831 Best Match | Jalandhar Vs Gurdaspur+Amritsar | Bagrian (Kapurthala) 20 Nov 2021

Спорт

831 Best Match | Jalandhar Vs Gurdaspur+Amritsar | Bagrian (Kapurthala) Kabaddi Championshi 20 Nov 2021
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 427

  • @kyabaathai8195
    @kyabaathai8195 Жыл бұрын

    ਮਾਝਾ ਮਾਲਵਾ ਦੁਆਬਾ ਪੁਆਧ ਮੇਰਾ ਸਾਰਾ ਏ ਪੰਜਾਬ❤

  • @santbhindranwalejidefanche8767

    @santbhindranwalejidefanche8767

    Жыл бұрын

    Puadh bi

  • @gurbindersingh762
    @gurbindersingh762 Жыл бұрын

    ਇੱਕ ਪਾਸੇ ਜੱਗਾ ਪਾਲਾ ਮੰਗੀ ਤੇਸੋਹਣ ਰੁੜਕੀ ਵਾਲਾ ਤੇ ਦੂਜੇ ਪਾਸੇ ਅੰਮਰਿਤ ਕੱਲਾ ਈ ਧੱਕ ਪਾ ਗਿਆ ਸਾਰੇ ਈ ਪਲੇਅਰ ਵਦਿਆ ਵਾ ਪੰਜਾਬ ਦੇ ਸੇਰ ਆ

  • @indiramgharia9351

    @indiramgharia9351

    10 күн бұрын

    ਜਿੱਤੇ ਦੋਨੋ ਹੀ ਨੇ ਪਰ ਆਪਾ ਹਰਗੇ ਵੀਰੇ ਸੱਦਿਆ ਜਮੀਰਾ ਮਰ ਗਿਆ ਹੋਇਆ ਨੇ ਸਾਰਾ ਪੰਜਾਬ ਇਕ ਹੋ ਜੇ ਵਾਹਿਗੁਰੂ ਅੱਗੇ ਆ ਹੀ ਅਰਦਾਸ ਨੇ ਪੰਜਾਬ ਨੂੰ ਬਚਲੋ ਨਜ਼ਰ ਲੱਗ ਗਏ ਸੋਨੇ ਪੰਜਾਬ ਨੂੰ

  • @gurwinderguri6155
    @gurwinderguri6155 Жыл бұрын

    Apa nu ta dulle pale nu dekh k rooh khush ho jndi a.... Haar jit bni hoi a.... ❤💪

  • @khushpreetkaurkhushpreet5186

    @khushpreetkaurkhushpreet5186

    Жыл бұрын

    Yes sai

  • @gurwinderguri6155

    @gurwinderguri6155

    Жыл бұрын

    @@khushpreetkaurkhushpreet5186 hn bai🦁💪

  • @kawaljeetkaur6152

    @kawaljeetkaur6152

    Жыл бұрын

    Pmq

  • @gill4266
    @gill4266 Жыл бұрын

    Amrit aulkh 🔥🔥🔥🔥🔥 ਅੱਗ pati bai sirra karata

  • @navjotnavu993
    @navjotnavu993 Жыл бұрын

    ਬਹੁਤ ਘਾਟ ਆ ਸੰਦੀਪ ਸੰਧੂ ਦੀ ਕਬੱਡੀ ਚ ਯਾਰਾ ਹਮੇਸਾ ਅਮਰ ਰਹੇ

  • @kewalsingh4609
    @kewalsingh4609 Жыл бұрын

    ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨਾਂ ਦੀ ਅਪਾਰ ਬਖਸ਼ਿਸ਼ ਹੈ ਭਾਵੇਂ ਜੰਗ ਦੇ ਮੈਦਾਨ ਚ ਜੂਝਣ ਵਾਲੇ ਯੋਧਿਆ ਦੀ ਸੂਰਮਗਤੀ ਦੀ ਗੱਲ ਹੋਵੇ ਭਾਵੇਂ ਖੇਡ ਦਾ ਮੈਦਾਨ ਹੋਵੇ ਹਰ ਜਗ੍ਹਾ ਮਾਝੇ ਵਾਲੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ । ਦਿਲ ਬਾਗੋ ਬਾਗ ਕਰਤਾ ਮੇਰੇ ਮਾਝੇ ਵਾਲੇ ਭਰਾਵਾਂ ਨੇ ।

  • @malkitramgaria2908

    @malkitramgaria2908

    10 ай бұрын

    Garry da song sun li doaba

  • @HardeepSingh-jr7hn

    @HardeepSingh-jr7hn

    10 ай бұрын

    Tu c ta mere verr ekk ho jo ki majha doaba malwa laii aaa

  • @surinderbawa2992

    @surinderbawa2992

    9 ай бұрын

    ​@@HardeepSingh-jr7hnright bro 👍 kulmilake hai ta Punjab he❤❤😊😊

  • @akaalsingh5613

    @akaalsingh5613

    8 ай бұрын

    Parmatma har jgah mjood aa,har jgah parmatma di kirpa hai !

