AAP MLA Kuljit Randhawa Raids Police Station - ASI Drinking Alcohol - MLA Takes Big Action

‪@BhagwantMannOfficial‬ ‪@AamAadmiParty‬ ‪@AamAadmiPartyPunjab‬ #KuljitRandhawa #AamAdmiPartyPunjab #PoliceStation #Mubarakpur #Alcohal #MLA #Bhagwantmann
AAP MLA Kuljit Randhawa raids police station, catches ASI drinking alcohol, dyed hands, angry MLA takes big action

Пікірлер: 829

  • @harmansingh-vz6lm
    @harmansingh-vz6lm2 жыл бұрын

    ਸ਼ੁਕਰ ਨੀ ਕਰਦੇ ਵਾਹਿਗੁਰੂ ਜੀ ਦਾ ਕਿ ਨੌਕਰੀ ਮਿਲੀ ਹੋਈ ਆ, ਗਲਤ ਕੰਮਾਂ ਚ ਪਏ ਹੋਏ। ਲੋਕਾਂ ਦਾ ਭਲਾ ਕੀ ਕਰਨਾ

  • @kahlonboys6391

    @kahlonboys6391

    2 жыл бұрын

    Sahi gal aa veere ❤️🙏

  • @kumarhi3944

    @kumarhi3944

    2 жыл бұрын

    Bhaji kha kha ke kutte ho gaye ne hun lagu pata 🎉

  • @singhbacky

    @singhbacky

    Жыл бұрын

    ਪੀਂਦਾ ਤਾਂ ਭਗਵੰਤ ਮਾਨ ਵੀ ਆ ਓਹਨੁ ਪੂਰਾ ਪੰਜਾਬ ਫੜਾਇਆ

  • @Aarambhseantttak
    @Aarambhseantttak2 жыл бұрын

    ਬਹੁਤ ਵਧੀਆ , 95% ਥਾਣਿਆਂ ਵਿਚ ਇਹੋ ਕੁਝ ਹੁੰਦਾ ਸੀ ਸ਼ਾਇਦ ਕੁਝ ਸੁਧਾਰ ਹੋਜੇ

  • @jagjitkumar2446
    @jagjitkumar2446 Жыл бұрын

    ਬਹੁਤ ਵਧੀਆ ਕੰਮ MLA ਸਾਹਿਬ ਦਾ👍

  • @shivdevsingh8458
    @shivdevsingh84582 жыл бұрын

    ਪੰਜਾਬ ਪੁਲਿਸ ਦੇ ਅਜਿਹੇ ਬੰਦੇ ਬਦਲ ਕੇ ਹੋਰਾਂ ਨੂੰ ਨੋਕਰੀ ਦਿਓ ਜੀ।ਜਦ ਦਿਹਾੜੀ ਕਰਕੇ ਪੈਸੇ ਕਮਾਉ ਇਹਨੂੰ ਪਤਾ ਲੱਗੂ।

  • @kulwinderkumar3822

    @kulwinderkumar3822

    2 жыл бұрын

    Sahi gl aa

  • @sukhpalsinghgill-yt8vz

    @sukhpalsinghgill-yt8vz

    Жыл бұрын

    👌

  • @baljitchahal7313
    @baljitchahal73132 жыл бұрын

    GOOD WORK MLA SAAB AAP JINDABAD BHAGWANT MAAN JI JINDABAD

  • @sukhwindersingh1349
    @sukhwindersingh13492 жыл бұрын

    ਜੇ ਅੈਸ ਅੈਚ ੳ ਕਹਿੰਦਾ ਮੈਂ ਨਹੀ ਪੀਤੀ ਯਾਰ ਦੋਸਤ ਪੀ ਰਹੇ ਸੀ ।ਥਾਣਾ ਹੈ ਜਾਂ ਸਰਾਬ ਦਾ ਹਾਤਾ। ਬਰਖਾਸਤ ਹੋਣਾ ਚਾਹੀਦਾ

  • @rpsingh5707

    @rpsingh5707

    2 жыл бұрын

    Barkhast nhi 6 mahine gate te duty lagni chahidi hai

  • @user-vv7tv6eo4b

    @user-vv7tv6eo4b

    4 ай бұрын

    ​@@rpsingh5707qqqq

  • @avtarsinghdhiman2485
    @avtarsinghdhiman24852 жыл бұрын

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ

  • @ramanuj9151

    @ramanuj9151

    2 жыл бұрын

    यही तो सुधार की तरफ पहला कदम है। अदालतों में लगी भीड़ जहां न्याय के लिए एक पूरा जीवन निकल जाता है लोगों का उसकी वजह यही पुलिस है। करप्शन करके बेईमान बाहर निर्दोष जेल में करवाना भी पुलिस का काम है। करप्शन की वजह से देश की अर्थव्यवस्था चरमरा रही है वहा ये ही घूसखोर ही जिम्मेदार है। गुंडे फल फूल रहे है इनको घूस देकर। पुलिस को समाज की सबसे अहम जिम्मेदारी मिली है और इस जिम्मेदारी का निर्वहन सही से न होने से समाज तबाह हो रहा है।

