8 ਲੱਖ ਦੀ ਟਰਾਲੀ ਤੇ 800 ਕੁਆਂਟਲ ਗੰਨਾ | Farmtrc 60 | Modified Tractors | Iam Hero

Автокөліктер мен көлік құралдары

#farmtrac60 #farmtrac #farmtrac60powermaxx #iamhero
#ford #modifiedtractors
/ taljinder_singh_cheema
- / iamhero1998
Instagram - iam_hero98?utm_...
for paid promotion - +919878750902
thanks for watching this video 😊
Music in this video

Пікірлер: 495

  • @Arnav4149
    @Arnav4149 Жыл бұрын

    ਵੀਰੇ ਆਪਾ ਮਾਝੇ ਚੋ ਜਿਲਾ ਗੁਰਦਾਸਪੁਰ ਆਪਾ ਸਿੰਗਲ ਧੋੜੇ ਤੇ 418 ਕੁਵਿੰਟਲ ਗੰਨਾ ਹੀ ਗੰਨਾ ਲਾਇਆ ਬੁੱਟਰ ਮਿੱਲ ਚ ਅੱਜ ਤੋ 7ਕੋ ਸਾਲ ਪਹਿਲਾ

  • @singhdavinder2390
    @singhdavinder2390 Жыл бұрын

    ਮੇਰਾ ਮਾਮਾ ਸਵ ਸਰ: ਕੇਵਲ ਸਿੰਘ ਨੇ 2005 ਚ Yamunanagar Haryana,280 ਕੁਇੰਟਲ 475 ਨਾਲ਼ ਗੰਨਾ ਸ਼ਰਤ ਲਾ ਕੇ, splendor Plus ਜਿੱਤਿਆ ਸੀ।

  • @prabhjotsinghshod2065

    @prabhjotsinghshod2065

    Жыл бұрын

    Paji asi massi 1035 te 390koatal khat chu kadi da aaa ah a doaba bro

  • @dhanvirsohi3608

    @dhanvirsohi3608

    Жыл бұрын

    @@prabhjotsinghshod2065 y kyu gap mari jana

  • @manidhir5781

    @manidhir5781

    Жыл бұрын

    Y ena ta aci mahindra 225 naal sitt ayi da

  • @hardipsandhu5355

    @hardipsandhu5355

    Жыл бұрын

    Hun eh bhi keh devo ina ta assi pand bann ke sir te chuk lende aa saare gappi kaithe hoye

  • @OPTIMUS_PRIME668

    @OPTIMUS_PRIME668

    6 ай бұрын

    Mere peo ne 25000 kg Mahindra 275 nal suttea tractor ch dam ni hunda dam Chlon ale ch hona chaida

  • @sukhwindersinghlela5465
    @sukhwindersinghlela5465 Жыл бұрын

    ਵੀਰ ਜੀ ਸਲਾਮ ਤਾਂ। ਓਨਾ ਮਜ਼ਦੂਰਾਂ ਨੂੰ ਬਣਦਾ।ਜੇੜੇ ਏਨਾ ਵਜ਼ਨ ਪੌਦੇ ਨੇ ਕਿਸਾਨ ਫਾਰਮ ਸਤੋਜ ਸੁਨਾਮ

  • @thehunterking8711

    @thehunterking8711

    Жыл бұрын

    Sahi Hai Ji

  • @gurshibbhullar4930
    @gurshibbhullar4930 Жыл бұрын

    ਸੰਤਾ ਦੀ ਤਸਵੀਰ ਹਰ ਵੀਰ ਨੂੰ ਆਪਣੇ,,,ਟਰੈਕਟਰ 🚜ਗੱਡੀਆਂ ਤੇ ਲਗਾਓਣੀ ਚਾਹੀਦੀ ਹੈ

  • @thehunterking8711

    @thehunterking8711

    Жыл бұрын

    Bhra Ji Please Tusi Aapne Naam Nal Singh Jrur Lgaya Kro Bahut Chnga Lgega Ji, Singh naam Jo Aapne Guru Sahbaan Ji Bakshiya Hoya Hai

  • @harpreetbhullar2807
    @harpreetbhullar2807 Жыл бұрын

    ਇਹੋ ਜਿਹੇ ਸਮਝਦਾਰ ਲੋਕ ਸਿਰਫ ਪੰਜਾਬ ਵਿੱਚ ਹੀ ਹੋ ਸਕਦੇ ਨੇ।

  • @karanjitdhillon2663

    @karanjitdhillon2663

    Жыл бұрын

    😂😂

  • @GurpreetSingh-ns4xt

    @GurpreetSingh-ns4xt

    Жыл бұрын

    🤣🤣😂😂

  • @sukhjindersingh6982

    @sukhjindersingh6982

    Жыл бұрын

    🤣🤣🤣

  • @kuldeepbrar3232

    @kuldeepbrar3232

    Жыл бұрын

    @@sukhjindersingh6982 h na

  • @dalbirsingh5168

    @dalbirsingh5168

    Жыл бұрын

    ਬਹੁਤ ਵਧੀਆ ਕੰਮ ਖੇਤੀ ਬਾਬੇ ਨਾਨਕ ਨੇ ਇਹ ਕਿਰਤ ਆ ਉਦਮ ਖੇਤੀ ਮਦਮ ਬਪਾਰ ਨਿਖਤ ਚਾਕਰੀ 🙏

  • @sukhdevgill7210
    @sukhdevgill7210 Жыл бұрын

    ਡਰਾਈਵਰੀ ਦੇ ਡੇਰੇ ਬੜੀ ਦੂਰ ਐ ਬਾਈ ਮਾਲਵੇ ਵਿੱਚ ਵੀ ਬਹੁਤ ਭੂਤਾਂ ਵਰਗੇ ਪੰਜਾਬੀ ਰਹਿੰਦੇ ਐ,

  • @SanjivKumar-sv2wo

    @SanjivKumar-sv2wo

    Жыл бұрын

    Oh buss kr sala fukra ethe gal doabe di ho rhai ae te teri b nu sada kyun lagda dodja etho sala malve da