  • @user-op4ux7ld8e

    @user-op4ux7ld8e

    8 ай бұрын

    2 disst c kithe ik disst fark tah hai

  • @khannasab2608
    @khannasab2608 Жыл бұрын

    Aulkha wala Dil jit le gya ♥️♥️

  • @karanbains8878
    @karanbains8878 Жыл бұрын

    Jaaga chiti mere veero jagga chitti 💪🏻💪🏻💪🏻❤️❤️

  • @harjobansingh1703
    @harjobansingh1703 Жыл бұрын

    ਜੱਗੇ ਚਿੱਟੀ ਵਾਲੇ ਨੇ ਮੇਲਾ ਬਣਾ ਦਿੱਤਾ Supar 👌🏻👌🏻👍🏻👍🏻👍🏻Bohat fasma macth 👍🏻👍🏻

  • @FaislaAbbasJatt
    @FaislaAbbasJatt Жыл бұрын

    Pala mangi jaga siraaaaaaaa🦁❤️🇵🇰

  • @user-zh9it1zu4d

    @user-zh9it1zu4d

    4 ай бұрын

    Ttu amrit aulakh ghaint

  • @ramanaulakh2135
    @ramanaulakh2135 Жыл бұрын

    Aulakha wale ne sira karvata

  • @kaurxjot.001
    @kaurxjot.001 Жыл бұрын

    Amrit love you veera 🙏🏼

  • @subhashrandhawa2970
    @subhashrandhawa2970 Жыл бұрын

    ਅੰਮ੍ਰਿਤ ਤੇ ਸ਼ੰਕਰ ਨੇ ਉਡਾਏ ✈️🛩️🛫🛬✈️🛩️🛫🛬🚀🚀🚀🚀🚀✈️✈️✈️✈️✈️✈️

  • @surinderbawa2992
    @surinderbawa2992 Жыл бұрын

    ❤️ ਔਲਖਾਂ ਵਾਲੇ ਨੇ ਦਿਲ ਜਿੱਤ ਲਏ ਸਭ ਦੇ❤️,,,ਅੰਮ੍ਰਿਤਸਰ ਬਾਕੇ ਹੀ ਹੱਕਦਾਰ ਹੈ ਇਸ ਜਿੱਤ ਦੀ 🙏👍

  • @ramniksingh5360

    @ramniksingh5360

    Жыл бұрын

    ਬਾਈ ਦੀਪ ਦਬੁਰਜੀ ਵੀ ਸਿਰਾ ਲਾ ਗਿਆ💪

  • @markbhullar7000

    @markbhullar7000

    Жыл бұрын

    @@ramniksingh5360 SHABBA V GHATT NEE KISE TO BAI

  • @satpalsharma3420

    @satpalsharma3420

    Жыл бұрын

    @@ramniksingh5360 4

  • @user-cg4xz5gd3t
    @user-cg4xz5gd3t5 ай бұрын

    bhot shonia dovey teams doaba v mjhail v🤗😎baba deep singh de dharti ta mehar parya hatt rakhe waheguru🙏

  • @jodhaaulakh2863
    @jodhaaulakh2863 Жыл бұрын

    Amrit Aulakh 🔥🔥🔥🔥🔥🔥🔥

  • @sandeepriar4209
    @sandeepriar4209 Жыл бұрын

    ਮਾਝੇ ਦੇ ਮਝੇਲ ਪਾਊ ਸਿਰਾ ਅੰਮ੍ਰਿਤ ਔਲਖ ,👍👍👍👍💪💪💪💪💪💪

  • @deepaman331
    @deepaman331 Жыл бұрын

    Aulkha wala Jatt sirra and Nirmal lopo 💪💪Aman lopo v sira commentary 😍😍 god bless you all players

