ਟਟੀਰੀ ਦਾ ਘਰ ਲਿੱਪ ਕੇ ਪੱਕਾ ਕਰਤਾ ਝੋਨਾ ਲਾਉਣ ਵੇਲੇ ਦੀਆਂ ਤਸਵੀਰਾਂ । Gur Brar Vlogs

ਟਟੀਰੀ ਦਾ ਘਰ ਲਿੱਪ ਕੇ ਪੱਕਾ ਕਰਤਾ ਝੋਨਾ ਲਾਉਣ ਵੇਲੇ । Gur Brar Vlogs ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਟਟੀਰੀ #ਦਾ #ਪੱਕਾ #ਘਰ, #ontrending, #khetibadi #ਖੇਤੀਬਾੜੀ ​⁠‪@GurBrarVlogs‬ #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ #ਪੰਜਾਬ #panjabi

Пікірлер: 108

  • @GurBrarVlogs
    @GurBrarVlogs26 күн бұрын

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @user-bj7lm4oq6p

    @user-bj7lm4oq6p

    26 күн бұрын

    🦩🦆🦢🌾🌾🚜🚜🙏🏻✌️👌👌🥰

  • @KarnailSingh-iy9cd
    @KarnailSingh-iy9cd26 күн бұрын

    ਵੀਰ ਟਟਰੀ ਕਿਸਾਨ ਦਾ ਮਿਤਰ ਪੰਛੀ ਹੈ ਰਾਤ ਨੂੰ ਜੇ ਕੋਈ ਰਾਤ ਨੂੰ ਖਤਰਨਾਕ ਜਾਨਵਰ ਅਆੳ ਤਾ ਇਹ ਪਹਿਲਾ ਦਸ ਦਿਦੀ ਹੈ

  • @GurBrarVlogs

    @GurBrarVlogs

    26 күн бұрын

    ਹਾਂਜੀ 👍🏻

  • @harmanmann5130
    @harmanmann513021 күн бұрын

    ❤ amazing vlog 😊

  • @FREE-FIRE300
    @FREE-FIRE30025 күн бұрын

    Very nice 👌🏻👍🏻👍🏻

  • @hifh77
    @hifh7711 күн бұрын

    nice 22 ji

  • @vishalmattu7877
    @vishalmattu787725 күн бұрын

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਟਿਟਰੀ ਦਾ ਘਰ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️