  • @rampalbathinda8980

    @rampalbathinda8980

    2 жыл бұрын

    very good job 👍👍

  • @fatehsinghdhillon1457

    @fatehsinghdhillon1457

    2 жыл бұрын

    @@kangsaab8323 tu dekhn gya c bai

  • @jashansandhu9212

    @jashansandhu9212

    2 жыл бұрын

    @@kangsaab8323 kuch shrm krlo loka diya sunke hi mnn jneo tu kehda dekh aya c y ohnu pinde nu ja peeke gye nu

  • @user-sk1jz1xo4n

    @user-sk1jz1xo4n

    2 жыл бұрын

    ਬਸ ਕਰ ਵੀਰ, ਇਮਾਨਦਾਰੀ ਤੇ ਪੰਜਾਬ ਦਾ ਕੋਈ ਮੇਲ ਨੀ। ਜਮੀਨ ਅਸਮਾਨ ਦਾ ਫਰਕ ਆ।

  • @anshsingh3441
    @anshsingh34412 жыл бұрын

    ਧੰਨਵਾਦ ਵਾਦ ਸਰ ਇਹ ਮੂਲਾਜਿਮ ਵਰਦੀ ਦਾ ਨਜਾਇਜ਼ ਫੈਦਾ ਚੂਕਦੇ ਹਨ

  • @Sabby_ranipur
    @Sabby_ranipur2 жыл бұрын

    ਚਲੋ ਇੱਕ ਤਾਂ ਫੜਿਆ ਗਿਆ,,,, ਇਹੋ ਜਿਹੇ ਹਰ ਥਾਣੇ ਚ ਭਰਤੀ ਨੇ ਦਮ ਐ ਤਾਂ ਕਦੋ ਇਹੋ ਜਿਹੇ ਆਂ ਨੂੰ,,ਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਓ,,ਧੰਨਵਾਦ

  • @dj-nk4lb

    @dj-nk4lb

    2 жыл бұрын

    sahi aa bro nave munde e punjab sudhar sakde aa

  • @jasbir10333

    @jasbir10333

    Жыл бұрын

    ਇਹ ਵੀ ਕਦੇ ਨਵੇਂ ਹੀ ਸੀ ਨਵੇਂ ਵੀ ਪੁਰਾਣੇ ਹੋ ਕੇ ਇੰਜ ਹੀ ਕਰਦੇ ਨੇ।

  • @Youtube_Ke_Namoone

    @Youtube_Ke_Namoone

    Жыл бұрын

    Koi nvei puraane di gal nai.... nvaa nvaa bnda imandari dikhanda bheti jdo ho janda fer ehi kam krda police kdi nai sudhr skdi nvei bande v ehi kuch krde aa nvei jyada aat chukde aa

  • @ChetanSingh-xo3vt
    @ChetanSingh-xo3vt2 жыл бұрын

    Well Done MLA Saab AAP da Kamm dikhna shuru hogya h 💕💕💕💕

  • @ChetanSingh-xo3vt

    @ChetanSingh-xo3vt

    2 жыл бұрын

    @@kangsaab8323 thade naal peekey janda reya?

  • @880000001

    @880000001

    2 жыл бұрын

    @@kangsaab8323 jehre gurdware vich granthi daaru p k talli hoye baithe hundi aa ohna nu ki kahoge

  • @bickerdhaliwalsingh6606

    @bickerdhaliwalsingh6606

    Жыл бұрын

    @@kangsaab8323 chal fer teri man laine.galt ho giya rokna ni chahida si

  • @joginderkaur51
    @joginderkaur512 жыл бұрын

    Very good job MLA sahib.

  • @dangsterplayer6344
    @dangsterplayer63442 жыл бұрын

    Very well behaved by app mla and more raids should be done like this

  • @a22dx42

    @a22dx42

    2 жыл бұрын

    kzread.info/dash/bejne/mYitzbWSla_LY8o.html Jhoomer Punjab Ludhiana

  • @agamdeep5474

    @agamdeep5474

    2 жыл бұрын

    EHNU. GHAR. BHEJO. SALE. NU.

