ਅੰਬ ਦੀਆਂ ਕਿਸਮਾਂ Mango Varieties

Пікірлер: 13

  • @veergill2130
    @veergill21308 ай бұрын

  • @jagsirsran7403
    @jagsirsran7403 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @DhanoaNaturalFarmNursery

    @DhanoaNaturalFarmNursery

    Жыл бұрын

    ਧੰਨਵਾਦ ਬਾਈ ਜੀ

  • @user-pu4nc5wc5t
    @user-pu4nc5wc5t10 ай бұрын

    Brother punjab ch Alphonso ho janda hai g

  • @gagansodamachines2833
    @gagansodamachines2833 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ, ਵੀਰ ਜੀ ਜਿਹੜਾ ਏਅਰ ਲੈਰਿਗ ਤੋਂ ਆਪਾ ਅੰਬ ਦਾ ਜਾਂ ਆਲੂਬਖਾਰਾ ਬੂਟਾ ਤਿਆਰ ਕਰਦੇ ਹਾ, ਕਿ ਉਸਨੂੰ ਵੀ ਗ੍ਰਾਫ਼੍ਟ ਕਰਨਾ ਪੈਂਦਾ ਅਤੇ ਉਸ ਉਪਰ ਕਦੋ ਤੱਕ ਫਲ ਆ ਜਾਣਾ ਚਾਹੀਦਾ ਜੀ, ਜਰੂਰ ਦੱਸਣਾ ਜੀ

  • @DhanoaNaturalFarmNursery

    @DhanoaNaturalFarmNursery

    Жыл бұрын

    ਵੀਰ ਜੀ 9814337067 ਤੇ ਗੱਲ ਕਰੋ ਜੀ

  • @sukhdeepsandhu100
    @sukhdeepsandhu100 Жыл бұрын

    ਖਾਦਾ ਅਤੇ ਕਟਾਈ ਬਾਰੇ ਵੀ ਦੱਸੋ ਜੀ

  • @DhanoaNaturalFarmNursery

    @DhanoaNaturalFarmNursery

    Жыл бұрын

    ਹਾਂਜੀ ਵੀਡਿਉ ਬਹੁਤ ਜਲਦ ਆ ਰਹੀ ਆ

  • @ajitpandher181
    @ajitpandher1814 ай бұрын

    ਧਨੋਆ ਜੀ ਤੁਸੀਂ ਆਪਣਾ ਸੰਪਰਕ ਨੰਬਰ ਵੀ ਦਸਣਾ ਜੀ,ਅਤੇ ਤੁਸੀਂ ਕਿਸ ਸਹਿਰ ਦੇ ਰਹਿਣ ਵਾਲੇ ਹੋ ? ਪੰਜਾਬ ਵਿੱਚ ਲਾਉਣ ਵਾਲੀ ਸਭ ਤੋਂ ਵਧੀਆ ਕਿਸਮ ਦਸੋ ਜੀ। ਬਾਰਾਮਾਸ਼ੀ ਦੀ ਸਭ ਤੋਂ ਵਧੀਆ ਕਿਸਮ ਕਿਹੜੀ?

  • @DhanoaNaturalFarmNursery

    @DhanoaNaturalFarmNursery

    4 ай бұрын

    Call 98143 373067

  • @sukhdeepsandhu100
    @sukhdeepsandhu100 Жыл бұрын

    ਚੋਸਾ ਅੰਬ ਉੱਪਰ ਹੀ ਪਕਦਾ ਹੈ ਜਾ ਤੋੜ ਕੇ ਪਕਾਉਣਾ ਪੈਦਾ ਹੈ ਜੀ

  • @DhanoaNaturalFarmNursery

    @DhanoaNaturalFarmNursery

    Жыл бұрын

    ਅਗਸਤ ਤੱਕ ਉੱਪਰ ਹੀ ਪੱਕ ਜਂਦਾ

  • @veergill2130
    @veergill21308 ай бұрын

Келесі