  • @vipanjitsinghgill3127
    @vipanjitsinghgill312725 күн бұрын

    RARA SAHIB (DORAHA)LUDHIANA TO VEER 🙏🙏👍👍👌👌

  • @NirvairSekhon-ir4gu
    @NirvairSekhon-ir4gu25 күн бұрын

    Nice 👍🏻👍🏻👍🏻👍🏻👍🏻🎉🎉🎉🎉

  • @GurBrarVlogs

    @GurBrarVlogs

    25 күн бұрын

    🙏🏻

  • @bsvirk2145
    @bsvirk214526 күн бұрын

    🙏🏻 ਸਤਿ ਸ੍ਰੀ ਅਕਾਲ ਜੀ 🙏🏻 ਸਾਰਿਆ ਨੂੰ ਕਰਮਾ ਵਾਲੇ ਓ ਸੇਵਕ ੨੨ ਜੋ ਪਰਿਵਾਰ, ਭਰਾਵਾਂ ਦਾ ਸਲੂਕ 👍ਹੈ! ਸਾਂਝਾ ਹੋਕੇ ਰਲ ਮਿਲ ਕੇ ਕੰਮ ਕਰਦੇ ਹੋ ਵਧਿਆ ਦਿਲ ਲੱਗਿਆ ਰਹਿੰਦਾ ਹੈ ਤੇ ਕੰਮ ਵੀ ਕਰਦੇ ਨਿਬੜਦੇ ਦਾ ਪਤਾ ਨੀ ਲਗਦਾ! ਮੇਰੇ ਵਰਗਾ ਤੇ ੨੨ ਕੱਲਮ ਕੱਲਾ ਘਰੋਂ ਸਲਾਹ ਬਣਾ ਕੇ ਖੇਤ ਕੰਮ ਕਰਣ ਜਾਂਦਾ ਤੇ ਘੰਟਾ ਕੁ ਧੱਕੇ ਨਾਲ ਮੱਥਾ ਮਾਰ ਕੇ ਦਿਲ ਜਿਆ ਨਹੀਂ ਕਰਦਾ ਕੰਮ ਨੂੰ ਜਾਂ ਜਿੰਮੇਵਾਰੀਆਂ ਕੱਲੀ ਜਿੰਦ ਸੋ ਸਿਆਪੇ ਆਲੀ ਗੱਲ ਵਾਂਗ , ਕੋਈ ਨਾ ਕੋਈ ਘਰੇ ਕੰਮ ਪੈ ਜਾਂਦਾ ਜਾਂ ਕਦੇ ਸ਼ਹਿਰ , ਰਿਸ਼ਤੇਦਾਰੀ ਚ ਤੀਜੇ ਦਿਨ ਜਾਣਾ ਪੈ ਜਾਂਦਾ ਅੱਜ ਦੇ ਟਾਈਮ ਘਟਦੀ ਜ਼ਮੀਨ ਤੇ ਮਹਿੰਗਈ ਨੂੰ ਦੇਖਦੇ ਲੋਕ ਕੱਲਾ ਜਵਾਕ ਤੋਂ ਬਾਅਦ ਬਸ ਕਰ ਜਾਂਦੇ ਆ , ਕਿ ਜ਼ਮੀਨ ਵੰਡੀ ਜਾਉਗੀ ਪਰ ਮੈਂ ਇਸ ਗੱਲ ਤੋਂ ਸਹਿਮਤ ਨਹੀਂ , ਦੇਣਾ ਲੈਣਾ ਤਾਂ ਰੱਬ ਦੇ ਹੱਥ ਹੈ , ਬੰਦੇ ਨੂੰ ਮਿਹਨਤ, ਤੇ ਜੀਆਂ ਵਿਚ ਪਿਆਰ ਸੁਖ ਸਲੂਕ ਚਾਹੀਦਾ ਹੈ ਘੱਟੋਂ ਘਟ ੨ ਜਵਾਕ , ਜਰੂਰ ਹੋਣੇ ਚਾਹੀਦੇ ਹਨ, ਜਿਹੜੇ ਦੁੱਖ ਸੁੱਖ ਔਖੇ ਸਮੇ ਵਿੱਚ ਨਾਲ ਖੜਨ🙏🏻 ਰੱਬ ਤੁਹਾਡਾ ਪਰਵੀਰਾਂ, ਭਾਈਆਂ, ਦੋਸਤਾਂ ਦਾ ਪਿਆਰ ਸਲੂਕ ਐਂਦਾ ਹੀ ਬਣਾਈ ਰੱਖੇ🙏🏻👍

  • @GurBrarVlogs

    @GurBrarVlogs

    25 күн бұрын

    ਸਤਿ ਸ਼੍ਰੀ ਅਕਾਲ ਬਾਈ 🙏🏻 ਸਹੀ ਗੱਲ ਆ ਤੁਹਾਡੀ 🙏🏻

  • @surdipkaur5909
    @surdipkaur590925 күн бұрын

    Sät shri akal Gursewak and family kam te every day jan karke video dekh nhi hoyi very beautiful video from Germany❤❤