  • @preetsidhu2282

    @preetsidhu2282

    6 ай бұрын

    ​​​@@SanjivKumar-sv2wokioo tere kio Mirch 🌶️ lggi Malwa de naam to tere ki bhaan nu kdd k laa gye Malwa wale fuddi dya sidhu mossewala b Malwa to belong krda c jiss nu Sara world janda glt Tu ta bol skda c j y ne doaba area nu madda keha hove o just DSS reha v Malwa ch boot Vidya driver aw Tu unj hi apni bhaan daa saak dyi ja malwa walya nu chl sala posdi da

  • @drgssidhumaur5870
    @drgssidhumaur5870 Жыл бұрын

    ਟਰੈਫਿਕ ਬਹੁਤ ਹੈ, ਵੀਰ ਹੋਰ ਦੂਜੇ ਵਹੀਕਲਾਂ ਦਾ ਵੀ ਖਿਆਲ ਰੱਖਿਆ ਜਾਵੇ

  • @amrindersingh6447
    @amrindersingh6447 Жыл бұрын

    ਬਾਈ ਤੇਰੀ ਸੋਚ ਵਧੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 👍🙏🙏🙏🙏

  • @dsgrewal4040
    @dsgrewal4040 Жыл бұрын

    ਸਿੱਧੂ ਕਹਿੰਦਾ ਹੁੰਦਾ ਸੀ ਵੀਰ ਜੇ ਬਰਾਬਰੀ ਨੀ ਹੁੰਦੀ ਤਾ ਬਦਨਾਮੀ ਕਰਨ ਲੱਗ ਜੋ Good luck

  • @ranbirsingh1405
    @ranbirsingh1405 Жыл бұрын

    ਬਾਈ ਜੀ ਸਲੂਟ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਪਰ ਬਾਈ ਜਿੰਦਗੀ ਜ਼ਿਆਦਾ ਅਨਮੋਲ ਹੀਰਾ ਆ 🙏🙏

  • @gurlalsinghsandhu2135
    @gurlalsinghsandhu2135 Жыл бұрын

    ਫਾਰਮਟੈਕ ਟਰੈਕਟਰ ਬਹੁਤ ਵਧੀਆ

  • @farmingconcept702
    @farmingconcept702 Жыл бұрын

    ਫਾਰਮਟਰੈਕ ਜੱਟ ਦੀ ਦੂਜੀ ਪਸੰਦ !! ਪਹਿਲੀ ਪਸੰਦ ਫੋਰਡ 3600 !! ਪਰ ਫੀਲਿੰਗ ਦੋਵਾਂ ਦੀ ਫੋਰਡ ਵਰਗੀ !!

  • @NarinderSingh-qu9gy

    @NarinderSingh-qu9gy

    Жыл бұрын

    Very nice 👌 veere

  • @lakhwindersingh9429

    @lakhwindersingh9429

    Жыл бұрын

    Veer ji hor tractor v bahut ne 5911 jhondeare sonalika Holland sawraj hor v

  • @gurlalsinghsandhu2135
    @gurlalsinghsandhu2135 Жыл бұрын

    ਬਾਈ ਜੀ ਫਾਰਮਟੈਕ ਟਰੈਕਟਰ ਪੰਜਾਬ ਵਿਚ ਹੁਣ ਫਿਰ ਬਹੁਤ ਵਿਕਣ ਲੱਗ ਪਿਆ

  • @mahalfarming1884

    @mahalfarming1884

    Жыл бұрын

    tutt janda aa piche toh eh bai di video hi chall di koi push tan koll ja ke ki ki tutt da ghr da kkoi ni ds da apne

  • @GS-ku2gz

    @GS-ku2gz

    Жыл бұрын

    New holland chalda saade ta ya swraj

  • @Rajindersingh-er5pm

    @Rajindersingh-er5pm

    Жыл бұрын

    @@mahalfarming1884 😅😅 eh jaali swaraj ala lagda

  • @mahalfarming1884

    @mahalfarming1884

    Жыл бұрын

    @@Rajindersingh-er5pm bai 2 aw 855 new v purana v 2 var todya 60 da crown trale te kheti lay sahi aa 60 king aa

  • @aujla.8365

    @aujla.8365

    Жыл бұрын

    Boht chngaa tractor a farmtrac kharcha v boht ght a bakki tractora nalo pr yr pichlaa hissa to thoda halka a holland vaang heavy ni a