  • @BhupinderSingh-gz7os
    @BhupinderSingh-gz7os2 жыл бұрын

    ਇਹ ਤਾਂ ਬਹੁਤ ਬਹੁਤ ਹੀ ਵਧੀਆ ਕੀਤਾ ਧੰਨਵਾਦ ਤੇਰਾ

  • @sukhwindersinghsingh8799
    @sukhwindersinghsingh87993 ай бұрын

    *ਪੰਜਾਬ ਵਿੱਚ ਆ ਕੇ ਤੁਸੀਂ ਆਦਤਾਂ ਵਿਗਾੜਦੇ ਓ, 👌ਬਹੁਤ ਵਧੀਆ ਗਲ ਆਖੀ, ( ਪਰ ਇਨ੍ਹਾਂ ਦੀਆਂ ਡਿਊਟੀਆਂ ਤੇ ਨਵੀਆਂ 36000 ਨੋਕਰੀਆ ਵੀ ਤਾ ਯੁ ਪੀ ਬਿਹਾਰ ਰਾਜਸਥਾਨ ਦੇ ਪਰਵਾਸੀਆ ਨੂੰ ਤੁਸੀਂ ਹੀ ਦਿਤੀਆਂ ਆ, ਜਿਨ੍ਹਾਂ ਵਿੱਚ ਇਕ ਵੀ ਪੰਜਾਬ ਵਿੱਚੋ ਨਹੀ ਆ*

  • @jasvirkaurdhaliwal955
    @jasvirkaurdhaliwal955 Жыл бұрын

    ਪੂਰਾ ਸੱਚ ਸਭਦੇ ਸਾਹਮਣੇ ਸਭ ਤੋ ਪਹਿਲਾ

  • @skvirk2669
    @skvirk26692 жыл бұрын

    Mind blowing! Salute to this MLA. Big slap on these corrupt police officer.

  • @BTS_army_7247
    @BTS_army_72472 жыл бұрын

    ਆਪਣੀ ਪਰਸਨਲ ਲਾਈਫ ਦਾ ਮਜ਼ਾ ਆਪਣੀ ਪਰਸਨਲ ਜਗ੍ਹਾ ਤੇ ਜਾ ਕੇ ਲਾਹੁਣ ਲੈਣਾ ਚਾਹੀਦਾ ਹੈ ਨਾ ਕਿ ਸਰਕਾਰੀ ਦਫਤਰਾਂ ਵਿਚ, ਭੁਗਤੋ ਹੁਣ 😌😌

  • @sukhwindersinghsingh8799
    @sukhwindersinghsingh87993 ай бұрын

    *ਬਹੁਤ ਗਲਤ ਕੀਤਾ ਤੁਸੀਂ, (ਜੇ "ਭਗਵੰਤ ਮਾਨ ਸ਼ਾਬ ਆਪ" ਹੁੰਦਾ ਤਾ ਓਨੇ ਨਾਲ ਬੈਠ ਕੇ ਘੁੱਟ - ਘੁੱਟ ਲਾ ਲੈਣੀ ਸੀ* 🤔😂😂

  • @hemanthkumarb0072
    @hemanthkumarb00722 жыл бұрын

    This is AAP govt style

  • @SukhwinderSingh-ti1bx

    @SukhwinderSingh-ti1bx

    Жыл бұрын

    Mla ਸਾਹਿਬ inoo ਭਜਾਓ ghar noo

  • @mehtabdhillon9384
    @mehtabdhillon93842 жыл бұрын

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ Thank you so much MLA S Kuljit Singh Randhawa ji Waheguru tuhanu sadda chardikla wich rakhy 🙏🙏🙏🙏🙏

