ਅਾਪਣੀ ਕਥਾ ਦੇ ਕਾਰਨ ਸੋਸ਼ਲ ਮੀਡੀਅਾ ਤੇ ਵਾੲਿਰਲ ਜੋਨੀ ਬਾਬੇ ਦੀ ਪਹਿਲਾ ਬੇਬਾਕ Interview ਸਿਰਫ ਜੱਗਬਾਣੀ ਤੇ

ਅਾਪਣੀ ਕਥਾ ਦੇ ਕਾਰਨ ਸੋਸ਼ਲ ਮੀਡੀਅਾ ਤੇ ਵਾੲਿਰਲ ਜੋਨੀ ਬਾਬੇ ਦੀ ਪਹਿਲਾ ਬੇਬਾਕ Interview
ਸਿਰਫ ਜੱਗਬਾਣੀ ਤੇ
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline

Пікірлер: 463

  • @karanbirkaur9324
    @karanbirkaur93244 жыл бұрын

    ਜੀ ਮੈਨੂਂ ਥਾਇਰਡ ਸੀ ਹਰਿਮੰਦਰ ਸਾਹਿਬ 7 ਇਸ਼ਨਾਨ ਕਰਨ ਦੀ ਬੇਨਤੁ ਸਤਿਗੁਰਾਂ ਨੂੰ ਕੀਤੀ ਮੇਰੇ ਗੁਰਦੇਵ ਨੇ ਓਸੇ ਸਮੇਂ ਬੇਨਤੀ ਸੁਣ ਲੲਈ ਇਕ ਇਸ਼ਨਾਨ ਉਸ ਸਮੇ ਹੀ ਕਰ ਲਿਆ ਆ ਕੇ ਚਾਰ ਦਿਨ ਬਾਅਦ ਟੈਸਟ ਕਰਾਏ ਥਾਇਰਡ ਖਤਮ ਅਜੇ ਮੈ 6 ਇਸ਼ਨਾਨ ਕਰਨੇ ਨੇ ਸੰਗਤ ਜੀ

  • @ranadhaliwal6703
    @ranadhaliwal67034 жыл бұрын

    ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕਿਛੁ ਤੇਰਾ ਭਾਣਾ । ਵਾਹਿਗੁਰੂ ਭਲੀ ਕਰੇ ਚੰਗਾ ਮੰਦਾ ਬੋਲਣ ਵਾਲਿਆ ਦੀ।

  • @pardeep7468
    @pardeep74684 жыл бұрын

    ਭਾਈ ਜੋਨੀ

  • @harnakesingh1049
    @harnakesingh10493 жыл бұрын

    Baba Juni bohot vadya sudh gurbani parh de

  • @sikandaraulakh5157
    @sikandaraulakh51574 жыл бұрын

    ਨੀਲੇ ਬਾਬਾ ਜੀ ਤੁਸੀਂ ਦੀਵਾਨ ਚ ਅਰਦਾਸ ਵਾਲੀ ਗੱਲ ਕੀਤੀ ਆ ਕਿ ਕਿਸੇ ਸਿੱਖ ਨੇ ਮੀਂਹ ਰੋਕਣ ਲਈ ਅਰਦਾਸ ਕੀਤੀ ਤੇ ਮੀਂਹ ਬੰਦ ਹੋ ਗਿਆ ਤੁਹਾਡੇ ਦੀਵਾਨ ਵਿਚ ਚਲੋ ਮੰਨ ਲੈਂਦੇ ਹਾਂ ਪਰ ਕਿਸਾਨ ਤਾਂ ਪੱਕੀ ਫਸਲ ਤੇ ਮੀਂਹ ਨਾਂ ਪੈਣ ਦੀ ਅਰਦਾਸ ਕਰਦੇ ਹਨ ਪਰ ਉਦੋਂ ਰੱਬ ਕਿਉਂ ਨੀ ਮੰਨਦਾ ਜਵਾਬ ਦਿਊ

  • @karanbirkaur9324
    @karanbirkaur93244 жыл бұрын

    ਨਾਮ ਜਪਣ ਵਾਲੇ ਪਿਆਰੇ ਨੂੰ ਪਰਗਟ ਕਰਨ ਲੲਈ ਕੌਤਕ ਵਰਤਾ ਦਿੰਦੇ ਨੇ ਪਰਮੇਸ਼ਰ ਜੀ

  • @bharpurrmndeepsinghrmndeep7938
    @bharpurrmndeepsinghrmndeep79384 жыл бұрын

    ਅੱਜ ਲੋਕ ਆਪਣੇ ਆਪ ਨੂੰ ਬਹੁੱਤ ਹੁਸਿਆਰ ਤੇ ਚਲਾਕ ਸਮਝਣ ਲੱਗ ਪਏ ਰੱਬ ਦੇ ਕੌਤਕਾ ਦਾ ਸਬੂਤ ਮੰਗਦੇ ਨੇ