  • @GurBrarVlogs

    @GurBrarVlogs

    21 күн бұрын

    🙏🏻

  • @Lovepreet_mehso
    @Lovepreet_mehso26 күн бұрын

    ਬਹੁਤ ਵਧੀਆ ਵੀਡੀਓ ਬਾਈ ਜੀ ❤ਮਨਰਾਜ ਸਿੰਘ ਮਹਿਸੋਪੁਰ ਜਲੰਧਰ 🙏

  • @GurBrarVlogs

    @GurBrarVlogs

    26 күн бұрын

    🙏🏻

  • @GurmeetWander
    @GurmeetWander25 күн бұрын

    ਪਾਣੀ ਵਾਲਾ eeg ਨਹੀਂ ਰੱਖਣਾ c , ਦੂਸਰੇ ਐੱਗ ਨਾ ਖਰਾਬ ਨਾ ਹੋ ਜਾਣ , ਵੈਰੀ ਗੁੱਡ ਕੰਮ❤❤❤

  • @PunjabiRecipes000
    @PunjabiRecipes00026 күн бұрын

    ਬਰਾੜ ਬਾਈ ਜੀ ਹੁਣ ਕਿਹੜਾ ਬੀਜ ਪਨੀਰੀ ਦਾ ਇਹ ਤੇ ਬਾਈ ਸੋਡੇ ਚਾਹੇ ਝੋਨਾ ਥੋੜਾ ਘੱਟ ਨਿਕਲਦਾ ਪਰ ਤੁਸੀ ਹੋਸ਼ ਪੁਣੇ ਨਹੀ ਨਾਂ ਲੋਨ ਲਿਮਟਾਂ ਥੱਲੇ ਓ ਵਦੀਆ ਟੈਨਸਨ ਫਰੀ ਜਿੰਦਗੀ ਜੀਨੇਓ ਵਦੀਆ ਨੌਰਮਲ ਮਕਾਨ ਸਾਦਾ ਜੀਵਨ ਸਵ ਤੋਂ ਬੱਡੀ ਗੱਲ ਭਰਾਵਾ ਸੋਥਾ ਪ੍ਰਵਾਰ ਚ ਪਿਆਰ ਤੁਸੀਂ ਸਵ ਤੋਂ ਅਮੀਰ ਓ ਬਾਈ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

  • @GurBrarVlogs

    @GurBrarVlogs

    26 күн бұрын

    ਕਵੇਰੀ 468, ਧੰਨਵਾਦ ਬਾਈ 🙏🏻😍

  • @kulwinderkaur6275
    @kulwinderkaur627526 күн бұрын

    Mata g ssa🙏🙏🙏

  • @GurBrarVlogs

    @GurBrarVlogs

    25 күн бұрын

    🙏🏻

  • @GurdeepSingh-rd7mb
    @GurdeepSingh-rd7mb25 күн бұрын

    ਸੋਕ ਦਾ ਕੋਈ ਮੁੱਲ ਨਹੀਂ

  • @vipanjitsinghgill3127
    @vipanjitsinghgill312725 күн бұрын

    SAT SHRI AKAL VEER, NAHI VEERE SADE PUNJABI BANDE NAHI CHOL (RICE) LANDE,SADE BIHARI,BANGALI LABOUR AUNDI AA.BAKI GALL FULL GHIANT VLOG 👌👌👍👍👌👌👍👍🙏🙏⚘️⚘️♥️