  • @PpreetSingh-zu1bo

    @PpreetSingh-zu1bo

    7 ай бұрын

    😊

  • @luckyvirk2184
    @luckyvirk2184 Жыл бұрын

    Aulkha vala sira jatt

  • @DrxGurpreet
    @DrxGurpreet Жыл бұрын

    Bahut sirra match hai ah wala. Is toh sohna ajj tak match ni dekhyia

  • @shawansavane7390
    @shawansavane7390 Жыл бұрын

    Jagga chitti 🔥🔥🔥🔥

  • @gurjeetsingh3366
    @gurjeetsingh3366 Жыл бұрын

    Amrit and Nirmal 😘🙏💪😘🤟

  • @talwindersidhu4109
    @talwindersidhu4109 Жыл бұрын

    Amrit is one man army

  • @rickysandeep8733
    @rickysandeep8733 Жыл бұрын

    Amrit aulakh best jaafi

  • @indiramgharia9351
    @indiramgharia935110 күн бұрын

    ਮੇਰਾ ਸੋਹਣਾ ਵਤਨ ਪੰਜਾਬ ❤❤❤

  • @gurwinderguri6155
    @gurwinderguri6155 Жыл бұрын

    Dullaaa... 💪💪💪💪💪💪pala💪💪💪💪💪💪💪

  • @HaroonBahadar
    @HaroonBahadar Жыл бұрын

    Bohat Bohat pyar Pakistan waloon

  • @Davindergill1313
    @Davindergill1313 Жыл бұрын

    Amrit ne sira karda supab

  • @MANISHKUMAR-nq1gs
    @MANISHKUMAR-nq1gs Жыл бұрын

    Ih match live v dekhia c hun v dekh lia par match one of the best aa

  • @harmanpreetsinghharmanpree845
    @harmanpreetsinghharmanpree845Ай бұрын

    ਬਹੁਤ ਵਧੀਆ ਜੀ ਸਾਰੇ ਖਿਡਾਰੀ (ਅਮਿੰਤ੍ ਔਲਖ ) ਖਾਸ ਕਰਕੇ

  • @akashdeepsingh-iy3gi
    @akashdeepsingh-iy3gi Жыл бұрын

    Amrit ne ta sirra he krata c

  • @mandeepchahal935
    @mandeepchahal935 Жыл бұрын

    Amrit best jaffi

  • @jatindersinghgill5513
    @jatindersinghgill551311 ай бұрын

    Aulkha wala sirra la gay

  • @sikhwindergamewala
    @sikhwindergamewala10 ай бұрын

    Har jitt nall koi matlab ni bus swad lye da 🙏🙏. Match bahut vadya veer ji ❤️

  • @harash..sandhu3197
    @harash..sandhu3197 Жыл бұрын

    Amrit Bai Majhe De Majal Aa

  • @Sandhugora6459
    @Sandhugora64592 ай бұрын

    ਔਲਖਾ ਵਾਲਾ 👌👌

  • @sukhbirsinghatwal6131
    @sukhbirsinghatwal61316 ай бұрын

    JAGGA CHITTI JATT FATTE CHAK🎉

  • @gurpreetkhaira7917
    @gurpreetkhaira7917 Жыл бұрын

    ਘੱਟ ਔਲਖਾ ਵਾਲਾ ਵੀ ਨੀ ਸੀ ਪਰ ਜਲੰਧਰੀਏ ਅੱਤ ਕਰਾ ਗਏ

  • @gurwinderguri6155

    @gurwinderguri6155

    Жыл бұрын

    Dullla pala🔥

  • @manpreetsinghkhalsa1814
    @manpreetsinghkhalsa1814 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @prabhjitsingh6716
    @prabhjitsingh6716 Жыл бұрын