  • @sukhaabha7238
    @sukhaabha7238 Жыл бұрын

    ਸੁੱਖੇ ਢੈਹੇ ਵਾਲੇ ਦੇ ਰਿਕਾਰਡ ਤੋੜਨੇ ਔਖੇ ਆ ਸਿੰਗਲ ਧੁਰੇ ਤੇ 72ਟਨ ਗੰਨਾ ਲਾਉਣਾ ਸੌਖਾ ਨੀ ਪਹਿਲੀ ਵਾਰ 2004 ਵਿਚ ਰੰਧਾਵੇ ਮਿਲ ਦਾ ਕੰਢਾ ਫੇਲ ਕਰਤਾ ਸੀ ਇਕ ਵਾਰ ਸੁੱਖੇ ਨਾਲ ਮੁਲਾਕਾਤ ਕਰਕੇ ਦੇਖੋ ਜਦੋਂ ਮੁਲਾਕਾਤ ਕਰਨੀ ਹੋਵੇ ਮੈਨੂੰ ਜਰੂਰ ਦਸਿਓ ਧੰਨਵਾਦ

  • @ranjodhsingh2065

    @ranjodhsingh2065

    Жыл бұрын

    22 apne akhi dekhi a 72 ton wali

  • @dhanvirsohi3608

    @dhanvirsohi3608

    Жыл бұрын

    Y tyre fatt jane single hisse aale gap na maar

  • @ranjodhsingh2065

    @ranjodhsingh2065

    Жыл бұрын

    @@dhanvirsohi3608 bai yaar gap ni toll plaza te weight hoya c

  • @ranjodhsingh2065

    @ranjodhsingh2065

    Жыл бұрын

    2008 di gal a

  • @ranjodhsingh2065

    @ranjodhsingh2065

    Жыл бұрын

    Sukha dhana 72 ton u tube te dekh

  • @jagpreetsandhu6723
    @jagpreetsandhu6723 Жыл бұрын

    Punjab no 1rahuga hamesha guru maharaj chadikala che rakhe punjabu nuu 💥💥💥💥🙏🙏🙏🙏🙏🙏🙏🙏🙏

  • @rinkusingh9214
    @rinkusingh9214 Жыл бұрын

    Taljinder singh cheema 22 ghaint bnda.... ❤️❤️❤️ farmtrac lover 👌👌

  • @GurdeepSingh-vb3bo
    @GurdeepSingh-vb3bo Жыл бұрын

    ਚਲੋ ਕੰਮ ਤਾਂ ਠੀਕ ਆ, ਪਰ ਜਿੰਦਗੀ ਦੁਬਾਰਾ ਨੀ ਮਿਲਣੀ ,, ਭਰਾਵੋ ਘੱਟ ਲੋਡ ਕਰਲੋ ਪਰ ਸੈਫ ਕੰਮ ਕਰਿਆ ਕਰੋ ਜੀ,, ਧੰਨਵਾਦ ਜੀ

  • @gurswaksingh3416

    @gurswaksingh3416

    Жыл бұрын

    Good 👍

  • @parmindersingh3322

    @parmindersingh3322

    Жыл бұрын

    Paji vadde fukre a a bande

  • @sukhrai4075
    @sukhrai4075 Жыл бұрын

    ਫੋੜ।ਤਾ।ਵੀਰ ਗੰਦ।ਹੰਦਾ।ਸੀ।ਸਾਡੇ।ਕੋਲਵੀਸੀ।ਹੁਣ।ਫਾਰਮ 60ਵਾ।

  • @sukhwindersinghlela5465
    @sukhwindersinghlela5465 Жыл бұрын

    ਸਾਡੇ ਸੰਗਰੂਰ ਜਿਲ੍ਹੇ ਵਿੱਚ ਸੁਨਾਮ ਮਾਨਸਾ ਏਰੀਆ ਵਿੱਚ ਫ਼ਾਰਮ ਟਰੈਕ ਦੀ ਜਾਣਸੀ ਨੀ ਵੀਰ ਜੀ ਸਾਡੇ ਸੁਨਾਮ ਮਾਨਸਾ ਏਰੀਆ ਵਿੱਚ ,100,ਵਿੱਚੋ,80,ਕਿਸਾਨਾਂ ਕੌਲ ,855,ਜੀ

  • @arshnoorbrar1806
    @arshnoorbrar1806 Жыл бұрын

    Baiiiii Santa D Photoooo Lon laiii Patta ch Jaan Te dill Sher warga chaida 🙏🏻🙏🏻🙏🏻 specially Jive Bai ne kya k Maharashtra tak gye awww ,,,,, Waheguru ji Bai te Bai dia Bhawa ( friends)👑 te Mehar Rakheo

  • @fatehdeepchhina8187
    @fatehdeepchhina8187 Жыл бұрын

    ਮਾਮਾ ਦੁਆਬਾ ਦੁਆਬਾ ਕਰਦਾ ਪੁੱਤ ਕਦੇ ਗੁਰਦਾਸਪੁਰ ਆਵੀ ਇਹ ਕੰਮ 2009 ਵਿੱਚ ਕਰਤੇ ਸੀ ਸਰਦਾਰ ਪੁੱਤ ਤੂੰ ਅਜੇ ਦੇਖੀਆਂ ਖੁਸ਼ ਨਹੀਂ view lain lai jnata kus v kardi aa

  • @onkarsingh7608

    @onkarsingh7608

    Жыл бұрын

    Jaani pb 06 waley ji. Jio merey veer.