  • @GurBrarVlogs

    @GurBrarVlogs

    21 күн бұрын

    👍🏻👍🏻

  • @narindersohi7335
    @narindersohi733526 күн бұрын

    Love you veerji

  • @user-ts4dh8je9c
    @user-ts4dh8je9c26 күн бұрын

    Nice house 🏠 👌 ❤

  • @GurBrarVlogs

    @GurBrarVlogs

    26 күн бұрын

    Thank you

  • @tarlochansingh1685
    @tarlochansingh168525 күн бұрын

    very good job

  • @UK.400
    @UK.40026 күн бұрын

    Very good 👍

  • @gurpreetmangat5820
    @gurpreetmangat582025 күн бұрын

    Nice vlog ❤

  • @manreetbehniwal2813
    @manreetbehniwal281326 күн бұрын

    Bahut badhiya video keep it up 👍

  • @GurBrarVlogs

    @GurBrarVlogs

    25 күн бұрын

    🙏🏻

  • @jaswantsinghcheema1021
    @jaswantsinghcheema102125 күн бұрын

    Sat shri akal bhi sarian nu Kalakh ldh ton

  • @jagdevsingh5997
    @jagdevsingh599726 күн бұрын

    Good 👍

  • @AmarjotSingh-vc3lx
    @AmarjotSingh-vc3lx25 күн бұрын

    Good bro

  • @Deepsandhu123
    @Deepsandhu12325 күн бұрын

    ਸਤਿ ਸ੍ਰੀ ਅਕਾਲ ਜੀ

  • @kulwindersinghdhillon9657
    @kulwindersinghdhillon965725 күн бұрын

    Bhot vdea came karta veer ji

  • @shantysingh2980
    @shantysingh298026 күн бұрын

    ❤❤❤❤❤❤

  • @lakhdeepsingh6182
    @lakhdeepsingh618226 күн бұрын

    Waheguru ji

  • @GurBrarVlogs

    @GurBrarVlogs

    25 күн бұрын

    🙏🏻

  • @harjitsamra9056
    @harjitsamra905626 күн бұрын

    Look it’s a farmer, who save the birds 🦅

  • @GurBrarVlogs

    @GurBrarVlogs

    26 күн бұрын

    🙏🏻😍

  • @user-ts4dh8je9c
    @user-ts4dh8je9c26 күн бұрын

    Good morning bhai Malaysia 🇲🇾 ❤️ 🙏

  • @jassbrarvlog1143
    @jassbrarvlog114326 күн бұрын

    Good brother ❤

  • @GurBrarVlogs

    @GurBrarVlogs

    26 күн бұрын

    😍

  • @pachitarsingh9580
    @pachitarsingh958025 күн бұрын

    Sat sri akal bai g 🙏

  • @jaatshab8295
    @jaatshab829526 күн бұрын

    Love from Rohtak sampla ❤

  • @GurBrarVlogs

    @GurBrarVlogs

    25 күн бұрын

    😍🙏🏻

  • @rohitbali8627
    @rohitbali862725 күн бұрын

    G j

  • @jashansandhu2966
    @jashansandhu296626 күн бұрын

    ਮੇਹਨਤ ਦਾ ਫਲ ਮੀਠਾ ਹੁਦਾ ਹੈ

  • @GurBrarVlogs

    @GurBrarVlogs

    26 күн бұрын

    🙏🏻

  • @harjitsamra9056
    @harjitsamra905626 күн бұрын

    Respect u bro

  • @GurBrarVlogs

    @GurBrarVlogs

    26 күн бұрын

    🙏🏻

  • @rajwinder2539
    @rajwinder253926 күн бұрын

    ❤❤❤❤Good morning 🙏

  • @GurBrarVlogs

    @GurBrarVlogs

    25 күн бұрын

    🙏🏻

  • @jarnailsinghkahlon6400
    @jarnailsinghkahlon640026 күн бұрын

    Ssskl bro lucknow to bht der de udike jande c vedio ❤❤❤

  • @GurBrarVlogs

    @GurBrarVlogs

    26 күн бұрын

    🙏🏻😍

  • @hardeepgangarhanji3719
    @hardeepgangarhanji371926 күн бұрын

    Mata ji❤❤❤

  • @GurBrarVlogs

    @GurBrarVlogs

    25 күн бұрын

    🙏🏻😍

  • @user-ww9tl6dw9g
    @user-ww9tl6dw9g26 күн бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤ ਤੋਂ ਪਿਆਰ ਸਤਿਕਾਰ

  • @GurBrarVlogs

    @GurBrarVlogs

    25 күн бұрын

    🙏🏻

  • @vipanjitsinghgill3127
    @vipanjitsinghgill312725 күн бұрын

    SAT SHRI AKAL MATA G,WAHEGURU JEE TUSA NU HEALTHY RAKHAN JEE 🙏🙏🙏🙏

  • @GurBrarVlogs

    @GurBrarVlogs

    21 күн бұрын

    🙏🏻

  • @avtarpahal2311
    @avtarpahal231126 күн бұрын

    Save the eag ❤❤❤🇨🇦🇨🇦🇨🇦

  • @GurBrarVlogs

    @GurBrarVlogs

    26 күн бұрын

    🙏🏻

  • @Manpreet5-k3
    @Manpreet5-k325 күн бұрын

    Veera bhaina to ilawa yaar dost b hunde brar saab 😔

  • @GurBrarVlogs

    @GurBrarVlogs

    21 күн бұрын

    👍🏻

  • @KarnailSingh-iy9cd
    @KarnailSingh-iy9cd26 күн бұрын

    ਕਿ ਹਾਲ ਵੀਰ ਜੀ

  • @GurBrarVlogs

    @GurBrarVlogs

    26 күн бұрын

    ਚੜਦੀ ਕਲਾ ਜੀ ਆਪ ਦੱਸੋ

  • @user-mk6cw6vx4r
    @user-mk6cw6vx4r25 күн бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🏻🙏🏻