    Amrit ne attt karti

  • @prabjotsinghpannu90
    @prabjotsinghpannu90 Жыл бұрын

    Amrit aulakh ikala e sira karva gea

  • @satwindermangat4593
    @satwindermangat4593 Жыл бұрын

    ਪਾਲਾ ਤਾਂ ਪਾਲਾ ਹੀ ਆ ❤️🌪️🌪️🌪️

  • @KulwinderSingh-sm2us
    @KulwinderSingh-sm2us Жыл бұрын

    ਜਲੰਧਰ ਹੀ ਜੀਤੂ ਗਾ

  • @ACrepair683
    @ACrepair6839 ай бұрын

    ਦੁੱਲਾ non stop ❤❤❤❤jitt lya

  • @Motivation38726
    @Motivation38726 Жыл бұрын

    Amrit aulkha vale ne sirra karwaa ditaa . Very good veer God bless you 🙏🙏🙏🙏

  • @gnsaloon1339
    @gnsaloon1339 Жыл бұрын

    Doaba belt 🔥🔥🔥💪💪🏋️

  • @user-eg9nw5bg1o
    @user-eg9nw5bg1o Жыл бұрын

    ਪਾਲਾ ਜਲਾਲਪੁਰ ਵੀ ਨਵਾਂ ਪਲੇਰਾ ਨਾਲ ਈਰਖਾ ਕਰਦਾ ਆ ਇਹ ਚੰਗੀ ਗੱਲ ਨਹੀਂ

  • @jashansingh5143
    @jashansingh5143 Жыл бұрын

    ਮਾਲਵੇ ਦਾ ਜੱਟ ਪਾਲਾ ,,,, 💪🔥

  • @Man-nm1yw

    @Man-nm1yw

    Жыл бұрын

    Doabe da pala malwe da nhi bro 😂

  • @jashansingh5143

    @jashansingh5143

    Жыл бұрын

    @@Man-nm1yw jalal apne kol e aa pind paale da

  • @singhsandhusinghsandhu

    @singhsandhusinghsandhu

    3 ай бұрын

    Ekk pase jaffi star sare khadarii kehda ditte a

  • @varinderdhindsa6794
    @varinderdhindsa67945 ай бұрын

    Nai rees hoye Jalandhar waleyo Jagga end siraaaaaaaa kara gya

  • @harjinderpannusinghpannu1766
    @harjinderpannusinghpannu1766 Жыл бұрын

    ਮਜੈਲ

  • @sandeepsingh0312
    @sandeepsingh03128 ай бұрын

    Bhau te bhau e aa frrr❤

  • @gypsypunjabi9482
    @gypsypunjabi94822 ай бұрын

    ਔਲਖਾਂ ਵਾਲਾ ❤❤

  • @kulwantdeol1313
    @kulwantdeol1313 Жыл бұрын

    Majhe vaale bhaaoa ne att kraa diti aaa❤❤❤❤

  • @narindersidhu8804
    @narindersidhu88048 ай бұрын

    Pala ❤❤❤❤❤

  • @funnshunn1997
    @funnshunn19979 ай бұрын

    ਮਾਝਾ ,ਦੋਆਬਾ ,ਮਾਲਵਾ, ❤

  • @kewalsingh4609
    @kewalsingh4609 Жыл бұрын

    ਮਾਝੇ ਦੇ ਰੇਡਰ ਨਿਰਮਲ ਲੋਪੋਕੇ ਦੀਪ ਦਬੁਰਜੀ ਸੰਕਰ ਸੱਧਵਾਂ ਗੱਜਣ ਅਜਨਾਲਾ ਸਾਰੇ ਸਟਾਰਾਂ ਨੇ ਅੱਤ ਕਰਵਾ ਦਿੱਤੀ । ਜਾਫੀਆਂ ਵਿੱਚੋਂ ਅੰਮ੍ਰਿਤ ਔਲਖ ਨੇ ਮੈਚ ਚ ਬਹਿਜਾ ਬਹਿਜਾ ਕਰਵਾ ਦਿੱਤੀ ਤੇ ਨਾਲ ਦੇ ਜਾਫੀ ਸਰਦਾਰ ਨੇ ਵੀ ਚੋਟੀ ਦੇ ਖਿਡਾਰੀਆਂ ਨੂੰ ਜੱਫੇ ਵੀ ਲਾਏ ਤੇ ਆਸਾਨੀ ਨਾਲ ਰੇਡਰਾਂ ਨੂੰ ਜਾਣ ਨਹੀਂ ਦਿੱਤਾ । ਵਾਰ ਵਾਰ ਮੈਚ ਵੇਖਣ ਨੂੰ ਦਿਲ ਕਰਦਾ ।