  • @abydhanoa4384

    @abydhanoa4384

    Жыл бұрын

    mach da kyo aa doabe walya tu majha te malwa dowe khar khande ne doabe walya tu mn boht jaga dekhya Baki ik gal kah dinaa doabe walya di Rees nai kr skde tusi jo kuj doabe walya ne kr k shad taa o tusi hon krde o

  • @dhanasingh4699
    @dhanasingh4699 Жыл бұрын

    ਕੁੱਲ ਮਿਲਾ ਕਿ ਫੁਕਰਪੰਤੀ 😮

  • @amarjithothi7999

    @amarjithothi7999

    Ай бұрын

    Non your business just jealousy

  • @varindersingh5814
    @varindersingh5814 Жыл бұрын

    ਹਰ ਗੱਲ ਨਾਲ ਦੁਆਬਾ ਕੈਹਨਾ ਜ਼ਰੂਰੀ ਫੂਕਰੀ ਮਾਂਰੀ ਜਾਨਾਂ ????

  • @jassajattsangha3784

    @jassajattsangha3784

    Жыл бұрын

    Yrr Loki song's ch majha malwa krde ohna nu kade kya ni j koi eda duaba bol ta bot Dard Manya bro

  • @abydhanoa4384

    @abydhanoa4384

    Жыл бұрын

    Teri kyo bond mach di aa doabe walya tu

  • @jagrajsandhu8421
    @jagrajsandhu8421 Жыл бұрын

    ਦੁਆਬੀਆਂ ਦੀਆਂ ਟਰਾਲੀਆਂ,ਭਾਰ ਬਹੁਤ ਚੱਕਦੀਆਂ ਹਨ,

  • @sewakbhinder8643
    @sewakbhinder8643 Жыл бұрын

    Bahut sohna lagga jugaad vekh k Jeonde raho jatto❤

  • @jhoraryasir3189
    @jhoraryasir3189 Жыл бұрын

    Lehndy panjab tn piyaaar bhut sara 🇵🇰❤

  • @hss00270
    @hss00270 Жыл бұрын

    ਵੀਰ ਜੀ ਮਾਲਿਕ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਅੱਛਾ ਹੀ ਹੋਵੇ । Machinary ਨਾਲ਼ ਜੁਗਾੜ ਬਣਾਏ ਜਾ ਸਕਦੇ ਨੇ । ਪਰ ਹਰ ਚੀਜ਼ ਦੀ ਹੱਦ ਜ਼ਰੂਰ ਹੁੰਦੀ ਏ। ਗੰਨਾ ਇਕ ਟਰਾਲੀ ਤੇ 200 ਕਵਿੰਟਲ ਵੀ ਬਹੁਤ ਹੁੰਦਾ । ਤੁਹਾਡੇ ਪਰਿਵਾਰ ਨੂੰ ਤੁਹਾਨੂੰ ਸਮਝਾਉਣਾ ਚਾਹੀਦਾ ।ਤੁਸੀ ਆਪਣੇ ਨਾਲ ਹੋਰ ਰਾਹੀਂ ਜਾਂਦੇ ਲੋਕਾਂ ਨੂੰ ਵੀ risk ਵਿੱਚ ਪਾਉਂਦੇ ਓ।

  • @naharsingh3887
    @naharsingh3887 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿੱਚ ਰਹਿਣ ਜੀ

  • @amolakbatth7570
    @amolakbatth7570 Жыл бұрын

    1ਹਿੱਸਾ ਹੋਰ ਲਾ k 400 quntl hor pai ju

  • @HIGH.RATED.GABRU.01
    @HIGH.RATED.GABRU.017 ай бұрын

    ਦੋਆਬਾ ਪਾਵਰ 💪💪💪💪🐍🐍👌👌

  • @karanpannu144
    @karanpannu144 Жыл бұрын

    ਵੀਰ ਬਹਾਦਰੀ ਅਤੇ ਬੇਵਕੂਫੀ ਵਿਚ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਹੁੰਦਾ ਜਰੂਰ ਆ

  • @silversinghsilver2961
    @silversinghsilver2961 Жыл бұрын

    ਰਸਤੇ ਵਿੱਚ ਲੋਕਾ ਦਾ ਵੀ ਖਿਆਲ ਰੱਖਿਆ ਕਰੋ

  • @jagmohanbajwa5253
    @jagmohanbajwa5253 Жыл бұрын

    Eni mehngi trolly bnaee tractor v New Holland 5630 4*4chahida esnu taan baee

  • @laddijatt3306
    @laddijatt3306 Жыл бұрын

    ਮੇਰੇ ਕੋਲ ford 3600. ਸੀ 1991ਮਾਡਲ ਮੈ 2013ਵਿੱਚ 511ਕਵਿੰਟਲ ਗੰਨਾ ਫਗਵਾੜੇ ਮਿਲ ਵਿੱਚ ਲਾਇਆ ਸੀ 47ਹੋਰਸ ਪਾਵਰ ਨਾਲ ਹਜੇ ਤਾਈ ਰਿਕਾਰਡ ਬੋਲਦਾ