  • @cute.kitten3072

    @cute.kitten3072

    Жыл бұрын

    😂

  • @sattitaprianwala

    @sattitaprianwala

    Жыл бұрын

    ਬਿਲਕੁਲ ਜੀ ਤਾਹੀਂ ਰਿਪੋਰਟ ਮੁਤਾਬਿਕ ਨਸ਼ਾ ਤੇ ਸਪੈਸ਼ਲ ਚਿੱਟਾ ਹੁਣ ਦੁੱਗਣਾ ਬਦ ਚੁੱਕਿਆ ਐ ਅਤੇ ਨਸ਼ਾ ਛੁਡਾਉਣ ਵਾਲੇ ਤੇ ਪੰਜਾਬ,ਪੰਜਾਬੀ ਦੀ ਗੱਲ ਕਰਨ ਵਾਲੇ ਹੱਕ ਸੱਚ ਨਾਲ ਖੜਣ ਵਾਲੇ ਜੁਝਾਰੂ ਨੌਜਵਾਨਾ ਨੂੰ ਜੇਲਾਂ ਵਿੱਚ ਬੰਦ ਕਰੀ ਜਾਂਦੇ ਨੇ...ਜਾ ਫੇਰ ਮਰਵਾ ਦੇਂਦੇ ਨੇ...ਅਤੇ ਜੇੜੇ ਜੇੜੇ v ਬਾਦੇ ਕੀਤੇ ਸੱਬ ਉਸਦੇ ਉਲਟ ਚਲਾਦ ਕਰੋੜਾਂ ਰੁਪਏ ਦੇ ਘਰ ਸਾਰੇ ਰਿਸ਼ਤੇਦਾਰਾਂ ਨੂੰ z+ securitys ਲੱਖਾਂ ਦੇ ਬੂਟ ਪਾਉਂਦਾ ਕਰੋੜਾਂ ਦੀ ਕਪੜੇ ਤੇ ਕਰੋੜਾਂ ਰੁਪਏ ਦੇ ਬੋਡ ਲਾਈ ਜਾਂਦਾ... ਅਤੇ ਡੁੱਬ ਮਾਰਨ ਦੀ ਗੱਲ ਆਹਾ ਐ ਕੇ ਪੰਜਾਬ ਦੇ ਪੈਸੇ ਨਾਲ ਦੂਜੇ ਸੁਬੇਆਂ ਜਾ ਸਟੇਟਾਂ ਚ ਕਰੋੜਾਂ ਦੀ ਮਸ਼ੂਰਿਆਂ ਕਰਦਾ ਫਿਰਦਾ ਏ.... Daily 250ਕਰੋੜ ਯੋਗਾ ਦੀ ਮਸ਼ੁਰੀ ਤੇ ਲਾਉਂਦਾ ਜੇੜੇ ਰਾਜਸਥਾਨ ਚ ਕਰਦਾ ਐ.... ਹਾਂਜੀ ਹਾਂ ਬਿਲਕੁਲ ਸੱਚ ਕਿਹਾ ਤੁਸੀ ਏਹਤੋਂ ਜਾਦਾਂ ਕੱਟੜ ਇਮਾਨਦਾਰ ਕੋਈ ਨਹੀਂ😂😂ਬੱਸ ਕੱਟੜ ਲੁੱਟਣ ਚ ਐ ਤੇ ਏਹਦਾ ਬੰਤੀ ਬੁੱਚੜ ਦਾ ਬਾਪ ਕੱਟੜ ਕੰਜ਼ਰੀਵਾਲਾ ਐ...

  • @makingyourlifeparwanaji7811
    @makingyourlifeparwanaji78112 жыл бұрын

    ਸਲੂਟ mlA ਸਾਬ 👌🏽👌🏽🙏

  • @ManmeetSandhu-Music
    @ManmeetSandhu-Music2 жыл бұрын

    Aam Admi Party 💯🚩 ਇਮਾਨਦਾਰੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ 🤩 ਇਨਕਲਾਬ ਜਿੰਦਾਬਾਦ ✊😍

  • @dhainchand1643
    @dhainchand16432 жыл бұрын

    ਇਹਨੂੰ ਘਰ ਭੇਜੋ , ਘਰ ਜਾ ਕੇ ਨਜ਼ਾਰੇ ਲਵੇ , ਰੱਜ ਕੇ ਪੀਵੇ ।

  • @daljitsingh9875
    @daljitsingh98752 жыл бұрын

    ਬਹੁਤ ਵਧੀਆ ਕੰਮ mla ਸਾਬ

  • @sukhjitsingh3740
    @sukhjitsingh37402 жыл бұрын

    Good job mla saab

  • @singhA1968
    @singhA19682 жыл бұрын

    ਜੇ ਇਦਾ ਪੰਜ ਸੰਤ ਹੋਰ ਫੜੋ ਤਾਂ ਬਾਕੀ ਆਪੇ ਸਬ ਹਟ ਜਾਣਗੇ

  • @singhsukhwinder

    @singhsukhwinder

    2 жыл бұрын

    Sismis krn bai ta shudhar hovega eda nai

  • @rupindersodhi6869
    @rupindersodhi68692 жыл бұрын

    Randawa Saab, well done. Love ❤️ from 🇨🇦 Canada

  • @OfficalGur

    @OfficalGur

    2 жыл бұрын

    Sanu v bla lo veer Canada🇨🇦🇨🇦🇨🇦 😌😌😌

  • @kumarhi3944
    @kumarhi39442 жыл бұрын

    Great sir this is the thing we need in Punjab salute to you sir 🙏🙏🙏🙏🙏🎉🎉🎉🎉

  • @gursimrangrewal779
    @gursimrangrewal7792 жыл бұрын

    Excellent work! Aap minister handled the situation very professionally... proud of AAP minister .... Such leaders can save Punjab from its downfall... Punjab was on the verge of destruction when AAP came into existence... AAP is the saviour of Punjab at this point.. nahi tan punjab tan bus khatam si