  • @Punjab391
    @Punjab391 Жыл бұрын

    Amrit Sulekha wala great player

  • @funnshunn1997
    @funnshunn19979 ай бұрын

    ਦੋਆਬਾ ਗੜ ਆ ਕਬੱਡੀ ਦਾ💯

  • @jassshoan7130
    @jassshoan7130 Жыл бұрын

    Deep daburji burrrrrrraaaaaahhhhhhhhhhhhhhhhhh💥💥❤️‍🔥❤️‍🔥❤️‍🔥❤️‍🔥❤️‍🔥❤️‍🔥😋

  • @akashdeeprattan8339
    @akashdeeprattan8339 Жыл бұрын

    Chitti wale da dorr chlda 👌👌👌

  • @lovedeepsingh6779
    @lovedeepsingh6779 Жыл бұрын

    🥇gurdaspur

  • @sukhjeetsinghdhillon7864
    @sukhjeetsinghdhillon7864 Жыл бұрын

    Sade iklaake de MAAN sare player Jalandhar de ❤️❤️

  • @manjotmrahar912
    @manjotmrahar912 Жыл бұрын

    I am big fan of amrit aulakh

  • @abhijotsingh206
    @abhijotsingh206 Жыл бұрын

    Very good luck ok. Bhi. Amrita. Gurdaspur iah. Maize. Wale. Good. Good. Sankar. Sidwa

  • @Lovebhullar-om6vk
    @Lovebhullar-om6vk Жыл бұрын

    Maaja majjaa hoyi payi a. Dhan dhan kra dti jatto. Congratulations❤ amrit nd deep.saan jatt❤

  • @LatestStudio333

    @LatestStudio333

    Жыл бұрын

    Jittua ta doaba. Aa😂

  • @Lovebhullar-om6vk

    @Lovebhullar-om6vk

    Жыл бұрын

    @@LatestStudio333 o pra chngi tra check kr last te kisda point a. Maaje di team jettu a

  • @shaukeensingh9181

    @shaukeensingh9181

    Жыл бұрын

    Bilkul veer

  • @shaukeensingh9181

    @shaukeensingh9181

    Жыл бұрын

    @@LatestStudio333 dekhla pehla😁😁😁

  • @user-op4ux7ld8e

    @user-op4ux7ld8e

    7 ай бұрын

    @@Lovebhullar-om6vk pra kithe 2 dist. C kithe ik dist. De player fark tah hai

  • @daljitsingh3816
    @daljitsingh3816 Жыл бұрын

    Doabe kol dimag aa te majhe kol jor dohe sirra

  • @user-zh9it1zu4d

    @user-zh9it1zu4d

    4 ай бұрын

    Puttr dimag v dikha dwange je milega te😊

  • @Aksingh-nb2dc

    @Aksingh-nb2dc

    4 ай бұрын

    Mil bhau kite dimaag v dikhawage

  • @KiranJ-kh7yb
    @KiranJ-kh7yb10 ай бұрын

    ਦੁਨੀਆਂ ਵਿੱਚ ਸਭ ਤੋਂ ਵੱਧ ਸਿਰਾ ਮੈਚ

  • @nareshkumarkumar2071
    @nareshkumarkumar2071 Жыл бұрын

    Dulla bai kaman cho naklya hoya o teer aa janu koli surma nahi nahi roak sakda . Vasda rah mere veera parmatma hamesha tere te tere parvar te hamesha mehar bharya hath rakhi mere data ji.