  • @jaswantsingh1557

    @jaswantsingh1557

    Жыл бұрын

    ਬਾਈ ਗੱਪ ਥੋੜ੍ਹੀ ਜਿਆਦਾ ਨੀ ਮਾਰ ਦਿੱਤੀ

  • @satvirsingh7331
    @satvirsingh7331 Жыл бұрын

    ਲੋਕਾਂ ਨੂੰ ਬਹੁਤ ਵਧੀਆ ਮੇਸਿਜ ਦੇ ਰਿਹਾ ਸਾਬਾਸ

  • @dhillonvlogs5553
    @dhillonvlogs5553 Жыл бұрын

    Farmtrac Lover jindabaad

  • @b2bomber.479

    @b2bomber.479

    Жыл бұрын

    1 no da nikma tractor aw Gear box fudu aw Mere kill aw Vere Dekh lave High ch Nahi kmjab

  • @dhillonvlogs5553

    @dhillonvlogs5553

    Жыл бұрын

    Ok veer ji,mere kol tan Arjun aa . Mahindra lover aa bai

  • @b2bomber.479

    @b2bomber.479

    Жыл бұрын

    @@dhillonvlogs5553 Hnji okk verr GG Baki Panjab vich bann walle Tractor 🚜 wall dhean dena chahida kisan nu 1 ta low cost aw Panjab de jamea Di roti jurri aw

  • @Arnav4149
    @Arnav4149 Жыл бұрын

    ਉਵੇ ਤਾ 16 ਫੁੱਟੀ ਟਰਾਲੀ ਤੇ 200 ਕੁਵਿੰਟਲ ਗੰਨਾ ਬਹੁਤ ਹੁੰਦਾ ਏ

  • @jdshab3179

    @jdshab3179

    Жыл бұрын

    Mai tan 18 futti 250+ lai k gya rana suger mill ch

  • @s.sidhu13

    @s.sidhu13

    Жыл бұрын

    Bhaji 13 Sall Phelan 16 fuuti te282.70

  • @Arnav4149

    @Arnav4149

    Жыл бұрын

    @@s.sidhu13 ਖੜ੍ਹਨ ਨੂੰ ਤੂੰ ਕੋਈ ਚੱਕਰ ਨਹੀ ਏ ਮੈ ਕਹਿਣ ਦਾ ਮਤਲਬ 16 ਫੁੱਟ ਟਰਾਲੀ ਚ 8,9 ਵਾਰ ਲੱਗਦੇ ਦੇ ਖੜ੍ਹਨ ਨੂੰ ਤਾ 300 ਕੁਵਿੰਟਲ ਲੈ ਜਾਦੀ ਏ 11,12 ਵਾਰ ਲੱਗ ਜਾਦੇ ਨੇ ਤੇ ਟਰਾਲੀ ਦੀ ਲੱਦ ਬਹੁਤ ਉੱਚੀ ਹੋ ਜਾਦੀ ਏ

  • @pargatsidhu7471
    @pargatsidhu7471 Жыл бұрын

    Chemma 60 ala 🔥🔥🔥

  • @SukhdevSingh-rn5hq
    @SukhdevSingh-rn5hq Жыл бұрын

    bhot vdia veer full sport aa ❤️💪

  • @singhgurdeep1977
    @singhgurdeep1977 Жыл бұрын

    Hai taa bhai tractor 🚜 hai koi jahaj te nahi murakh lok bhai save drive long life

  • @randeepsinghsangha3774
    @randeepsinghsangha3774 Жыл бұрын

    End ਗੱਲਬਾਤ ਬਾਈ ਤੇਜਿੰਦਰ

  • @Money_605
    @Money_605 Жыл бұрын

    Pra sira la ta Najare a gya vlog vekh ke

  • @naimatkamal1991
    @naimatkamal1991 Жыл бұрын

    Watching from Punjab Pakistan Appreciate your efforts and time.

  • @JarnailSingh-xk7qs
    @JarnailSingh-xk7qs Жыл бұрын

    Lok ta bai do muha sap han buhat Vidya veera

  • @babudhaliwal4876
    @babudhaliwal4876 Жыл бұрын

    ਵਧੀਆ ਹੌਸਲੇ ਜੱਟਾਂ ਦੇ👍🏻 Ssakal ਪਿੰਡ ਨਹੀਂ ਦਸਿਆ, ਏਰੀਆ ਅਲਾਵਲਪੁਰ…

  • @ronak_mela547
    @ronak_mela547 Жыл бұрын

    22 ਫਾਜ਼ਿਲਕਾ ਤੋਂ 🥰🥰🥰

  • @gurpreetsarpanch7371
    @gurpreetsarpanch7371 Жыл бұрын

    ਬੱਲੇ ਜੱਟਾ ਮੈਂ ਸੋਢੀ ਸਰਪੰਚ ਤੇਰਾ ਫੈਨ ਆ

  • @Sukhjashan
    @Sukhjashan Жыл бұрын

    ਟਰੈਕਟਰ ਦੇ ਟਾਇਰ ਦੋ ਹੀ ਹੁੰਦੇ ਨੇ 18 ਨੀ

  • @sandhu31wala
    @sandhu31wala Жыл бұрын

    Eh heera tractor aw heere di pasan koi hi kr sakda sade koll 88 to hi Escort he 98 to farmtrac chlda hun tak