  • @rpsingh5707

    @rpsingh5707

    2 жыл бұрын

    Es he police ne ik vari meri car road te kharab hon te kis trah behave kita see mere naal, ajj dekh ke dil Khush ho gya,lagda hai jis tarah mera badla lai lya kise ne

  • @ricksharma9754

    @ricksharma9754

    2 жыл бұрын

    Hello Gursimran ji....d way u described current Situation of Punjab..Really i feel so good when i saw ur msg. Actually i wanna tak 2 u ...My mean i need a Friend in my current life...i m 2 much alone plz don't feel wrong. I really need 4 god sake..plz reply my msg..i vl waiting

  • @ricksharma9754

    @ricksharma9754

    2 жыл бұрын

    Gursimran ji...i think u live in Abroad not in Punjab...May b i think wrong..but my inner Soul Feels that u live in Abroad plz.reply?

  • @S1n6341

    @S1n6341

    2 жыл бұрын

    Very well said

  • @tannusandhu8700
    @tannusandhu87002 жыл бұрын

    ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਸੱਚ ਈਮਾਨਦਾਰੀ ਦੀ ਅਵਾਜ਼ ਪੰਜਾਬ ਦਾ ਭਵਿੱਖ

  • @user-lp6os1gn6r

    @user-lp6os1gn6r

    11 ай бұрын

    Sespad Karo akela a jawa

  • @AIMS123M
    @AIMS123M2 жыл бұрын

    Dil khush ho gaya

  • @balbirsohal5763
    @balbirsohal57632 жыл бұрын

    Get their medical and make it legal case. ਗੱਲੀ ਬਾਤੀ ਇਹ ਬਦਮਾਸ਼ ਨਹੀਂ ਮੰਨਣਗੇ।

  • @bishtss1
    @bishtss12 жыл бұрын

    Very controlled behavior of MLA, good job

  • @KulwinderSingh-nv8qi
    @KulwinderSingh-nv8qi2 жыл бұрын

    🙏🙏🙏ਦੱਬ ਕੇ ਰੱਖੋ 🙏🙏🙏

  • @asm2786
    @asm27862 жыл бұрын

    Good job sir !

  • @diljitparmar8296
    @diljitparmar82962 жыл бұрын

    Such police person are usually corrupt . He should punished as he was given warnings on previous incidents .

  • @arjansingh2798
    @arjansingh27982 жыл бұрын

    Buhat vadia kita MLA sahib ji waheguru tuhanu sub app party nu hamesha imandar ty chardikla wich rakhy ji 🙏🙏🙏🙏🙏

  • @jasvirsingh2763
    @jasvirsingh27632 жыл бұрын

    Very good sir 🙏🙏 CM Maan sahab zindabad

  • @ravindersinghgill314
    @ravindersinghgill3142 жыл бұрын

    ਜਦੋਂ ਇਹ ਪੁਲਿਸ ਇਨਸਪੈਕਟਰ ਚੌੜੀ ਵਿਚ ਸ਼ਰਾਬ ਪੀ ਰਿਹਾ ਸੀ ਉਸ ਸਮੇੰ ਤਾਂ ਖੁਦ ਹੀ ਆਪਣੇ ਆਪ ਨੂੰ ਭਾਰਤ ਦਾ ਰਾਸ਼ਟਰਪਤੀ ਸਮਝਦਾ ਹੋਵੇਗਾ ਤੇ ਜਦੋਂ ਉਤੋਂ ਫੜਿਆ ਗਿਆ ਹੁਣ ਇਸ ਨੂੰ ਆਪਣੇ ਬੱਚਿਆ ਦਾ ਖਿਆਲ ਆਇਆ ਪਰ ਜਿੰਨਾ ਲੋਕਾਂ ਲਈ ਨੌਕਰੀਆਂ ਮਿਲੀਆਂ ਉੰਨਾ ਦਾ ਖ਼ਿਆਲ ਫਿਰ ਵੀ ਨਹੀਂ ਆਇਆ ।।

  • @lakhvirsingh2451
    @lakhvirsingh24512 жыл бұрын

    On da sport ਫੈਸਲਾ no suspend . ਸਿੱਧਾ dismiss ਕਰੋ।ਫੇਰ ਸੁਧਾਰ ਹਉ ।ਹਰ ਮਹਿਕਮੇ ਵਿਚ।ਜਿਨਾ ਏਨਾ ਨੇ ਲੁੱਟਿਆ ਲੋਕਾ ਨੂੰ ।ਇਹ politics ਲੀਡਰਾ ਨਾਲੋ ਘੱਟ ਨਹੀਂ