  • @gurpyarvloger8416
    @gurpyarvloger841626 күн бұрын

    First comment saharna mansa

  • @GurBrarVlogs

    @GurBrarVlogs

    26 күн бұрын

    🙏🏻 ਮਿਹਰਬਾਨੀ ਬਾਈ

  • @jashansandhu2966
    @jashansandhu296626 күн бұрын

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @GurBrarVlogs

    @GurBrarVlogs

    26 күн бұрын

    🙏🏻

  • @Puniavlogger123
    @Puniavlogger12326 күн бұрын

    ਬਾਈ ਝੱਗ ਨੂੰ ਛੇੜਨਾ ਨਹੀ ਚਾਹੀਦਾ ਜੀਰੀ ਲਾ ਕੇ ਪਾਣੀ ਕੱਡ ਦੇਣਾ ਚਾਹੀਦਾ ਅੱਗਲੇ ਦਿਨ ਸਾਰੀ ਥੇਲੇ ਬੈਠ ਜਾਦੀ ਆ ਗੁਰਪੀਰਤ ਪਟਿਆਲੇ ਤੋ

  • @GurBrarVlogs

    @GurBrarVlogs

    26 күн бұрын

    ਠੀਕ ਐ ਬਾਈ 👍🏻

  • @kapishkumar9056
    @kapishkumar905625 күн бұрын

    Gur bhaee Jamin Kinni Hai

  • @user-wy6pj6uf3d
    @user-wy6pj6uf3d25 күн бұрын

    ਵੀਰ ਜੀ ਜੇ ਆਲੇ ਦਆਲੇ ਮਿੱਟੀ ਦੀ ਸਪੋਰਟ ਲਾ ਦਿੰਦੇ ਆਂ ਅੰਡਾ ਥੱਲੇ ਨਹੀਂ ਗਿਰਦਾ

  • @Deep-gaming-v7w
    @Deep-gaming-v7w26 күн бұрын

    Ssa 22 g… veer ik gl puchni c j gussa na karoge

  • @gurlalsinghaulakhgurlalsin9374
    @gurlalsinghaulakhgurlalsin937426 күн бұрын

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਬਾਈ ਜੀ 26 ਝੋਨਾਂ ਬਾਹਲਾ ਅਗੇਤਾ ਲੌਂਣ ਲੱਗ ਪੇ।ਸਾਡੇ ਤਾਂ 4, 5 ਸੌਂਣ ਨੂੰ ਲੌਂਦੇਆ।ਇਹ ਝੋਂਨਾਂ ਜਿੰਨਾ ਪਛੇਤਾ ਹੋਵੇ ਓਂਨਾਂ ਝਾੜ ਵੱਧ ਨਿੱਕਲਦਾ ਇਹਦਾ ।

  • @GurBrarVlogs

    @GurBrarVlogs

    26 күн бұрын

    26.? 🤔 ਕਵੇਰੀ 468 ਲਾਉਨੇ ਆਂ, 26 ਤਾਂ ਹਾਲੇ ਪਨੀਰੀ ਨੀ ਹੋਈ ਲਾਉਣ ਆਲੀ ।

  • @user-jv7fb8yi6y
    @user-jv7fb8yi6y26 күн бұрын

    Bhai ji kl di vedio che Lucknow waleya waste 2 word jarur kahi❤❤

  • @GurBrarVlogs

    @GurBrarVlogs

    25 күн бұрын

    🙏🏻👍🏻

  • @AmarjotSingh-vc3lx
    @AmarjotSingh-vc3lx25 күн бұрын

    Veer ji jdo v india aaea thuanu jroor mil ke jana

  • @GurBrarVlogs

    @GurBrarVlogs

    21 күн бұрын

    🙏🏻

  • @NirmalSingh-sj7dc
    @NirmalSingh-sj7dc17 күн бұрын

    वीरें तुसी दस्‍या नहीं.. की आपना कोन सा इलाका है...

