16756 ай бұрын

    ਘੱਟ ਟਾਈਮ ਲੈਣ ਵਾਲੀ ਕਿਹੜੀ ਮੱਕੀ ਹੈ

  • @gulwindersingh8393

    @gulwindersingh8393

    6 ай бұрын

    1844

  • @gaganchahal4908

    @gaganchahal4908

    6 ай бұрын

    Pioneer 1844

  • @sukhjindersingh1675

    @sukhjindersingh1675

    6 ай бұрын

    @@gaganchahal4908 ok

  • @vickybhular4859
    @vickybhular48596 ай бұрын

    ਮੱਕੀ ਕਹਿੜਾ ਬੀਜ ਬੀਜੀਏ

  • @gulwindersingh8393

    @gulwindersingh8393

    6 ай бұрын

    1844

  • @Harvail_Gill_Dairy_Farmimg

    @Harvail_Gill_Dairy_Farmimg

    6 ай бұрын

    3396 achar kharb nhi hunda

  • @farmergirl423
    @farmergirl4236 ай бұрын

    Good information

  • @GurpreetSingh-vy5pf
    @GurpreetSingh-vy5pf6 ай бұрын

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @GurpreetSingh-vy5pf
    @GurpreetSingh-vy5pf6 ай бұрын

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

Келесі