  • @sunilnair7686
    @sunilnair76862 жыл бұрын

    Wow what an action Congress Walo BJP Walo dakoo

  • @hsaulakhs8454
    @hsaulakhs84542 жыл бұрын

    ਛੱਡਣਾ ਨਹੀ ਚਾਹੀਦਾ ਦੂਜਿਆਂ ਨੂੰ ਸਬਕ ਮਿਲੇ

  • @jeetabajuha3068
    @jeetabajuha30682 ай бұрын

    ਵਾਅ ਜੀ ਵਾਅ ਸਾਡੇ ਰਖਵਾਲੇ ਦੇ ਹਾਲ MLA SAHIB IS VERY NICE 👍🏻

  • @singhA1968
    @singhA19682 жыл бұрын

    ਦਫਤਰ ਵਿਚ ਬੈਡ ਲਾਉਣ ਦਾ ਕਿ ਮਤਲਬ

  • @satindersaini7895
    @satindersaini78952 жыл бұрын

    So nice of you MLA sahib!! Broom is sweeping ✋

  • @HumHindustani007
    @HumHindustani0072 жыл бұрын

    Good work sir...this is the only way to clean!!!

  • @kailaram5434
    @kailaram54342 жыл бұрын

    Police lokan di help krn li hundi aa. Par ehna jehe officer police da Vishwas lokan vichon khatm kr dita hai. Vapis vishwas bahali li ehda de steps lene jruri aa. Good job Randhava saab 👍👍

  • @hss00270
    @hss002702 жыл бұрын

    Wel done by MLA He should definitely be punished according the law.

  • @mandeeprandhawa8852
    @mandeeprandhawa88522 жыл бұрын

    superb mla saab

  • @ranagnz7442
    @ranagnz74422 жыл бұрын

    Well done Randhawa sahib

  • @harry5727
    @harry57272 жыл бұрын

    Well done Sir

  • @onkarsinghpurewal990
    @onkarsinghpurewal9902 жыл бұрын

    Good job MLA Sahib

  • @pritpalsingh7180
    @pritpalsingh718011 ай бұрын

    ਏਹੋ ਜਿਹੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਦੇਣਾ ,

  • @prabhdyalsingh4722
    @prabhdyalsingh47222 жыл бұрын

    ਇੱਕ ਪ੍ਰੋਗਰਾਮ ਦੇ ਤਹਿਤ ਸਭ ਸਰਕਾਰੀ ਮਹਿਕਮਿਆਂ ਦੇ ਸਧਾਰ ਦੀ ਲੋੜ ਹੈ। ਪੁਲਿਸ ਲਾਈਨ ਅਤੇ ਹੋਰ ਅਦਾਰਿਆਂ ਵਿੱਚ ਹਫਤਾਵਾਰੀ ਕੋਰਸ ਅਤੇ ਸੈਮੀਨਾਰ ਕਰਾਏ ਜਾ ਸਕਦੇ ਹਨ। mla ਸਾਹਿਬ ਦਾ ਇਹ ਤਰੀਕਾ ਵੀ ਸਧਾਰ ਮੰਗਦਾ ਹੈ। ਇਸ ਤਰ੍ਹਾ ਸਧਾਰ ਦੀ ਖਬਰ ਤਾਂ ਬਣ ਸਕਦੀ ਹੈ ਪਰ ਸਧਾਰ ਨਹੀ ਹੋ ਸਕਦਾ।

  • @BalkarSingh-gx8gi
    @BalkarSingh-gx8gi2 жыл бұрын

    ਸਤਿਕਾਰ ਯੋਗ mla ਸਹਿਬ ਜੀ ਆਪ ਜੀ ਸੁਲਘਾ ਯੋਗ ਕੰਮ ਕਰ ਰਹੇ ਹੋ ਏਹਨਾ ਕਾਲੀਆ ਬੇਡਾ ਨੇ ਵਰਦੀ ਨੂੰ ਦਾਗ਼ ਲੱਗਾ ਦਿੱਤਾ ਲੱਖ ਲਾਹਨਤ ਹੈ ਐਸੇ ਬੰਦਿਆ ਨੂੰ ਹੋਰ ਵੀ ਬੁਹਤ ਮਹਿਕਮੇ ਨੇ ਐਸੇ