  • @GurBrarVlogs

    @GurBrarVlogs

    17 күн бұрын

    ਬਠਿੰਡਾ

  • @KarnailSingh-iy9cd
    @KarnailSingh-iy9cd26 күн бұрын

    ਜਦ ਕਣਕ ਦੇ ਕਰਚੇ ਕਠੇ ਹੋ ਜਾਦੇ ਹਨ ਫੇਰ ਵੀਰ ਬੁਟਾ ਗਰਮੀ ਨਾਲ ਸੁਕ ਜਾਦਾ

  • @GurBrarVlogs

    @GurBrarVlogs

    26 күн бұрын

    ਹਾਂਜੀ ਬਾਈ

  • @Manpreet5-k3
    @Manpreet5-k325 күн бұрын

    Gaggu nu gussa bhut aunda brar te par vechara lihaaaz krr janda 😂😂😂😂 haina gagguu

  • @GurBrarVlogs

    @GurBrarVlogs

    21 күн бұрын

    😀

  • @surinderbrar4249
    @surinderbrar424925 күн бұрын

    1 kila zhona laon de kine paise lende

  • @GurBrarVlogs

    @GurBrarVlogs

    25 күн бұрын

    ਹਾਲੇ ਕੋਈ ਰੇਟ ਨਹੀਂ ਖੁੱਲਿਆ

  • @surinderbrar4249

    @surinderbrar4249

    25 күн бұрын

    @@GurBrarVlogs Bina rate puchhian kum te la te. Je kum taun bad jiada rate mungan taan fer?

  • @HardeepKaur-rg9km
    @HardeepKaur-rg9km25 күн бұрын

    Nhi krab hunda Aanda ver

  • @GurBrarVlogs

    @GurBrarVlogs

    25 күн бұрын

    🙏🏻

  • @lakhveersinghmallan4273
    @lakhveersinghmallan427326 күн бұрын

    ❤❤❤❤

  • @urmindersamra2974
    @urmindersamra297425 күн бұрын

    ਇੱਟਾ ਤੇ ਵੀ ਗਿਆਨ ਦੇਣ ਵਿਲਾ ਆਊ ਕੋਈ ਕਮੈਟ ਚ ਸਵੇਰ ਤੱਕ ਬਹੁਤੇ ਤਕੜੇ ਵਿਦਵਾਨ ਨੇ ਪੰਜਾਬ ਚ ਮੱਥਾ ਮਾਰਦੇ ਓ ਜਿਹੜਾ ਕਹਿੰਦਾ ਓਹਨੂੰ ਪੁਛਣਾ ਸੀ ਕੇ ਆਪਣਾ ਕੰਮ ਕਰਨ ਨੂੰ ਮੱਥਾ ਮਾਰਨਾ ਨੀ ਕਹਿੰਦੇ ਜੇ ਨਾ ਕੰਮ ਕਰੋ ਫੇਰ ਏਹ ਵਿਦਵਾਨ ਕਹਿਣ ਗੇ ਆਪ ਕੰਮ ਕਿਓ ਨੀ ਕਰਦੇ

  • @GurBrarVlogs

    @GurBrarVlogs

    25 күн бұрын

    ਹਾਂਜੀ ਬਾਈ ਸਹੀ ਗੱਲ ਆ 👍🏻🙏🏻

  • @GurdeepSingh-rd7mb
    @GurdeepSingh-rd7mb25 күн бұрын

    ਬਾਈ ਤੁਸੀਂ ਕੰਮ ਸੋਕ ਨਾਲ ਕਰਦੇ ਹੋ ਲੋਕਾਂ ਨੇ ਬੋਲੀ ਜਾਣਾ

  • @GurBrarVlogs

    @GurBrarVlogs

    21 күн бұрын

    🙏🏻

  • @jaskarnsingh3884
    @jaskarnsingh388426 күн бұрын

    ਨਰਮੇ ਞਾਲੇ.ਞਾਹਣ ਆ ਝੋਨਾ ਧਕਾ ਆ

  • @GurBrarVlogs

    @GurBrarVlogs

    26 күн бұрын

    🙏🏻

Келесі