  • @paramjitsingh2635
    @paramjitsingh2635 Жыл бұрын

    ਬਹੁਤ ਵਦੀਆ ਲਗਾ ਬਾਈ ਦਬ ਕੇ ਮਿਹਨਤ ਕਰੋ

  • @dhillonvlogs5553
    @dhillonvlogs5553 Жыл бұрын

    Siraa gal baat aa bai

  • @prabhjotsinghatwal5774
    @prabhjotsinghatwal5774 Жыл бұрын

    ਦੁਆਬੇ ਆਲੇ 💪💪💪💪💪

  • @karanjit8771
    @karanjit8771 Жыл бұрын

    Wahiguru Mehar kre 🙏 ji Cheema Saab

  • @hardykamboj4891
    @hardykamboj4891 Жыл бұрын

    ਜਮ ਪਲ ਰਾਜਸਥਾਨ ਦਾ ਮੇਰਾ ਪਰ ਮਾਣ ਆ ਦੁਆਬੀਆ ਹੋਣ ਤੇ

  • @sevenriversrummi5763
    @sevenriversrummi5763 Жыл бұрын

    DOABA ZONE #✌🦁✌ NO.1

  • @majorsingh4515
    @majorsingh4515 Жыл бұрын

    ਬਹੁਤ ਵਧੀਆ ਲੱਗਾ

  • @user-tt7le2my9q
    @user-tt7le2my9q Жыл бұрын

    ਚੜ੍ਹਦੀ ਕਲਾਂ ਵੀਰੇ

  • @bahadursingh9573
    @bahadursingh9573 Жыл бұрын

    So nice video I like it thanks my brother but u doing u do it not lessen eney body you doing your work how u like you do it ok public all the time saying so many things but you not care others ok I like ur video thanks from UK Rana

  • @bannigill5128
    @bannigill5128 Жыл бұрын

    Jatta di trali bane 8 lakh di 🚩 kite menghi billo tere 🚗 car tu 🚩🚩🚩🚩🚩😜👌👌👌👌👌👌👍

  • @luckysehgal6048
    @luckysehgal6048 Жыл бұрын

    Bai sachi oo 28 foot ghode di trali 30 foot di hundi aa end aa yar 💚👍🌴

  • @user-rp4fe6hv4h
    @user-rp4fe6hv4h6 ай бұрын

    ਬਹੁਤ ਵਧੀਆ ਵੀਰ ਜੀ

  • @sarbjeetrai9491
    @sarbjeetrai9491 Жыл бұрын

    22 sirra gll bat end kraya pya pura

  • @baliharsingh5558
    @baliharsingh55586 ай бұрын

    Very good working Jatta, Thanks

  • @gurbhindersandhu8654
    @gurbhindersandhu8654 Жыл бұрын

    Very good job Sar g 👍

  • @sandhuschannel2114
    @sandhuschannel2114 Жыл бұрын

    Very good jedaa kissan kharcha ktauga ohi kamyab houga jidda veer ne kihaa ki mera 5000hjaar daa diesel bachda ik gedee vich kyoki sugar mill v 100kilometer vaa

  • @JatinderSingh-nu7jy
    @JatinderSingh-nu7jy6 ай бұрын

    Doabe walian nu pound dollar bahut pehla aun lag gye c tahi sade juwak hun shounk pagunde a nazare lutto sade budian ne pardes katte ona de sir te asi majje lutte te luttange jeo doabe walio salam sade bajurgan nu

  • @shamshersingh2710
    @shamshersingh2710 Жыл бұрын

    Good job bro khaint 👌

  • @jasvirsingh-ic8hx

    @jasvirsingh-ic8hx

    Жыл бұрын

    Veere jan brhi anmol a maa wal dekh je bache a ta fer o dekh

  • @GurjeetSingh-xe7zn
    @GurjeetSingh-xe7zn Жыл бұрын

    Veer ji sent jernal s kheliesea ji de foto lon ta bhuit deadeea legdea veer bichar chefs na guru ji kirpa kerin

  • @tagjeetsingh6371
    @tagjeetsingh6371 Жыл бұрын

    Best of luck 🤞 for everyday

  • @DTV-xw6xm
    @DTV-xw6xm Жыл бұрын

    ਬਹੁਤ ਵਧੀਆ ਚੜ੍ਹਦੀ ਕਲਾ ਰੱਬ ਬਖਸ਼ੇ

  • @GURDEEPSINGHDHAMI13
    @GURDEEPSINGHDHAMI13 Жыл бұрын

    Well done jatta Proud of you 👍🏽

  • @bindermundian6521
    @bindermundian6521 Жыл бұрын

    ਚੱਕ ਦੋ ਕੰਮ ਏਰੀਆ ਗੁਰਾ ਦੀ ਧਰਤੀ ਚਮਕੋਰ ਸਾਹਿਬ

  • @milansekhon7349
    @milansekhon7349 Жыл бұрын

    👌Farmtrac 👌

  • @patialaplant7688
    @patialaplant7688 Жыл бұрын

    ਇਸ ਦਾ ਫ਼ਾਇਦਾ ਕੀ ਹੇ, ਕਮਲ ਹੀ ਕੁੱਟਿਅ ਇਹ ਸਾਡੇ ਪੰਜਾਬੀ ਹੀ ਕਰ ਸਕਦੇ ਨੇ, ਚਲੋ ਆਪਣੀ ਆਪਣੀ ਸਮਝ ਹੇ, ਵਾਹਿਗੁਰੂ ਇੰਨਾਂ ਨੁ ਸੱਟ ਫੇਟ ਤੋਂ ਬਚਾਵੇ।