  • @harneksinghsupariwind1728
    @harneksinghsupariwind17286 ай бұрын

    ਬੱਲੇ ਮਝੈਲੋ ਨਜਾਰਾ ਲਿਆ ਤਾਂ, ਔਲਖ ਦੇ ਜੱਫੇ ਕਮਾਲ ਕਰ ਗਏ, ਸਾਰੇ ਢਾਹੇ ਔਲ਼ਖ ਨੇ ਜੁਰਤ ਨਾਲ, ਨਵੇਂ ਉੱਠੇ ਦੋ ਮਝੈਲ ਰੇਡਰ ਝੋਟਿਆਂ ਵਰਗੇ ਭਾਰੇ ਜੋਰ ਵਾਲੇ ਵੀਰ, ਬੜੀ ਧੀਰਜ ਨਾਲ ਦੋਆਬੇ ਦੇ ਸਟਾਰ ਜਾਫੀਆਂ ਅੱਗੇ ਹਿੱਕ ਦੇ ਜੋਰ ਨਾਲ ਰੇਡਾਂ ਮਾਰੀਆਂ, ਪਰ ਕੁਮੈਂਟਰ ਜਿਆਦਾ ਨਾਮੀ ਬੰਦਿਆਂ ਦਾ ਹੀ ਨਾ ਲਈ ਜਾਂਦੇ ਬਾਰ ਬਾਰ, ਸ਼ੰਕਰ ਜਹਾਜ ਤੋਂ ਇਲਾਵਾ ਦੂਜੇ ਗੋਰੇ ਰੰਗ ਨਿਰਮਲ ਮਝੈਲ ਨੇ ਬਹੁਤ ਤਕੜੀਆਂ ਰੇਡਾ ਮਾਰੀਆਂ ਬਹੁਤਾ ਨਾ ਨੀ ਲਿਆ ਸ਼ੇਰ ਦਾ..... ਬਹੁਤ ਧੀਰਜ ਵਾਲਾ ਖਿਡਾਰੀ ਕਿਤੇ ਇੱਕ ਵਾਰ ਬਾਂਹ ਨੀ ਚੁੱਕੀ। ਚਲੋ ਮਾਝਾ ਦੁਆਬਾ ਸਾਰੇ ਭਰਾ ਹੀ ਨੇ। ਅਸਲ ਤੌਰ ਤੇ ਮਝੈਲ ਬਹੁਤੀ ਢੇਰੀ ਵਾਲੀ ਕਬੱਡੀ ਹੀ ਖੇਡਦੇ ਰਹੇ, ਪਰ ਹੁਣ ਸਕਰਲ ਕਬੱਡੀ ਚ ਬਹੁਤ ਤਰੱਕੀ ਕਰ ਰਹੇ ਨੇ, ਵਾਹਿਗੁਰੂ ਸਾਰੇ ਖਿਡਾਰੀਆਂ ਨੂੰ ਚੜਦੀ ਕਲਾ ਬਖਸ਼ੇ।

  • @MANPREETMOHIE71
    @MANPREETMOHIE71 Жыл бұрын

    ਟੁੱਟ ਟੁੱਟ ਪੈਂਦਾ ਔਲਖਾ ਆਲਾ ਹਰਖਿਆ ਪਿਆ 👍💪💪💪🔥👌👌👌♥️

  • @JatinSharma-do4nc
    @JatinSharma-do4nc Жыл бұрын

    Amrit ne sirraaa lgata ajj

  • @gurwindersingh9906
    @gurwindersingh99067 ай бұрын

    Very very good kabaddi

  • @LatestStudio333
    @LatestStudio333 Жыл бұрын

    Doabe ne kabbadi ch vadda jogdaan paya sira player paida kite aa 🙏🏻 RIP sandeep 22

  • @Satnam.111
    @Satnam.11129 күн бұрын

    Deep and nirmal best raider

  • @HarjeetSingh-je7kg
    @HarjeetSingh-je7kg Жыл бұрын

    Kabbadi ch aj tak da best metch

  • @desraaj3560
    @desraaj3560 Жыл бұрын

    ਇਹ ਮੈਚ ਸਿਰਾ ਹੋਈਆਂ ਸੀ live ਦੇਖੀਆਂ ਸੀ

  • @Man-nm1yw
    @Man-nm1yw Жыл бұрын

    Doaba 🔥

  • @Okbye662
    @Okbye6626 ай бұрын

    Doaba❤

  • @ramniksingh5360
    @ramniksingh5360 Жыл бұрын

    ਕਮਾਲ ਕਰਤੀ ਮਾਝੇ ਵਾਲਿਆ ਨੇ ਜਦੋਂ ਕੇ ਸਿਰੇ ਦੇ ਜਾਫੀ ਤੇ ਦੁੱਲੇ ਵਰਗੇ ਰੇਡਰ ਸਨ ਦੂਜੇ ਪਾਸੇ💪💪💪💪

  • @gurwinderguri6155

    @gurwinderguri6155

    Жыл бұрын

    Hm bai... Pr dulle nu fd ni ske🙏❤❤💪

  • @ramniksingh5360

    @ramniksingh5360

    Жыл бұрын

    @@gurwinderguri6155 bai fer kehda dulle ne match jita ditta🎉

  • @gurwinderguri6155

    @gurwinderguri6155

    Жыл бұрын

    @@ramniksingh5360 chl kio ni bai haar jit bni hoi a.... ❤❤

  • @ramniksingh5360

    @ramniksingh5360

    Жыл бұрын

    @@gurwinderguri6155 bai gussa na kri pr eswar majhe waleya da team work wadhia si ese karke jitte..👌