  • @RealistCalif
    @RealistCalif2 жыл бұрын

    Salute to MLA Randhawa for doing his job/NRI

  • @rinkubajarh494
    @rinkubajarh4942 жыл бұрын

    Very good Aggo kehnda main stress ch ha Hahahahahaha

  • @Mustafakhan-786
    @Mustafakhan-7862 жыл бұрын

    Very very good work mla Saab ap jindabad Bhagat maan ji jindabad 👍👍👌👌

  • @bhindermangat2777
    @bhindermangat27772 жыл бұрын

    This is aap party government keep it up Randhwa sahib very good

  • @rajkumarjain1839
    @rajkumarjain18392 жыл бұрын

    विधायक जी का अभिनंदन मेरा मानना है कि देश की पुलिस अपनी आचार संहिता का पालन करें तो पूरे देश में राम राज्य आ जाए किंतु आज यह देखा गया है कि पुलिस वाले राजनीतिज्ञों के इशारे पर काम करते हैं इससे पूरे देश की कानून व्यवस्था चरमरा गई है पंजाब राज्य में विधायक महोदय द्वारा की गई कार्रवाई का स्वागत है ऐसी कार्रवाई या निरंतर जारी रहे ताकि जनता को स्वच्छ प्रशासन मिल सके वह आम जनता निर्भय होकर जी सके यह सब आम आदमी पार्टी के कार्यकर्ता व जनप्रतिनिधि ही कर सकते हैं पुनः विधायक महोदय का अभिनंदन जय भारत सजग भारत

  • @gms546
    @gms5462 жыл бұрын

    V good job MLA Saab ....great job

  • @Mahesh-ff1lz
    @Mahesh-ff1lz2 жыл бұрын

    Such Raid MUST be conducted in each and every police stations

  • @PunjabPolice-wb8ls
    @PunjabPolice-wb8ls2 жыл бұрын

    ਇਹਨਾਂ ਗੰਦਾ ਦੀ ਐਸੀ ਹਾਲਤ ਕਰੋ ਕਿ ਦੁਨੀਆਂ ਲਈ ਮਿਸਾਲ ਬਣ ਜਾਵੇ।

  • @KaimzSardar_
    @KaimzSardar_2 жыл бұрын

    Very good MLA sir hun sudharenge Police wale

  • @GurcharanSingh-uw2kx
    @GurcharanSingh-uw2kx2 жыл бұрын

    Waheguru ji chardi kla wich rakhen Randawa sahib ji nu good job

  • @manirathode8148
    @manirathode81482 жыл бұрын

    Great work

  • @ranadhaliwal3027
    @ranadhaliwal3027 Жыл бұрын

    ਜਿਵੇਂ ਇਹ Asi ਹੱਥ ਜੋੜਦਾ ਨਾਕੇ ਤੇ ਭਰਾ ਮੇਰਿਓ ਆਮ ਇਨਸਾਨ ਦੇ ਹੱਥ ਜੋੜਨ ਤੇ ਦਬਕੇ ਮਾਰਦੇ ਹੁੰਦੇ ਤੇ ਧੱਕੇ ਨਾਲ ਪੈਸੇ ਮੰਗਦੇ

  • @akchannel552
    @akchannel5522 жыл бұрын

    Excellent work

  • @S1n6341
    @S1n63412 жыл бұрын

    What a sad story of this land of gurus RISHI and BHAGAT, the moral values of our people are so low , no character no ethics no morality no sense of duty .well done chief minister MAN JI make our Punjab great again

  • @PawanKumar-qh2jc
    @PawanKumar-qh2jc Жыл бұрын

    सरकारी दफ्तरों में सीसीटीवी कैमरा लगाया जाना चाहिए

  • @SandeepSharan
    @SandeepSharan2 жыл бұрын

    Action should be taken as per Punjab Police Rules (PPR) applicable in the State of Punjab. #DGP #Punjab #Police

  • @amritchoudhary9602
    @amritchoudhary96022 жыл бұрын

    ❤️ ਮਾਨ ਸਾਹਬ ❤️ Gd job give him punish him very strictly tahi doosre hor Ida de sudarnge Randawa sahab In action gd

  • @malkitsingh-fz5cq
    @malkitsingh-fz5cq2 жыл бұрын

    aap zindabad maan saab zindabad g

  • @varjindersinghcheema8476
    @varjindersinghcheema84762 жыл бұрын

    Simple A.S.I. is having 5 star office with A.C. for which he is not entitled. All this is not possible without corruption money.

  • @kanwaljitsingh3799
    @kanwaljitsingh37992 жыл бұрын

    JAY AAP VERGAY BENDAY HON PUNJAB PURA SUDHER JAYEGA . SIR BLESS YOU 🙌

  • @gailsinghsomossasingh4187
    @gailsinghsomossasingh41872 жыл бұрын

    Such officers are a creation of Congress Party. Give AAP time and a chance , things will change for the good of Punjab.