  • @user-uc5oo4bq2j
    @user-uc5oo4bq2j7 ай бұрын

    Bai shukar aa tusi santa di gll kitti, nhi taa doaba ale desh bahagt bre dekhe mai😂

  • @prabalbrar6853
    @prabalbrar6853 Жыл бұрын

    Farmtrac ❤️‍🔥❤️‍🔥❤️‍🔥

  • @shivrandwa948
    @shivrandwa948 Жыл бұрын

    Saria patarkara nu Aida de shahukara nu a v pushna chahida greeb nu ki den aaa

  • @paramjitsall225
    @paramjitsall225 Жыл бұрын

    Dobabe wale jatt hunde aa asi bai ji

  • @SawanKumar-gi9mk
    @SawanKumar-gi9mk Жыл бұрын

    bilkul pasand kerde aa bai

  • @HarpreetSingh-dw7vj
    @HarpreetSingh-dw7vj Жыл бұрын

    ਸੁੱਖੇ ਢੇਹੇ ਵਾਲੇ ਦਾ ਰਿਕਾਰਡ ਨੀ ਟੁੱਟਣਾ ਸਿੰਗਲ ਧੂਰੇ ਤੇ ਲੱਦੋ ਫਿਰ ਪਤਾ ਲੱਗੂ @sukha_dheha fan clab🚜🦅

  • @AmanDeep-zh8yx
    @AmanDeep-zh8yx Жыл бұрын

    Sonu police wale salute marde aa...asi truck wale je overlod payea ..nale ta police gaala kadd di aa ..nale chlaan

  • @GurdeepSingh-gs6wd
    @GurdeepSingh-gs6wd Жыл бұрын

    200_250 qunital b bht hunda nd bnda b safe rhnda

  • @kultarnjitsingh6120
    @kultarnjitsingh6120 Жыл бұрын

    ਟਰਾਲੀ ਦੇ ਸਾਈਜ ਅਤੇ ਉਸ ਉੱਪਰ ਲੱਦਣ ਵਾਲੇ ਭਾਰ ਦੀ ਕੋਈ ਲਿਮਿਟ ਹੋਵੇਗੀ! Oversize ਤੇ overload ਕੋਈ ਸ਼ੇਖੀ ਨਹੀਂ!

  • @SandeepSingh-zt2ju
    @SandeepSingh-zt2ju Жыл бұрын

    ਵੀਰੇ ਏਨਾ ਵਜ਼ਨ ਪਾੳਣ ਦਾ ਕਿ ਫਾਇਦਾ ਜ਼ਿੰਦਗੀ ਨਾਲ ਨਹੀਂ ਖੇਡੀ ਦਾ ,,

  • @tractardashonkey3589

    @tractardashonkey3589

    Жыл бұрын

    ਜਿਂਦਗੀ ਮੌਤ ਨਾਲ ਖੇਡ ਕੇ ਬਣਦੀ ਆ

  • @JagroopSingh-no7xy

    @JagroopSingh-no7xy

    Жыл бұрын

    ਇਹ ਹੀ ਫੁੱਕਰਪੁਣਾ ਹੈ

  • @jattlife7550

    @jattlife7550

    Жыл бұрын

    @@tractardashonkey3589 shi gal aa bro

  • @hemi_purewal

    @hemi_purewal

    Жыл бұрын

    @@tractardashonkey3589diesel bcha kay rim todn naal loda bnu jindagi .. avi saale shayro shayri krn nu mint marde a

  • @SS-bz6hw

    @SS-bz6hw

    Жыл бұрын

    @@tractardashonkey3589 ਤੁਸੀ ਮੌਤ ਨਾਲ ਖੇਡੋ, ਨੈਸ਼ਨਲ highway ਉੱਤੇ ਜਾਕੇ ਭਾਂਵੇ ਵਿਚਾਲੇ ਲੰਮੇ ਪਾਕੇ ਮੌਤ ਨਾਲ ਖੇਡੋ, ਲੋਕਾਂ ਤੂੰ ਖਤਰੇ ਚ ਨਾ ਪਾਓ

  • @sukhvirgandalakhaganda9259
    @sukhvirgandalakhaganda9259 Жыл бұрын

    Bai uper line jandi a, bach ka, plzzz

  • @Nihangzz
    @Nihangzz Жыл бұрын

    Amloh ❤️😁

  • @gurwinderghuman6545
    @gurwinderghuman6545 Жыл бұрын

    Doaba wala jatt end krvonda aa

  • @zamindarharyana5261
    @zamindarharyana5261 Жыл бұрын

    Love 💕 All kasians

  • @jdshab3179
    @jdshab3179 Жыл бұрын

    Mera v area mehta chownk va dhakk tan aapa v bhut payi ae apne time te ganne d tralli te