  • @gurwinderguri6155

    @gurwinderguri6155

    Жыл бұрын

    @@ramniksingh5360 ok bhra... ❤

  • @parmitsingh9779
    @parmitsingh9779 Жыл бұрын

    Love u sar

  • @BalpreetsinghBalpreetsin-gf3cf
    @BalpreetsinghBalpreetsin-gf3cf4 ай бұрын

    Majhe wale ❤❤❤

  • @prabhjitsingh6250
    @prabhjitsingh6250 Жыл бұрын

    Great jaffi veer Amrit veer

  • @muhammadzubair5988
    @muhammadzubair5988Ай бұрын

    Very interesting was match

  • @gagandeepsingh1940
    @gagandeepsingh1940 Жыл бұрын

    ❤️Majhail❤️👌👌👌👌

  • @officialdhillondilsher8186
    @officialdhillondilsher8186 Жыл бұрын

    Majhe vale bhau♠️

  • @gurleengurleen8861
    @gurleengurleen886116 күн бұрын

    Pala jalalpur❤❤❤❤❤❤❤❤❤❤❤❤❤

  • @MINTURIAR
    @MINTURIAR Жыл бұрын

    Amrit Aulakh💪Nirmal lopo💪sirra kra gye

  • @singh_n1578
    @singh_n1578 Жыл бұрын

    Dono teama wadia khedia jagga chitti te amrit aulakh ne nazara ban dita

  • @AmripalSingh-jy4hc
    @AmripalSingh-jy4hc3 ай бұрын

    I love palla

  • @Splendarloverz
    @Splendarloverz Жыл бұрын

    Deep ❤ Bhot ghant banda soni Game veer di 👍

  • @Kularsarpanch
    @Kularsarpanch Жыл бұрын

    Dulla 5-7 hor paa janda Tan jalandhar jit jana si

  • @gurwinderguri6155

    @gurwinderguri6155

    Жыл бұрын

    Hm bai... Pr dulle ne end kra ta phir b ..🦁🐍🐍💪💪💪💪pala e end🐍💪

  • @IjazAhmad-tq8he
    @IjazAhmad-tq8he Жыл бұрын

    My Favorite JPi🇵🇰🇵🇰🇵🇰🇵🇰🇵🇰🇵🇰 Pala Jalalpuria And Khushi Dunga

  • @user-md8gu1yb4t
    @user-md8gu1yb4t10 ай бұрын

    Best match

  • @Kabaddi.zone365_
    @Kabaddi.zone365_Ай бұрын

    Amrit aulkha wala💪❤️

  • @gurigurimehra8197
    @gurigurimehra81975 ай бұрын

    ਮਾਝੇ ਦਾ ਨਾਮ ਸੁਣ ਰੂਹ ਖੁਸ਼ ਹੋ ਜਾਦੀ ਆ ਸਵਾਦ ਆ ਗਿਅਾ

  • @nindersaupur902
    @nindersaupur902 Жыл бұрын

    Dallu 👌💪💪👍

  • @jasmeetballagan
    @jasmeetballagan8 ай бұрын

    Jagga chitti👌

  • @gurmitbrar6254
    @gurmitbrar6254 Жыл бұрын

    ਜਿੱਤ ਦੋਵੇਂ ਟੀਮਾਂ ਦੀ ਹੈ ਲੇਕਿਨ ਟੀਮ ਵਰਕ ਹੁੰਦਾ ਪਹਿਲਾਂ ਨੰਬਰ ਗਿਆਨੀ ਜਾਫੀ ਨੇ ਫਿਰ ਇੱਕ ਨੰਬਰ ਛੋਟੇ ਗਿਆਨੀ ਨੇ,, ਅਮ੍ਰਿਤ ਔਲਖ ਨੇ ਤਾਂ ਸਵਾਦ ਲਿਆ ਤਾਂ,, ਉਸ ਨੰਬਰ ਨੇਂ ਜਿੱਤ ਕਰਵਾਈ ਜੋਂ ਰੀਪਲੇਅ ਦੇਖਿਆ ਲਾਇਨ ਤੇ ਅਮ੍ਰਿਤ ਬਾਹਰ ਕੱਢ ਗਿਆ ਗਿਆਨੀ ਨੂੰ

  • @KaramjeetSingh-py7gi
    @KaramjeetSingh-py7gi9 ай бұрын

    Sira mahica pala jlalpurea

  • @gurwindersran2432
    @gurwindersran2432 Жыл бұрын

    ਬਹੁਤ ਵਧੀਆਂ

Келесі