  • @gaganbenipal2343
    @gaganbenipal23432 жыл бұрын

    Bottal Rockford lai beatha ptandr 😂😂😂

  • @kaptansingh9218
    @kaptansingh92182 жыл бұрын

    Ba sir apne shi time pr chapa mara agr sare india mein ase emandaar ho to poora desh emandaar ho jaye salute hai sir apko ese logo ke sath esa hi hona chahiye 👌👌👌👌👌👌🌹🌹🌹

  • @harrys8617
    @harrys86172 жыл бұрын

    Should be zero tolerance for police or any one consuming alcohol whilst at work. He should lose his job. Simple, no excuse.

  • @surjeetpandher997
    @surjeetpandher9972 жыл бұрын

    Very good mla Saab ji 👍🏻

  • @ranbirsingh2732
    @ranbirsingh27322 жыл бұрын

    The question is what action has been taken for this lawlessness of the person and that too while on duty. No action prompts them to such loose actions.

  • @thesinghfamily4768
    @thesinghfamily47682 жыл бұрын

    Wah ji kaya baat aa ji great job ji 🙏

  • @television3197
    @television31972 жыл бұрын

    ਇੰਨੀਆਂ ਗੱਲਾਂ ਕਿਉਂ ਕਰ ਰਹੇ ਹੋ MLA ਸਾਬ ਸਿੱਧੀ ਕਾਰਵਾਈ ਕਰੋ ਇਹਨਾਂ ਦੱਲਿਆਂ ਤੇ।

  • @gurjeetsingh4307
    @gurjeetsingh43072 жыл бұрын

    Waheguru Ji

  • @ManjitSingh-yt6qr
    @ManjitSingh-yt6qr2 жыл бұрын

    Don't spare this ASI.

  • @surjeetpandher997
    @surjeetpandher9972 жыл бұрын

    Sada cm bhagwant maan ji jindabaad 👍🏻

  • @Saudajudoka
    @Saudajudoka2 жыл бұрын

    MLA saab nu salute❤️

  • @harpreetkandhola3616
    @harpreetkandhola36162 жыл бұрын

    Good job

  • @RavinderSingh-hm2rj
    @RavinderSingh-hm2rj2 жыл бұрын

    Good work 👍 MLA saab 👍

  • @ManjitSingh-rx9li
    @ManjitSingh-rx9li2 жыл бұрын

    ਏਹੀ 90%cruppt ਪੁਲਸ ਤਸਕਰ ਨੇ ਨਸ਼ੇ ਦੇ ਕਾਰੋਬਾਰ ਵਿਚ

  • @ramandeep1297
    @ramandeep12972 жыл бұрын

    Mainu rakh lo yaar kad k 27 saal lagya hoya post graduate full body fitness 👍😁je 2 waar warning te ni hatya hun kehda hat jaana ehne

  • @deepchand6605
    @deepchand6605 Жыл бұрын

    ਕਿਸੇ ਜਗ੍ਹਾ ਕੋਈ ਗੱਲ ਹੋ ਜਾਂਦੀ ਹੈ। ਤਾਂ ਇਹ ਜਵਾਨ ਸ਼ਹਿਜ਼ਾਦਾ ਬਣ ਸ਼ਰਾਬ ਪੀ ਰਿਹਾ ਹੈ।

  • @RealistCalif
    @RealistCalif2 жыл бұрын

    Zero tolerance for ALL. Equal justice for ALL. AAP Must keep its promises/NRI

  • @chandigarhtaxiservices9660
    @chandigarhtaxiservices9660Ай бұрын

    Chalo 1 Banda mil hi gyaa ,aise logo ki wajah se aap party tiki hui hai👍

  • @SinghZaed
    @SinghZaed2 жыл бұрын

    Punjab in good hands now 🙏🏻❤️

  • @Drnavaulakh
    @Drnavaulakh2 жыл бұрын

    Work culture needs to b improved!! Fear of elected representatives can only come if u yourself are honest

  • @kuljinderdhillon6583
    @kuljinderdhillon6583 Жыл бұрын

    Ok Sirra Ji👍👍👍👍🌷🌷🌷

  • @GURPREETSINGH-wk8em
    @GURPREETSINGH-wk8em2 жыл бұрын

    Bhout. Vdiaa kam ji 👍

  • @gyan7276
    @gyan7276 Жыл бұрын

    आम आदमी पार्टी ही कर सकती हैं। बिहार यूपी वालों को समझाना मुश्किल है क्योंकि वो पढे लिखे ज्यादा है।

  • @BalwinderSingh-dg3hz
    @BalwinderSingh-dg3hz2 жыл бұрын

    MLA sab agar tusi punjab police noo sudhar dita fir samaj lo punjab suder gaya

Келесі