  • @daljitsingh8832
    @daljitsingh88327 ай бұрын

    ਸੰਤ ਜਰਨੈਲ ਸਿੰਘ ਜੀ ਤੇ ਉਸ ਸਮੇਂ ਦੇ ਟੋਟ ਸਿੰਘ ਜੋ ਅੱਜ ਦੇ ਸਮੇਂ ਵਿੱਚ ਸਿੱਖ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਆਨੰਦ ਲੈ ਰਹੇ ਹਨ ਉਹਨਾਂ ਦੀ ਦੇਣ ਹੈ ਅਸੀਂ ਸੰਤ ਜਰਨੈਲ ਸਿੰਘ ਤੇ ਸਮੁੱਚੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਜਿਨਾਂ ਨੇ ਸਾਡੀ ਪੱਗ ਤੇ ਦਾੜੇ ਸਰੂਪ ਵਰਗਾ ਆਪਣਾ ਬਲਿਦਾਨ ਦੇ ਦਿੱਤਾ

  • @beantsran8191
    @beantsran8191 Жыл бұрын

    good bai ji

  • @sidhubhaike7780
    @sidhubhaike7780 Жыл бұрын

    ਸੁੱਖਾ ਢੇਹਾ ਤੇ ਸਤਵਿੰਦਰ ਬੋਪਾਰਾਏ 7172 ਆਲੇ ਦੀ ਇੰਟਰਵਿਊ ਕਰ ਬਾਈ

  • @Arnav4149
    @Arnav4149 Жыл бұрын

    ਮਿੱਤਰਾ ਇਹ ਦੁਆਬੇ ਵਾਲੇ ਇੱਕਲੇ ਨਹੀ ਹੁਣ ਤਿੰਨ ਕੁ ਸਾਲ ਹੋਗੇ ਨੇ ਮਾਝੇ ਵਾਲੇ ਭਾਊ ਵੀ ਘੱਟ ਨਹੀ ਏ ਪਰ ਟਰੈਕਟਰ ਦੁਆਬੇ ਵਾਲਿਆ ਤੋ ਵੱਖਰੇ ਰੱਖਦੇ ਸਾਡੇ ਮਾਝੇ ਚ 100 ਕਿਸਾਨ ਵਿੱਚੋ 85 / ਪਰਸਿਟ ਅਰਜੁਨ 605 ,555 ਟਰੈਕਟਰ ਏ ਤੇ ਟਰਾਲੀ 28 ਫੁੱਟ

  • @lionofthepend1402

    @lionofthepend1402

    Жыл бұрын

    ਵੀਰ ਕਿਹੜਾ ਇਲਾਕਾ ਅਪਣਾ

  • @Arnav4149

    @Arnav4149

    Жыл бұрын

    @@lionofthepend1402 ਵੀਰੇ ਜਿਲਾ ਗੁਰਦਾਸਪੁਰ ਹਲਕਾ ਕਾਦੀਆ ਏ

  • @fatehdeepchhina8187

    @fatehdeepchhina8187

    Жыл бұрын

    Sahi keha sala pagg wala mint mint baid ਦੁਆਬਾ ਦੁਆਬਾ ਕਰਦਾ ਇਹ ਕੰਮ ਗੁਰਦਾਸਪੁਰ 2009 vch kite c

  • @lionofthepend1402

    @lionofthepend1402

    Жыл бұрын

    @@Arnav4149 ਵੀਰ ਸਾਡਾ ਏਰੀਆ ਤਰਨਤਾਰਨ ਆ ਸਾਡੇ swaraj ਜਿਆਦਾ ਲੋਕਾਂ ਕੋਲ

  • @Arnav4149

    @Arnav4149

    Жыл бұрын

    @@lionofthepend1402 ਠੀਕ ਏ ਵੀਰੇ ਆਪਣਾ ਮਾਝਾ ਵੀ ਕਾਫੀ ਵੱਡਾ ਏ ਜਿਵੇ ਤੁਹਾਡਾ ਏਰੀਆ ਤਰਨਤਾਰਨ ਏ ਤੁਹਾਡੇ ਸਵਰਾਜ ਏ ਤੇ ਸਾਡਾ ਜਿਲਾ ਗੁਰਦਾਸਪੁਰ ਹਲਕਾ ਕਾਦੀਆ, ਹਰਚੋਵਾਲ ! ਸਾਡੇ ਅਰਜੁਨ ਵੈਲੀ ਜਿਆਦਾ ਪਸੰਦ ਕਰਦੇ !

  • @amnindersinghgill7958
    @amnindersinghgill7958 Жыл бұрын

    Good work, safety jaruri ah 22g

  • @JatinderTiwana-60dittupuria
    @JatinderTiwana-60dittupuria Жыл бұрын

    Nice👍👍👍👍

  • @GurdeepSingh-vw4kl
    @GurdeepSingh-vw4kl Жыл бұрын

    Bhout kaint 👌 video veere

  • @karanchahal7865

    @karanchahal7865

    Жыл бұрын

    22ਬਹੁਤ ਬਹੁਤ ਵਧੀਆ

  • @aman5050d
    @aman5050d Жыл бұрын

    Very good bai

  • @harryrana9771
    @harryrana9771 Жыл бұрын

    Doabe ale zindabad pb07

  • @khansaab9439
    @khansaab9439 Жыл бұрын

    ਵੀਰ ਜੀ ਜਿਨਾਂ ਤੁਸੀ ਗੰਨਾ ਪਾਇਆ ਇਹ ਕੰਮ ਤਾਂ ਸਾਡਾ ਰੋਜ਼ ਦਾ ਹੈ

  • @kangstudio699
    @kangstudio699 Жыл бұрын

    Ghaint video bhi ji

Келесі