  • @goluvirk776
    @goluvirk7764 жыл бұрын

    ਧੰਨ-ਧੰਨ ਬਾਬਾ ਮਹਾਂਹਰਨਾਮ ਸਿੰਘ ਜੀ

  • @parminderkaur5755
    @parminderkaur57553 жыл бұрын

    Bht vadia diwan lgande ne baba g recently asi live suneya a mn nu shanti mildi a bht sohni awaz a baba g.. Kyu eda tng kr de o ehna nu..,

  • @M_B.GAMERZ
    @M_B.GAMERZ4 жыл бұрын

    ਵਾਹਿਗੁਰੂ ਜੀ ਬਿਲਕੁਲ ਸਹੀ ਹੈ

  • @ramindersandhu3585
    @ramindersandhu35854 жыл бұрын

    Baba nand singh ji kehnde k sadhu di िਨੰिਦਆ ਕਰਨ ਆਲੇ nu ਜिਹਰ ਦੇਣ ਦੀ ਲੋੜ ਨੀ😊

  • @gurnambhullar5520
    @gurnambhullar55204 жыл бұрын

    ਲੋਕੀ ਰਬ ਦੇ ਬੰਦੇਆ ਨਾ ਲ ਪੰਗਾ ਲੈਣੋ ਨਹੀ ਹਟਦੇ ਜਦੋ ਰਬ ਦੀ ਮਾਰ ਪਈ ਫਿਰ ਪਤਾ ਲਗੂ ਕਿਉਕਿ ਭਗਤ ਰਬ ਨੂੰ ਬਹੁਤ ਪਿਆਰੇ ਹੁਦੇ ਆ ਉਹ ਆਪਣੇ ਭਗਤਾ ਨੂੰ ਦੁਖੀ ਨਹੀ ਵੇਖ ਸਕਦਾ

  • @davindersingh6437
    @davindersingh64374 жыл бұрын

    ਬਾਬਾ ਜੀ ਨੇ ਬਿਲਕੁਲ ਸਹੀ ਕਹਿਆ ਇਹ ਦੁਨੀਆਂ ਤਾਂ ਹੈ ਇ ਗੰਦੀ

  • @palapala5985
    @palapala59854 жыл бұрын

    Baba g whayguru g whayguru g whayguru g app baba g bhooooot vadiaa gallaa kardaa hoo duniaa noo koi jitt nee sakdaa from PALA Dubai UAE phalpota punjab

  • @drnirmalmaakhewala1497
    @drnirmalmaakhewala14974 жыл бұрын

    ਮੇਰਾ ਸਿੱਖ ਧਰਮ ਤੋਂ ਵਿਸ਼ਵਾਸ ਦਿਨੋ ਦਿਨ ਘਟ ਰਿਹਾ ਸੀ । ਪਰ ਅਕਾਲ ਪੁਰਖ ਨੇ ਖੇਡ ਰਚਾਈ ਏ, ਹੌਲੀ ਹੌਲੀ ਇਹ ਸਿੱਧ ਪਖੰਡੀ ਖੱਡਾਂ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਗੲਏ ਹਨ

  • @swag30sec41
    @swag30sec414 жыл бұрын

    Yr kine galt comment krde loki je koi sikh parchar karda je singer da gaana hunda ehi lokkk waah waah krndy hunde

  • @karanbirkaur9324
    @karanbirkaur93244 жыл бұрын

    ਪਰਭ ਜੀ ਬਸੈ ਸਾਧ ਕੀ ਰਸਨਾ

  • @harkanwalpreetkaur8159
    @harkanwalpreetkaur81594 жыл бұрын

    Dhan baba mha harnaam singh ji tohade jai hove

  • @fathersaab7943
    @fathersaab79434 жыл бұрын

    ਬਾਬਾ ਜੀ ਤੁਹਾਡੇ ਲਈ ਦਿਲੋਂ ਆਹੀ ਕਹਾ ਗਾ 'ਚੱਲ ਸਾਲਾਂ ਮੇਰਾ' ਹੁਣ ਉਹ ਟਾਈਮ ਨਹੀ ਰਹਿ ਗਿਆ ਕਿ ਤੁਸੀਂ ਸਭਨੂੰ ਪਾਗਲ ਬਣਾਈ ਜਾਓ😀😀😀😀

  • @gurmukhsingh2973
    @gurmukhsingh29734 жыл бұрын

    ਮਨ ਦੀ ਇਕਾਗਰਤਾ ਤੋ ਬਿਨਾਂ ਬਾਣੀ ਕੰਠ ਨੀ ਹੋ ਸਕਦੀ । ਕਿਵੇਂ ਵੀ ਆ.. ਅਗਲੇ ਨੂੰ ਬਾਣੀ ਪੂਰੀ ਕੰਠ ਆ ...

Келесі